Archive for July 1st, 2017

ਅੱਜ-ਨਾਮਾ

ਅੱਜ-ਨਾਮਾ

July 1, 2017 at 3:05 pm

ਸਿਸਟਮ ਟੈਕਸ ਦਾ ਨਵਾਂ ਹੈ ਸ਼ੁਰੂ ਕੀਤਾ, ਖੁਸ਼ੀ ਸਰਕਾਰ ਨੇ ਬੜੀ ਵਿਖਾਈ ਹੈ ਜੀ। ਕਹਿੰਦੇ ਨਵੀਂ ਪ੍ਰਣਾਲੀ ਹੈ ਇਸ ਤਰ੍ਹਾਂ ਦੀ, ਜਿਹੜੀ ਅੱਗੇ ਨਾ ਕਦੇ ਵੀ ਆਈ ਹੈ ਜੀ। ਜਿਨ੍ਹਾਂ ਵਰਗਾਂ ਤੋਂ ਅਮਲ ਦੀ ਆਸ ਰੱਖੀ, ਉਹੀਓ ਵਰਗ ਨੇ ਪਾਈ ਦੁਹਾਈ ਹੈ ਜੀ। ਪਿਟਦੇ ਨੀਲੇ ਉਹ ਲੋਕ ਹਨ ਹੋਈ ਜਾਂਦੇ, […]

Read more ›
ਪਾਕਿ ਨੇ ਹੁਣ ਹਾਫਿਜ਼ ਸਈਦ ਨਾਲ ਜੁੜੇ ਅੱਤਵਾਦੀ ਸੰਗਠਨ ਉੱਤੇ ਪਾਬੰਦੀ ਲਾਈ

ਪਾਕਿ ਨੇ ਹੁਣ ਹਾਫਿਜ਼ ਸਈਦ ਨਾਲ ਜੁੜੇ ਅੱਤਵਾਦੀ ਸੰਗਠਨ ਉੱਤੇ ਪਾਬੰਦੀ ਲਾਈ

July 1, 2017 at 3:04 pm

ਇਸਲਾਮਾਬਾਦ, 1 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਨੇ ਹਾਫਿਜ਼ ਸਈਦ ਨਾਲ ਜੁੜੇ ਅੱਤਵਾਦੀ ਸੰਗਠਨ ਤਹਿਰੀਕ-ਏ-ਆਜ਼ਾਦੀ ਜੰਮੂ ਐਂਡ ਕਸ਼ਮੀਰ (ਟੀ ਏ ਜੇ ਕੇ) ਉੱਤੇ ਪਾਬੰਦੀ ਲਾ ਦਿੱਤੀ ਹੈ। ਇਕ ਗਲੋਬਲ ਐਂਟੀ ਫਾਈਨੈਂਸ਼ੀਅਲ ਟੈਰਰ ਬਾੱਡੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਸਾਹਮਣੇ ਭਾਰਤ ਨੇ ਟੀ ਏ ਜੇ ਕੇ ਉੱਤੇ ਪਾਬੰਦੀ ਲਾਉਣ ਦਾ ਮੁੱਦਾ ਚੁੱਕਿਆ […]

Read more ›
ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਲੜਕੇ ਨੂੰ ਆਈ ਕਿਊ ਟੈਸਟ ਵਿੱਚ 162 ਨੰਬਰ ਮਿਲੇ

ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਲੜਕੇ ਨੂੰ ਆਈ ਕਿਊ ਟੈਸਟ ਵਿੱਚ 162 ਨੰਬਰ ਮਿਲੇ

July 1, 2017 at 3:04 pm

* ਆਈਨਸਟੀਨ ਦਾ ਰਿਕਾਰਡ ਵੀ ਟੁੱਟ ਗਿਆ ਲੰਡਨ, 1 ਜੁਲਾਈ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਭਾਰਤੀ ਮੂਲ ਦਾ 11 ਸਾਲਾ ਲੜਕਾ ਮੇਨਸਾ ਆਈ ਕਿਊ ਟੈਸਟ ਵਿੱਚ ਸਭ ਤੋਂ ਵੱਧ 162 ਨੰਬਰ ਲੈ ਕੇ ਦੇਸ਼ ਦਾ ਬੁੱਧੀਮਾਨ ਬੱਚਾ ਬਣ ਗਿਆ ਹੈ। ਮਹਾਨ ਵਿਗਿਆਨੀ ਅਲਬਰਟ ਆਈਨਸਟੀਨ ਅਤੇ ਸਟੀਫਨ ਹਾਕਿੰਗ ਤੋਂ ਵੀ ਉਸ ਨੇ […]

