Archive for July, 2017

‘ਅਸੀਸ ਅਦਾਰਾ ਟੋਰਾਂਟੋ’ ਵੱਲੋਂ 19 ਅਗਸਤ ਨੂੰ ਸਨਮਾਨ ਸਮਾਰੋਹ ਅਤੇ ਪੁਸਤਕ ਰੀਲੀਜ਼ ਸਮਾਗਮ

July 31, 2017 at 9:32 pm

ਬਰੈਂਪਟਨ/ ਜੁਲਾਈ 30, 2017 ‘ਅਸੀਸ ਅਦਾਰਾ ਟੋਰਾਂਟੋ’ ਵਲੋਂ 19 ਅਗਸਤ ਨੂੰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੋ ਪੁਸਤਕਾਂ ਰੀਲੀਜ਼ ਕੀਤੀਆਂ ਜਾਣਗੀਆਂ ਅਤੇ ਪ੍ਰੋ ਵਰਿਆਮ ਸੰਧੂ ਦਾ “ਮਾਤਾ ਨਿਰੰਜਨ ਕੌਰ ਅਵਾਰਡ” ਨਾਲ ਸਨਮਾਨ ਕੀਤਾ ਜਾਵੇਗਾ।” ਇਹ ਜਾਣਕਾਰੀ ‘ਅਸੀਸ ਅਦਾਰਾ’ ਦੀ ਸੰਚਾਲਕਅਤੇ ਉਘੀ ਸ਼ਾਇਰਾ ਪਰਮਜੀਤ ਦਿਓਲ ਨੇ ਦਿਤੀ ਹੈ। […]

Read more ›
ਕੈਲਸਾ ਨੇ ਸੰਗੀਤਕ ਪ੍ਰੋਗਰਾਮ ਕਰਵਾਕੇ ਪਾਈਆਂ ਗਈਆਂ ਨਵੀਆਂ ਪੈੜਾਂ

ਕੈਲਸਾ ਨੇ ਸੰਗੀਤਕ ਪ੍ਰੋਗਰਾਮ ਕਰਵਾਕੇ ਪਾਈਆਂ ਗਈਆਂ ਨਵੀਆਂ ਪੈੜਾਂ

July 31, 2017 at 9:31 pm

ਕੈਲਗਰੀ: (ਨਵਪ੍ਰੀਤ ਰੰਧਾਵਾ) ਕੈਲਸਾ ਵੱਲੋਂ ਕੈਲਗਰੀ ਵਿੱਚ ਇੱਕ ਆਪਣੀ ਕਿਸਮ ਦਾ ਸੰਗੀਤਕ ਅਤੇ ਅਦਬੀ ਪ੍ਰੋਗਰਾਮ ਕਰਵਾ ਕੇ ਨਵੀਂ ਪਿਰਤ ਪਾਈ ਗਈ। ਇਹ ਪ੍ਰੋਗਰਾਮ “ਮਹਫ਼ਿਲੇ-ਸੰਗੀਤੋ-ਅਦਬ” ਮੋਨਟਰੀ ਪਾਰਕ ਕਮਿਉਨਿਟੀ ਸੈਂਟਰ ਨੌਰਥ ਈਸਟ ਵਿੱਚ ਨੇਪਰੇ ਚੜ੍ਹਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ ਅਤੇ ਪ੍ਰੈਜ਼ੀਡੈਂਟ ਜਸਬੀਰ ਚਾਹਲ […]

Read more ›
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦਾ ਵਫ਼ਦ ਦੀਪਿਕਾ ਡੁਮੇਰਲਾ ਨੂੰ ਮਿਲਿਆ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦਾ ