Archive for July 3rd, 2017

ਜ਼ੀ ਸਟੂਡੀਓ ਨਾਲ ਸੰਨੀ ਦਿਓਲ ਨੇ 16 ਸਾਲੀਂ ਹੱਥ ਮਿਲਾਇਆ

ਜ਼ੀ ਸਟੂਡੀਓ ਨਾਲ ਸੰਨੀ ਦਿਓਲ ਨੇ 16 ਸਾਲੀਂ ਹੱਥ ਮਿਲਾਇਆ

July 3, 2017 at 2:15 pm

ਬਾਲੀਵੁੱਡ ਦੇ ਮਾਚੋ ਮੈਨ ਸੰਨੀ ਦਿਓਲ ਨੇ 16 ਸਾਲ ਬਾਅਦ ਜ਼ੀ ਸਟੂਡੀਓ ਨਾਲ ਹੱਥ ਮਿਲਾਇਆ ਹੈ। ਸੰਨੀ ਅੱਜ ਕੱਲ੍ਹ ਆਪਣੇ ਬੇਟੇ ਕਰਣ ਦਿਓਲ ਨਾਲ ਹਿੰਦੀ ਫਿਲਮ ‘ਪਲ ਪਲ ਦਿਲ ਕੇ ਪਾਸ’ ਦਾ ਨਿਰਦੇਸ਼ਨ ਕਰ ਰਿਹਾ ਹੈ। ਇਹ ਉਸ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਤੀਸਰੀ ਫਿਲਮ ਹੈ। ਇਸ ਤੋਂ ਪਹਿਲਾਂ ਫਿਲਮ […]

Read more ›
ਅੱਜ-ਨਾਮਾ

ਅੱਜ-ਨਾਮਾ

July 3, 2017 at 2:13 pm

ਕਿਧਰੇ ਕਿਸੇ ਦੇ ਘਰੇ ਸੀ ਜਾਣ ਹੋਇਆ, ਮਿਲ ਪਏ ਪੰਥ ਦੇ ਚਾਰ ਸਰਦਾਰ ਬੇਲੀ। ਖਾਲੀ ਨੁੱਕਰ ਕੋਈ ਲੱਭ ਕੇ ਬਹਿਣ ਪਿੱਛੋਂ, ਲੱਗ ਪਏ ਕਰਨ ਸੀ ਸੋਚ ਵਿਚਾਰ ਬੇਲੀ। ਕਿਹਾ ਇੱਕ ਨੇ ਬੁਰਾ ਹੈ ਹਾਲ ਹੋਇਆ, ਪੁੱਛਦਾ ਐੱਸ ਪੀ ਨਾ ਥਾਣੇਦਾਰ ਬੇਲੀ। ਕੁੰਡੀ ਕਹਿੰਦੇ ਕਪਤਾਨ ਦੇ ਨਾਲ ਪਾ ਕੇ, ਕਰਦਾ ਮੌਜ […]

Read more ›

ਹਲਕਾ ਫੁਲਕਾ

July 3, 2017 at 2:12 pm

ਪੱਪੂ, ‘‘ਸਾਡੇ ਟੌਮੀ ਨੇ ਮੇਰੀ ਸਾਰੀ ਕਿਤਾਬ ਖਾ ਲਈ।” ਪ੍ਰੀਤਮ, ‘‘ਉਸ ਨੂੰ ਮੇਰੇ ਕੋਲ ਲੈ ਕੇ ਆ, ਮੈਂ ਉਸ ਨੂੰ ਸਜ਼ਾ ਦੇਵਾਂਗਾ।” ਪੱਪੂ, ‘‘ਸਜ਼ਾ ਤਾਂ ਮੈਂ ਉਸ ਨੂੰ ਦੇ ਦਿੱਤੀ, ਉਸ ਦੀ ਕੌਲੀ ਵਾਲਾ ਦੁੱਧ ਮੈਂ ਪੀ ਗਿਆ।” ******** ਕੁੜੀ, ‘‘ਮੇਰੇ ਚਿਹਰੇ ‘ਤੇ ਜਲਨ ਹੋ ਰਹੀ ਹੈ।” ਡਾਕਟਰ, ‘‘ਤੁਹਾਡੇ ਚਿਹਰੇ […]