Read more ›
ਢਾਬੇ ਦੀ ਪੇਸ਼ਕ਼ਸ਼: ਤਿੰਨ ਪਰੌਂਠੇ ਖਾਣ ਵਾਲੇ ਨੂੰ ਇਕ ਲੱਖ ਦਾ ਇੰਸ਼ੋਰੈਂਸ, 5100 ਨਕਦ ਤੇ ਜ਼ਿੰਦਗੀ ਭਰ ਖਾਣਾ ਫਰੀ!

ਢਾਬੇ ਦੀ ਪੇਸ਼ਕ਼ਸ਼: ਤਿੰਨ ਪਰੌਂਠੇ ਖਾਣ ਵਾਲੇ ਨੂੰ ਇਕ ਲੱਖ ਦਾ ਇੰਸ਼ੋਰੈਂਸ, 5100 ਨਕਦ ਤੇ ਜ਼ਿੰਦਗੀ ਭਰ ਖਾਣਾ ਫਰੀ!

July 1, 2017 at 3:01 pm

ਰੋਹਤਕ, 1 ਜੁਲਾਈ (ਪੋਸਟ ਬਿਊਰੋ)- ਹੋਟਲਾਂ ਅਤੇ ਢਾਬਿਆਂ ‘ਤੇ ਹਰ ਥਾਂ ਅਲੱਗ-ਅਲੱਗ ਖਾਣਾ ਮਿਲਦਾ ਹੈ, ਪਰ ਇੱਕ ਅਜਿਹੇ ਸਾਈਜ਼ ਦਾ ਪਰੌਂਠਾ ਵੀ ਹੈ, ਜੋ ਤੁਸੀਂ ਜ਼ਿੰਦਗੀ ਵਿੱਚ ਕਦੇ ਨਹੀਂ ਖਾਧਾ ਹੋਣਾ। ਰੋਹਤਕ ਦਿੱਲੀ ਬਾਈਪਾਸ ਉੱਤੇ ਤਪੱਸਿਆ ਪਰੌਂਠਾ ਜੰਕਸ਼ਨ ਵਿੱਚ ਇਹ ਖਾਸ ਪਰੌਂਠਾ ਮਿਲਦਾ ਹੈ। ਇਸ ਜੰਕਸ਼ਨ ਨੇ ਤਿੰਨ ਪਰੌਂਠੇ ਖਾਣ […]

Read more ›
ਵਿਦੇਸ਼ ਯਾਤਰਾ ਉਤੇ ਜਾਣ ਵੇਲੇ ਹੁਣ ਰਵਾਨਗੀ ਕਾਰਡ ਭਰਨ ਤੋਂ ਛੋਟ ਮਿਲੀ

ਵਿਦੇਸ਼ ਯਾਤਰਾ ਉਤੇ ਜਾਣ ਵੇਲੇ ਹੁਣ ਰਵਾਨਗੀ ਕਾਰਡ ਭਰਨ ਤੋਂ ਛੋਟ ਮਿਲੀ

July 1, 2017 at 3:01 pm

ਨਵੀਂ ਦਿੱਲੀ, 1 ਜੁਲਾਈ (ਪੋਸਟ ਬਿਊਰੋ)- ਹਵਾਈ ਜਹਾਜ਼ ਰਾਹੀਂ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਪਹਿਲੀ ਜੁਲਾਈ ਤੋਂ ਰਵਾਨਗੀ ਕਾਰਡ ਨਹੀਂ ਭਰਨਾ ਪਵੇਗਾ। ਇਸ ਦੇ ਬਾਅਦ ਵੀ ਰੇਲ, ਜਲ ਮਾਰਗ ਜਾਂ ਸੜਕ ਰਾਹੀਂ ਵਿਦੇਸ਼ ਜਾਣ ਵਾਲੇ ਮੁਸਾਫਰਾਂ ਨੂੰ ਇਸ ਤੋਂ ਛੋਟ ਨਹੀਂ ਮਿਲੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਹਫਤੇ ਇਹ ਫੈਸਲਾ […]

