Archive for July 3rd, 2017

ਸੁਤੰਤਰਤਾ ਦਿਵਸ ਮੌਕੇ ਦੋ ਸੌ ਰੁਪਏ ਦਾ ਨਵਾਂ ਨੋਟ ਆਏਗਾ

ਸੁਤੰਤਰਤਾ ਦਿਵਸ ਮੌਕੇ ਦੋ ਸੌ ਰੁਪਏ ਦਾ ਨਵਾਂ ਨੋਟ ਆਏਗਾ

July 3, 2017 at 2:03 pm

ਕਾਨਪੁਰ, 3 ਜੁਲਾਈ (ਪੋਸਟ ਬਿਊਰੋ)- ਸੌ ਅਤੇ ਪੰਜ ਸੌ ਰੁਪਏ ਵਿੱਚ ਛੋਟੇ ਨੋਟ ਉਡੀਕ ਰਹੀ ਜਨਤਾ ਨੂੰ ਹੁਣ ਦੋ ਸੌ ਰੁਪਏ ਦਾ ਨੋਟ ਜੁਲਾਈ ਦੇ ਅੰਤ ਤੱਕ ਜਾਂ ਸੁਤੰਤਰਤਾ ਦਿਵਸ ਤੱਕ ਮਿਲ ਸਕਦਾ ਹੈ। ਹੋਸ਼ੰਗਾਬਾਦ ਦੇ ਗੌਰਮਿੰਟ ਪ੍ਰੈੱਸ ਯੂਨਿਟ ਵਿੱਚ ਸੈਂਪਲ ਨੋਟ ਦੀ ਕਵਾਲਿਟੀ ਅਤੇ ਸਕਿਓਰਿਟੀ ਫੀਚਰ ਚੈੱਕ ਹੋਣ ਪਿੱਛੋਂ […]

Read more ›
ਵਾਅਦੇ ਪੂਰੇ ਕਰਨੋਂ ਅਸਫਲ ਰਹਿਣ ਪਿੱਛੋਂ ਮੂਲ ਏਜੰਡੇ ਵੱਲ ਪਰਤ ਰਹੀ ਹੈ ਭਾਜਪਾ : ਓਵੈਸੀ

ਵਾਅਦੇ ਪੂਰੇ ਕਰਨੋਂ ਅਸਫਲ ਰਹਿਣ ਪਿੱਛੋਂ ਮੂਲ ਏਜੰਡੇ ਵੱਲ ਪਰਤ ਰਹੀ ਹੈ ਭਾਜਪਾ : ਓਵੈਸੀ

July 3, 2017 at 2:02 pm

ਹੈਦਰਾਬਾਦ, 3 ਜੁਲਾਈ (ਪੋਸਟ ਬਿਊਰੋ)- ਏ ਆਈ ਐੱਮ ਆਈ ਐੱਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਭਾਜਪਾ ‘ਤੇ ਦੋਸ਼ ਲਾਇਆ ਹੈ ਕਿ ਉਹ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਕਾਰਨ ਰਾਮ ਮੰਦਰ ਅਤੇ ਗਊ ਰੱਖਿਆ ਵਰਗੇ ਮੁੱਦੇ ਭੜਕਾ ਕੇ ਆਪਣੇ ਮੂਲ ਏਜੰਡੇ ਵੱਲ ਪਰਤ ਰਹੀ ਹੈ। ਦੇਸ਼ ਵਿੱਚ ਗਊ ਹੱਤਿਆ ‘ਤੇ […]

