Archive for July 2nd, 2017

ਅੱਜ-ਨਾਮਾ

ਅੱਜ-ਨਾਮਾ

July 2, 2017 at 2:05 pm

ਲੋਕਤੰਤਰ ਵਿੱਚ ਲੋਕ ਨਾ ਸਮਝ ਪਾਏ, ਹੁੰਦਾ ਕਿਹੜਾ ਕਾਨੂੰਨ ਦਾ ਰਾਜ ਮੀਆਂ। ਹਰ ਕੋਈ ਕਰੀ ਕਾਨੂੰਨ ਦਾ ਗੱਲ ਜਾਵੇ, ਆਪਣੇ ਯਾਰਾਂ ਦਾ ਕਰੇ ਲਿਹਾਜ ਮੀਆਂ। ਚੋਰ-ਠੱਗ ਵੀ ਨਾਲ ਹਨ ਸਾਰਿਆਂ ਦੇ, ਕਾਇਮ ਰੱਖਦੇ ਉਹੀ ਨੇ ਤਾਜ ਮੀਆਂ। ਜੀਹਦੀ ਪਿੱਠ ਦੇ ਉੱਤੇ ਸਰਕਾਰ ਹੋਵੇ, ਡਰਦਾ ਓਸ ਤੋਂ ਸਰਬ ਸਮਾਜ ਮੀਆਂ। ਕੀਤੀ […]

Read more ›
ਪੋਪ ਫਰਾਂਸਿਸ ਦੇ ਸਭ ਤੋਂ ਨੇੜੂ ਅਧਿਕਾਰੀ ਉੱਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ

ਪੋਪ ਫਰਾਂਸਿਸ ਦੇ ਸਭ ਤੋਂ ਨੇੜੂ ਅਧਿਕਾਰੀ ਉੱਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ

July 2, 2017 at 2:04 pm

ਮਿਲਾਨ (ਇਟਲੀ), 2 ਜੁਲਾਈ (ਪੋਸਟ ਬਿਊਰੋ)- ਇਸਾਈਆਂ ਵਿੱਚ ਇੱਕ ਆਜ਼ਾਦ ‘ਧਾਰਮਿਕ ਦੇਸ਼’ ਵਜੋਂ ਮੰਨੇ ਜਾਂਦੇ ਵੈਟੀਕਨ ਸਿਟੀ ਦੇ ਇੱਕ ਸਰਕਾਰੀ ਅਧਿਕਾਰੀ ਉੱਤੇ ਸੋਸ਼ਣ ਦੇ ਦੋਸ਼ ਲੱਗੇ ਹਨ। ਵੈਟੀਕਨ ਸਿਟੀ ਵਿੱਚ ਤੀਸਰੇ ਨੰਬਰ ਦੇ ਅਧਿਕਾਰੀ ਕਾਰਡੀਨਲ ਜਾਰਜ ਪੇਲ ਉੱਤੇ ਸਰੀਰਕ ਸੋਸ਼ਣ ਦੇ ਦੋਸ਼ ਉਨ੍ਹਾਂ ਦੇ ਆਪਣੇ ਦੇਸ਼ ਆਸਰੇਲੀਆ ਵਿੱਚ ਲਾਏ ਗਏ […]

Read more ›
ਫਲਾਈਟ ਵਿੱਚ ਮੁਸਾਫਰ ਵੱਲੋਂ ਨਾਲ ਬੈਠੀ ਔਰਤ ਨਾਲ ਬਦਤਮੀਜ਼ੀ ਦੀ ਸਿਖਰ

ਫਲਾਈਟ ਵਿੱਚ ਮੁਸਾਫਰ ਵੱਲੋਂ ਨਾਲ ਬੈਠੀ ਔਰਤ ਨਾਲ ਬਦਤਮੀਜ਼ੀ ਦੀ ਸਿਖਰ

July 2, 2017 at 2:04 pm

ਬੈਂਗਲੁਰ, 2 ਜੁਲਾਈ (ਪੋਸਟ ਬਿਊਰੋ)- ਬੈਂਗਲੁਰੂ ਤੋਂ ਮੁੰਬਈ ਚੱਲੀ ਦੋ ਘੰਟੇ ਦੀ ਫਲਾਈਟ ਵਿਚ ਇਕ ਯਾਤਰੀ ਵਲੋਂ ਨਾਲ ਦੀ ਸੀਟ ਉੱਤੇ ਬੈਠੀ ਮਹਿਲਾ ਸਵਾੀ ਨਾਲ ਛੇੜਛਾੜ ਦੀ ਸਿਖਰ ਦੀ ਘਟਨਾ ਵਾਪਰੀ ਹੈ। ਬੀਤੇ ਮੰਗਲਵਾਰ ਸਵੇਰ ਨਵੀਂ ਮੁੰਬਈ ਦੀ ਰਹਿਣ ਵਾਲੀ ਇਕ ਔਰਤ ਨਾਲ ਫਲਾਈਟ ਵਿੱਚ ਭੱਦਾ ਵਿਹਾਰ ਕੀਤਾ ਗਿਆ। ਦੋਸ਼ੀ […]

Read more ›
25 ਵਿਦਿਆਰਥੀਆਂ ਦੇ ਜਬਰੀ ਵਾਲ ਕੱਟਣ ਕਾਰਨ ਅਧਿਆਪਕ ਸਣੇ ਤਿੰਨ ਗ੍ਰਿਫਤਾਰ

25 ਵਿਦਿਆਰਥੀਆਂ ਦੇ ਜਬਰੀ ਵਾਲ ਕੱਟਣ ਕਾਰਨ ਅਧਿਆਪਕ ਸਣੇ ਤਿੰਨ ਗ੍ਰਿਫਤਾਰ

July 2, 2017 at 2:03 pm

ਮੁੰਬਈ, 2 ਜੁਲਾਈ (ਪੋਸਟ ਬਿਊਰੋ)- ਮੁੰਬਈ ਦੇ ਇੱਕ ਸਕੂਲ ਦੇ ਇੱਕ ਅਧਿਆਪਕ ਤੇ ਡਾਇਰੈਕਟਰ ਸਮੇਤ ਤਿੰਨ ਸਟਾਫ ਮੁਲਾਜ਼ਮਾਂ ਨੂੰ ਨਿਰਧਾਰਤ ਡਰੈੱਸ ਕੋਰਡ ਦਾ ਪਾਲਣ ਨਾ ਕਰਨ ਉੱਤੇ ਸਜ਼ਾ ਦੇਣ ਲਈ 25 ਵਿਦਿਆਰਥੀਆਂ ਦੇ ਵਾਲ ਜਬਰੀ ਕੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਵਿਕਰੇਲੀ […]

Read more ›
ਯੋਗੀ ਰਾਜ ਵਿੱਚ ਭਾਜਪਾ ਨੇਤਾ ਦਾ ਚਲਾਣ ਕਰਨ ਵਾਲੀ ਈਮਾਨਦਾਰ ਪੁਲਸ ਅਫਸਰ ਦਾ ਤਬਾਦਲਾ

ਯੋਗੀ ਰਾਜ ਵਿੱਚ ਭਾਜਪਾ ਨੇਤਾ ਦਾ ਚਲਾਣ ਕਰਨ ਵਾਲੀ ਈਮਾਨਦਾਰ ਪੁਲਸ ਅਫਸਰ ਦਾ ਤਬਾਦਲਾ

July 2, 2017 at 2:03 pm

ਨਵੀਂ ਦਿੱਲੀ, 2 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿੱਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਇੱਕ ਨੇਤਾ ਨੂੰ ਸਬਕ ਸਿਖਾਉਣ ਵਾਲੀ ਇੱਕ ਈਮਾਨਦਾਰ ਮਹਿਲਾ ਪੁਲਸ ਅਧਿਕਾਰੀ ਸ਼੍ਰੇਸ਼ਠਾ ਠਾਕੁਰ ਦਾ ਬੁਲੰਦ ਸ਼ਹਿਰ ਤੋਂ ਇਸ ਸ਼ਨੀਵਾਰ ਨੂੰ ਬਹਿਰਾਈਚ ਵੱਲ ਤਬਾਦਲਾ ਕਰ ਦਿੱਤਾ ਗਿਆ ਹੈ। ਸ਼੍ਰੇਸ਼ਠਾ ਠਾਕੁਰ ਨੇ ਇਕ ਹਫਤੇ ਪਹਿਲਾਂ ਇੱਕ […]

Read more ›
ਗੁੱਟਬੰਦੀ ਵਿੱਚ 19 ਸਾਲਾ ਨੌਜਵਾਨ ਦੀ ਹੱਤਿਆ, ਦੋ ਸਾਥੀ ਜ਼ਖਮੀ

ਗੁੱਟਬੰਦੀ ਵਿੱਚ 19 ਸਾਲਾ ਨੌਜਵਾਨ ਦੀ ਹੱਤਿਆ, ਦੋ ਸਾਥੀ ਜ਼ਖਮੀ

July 2, 2017 at 2:02 pm

ਪਟਿਆਲਾ, 2 ਜੁਲਾਈ (ਪੋਸਟ ਬਿਊਰੋ)- ਇਸ ਸ਼ਹਿਰ ਦੇ ਧੀਰੂ ਨਗਰ ਦੇ 19 ਸਾਲਾ ਨੌਜਵਾਨ ਪਾਰਸ ਦੀ ਕੱਲ੍ਹ ਰਾਤ ਆਜ਼ਾਦ ਗਰੁੱਪ ਵਜੋਂ ਜਾਣੇ ਜਾਂਦੇ ਧੜੇ ਦੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ। ਇਸ ਦੌਰਾਨ ਪਾਰਸ ਦੇ ਦੋ ਸਾਥੀ ਸਾਗਰ ਤੇ ਆਸ਼ੀਸ਼ ਜ਼ਖਮੀ ਹੋ ਗਏ। ਇਸ ਦੇ ਬਾਅਦ ਪਾਰਸ ਦੇ […]