Read more ›
ਜਲ੍ਹਿਆਂਵਾਲਾ ਬਾਗ ਵਿੱਚ ਦਾਦੇ ਦੀ ਮੌਤ ਲਈ ਹਾਈ ਕੋਰਟ ਵਿੱਚ ਮੁਆਵਜ਼ੇ ਦਾ ਕੇਸ

ਜਲ੍ਹਿਆਂਵਾਲਾ ਬਾਗ ਵਿੱਚ ਦਾਦੇ ਦੀ ਮੌਤ ਲਈ ਹਾਈ ਕੋਰਟ ਵਿੱਚ ਮੁਆਵਜ਼ੇ ਦਾ ਕੇਸ

July 1, 2017 at 2:56 pm

ਚੰਡੀਗੜ੍ਹ, 1 ਜੁਲਾਈ (ਪੋਸਟ ਬਿਊਰੋ)- ਅੰਮ੍ਰਿਤਸਰ ਵਿੱਚ ਸਾਲ 1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਦੀ ਗੂੰਜ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਈ, ਜਦੋਂ ਇਕ ਸੁਤੰਤਰਤਾ ਸੈਨਾਨੀ ਦੇ ਵਾਰਸ ਨੇ ਇਸ ਕਾਂਡ ਦੌਰਾਨ ਆਪਣੇ ਦਾਦੇ ਦੀ ਮੌਤ ਲਈ ਮੁਆਵਜ਼ੇ ਦੀ ਮੰਗ ਕਰ ਦਿੱਤੀ। ਇਸ ਕੇਸ ਵਿੱਚ ਪਟੀਸ਼ਨਰ ਮੋਹਨ […]

Read more ›
ਲਿਵ ਇਨ ਵਿੱਚ ਰਹਿਣ ਵਾਲੀ ਮਹਿਲਾ ਨੂੰ ਵੀ ਗੁਜ਼ਾਰਾ ਭੱਤਾ ਲੈਣ ਦਾ ਹੱਕ

ਲਿਵ ਇਨ ਵਿੱਚ ਰਹਿਣ ਵਾਲੀ ਮਹਿਲਾ ਨੂੰ ਵੀ ਗੁਜ਼ਾਰਾ ਭੱਤਾ ਲੈਣ ਦਾ ਹੱਕ

July 1, 2017 at 2:55 pm

* ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅਹਿਮ ਫੈਸਲਾ ਚੰਡੀਗੜ੍ਹ, 1 ਜੁਲਾਈ (ਪੋਸਟ ਬਿਊਰੋ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਇਕ ਅਹਿਮ ਫੈਸਲੇ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਲਿਵ ਇਨ ਵਿੱਚ ਰਹਿ ਰਹੀ ਮਹਿਲਾ ਵੀ ਆਪਣੇ ਪਾਰਟਨਰ ਤੋਂ ਗੁਜ਼ਾਰਾ ਭੱਤਾ ਲੈਣ ਦਾ ਹੱਕ ਰੱਖਦੀ ਹੈ। ਇਸ ਦੇ ਨਾਲ ਹੀ ਹਾਈ ਕੋਰਟ […]

Read more ›
ਵਿੱਤ ਕਮਿਸ਼ਨਰ ਦਾ ਸਪੱਸ਼ਟੀਕਰਨ:  ਡਿਵੈਲਪਰਾਂ ਤੋਂ ਵਾਧੂ ਜ਼ਮੀਨ ਵਾਪਸ ਲੈਣ ਦਾ ਫੈਸਲਾ ਹੀ ਨਹੀਂ