Read more ›
ਮੋਦੀ ਸਰਕਾਰ ਦੇ ਤਿੰਨ ਸਾਲ: ਸਿਆਸੀ ਮਾਮਲਿਆਂ ਵਿੱਚ ਹਿੰਦੂਵਾਦ ਦਾ ਦਖਲ ਚਿੰਤਾ ਦਾ ਵਿਸ਼ਾ

ਮੋਦੀ ਸਰਕਾਰ ਦੇ ਤਿੰਨ ਸਾਲ: ਸਿਆਸੀ ਮਾਮਲਿਆਂ ਵਿੱਚ ਹਿੰਦੂਵਾਦ ਦਾ ਦਖਲ ਚਿੰਤਾ ਦਾ ਵਿਸ਼ਾ

July 3, 2017 at 2:11 pm

-ਰਾਮ ਪੁਨਿਆਣੀ ਮੋਦੀ ਸਰਕਾਰ ਨੇ ਬੀਤੀ 26 ਮਈ 2017 ਨੂੰ ਆਪਣੇ ਕਾਰਜਕਾਲ ਦੇ ਤਿੰਨ ਵਰ੍ਹੇ ਪੂਰੇ ਕਰ ਲਏ ਹਨ। ‘ਮੋਦੀ ਫੈਸਟ’ ਵਰਗੇ ਵੱਖ-ਵੱਖ ਪ੍ਰੋਗਰਾਮਾਂ ਦਾ ਕਈ ਥਾਵਾਂ ‘ਤੇ ਆਯੋਜਨ ਕੀਤਾ ਗਿਆ ਅਤੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ‘ਚ ਅਜਿਹੇ ਸਮਾਗਮ ਆਯੋਜਤ ਕਰਨ ਦੀ ਯੋਜਨਾ ਹੈ। ਇਨ੍ਹਾਂ ਸਮਾਗਮਾਂ ਵਿੱਚ ਲੁਕਿਆ ਸੰਦੇਸ਼ […]

Read more ›

ਸੁਵੱਲੇ ਰਾਹ ਦੀ ਪੈੜ

July 3, 2017 at 2:09 pm

-ਰਾਮ ਸਵਰਨ ਲੱਖੇਵਾਲੀ ਮੈਂ ਜ਼ਿੰਦਗੀ ਦੀ ਰਾਹ ਉੱਤੇ ਰੁਲ ਰਹੇ ਬੁਢਾਪੇ ਦੀ ਰੇਤਲੀ ਪੈੜ ਦਾ ਰਾਹ ਵੇਖਣ ਲਈ ਕਿਸੇ ਸਨੇਹੀ ਦੇ ਸੱਦੇ ‘ਤੇ ਇਕ ਦਿਨ ਬਿਰਧ ਆਸ਼ਰਮ ਗਿਆ। ਸ਼ਹਿਰ ਦੀ ਬਾਹਰਲੀ ਹੱਦ ਨਾਲ ਲੱਗਦੇ ਉਸ ਆਸ਼ਰਮ ਵਿੱਚ ਚੁਫੇਰੇ ਪੱਸਰੀ ਚੁੱਪ ਨੂੰ ਪੰਛੀਆਂ ਦੀ ਸੁਰੀਲੀ ਆਵਾਜ਼ ਸਹਿਜਤਾ ਪ੍ਰਦਾਨ ਕਰ ਰਹੀ ਸੀ। […]

Read more ›

ਪਛਤਾਵੇ ਦਾ ਪਰਛਾਵਾਂ

July 3, 2017 at 2:09 pm

-ਦਰਸ਼ਨ ਸਿੰਘ ਇਹ ਗੱਲ ਉਦੋਂ ਦੀ ਹੈ ਜਦੋਂ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਮੈਂ ਅਤੇ ਭੋਲਾ ਪੱਕੇ ਆੜੀ ਸਾਂ। ਉਹ ਮੇਰੇ ਨਾਲੋਂ ਹੁਸ਼ਿਆਰ ਸੀ, ਪਰ ਅਸੀਂ ਦੋਵੇਂ ਇਕੋ ਤੱਪੜ ਉਪਰ ਅੱਗੇ ਪਿੱਛੇ ਬੈਠਦੇ ਸੀ। ਘਰੋਂ ਇਕੱਠੇ ਸਕੂਲ ਜਾਂਦੇ, ਪੜ੍ਹਦੇ ਤੇ ਖੇਡਦੇ। ਫਿਰ ਪਤਾ ਨਹੀਂ ਮੇਰੇ ਮਨ ਅੰਦਰ ਉਸ ਪ੍ਰਤੀ […]

Read more ›
ਸਵਿੱਸ ਬੈਂਕਾਂ ਵਿੱਚ ਪੈਸੇ ਪੱਖੋਂ ਭਾਰਤ 88ਵੇਂ ਸਥਾਨ ਉੱਤੇ ਡਿੱਗਾ, ਬ੍ਰਿਟੇਨ ਟਾਪ ਉੱਤੇ

ਸਵਿੱਸ ਬੈਂਕਾਂ ਵਿੱਚ ਪੈਸੇ ਪੱਖੋਂ ਭਾਰਤ 88ਵੇਂ ਸਥਾਨ ਉੱਤੇ ਡਿੱਗਾ, ਬ੍ਰਿਟੇਨ ਟਾਪ ਉੱਤੇ

July 3, 2017 at 2:07 pm

ਜਿਊਰਿਖ, 3 ਜੁਲਾਈ (ਪੋਸਟ ਬਿਊਰੋ)- ਸਵਿੱਟਜ਼ਰਲੈਂਡ ਦੇ ਬੈਂਕਾਂ ‘ਚ ਜਮ੍ਹਾ ਧਨ ਦੇ ਮਾਮਲੇ ‘ਚ ਭਾਰਤ ਤਿਲਕ ਕੇ 88ਵੇਂ ਥਾਂ ਆ ਗਿਆ ਹੈ। ਬ੍ਰਿਟੇਨ ਅਜੇ ਵੀ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ। ਉਥੋਂ ਦੇ ਨਾਗਰਿਕਾਂ ਦੀ ਜਮ੍ਹਾ ਰਕਮ 359 ਅਰਬ ਸਵਿਸ ਫਰੈਂਕ (25 ਫੀਸਦੀ) ਹੈ। ਸਵਿੱਸ ਨੈਸ਼ਨਲ ਬੈਂਕ (ਐੱਸ ਐੱਨ ਬੀ) […]

Read more ›
ਯੂ ਏ ਈ ਵਿੱਚ ਫਸੇ ਭਾਰਤੀਆਂ ਨੇ ਦੂਤਘਰ ਅੱਗੇ ਅਰਜ਼ ਕੀਤੀ

ਯੂ ਏ ਈ ਵਿੱਚ ਫਸੇ ਭਾਰਤੀਆਂ ਨੇ ਦੂਤਘਰ ਅੱਗੇ ਅਰਜ਼ ਕੀਤੀ

July 3, 2017 at 2:06 pm

ਦੁਬਈ, 3 ਜੁਲਾਈ (ਪੋਸਟ ਬਿਊਰੋ)- ਯੂ ਏ ਈ ਵਿੱਚ 22 ਬੇੜਿਆਂ ‘ਤੇ ਸਵਾਰ ਚਾਲਕ ਦਲ ਦੇ ਤਕਰੀਬਨ 100 ਭਾਰਤੀ ਨਾਗਰਿਕ ਫਸੇ ਹੋਏ ਹਨ। ਕੰਪਨੀਆਂ ਨਾ ਉਨ੍ਹਾਂ ਨੂੰ ਤਨਖਾਹ ਦੇਂਦੀਆਂ ਹਨ ਅਤੇ ਨਾ ਭੋਜਨ-ਪਾਣੀ ਅਤੇ ਤੇਲ ਦੀ ਵਿਵਸਥਾ ਕਰ ਰਹੀਆਂ ਹਨ। ਇਨ੍ਹਾਂ ਨਾਗਰਿਕਾਂ ਨੇ ਦੁਬਈ ਦੇ ਭਾਰਤੀ ਕੌਸਲੇਟ ਨੂੰ ਮਦਦ ਦੀ […]

Read more ›
ਸਮਝੌਤਾ ਐਕਸਪ੍ਰੈਸ ਕੇਸ ਦੇ ਗਵਾਹਾਂ ਨੂੰ ਭਾਰਤ ਭੇਜਣ ਲਈ ਪਾਕਿ ਨੇ ਹੋਰ ਸਮਾਂ ਮੰਗਿਆ

ਸਮਝੌਤਾ ਐਕਸਪ੍ਰੈਸ ਕੇਸ ਦੇ ਗਵਾਹਾਂ ਨੂੰ ਭਾਰਤ ਭੇਜਣ ਲਈ ਪਾਕਿ ਨੇ ਹੋਰ ਸਮਾਂ ਮੰਗਿਆ

July 3, 2017 at 2:04 pm

ਨਵੀਂ ਦਿੱਲੀ, 3 ਜੁਲਾਈ (ਪੋਸਟ ਬਿਊਰੋ)- ਸਾਲ 2007 ਵਿੱਚ ਹੋਏ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਵਿੱਚ ਸੁਣਵਾਈ ਕਰ ਰਹੀ ਹਰਿਆਣਾ ਦੀ ਵਿਸ਼ੇਸ਼ ਅਦਾਲਤ ਕੋਲ ਕੇਸ ਨਾਲ ਸਬੰਧਤ 13 ਗਵਾਹਾਂ ਦੀ ਪੇਸ਼ੀ ਦੇ ਸਿਲਸਿਲੇ ਵਿੱਚ ਫੈਸਲਾ ਲੈਣ ਲਈ ਪਾਕਿਸਤਾਨ ਨੇ ਚਾਰ ਹੋਰ ਮਹੀਨਿਆਂ ਦਾ ਸਮਾਂ ਮੰਗਿਆ ਹੈ। ਪੰਚਕੂਲਾ ਵਿੱਚ ਐਨ ਆਈ ਏ […]

Read more ›
ਆਧਾਰ ਕਾਰਡ ਨੇ ਸਵਾ ਦੋ ਕਰੋੜ ਫਰਜ਼ੀ ਰਾਸ਼ਨ ਕਾਰਡ ਫੜੇ

ਆਧਾਰ ਕਾਰਡ ਨੇ ਸਵਾ ਦੋ ਕਰੋੜ ਫਰਜ਼ੀ ਰਾਸ਼ਨ ਕਾਰਡ ਫੜੇ

July 3, 2017 at 2:04 pm

ਨਵੀਂ ਦਿੱਲੀ, 3 ਜੁਲਾਈ (ਪੋਸਟ ਬਿਊਰੋ)- ਆਧਾਰ ਨੰਬਰ ਕਾਰਡ ਨਾਲ ਰਾਸ਼ਨ ਕਾਰਡ ਨੂੰ ਜੋੜਨ ਦੀ ਯੋਜਨਾ ਕਾਰਨ ਸਰਕਾਰੀ ਖਜ਼ਾਨੇ ਨੂੰ ਭਾਰੀ ਰਾਹਤ ਮਿਲੀ ਹੈ। ਖੁਰਾਕ ਸਬਸਿਡੀ ਦੇ ਵਿੱਚ ਸਾਲਾਨਾ 14 ਹਜ਼ਾਰ ਕਰੋੜ ਰੁਪਏ ਦੀ ਚੋਰੀ ਰੋਕਣ ‘ਚ ਸਫਲਤਾ ਮਿਲੀ ਹੈ। ਆਧਾਰ ਲਿੰਕਿੰਗ ਨਾਲ ਕੁੱਲ 2.33 ਕਰੋੜ ਰਾਸ਼ਨ ਕਾਰਡ ਨਕਲੀ ਪਾਏ […]

Read more ›