Read more ›
ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਦਫਤਰ ਉੱਤੇ ਕਬਜ਼ੇ ਦੀ ਕੋਸ਼ਿਸ਼ ਦਾ ਕੇਸ ਦਰਜ

ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਦਫਤਰ ਉੱਤੇ ਕਬਜ਼ੇ ਦੀ ਕੋਸ਼ਿਸ਼ ਦਾ ਕੇਸ ਦਰਜ

July 2, 2017 at 2:01 pm

* ਥਾਣੇਦਾਰ ਸਮੇਤ ਸੱਤ ਜਣੇ ਗ੍ਰਿਫਤਾਰ ਹੁਸ਼ਿਆਰਪੁਰ, 2 ਜੁਲਾਈ (ਪੋਸਟ ਬਿਊਰੋ)- ਕੇਂਦਰੀ ਸਮਾਜ ਭਲਾਈ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੇ ਸ਼ਾਲੀਮਾਰ ਨਗਰ ਵਾਲੇ ਦਫਤਰ ਉੱਤੇ ਕੱਲ੍ਹ ਕਬਜ਼ੇ ਦੀ ਕੋਸ਼ਿਸ਼ ਅਤੇ ਅੰਦਰ ਦਾਖਲ ਹੋ ਕੇ ਭੰਨ ਤੋੜ ਕਰਨ ਦੇ ਦੋਸ਼ ਵਿੱਚ ਪੁਲਸ ਨੇ ਕੇਸ ਦਰਜ ਕੀਤਾ ਹੈ। […]

Read more ›
ਅਮਰਿੰਦਰ ਸਿੰਘ ਦੇ ਖਿਲਾਫ ਚੱਲਦੇ ਕੇਸ ਦੀ ਬਹਿਸ ਮੁਕੰਮਲ, 24 ਨੂੰ ਫੈਸਲੇ ਦੀ ਸੰਭਾਵਨਾ

ਅਮਰਿੰਦਰ ਸਿੰਘ ਦੇ ਖਿਲਾਫ ਚੱਲਦੇ ਕੇਸ ਦੀ ਬਹਿਸ ਮੁਕੰਮਲ, 24 ਨੂੰ ਫੈਸਲੇ ਦੀ ਸੰਭਾਵਨਾ

July 2, 2017 at 1:59 pm

ਮੋਹਾਲੀ, 2 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਪੰ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਮੁਲਜਮਾਂ ਦੇ ਖਿਲਾਫ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਬਾਰੇ ਮੋਹਾਲੀ ਅਦਾਲਤ ਵਿੱਚ ਚੱਲਦੇ ਦੇ ਕੇਸ ਦੀ ਸੁਣਵਾਈ ਕੱਲ੍ਹ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਈ। ਇਸ ਮੌਕੇ ਪਬਲਿਕ ਪ੍ਰੋਸੀਕਿਊਟਰ ਵੱਲੋਂ ਚਾਰ ਮੁੱਦਿਆਂ ਉੱਤੇ ਕੀਤੀ ਜਾਣ ਵਾਲੀ ਬਹਿਸ […]

Read more ›
ਸ਼ਾਰਜਾਹ ਵਿੱਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਪੰਜਾਬ ਸਰਕਾਰ ਨੇ ਖਰਚ ਦੇਣਾ ਮੰਨਿਆ

ਸ਼ਾਰਜਾਹ ਵਿੱਚ ਫਸੇ ਪੰਜਾਬੀਆਂ ਦੀ ਵਾਪਸੀ ਲਈ ਪੰਜਾਬ ਸਰਕਾਰ ਨੇ ਖਰਚ ਦੇਣਾ ਮੰਨਿਆ

July 2, 2017 at 1:58 pm

* ਸੁਸ਼ਮਾ ਦੀ ਮੰਗ ਉੱਤੇ ਅਮਰਿੰਦਰ ਵੱਲੋਂ ਕਾਰਵਾਈ ਚੰਡੀਗੜ੍ਹ, 2 ਜੁਲਾਈ (ਪੋਸਟ ਬਿਊਰੋ)- ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਇੱਕ ਪੱਤਰ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਰਜਾਹ ਬੰਦਰਗਾਹ ਉੱਤੇ ਰੁਕੇ ਹੋਏ ਸਮੁੰਦਰੀ ਜਹਾਜ਼ ਤੋਂ ਗੁਰਦਾਸਪੁਰ ਦੇ ਦੋ ਨੌਜਵਾਨਾਂ ਨੂੰ ਵਾਪਸ […]

Read more ›