ਵਿੱਤ ਕਮਿਸ਼ਨਰ ਦਾ ਸਪੱਸ਼ਟੀਕਰਨ: ਡਿਵੈਲਪਰਾਂ ਤੋਂ ਵਾਧੂ ਜ਼ਮੀਨ ਵਾਪਸ ਲੈਣ ਦਾ ਫੈਸਲਾ ਹੀ ਨਹੀਂ

July 1, 2017 at 2:10 pm

ਚੰਡੀਗੜ੍ਹ, 1 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਵਿੱਤ ਕਮਿਸ਼ਨਰ (ਮਾਲ) ਕੇ ਬੀ ਐਸ ਸਿੱਧੂ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਪੰਜਾਬ ਦੇ ਮਾਲ ਵਿਭਾਗ ਵੱਲੋਂ ਤਿੰਨ ਮਈ 2017 ਨੂੰ ਇਸ ਰਾਜ ਵਿੱਚ ਖੇਤਰ/ ਹੱਦਬੰਦੀ ਕਾਨੂੰਨ ਲਾਗੂ ਕਰਨ ਬਾਰੇ ਜਾਰੀ ਕੀਤੇ ਗਏ ਸਰਕੂਲਰ ਦੇ ਗਲਤ ਅਰਥ ਕੱਢੇ ਗਏ ਹਨ। ਵਿਸ਼ੇਸ਼ […]

Read more ›
ਅੱਜ-ਨਾਮਾ

ਅੱਜ-ਨਾਮਾ

July 1, 2017 at 1:02 am

ਕਿਹਾ ਮੋਦੀ ਦਾ ਸਮਝ ਲਿਆ ਸਿਰ-ਮੱਥੇ, ਬੰਦਾ ਹੋਰ ਵੀ ਗਿਆ ਇੱਕ ਮਾਰਿਆ ਈ। ਕਹਿ ਕੇ ਗਾਵਾਂ ਦਾ ਮਾਸ ਹੈ ਵੇਚਦਾ ਇਹ, ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ ਈ। ਬੇਗੁਨਾਹੀ ਦੀ ਰੱਟ ਉਹ ਰਿਹਾ ਲਾਉਂਦਾ, ਉਹਦਾ ਰੋਣਾ ਨਾ ਕਿਸੇ ਵਿਚਾਰਿਆ ਈ। ਝੱਖੜ ਜ਼ੁਲਮ ਦਾ ਏਦਾਂ ਦਾ ਝੁੱਲਿਆ ਈ, ਇਨਸਾਫ ਸਰੇ ਮੈਦਾਨ ਹੀ […]

Read more ›
ਅਲ ਜਜ਼ੀਰਾ ਚੈਨਲ ਨੂੰ ਬੰਦ ਕਰਨ ਦਾ ਸੰਸਾਰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵਿਰੋਧ

ਅਲ ਜਜ਼ੀਰਾ ਚੈਨਲ ਨੂੰ ਬੰਦ ਕਰਨ ਦਾ ਸੰਸਾਰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵਿਰੋਧ

July 1, 2017 at 1:01 am

ਜਨੇਵਾ, (ਪੋਸਟ ਬਿਊਰੋ)- ਯੂ ਐੱਨ ਮਨੁੱਖੀ ਅਧਿਕਾਰ ਦੇ ਮੁਖੀ ਨੇ ਕਿਹਾ ਹੈ ਕਿ ਕਤਰ ਕੋਲੋਂ ਆਪਣੇ ਪ੍ਰਸਿੱਧ ਚੈਨਲ ਅਲ ਜਜ਼ੀਰਾ ਨੂੰ ਬੰਦ ਕਰਨ ਬਾਰੇ ਯੂ ਏ ਈ, ਮਿਸਰ, ਬਹਿਰੀਨ ਅਤੇ ਸਾਊਦੀ ਅਰਬ ਦੀ ਮੰਗ ਉਸ ਦੇਸ਼ ਦੇ ਉੱਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਨਾ ਸਹਿਣ ਯੋਗ ਹਮਲਾ ਹੈ। ਵਰਨਣ […]

Read more ›