Read more ›
ਨੂੰਹ ਦਾ ਕਤਲ ਕਰਨ ਵਾਲਾ ਸਹੁਰਾ ਪੁਲਸ ਦੇ ਕਾਬੂ

ਨੂੰਹ ਦਾ ਕਤਲ ਕਰਨ ਵਾਲਾ ਸਹੁਰਾ ਪੁਲਸ ਦੇ ਕਾਬੂ

July 3, 2017 at 2:01 pm

ਮੁਕਤਸਰ ਸਾਹਿਬ, 3 ਜੁਲਾਈ (ਪੋਸਟ ਬਿਊਰੋ)- ਪਿੰਡ ਚੱਕ ਗਾਂਧਾ ਸਿੰਘ ਵਾਲਾ ਵਿਖੇ ਪਿਛਲੇ ਮਹੀਨੇ ਸਹੁਰੇ ਵੱਲੋਂ ਕਹੀ ਮਾਰ ਕੇ ਨੂੰਹ ਦਾ ਕਤਲ ਕੀਤੇ ਜਾਣ ਦੇ ਕੇਸ ਵਿੱਚ ਬਰੀਵਾਲਾ ਦੀ ਪੁਲਸ ਵੱਲੋਂ ਮ੍ਰਿਤਕਾ ਸੁਖਪ੍ਰੀਤ ਦੇ ਸਹੁਰੇ ਕਸ਼ਮੀਰ ਸਿੰਘ ਕਾਲੀ ਪੁੱਤਰ ਟੇਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਦਰਬਾਰ ਸਿੰਘ […]

Read more ›
ਮਾਮੇ ਦੇ ਪੁੱਤ ਨਾਲ ਰੱਲ ਕੇ ਪਿਓ ਦਾ ਕਤਲ ਕਰ ਦਿੱਤਾ

ਮਾਮੇ ਦੇ ਪੁੱਤ ਨਾਲ ਰੱਲ ਕੇ ਪਿਓ ਦਾ ਕਤਲ ਕਰ ਦਿੱਤਾ

July 3, 2017 at 2:00 pm

ਬਠਿੰਡਾ, 3 ਜੁਲਾਈ (ਪੋਸਟ ਬਿਊਰੋ)- ਘਰੇਲੂ ਕਲੇਸ਼ ਦੇ ਕਾਰਨ ਪੁੱਤਰ ਨੇ ਮਾਮੇ ਦੇ ਲੜਕੇ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਵਾਂ ਉੱਤੇ ਕਤਲ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ਦੇ ਪਿੰਡ ਕੋਟ ਸ਼ਮੀਰ ਦਾ ਗੁਰਚਰਨ ਸਿੰਘ (70) ਪੁੱਤਰ ਬੱਗਾ […]

Read more ›
ਜਲ੍ਹਿਆਂਵਾਲਾ ਬਾਗ:  ਅੰਗਰੇਜ਼ਾਂ ਨੇ ਪੀੜਤਾਂ ਨੂੰ ਓਦੋਂ ਹੀ ਮੁਆਵਜ਼ਾ ਦੇ ਦਿੱਤਾ ਸੀ

ਜਲ੍ਹਿਆਂਵਾਲਾ ਬਾਗ: ਅੰਗਰੇਜ਼ਾਂ ਨੇ ਪੀੜਤਾਂ ਨੂੰ ਓਦੋਂ ਹੀ ਮੁਆਵਜ਼ਾ ਦੇ ਦਿੱਤਾ ਸੀ

July 3, 2017 at 1:58 pm

ਚੰਡੀਗੜ੍ਹ, 3 ਜੁਲਾਈ (ਪੋਸਟ ਬਿਊਰੋ)- ਨੱਬੇ ਦੀ ਉਮਰ ਨੂੰ ਢੁਕੇ ਆਜ਼ਾਦੀ ਘੁਲਾਟੀਏ ਮੋਹਨ ਸਿੰਘ ਨੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਆਪਣੇ ਦਾਦੇ ਦੀ ਮੌਤ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਹਾਈ ਕੋਰਟ ‘ਚ ਪਹੁੰਚ ਕੀਤੀ ਹੈ। ਦੂਸਰੇ ਪਾਸੇ ਪੰਜਾਬ ਪੁਰਾਤੱਤਵ ਡਿਜੀਟਲ ਰੂਪ ਦਿੱਤੇ ਜਾਣ ਦੌਰਾਨ ਮਿਲੇ ਦਸਤਾਵੇਜ਼ਾਂ […]

