Archive for July 3rd, 2017

ਪੰਜਾਬ ਅਤੇ ਗੁਜਰਾਤ ਸਮੇਤ ਕਈ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਗ੍ਰਿਫ਼ਤਾਰੀਆਂ

ਪੰਜਾਬ ਅਤੇ ਗੁਜਰਾਤ ਸਮੇਤ ਕਈ ਰਾਜਾਂ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਗ੍ਰਿਫ਼ਤਾਰੀਆਂ

July 3, 2017 at 8:35 pm

* ਖੇਤੀ ਕਰਜ਼ੇ ਦੀ ਮਾਫ਼ੀ ਤੇ ਖ਼ੁਦਕੁਸ਼ੀ ਪੀੜਤਾਂ ਨੂੰ ਮੁਆਵਜ਼ੇ ਦੀ ਮੰਗ ਨਵੀਂ ਦਿੱਲੀ, 3 ਜੁਲਾਈ, (ਪੋਸਟ ਬਿਊਰੋ)- ਇਥੇ ਰਾਸ਼ਟਰੀ ਕਿਸਾਨ ਮਹਾਂਸੰਘ ਦੇ ਝੰਡੇ ਹੇਠ ਅੱਜ ਜੰਤਰ ਮੰਤਰ ਵਿਖੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਵੱਡੀ ਗਿਣਤੀ ਕਿਸਾਨਾਂ ਨੇ ਨੀਤੀ ਆਯੋਗ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਦਿੱਲੀ ਪੁਲੀਸ ਨੇ […]

Read more ›
ਸਲਾਹੁਦੀਨ ਨੇ ਟੀ ਵੀ ਇੰਟਰਵਿਊ ਵਿੱਚ ਭਾਰਤ ਉੱਤੇ ਹਮਲਿਆਂ ਦੀ ਗੱਲ ਕਬੂਲੀ

ਸਲਾਹੁਦੀਨ ਨੇ ਟੀ ਵੀ ਇੰਟਰਵਿਊ ਵਿੱਚ ਭਾਰਤ ਉੱਤੇ ਹਮਲਿਆਂ ਦੀ ਗੱਲ ਕਬੂਲੀ

July 3, 2017 at 8:34 pm

* ਭਾਰਤ ਵਿੱਚ ਕਦੇ ਵੀ ਕਿਸੇ ਥਾਂ ਹਮਲੇ ਕਰ ਸਕਦੇ ਹਾਂ: ਸਲਾਹੁਦੀਨ ਇਸਲਾਮਾਬਾਦ, 3 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਵੱਲੋਂ ਕੁਝ ਦਿਨ ਪਹਿਲਾਂ ਅੰਤਰਰਾਸ਼ਟਰੀ ਦਹਿਸ਼ਤਗਰਦ ਕਰਾਰ ਦਿੱਤੇ ਗਏ ਸਈਅਦ ਸਲਾਹੁਦੀਨ ਨੇ ਇੱਕ ਟੀ ਵੀ ਚੈਨਲ ਨਾਲ ਇੰਟਰਵਿਊ ਵਿੱਚ ਕਬੂਲ ਕੀਤਾ ਹੈ ਕਿ ਉਸ ਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਭਾਰਤ ਵਿੱਚ ਕਈ […]

Read more ›
ਨਵਾਜ਼ ਸ਼ਰੀਫ ਨੇ ਕਸ਼ਮੀਰ ਮਸਲੇ ਵਿੱਚ ਮਦਦ ਲਈ ਅਮਰੀਕਾ ਨੂੰ ਹਾਕ ਮਾਰੀ

ਨਵਾਜ਼ ਸ਼ਰੀਫ ਨੇ ਕਸ਼ਮੀਰ ਮਸਲੇ ਵਿੱਚ ਮਦਦ ਲਈ ਅਮਰੀਕਾ ਨੂੰ ਹਾਕ ਮਾਰੀ

July 3, 2017 at 8:33 pm

ਇਸਲਾਮਾਬਾਦ, 3 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਸ਼ਮੀਰ ਮਸਲੇ ਦੇ ਹੱਲ ਲਈ ਅਮਰੀਕਾ ਨੂੰ ਆਪਣੀ ਭੂਮਿਕਾ ਨਿਭਾਉਣ ਲਈ ਤਰਲਾ ਮਾਰਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਬੈਠਕ ਤੋਂ ਬਾਅਦ ਪਾਕਿਸਤਾਨ ਵਿੱਚ ਆਏ ਅਮਰੀਕਾ ਦੇ ਸ਼ਕਤੀਸ਼ਾਲੀ ਸੈਨਟਰਾਂ ਦੇ […]

Read more ›

ਮਾਊਂਟੇਨੈਸ਼ ਸੀਨੀਅਰਜ਼ ਕਲੱਬ 5 ਜੁਲਾਈ ਨੂੰ ਮਨਾਵੇਗਾ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ

July 3, 2017 at 8:00 pm

ਬਰੈਂਪਟਨ, 3 ਜੁਲਾਈ (ਪੋਸਟ ਬਿਊਰੋ) : ਮਾਊਂਟੇਨੈਸ਼ ਸੀਨੀਅਰਜ਼ ਕਲੱਬ, ਬਰੈਂਪਟਨ ਵੱਲੋਂ 5 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਮਾਊਂਟੇਨੈਸ਼ ਮਿਡਲ ਸਕੂਲ, ਬਰੈਂਪਟਨ ਵਿਖੇ ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਮੌਕੇ ਸਾਰੇ ਸੀਨੀਅਰਜ਼ ਕਲੱਬਾਂ ਦੇ ਪ੍ਰੈਜ਼ੀਡੈਂਟਸ ਤੇ ਮੈਂਬਰਾਂ ਨੂੰ ਇਨ੍ਹਾਂ ਜਸ਼ਨਾਂ […]

Read more ›
ਨਿਊ ਮੈਕਸਿਕੋ ਵਿੱਚ ਪਤੀ ਸਮੇਤ ਕੈਨੇਡੀਅਨ  ਮਹਿਲਾ ਦੀ ਮਿਲੀ ਲਾਸ਼

ਨਿਊ ਮੈਕਸਿਕੋ ਵਿੱਚ ਪਤੀ ਸਮੇਤ ਕੈਨੇਡੀਅਨ ਮਹਿਲਾ ਦੀ ਮਿਲੀ ਲਾਸ਼

July 3, 2017 at 7:51 pm

ਅਲਬੁਕਰਕ, ਨਿਊ ਮੈਕਸਿਕੋ, 3 ਜੁਲਾਈ (ਪੋਸਟ ਬਿਊਰੋ) : ਅੰਤਰਰਾਜੀ ਹਾਈਵੇਅ ਉੱਤੇ ਇੱਕ ਪਿੱਕਅੱਪ ਟਰੱਕ ਵਿੱਚ ਆਪਣੇ ਪਤੀ ਸਮੇਤ ਮ੍ਰਿਤਕ ਪਾਈ ਗਈ ਕੈਨੇਡੀਅਨ ਔਰਤ ਦੇ ਮਾਮਲੇ ਦੀ ਨਿਊ ਮੈਕਸਿਕੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 32 ਸਾਲਾ ਉਰਸੁਲਾ ਟੈਮੀ ਕੋਕੋਤਕੇਵਿਕਜ਼ ਤੇ 31 ਸਾਲਾ ਜੇਕਬ ਕੋਕੋਤਕੇਵਿਕਜ਼ ਦੀਆਂ ਲਾਸ਼ਾਂ ਵੀਰਵਾਰ ਸਵੇਰੇ ਨੀਲੇ […]

Read more ›

ਕੈਨ ਸਿੱਖ ਕਲਚਰਲ ਸੈਂਟਰ ਤੇ ਬਾਬਾ ਕਾਹਨ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਖੇਡ ਟੂਰਨਾਮੈਂਟ 8 ਤੇ 9 ਨੂੰ

July 3, 2017 at 7:50 pm

ਕੈਨ ਸਿੱਖ ਕਲਚਰਲ ਸੈਂਟਰ ਤੇ ਬਾਬਾ ਕਾਹਨ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 8 ਤੇ 9 ਜੁਲਾਈ ਨੂੰ ਮਾਲਟਨ ਵਿੱਚ ਡੈਰੀ ਰੋਡ ਈਸਟ ਤੇ ਗੋਰਵੇਅ ਡਰੇਲ ਉੱਤੇ ਸਥਿਤ ਪਾਲ ਕੌਫੀ ਪਾਰਕ (ਵਾਈਲਡਵੁੱਡ ਪਾਰਕ) ਵਿੱਚ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਮਿੱਥੇ ਗਏ ਪ੍ਰੋਗਰਾਮ ਅਨੁਸਾਰ 8 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਸਵੇਰੇ […]

Read more ›
ਵਿੰਬਲਡਨ ਟੈਨਿਸ: ਐਂਡੀ ਮਰੇ ਦੀ ਸ਼ਾਨਦਾਰ ਸ਼ੁਰੂਆਤ

ਵਿੰਬਲਡਨ ਟੈਨਿਸ: ਐਂਡੀ ਮਰੇ ਦੀ ਸ਼ਾਨਦਾਰ ਸ਼ੁਰੂਆਤ

July 3, 2017 at 2:42 pm

ਲੰਡਨ, 3 ਜੁਲਾਈ  (ਪੋਸਟ ਬਿਊਰੋ)- ਵਿਸ਼ਵ ਦੇ ਨੰਬਰ ਇੱਕ ਖਿਡਾਰੀ ਐਂਡੀ ਮਰੇ ਨੇ ਅੱਜ ਤੂਫ਼ਾਨੀ ਸ਼ੁਰੂਆਤ ਕਰਦਿਆਂ ਸੋਮਵਾਰ ਨੂੰ  ਪਹਿਲੇ ਦਿਨ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਦੂਜੇ ਦੌਰ ’ਚ ਪ੍ਰਵੇਸ਼ ਕਰ ਲਿਆ, ਜਦਕਿ ਆਸਟਰੇਲੀਆ ਦਾ ਨਿਕ ਕਿਰਗਿਓਸ ਪਹਿਲੇ ਹੀ ਦੌਰ ’ਚ ਜ਼ਖ਼ਮੀ ਹੋ ਕੇ ਤੀਜੇ ਗਰੈਂਡ ਸਲੈਮ ਵਿੰਬਲਡਨ ਤੋਂ ਬਾਹਰ ਹੋ ਗਿਆ […]

Read more ›
ਜਰਮਨੀ ਨੇ ਜਿੱਤਿਆ ਕਨਫੈਡਰੇਸ਼ਨ ਫੁਟਬਾਲ ਕੱਪ

ਜਰਮਨੀ ਨੇ ਜਿੱਤਿਆ ਕਨਫੈਡਰੇਸ਼ਨ ਫੁਟਬਾਲ ਕੱਪ

July 3, 2017 at 2:38 pm

ਸੇਂਟ ਪੀਟਰਜ਼ਬਰਗ, 3 ਜੁਲਾਈ (ਪੋਸਟ ਬਿਊਰੋ)- ਮਾਰਸੇਲੋ ਡਿਆਜ਼ ਦੇ ਖੁੰਝਣ ਮਗਰੋਂ ਲਾਰਸ ਸਟਿੰਡਲ ਦੇ ਆਸਾਨੀ ਨਾਲ ਕੀਤੇ ਗਏ ਗੋਲ ਦੀ ਬਦੌਲਤ ਜਰਮਨੀ ਨੇ ਕਨਫੈਡਰੇਸ਼ਨ ਕੱਪ ਫੁਟਬਾਲ ਦੇ ਫਾਈਨਲ ’ਚ ਚਿਲੀ ਨੂੰ 1-0 ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ। ਕੱਲ ਰਾਤ ਖੇਡੇ ਗਏ ਮੈਚ ’ਚ ਡਿਆਜ਼ ਦੀ ਗਲਤੀ ਚਿਲੀ ’ਤੇ ਭਾਰੀ ਪੈ […]

Read more ›
ਧਾਰਨਾਵਾਂ ਨੂੰ ਤੋੜਦੀ ਅੰਜਲੀ ਪਾਟਿਲ

ਧਾਰਨਾਵਾਂ ਨੂੰ ਤੋੜਦੀ ਅੰਜਲੀ ਪਾਟਿਲ

July 3, 2017 at 2:19 pm

ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ‘ਮੇਰੇ ਪਿਆਰੇ ਪ੍ਰਾਈਮ ਮਨਿਸਟਰ’ ‘ਚ ਮੁੱਖ ਕਿਰਦਾਰ ਅੰਜਲੀ ਪਾਟਿਲ ਨਿਭਾ ਚੁੱਕੀ ਹੈ। ਇੱਕ ਸ਼੍ਰੀਲੰਕਨ ਫਿਲਮ ‘ਵਿਦ ਯੂ ਵਿਦਾਊਟ ਯੂ’ ਵਿੱਚ ਉਹ ਆਪਣੇ ਅਭਿਨੈ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਰਾਜ ਕੁਮਾਰ ਰਾਓ ਨਾਲ ਉਹ ‘ਨਿੰਮੋ’ ਨਾਂਅ ਦੀ ਫਿਲਮ ਅਤੇ ਮਕਰੰਦ ਦੇਸ਼ਪਾਂਡੇ ਨਾਲ ‘ਬਾਰਡੋ’ ਅਤੇ ਨਾਗਰਾਜ […]

Read more ›
ਬਚਪਨ ਵਿੱਚ ਇੱਕ ਹਾਲੀਵੁੱਡ ਅਦਾਕਾਰ ਨਾਲ ਪਿਆਰ ਕਰਦੀ ਸੀ ਦੀਪਿਕਾ

ਬਚਪਨ ਵਿੱਚ ਇੱਕ ਹਾਲੀਵੁੱਡ ਅਦਾਕਾਰ ਨਾਲ ਪਿਆਰ ਕਰਦੀ ਸੀ ਦੀਪਿਕਾ

July 3, 2017 at 2:17 pm

ਦੀਪਿਕਾ ਪਾਦੁਕੋਣ ਅੱਜਕੱਲ੍ਹ ਸੰਜੇ ਲੀਲਾ ਬੰਸਾਲੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ‘ਪਦਮਾਵਤੀ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਉਹ ਸੋਸ਼ਲ ਮੀਡੀਆ ਉੱਤੇ ਆਪਣੇ ਪ੍ਰਸ਼ੰਸਕਾਂ ਲਈ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਵੱਡਾ ਖੁਲਾਸਾ ਕੀਤਾ ਹੈ। ਇਸ ਖੁਲਾਸੇ ਨਾਲ ਹੋ ਸਕਦਾ […]

Read more ›