Read more ›
ਭਾਜਪਾ ਨੇ ‘ਸਿੱਖਸ ਫਾਰ ਜਸਟਿਸ’ ਦੇ ਹੋਰਡਿੰਗਜ਼ ਹਟਾਉਣ ਦੀ ਮੰਗ ਚੁੱਕੀ

ਭਾਜਪਾ ਨੇ ‘ਸਿੱਖਸ ਫਾਰ ਜਸਟਿਸ’ ਦੇ ਹੋਰਡਿੰਗਜ਼ ਹਟਾਉਣ ਦੀ ਮੰਗ ਚੁੱਕੀ

July 3, 2017 at 1:57 pm

* ਪੰਜਾਬ ਸਰਕਾਰ ਨੇ ਨਾ ਹਟਾਏ ਤਾਂ ਭਾਜਪਾ ਹਟਾਏਗੀ ਚੰਡੀਗੜ੍ਹ, 3 ਜੁਲਾਈ (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਵੱਖ-ਵੱਖ ਥਾਈਂ ‘ਸਿੱਖਸ ਫਾਰ ਜਸਟਿਸ’ ਨਾਂ ਦੇ ਸੰਸਥਾ ਵੱਲੋਂ ‘ਰੈਫਰੈਂਡਮ-2020’ ਦੇ ਨਾਅਰੇ ਨਾਲ ਲਾਏ ਗਏ ਹੋਰਡਿੰਗਜ਼ ਨੂੰ ਤੁਰੰਤ ਹਟਾਇਆ […]

Read more ›
ਜੀ-20 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਟਰੂਡੋ ਯੂਰਪ ਰਵਾਨਾ

ਜੀ-20 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਟਰੂਡੋ ਯੂਰਪ ਰਵਾਨਾ

July 3, 2017 at 7:11 am

ਓਟਵਾ, 3 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ-20 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਯੂਰਪ ਰਵਾਨਾ ਹੋ ਗਏ ਹਨ। ਇਸ ਵਾਰਤਾ ਵਿੱਚ ਦੁਨੀਆ ਦੇ 20 ਹੋਰ ਵੱਡੇ ਅਰਥਚਾਰੇ ਵੀ ਹਿੱਸਾ ਲੈਣਗੇ। ਇਹ ਅਜਿਹਾ ਮੰਚ ਹੋਵੇਗਾ ਜਿੱਥੇ ਟਰੂਡੋ ਆਪਣੀ ਬਿਲਕੁਲ ਨਵੀਂ ਵਿਦੇਸ਼ ਨੀਤੀ ਦੀ ਪਰਖ ਵੀ ਕਰਨਗੇ। ਸੁ਼ੱਕਰਵਾਰ […]

Read more ›
ਨਿਊ ਯਾਰਕ ਦੇ ਹਸਪਤਾਲ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਹਲਾਕ ਛੇ ਜ਼ਖ਼ਮੀ

ਨਿਊ ਯਾਰਕ ਦੇ ਹਸਪਤਾਲ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਹਲਾਕ ਛੇ ਜ਼ਖ਼ਮੀ

July 3, 2017 at 7:10 am

ਜ਼ਖ਼ਮੀਆਂ ਵਿੱਚ ਇੱਕ ਕੈਨੇਡੀਅਨ ਵੀ ਸ਼ਾਮਲ ਨਿਊ ਯਾਰਕ, 3 ਜੁਲਾਈ (ਪੋਸਟ ਬਿਊਰੋ) : ਨਿਊ ਯਾਰਕ ਵਿੱਚ ਬਰੌਂਕਸ ਲੈਬਨਾਨ ਹਸਪਤਾਲ ਵਿਖੇ ਹੋਈ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਵਿੱਚੋਂ ਇੱਕ ਕੈਨੇਡੀਅਨ ਵੀ ਹੈ। ਸ਼ੁੱਕਰਵਾਰ ਨੂੰ ਬਰੌਂਕਸ ਹਸਪਤਾਲ ਵਿੱਚ ਸਾਬਕਾ ਡਾਕਟਰ ਹੈਨਰੀ ਬੈਲੋ ਵੱਲੋਂ ਗੁੱਸੇ ਦੇ ਰੌਂਅ ਵਿੱਚ ਕੀਤੀ ਗਈ ਗੋਲੀਬਾਰੀ ਵਿੱਚ ਜ਼ਖ਼ਮੀ […]

Read more ›
ਯੋਗੀ ਸਰਕਾਰ ਦਾ ਮੰਤਰੀ ਬਗਾਵਤ ਦੇ ਰਾਹ ਪੈਣ ਲੱਗਾ

ਯੋਗੀ ਸਰਕਾਰ ਦਾ ਮੰਤਰੀ ਬਗਾਵਤ ਦੇ ਰਾਹ ਪੈਣ ਲੱਗਾ

July 3, 2017 at 5:58 am

ਗਾਜੀਪੁਰ, 3 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ‘ਚ ਸ਼ਾਮਲ ਭਾਰਤੀ ਸਮਾਜ ਪਾਰਟੀ (ਭਾਸਪਾ) ਦੇ ਪ੍ਰਧਾਨ ਸੁਹੇਲ ਦੇਵ ਅਤੇ ਇਸ ਰਾਜ ਦੇ ਪਛੜੀਆਂ ਸ਼੍ਰੇਣੀਆਂ ਅਤੇ ਅੰਗਹੀਣ ਦੀ ਭਲਾਈ ਬਾਰੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਬਗਾਵਤ ਦਾ ਐਲਾਨ ਕਰਦੇ ਹੋਏ ਚਾਰ ਜੁਲਾਈ ਤੋਂ ਯੋਗੀ ਆਦਿੱਤਿਆ ਨਾਥ ਦੀ ਸਰਕਾਰ […]

Read more ›
ਝਾਰਖੰਡ ਵਿੱਚ ਭੀੜ ਵੱਲੋਂ ਬੰਦਾ ਮਾਰਨ ਦੇ ਦੋਸ਼ ਵਿੱਚ ਭਾਜਪਾ ਆਗੂ ਸਮੇਤ ਦੋ ਜਣੇ ਗ੍ਰਿਫਤਾਰ

ਝਾਰਖੰਡ ਵਿੱਚ ਭੀੜ ਵੱਲੋਂ ਬੰਦਾ ਮਾਰਨ ਦੇ ਦੋਸ਼ ਵਿੱਚ ਭਾਜਪਾ ਆਗੂ ਸਮੇਤ ਦੋ ਜਣੇ ਗ੍ਰਿਫਤਾਰ

July 3, 2017 at 5:56 am

ਰਾਂਚੀ, 3 ਜੁਲਾਈ (ਪੋਸਟ ਬਿਊਰੋ)- ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਆਪਣੀ ਕਾਰ ਵਿੱਚ ਗਊ ਮਾਸ ਲਿਜਾ ਰਿਹਾ ਹੋਣ ਦਾ ਦੋਸ਼ ਲਾ ਕੇ ਇੱਕ ਵਿਅਕਤੀ ਨੂੰ ਭੀੜ ਵੱਲੋਂ ਕੁੱਟ ਕੁੱਟ ਕੇ ਮਾਰ ਦੇਣ ਦੇ ਦੋਸ਼ ਵਿੱਚ ਪੁਲਸ ਨੇ ਇੱਕ ਭਾਜਪਾ ਆਗੂ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸ ਪੀ ਕਿਸ਼ੋਰ […]

Read more ›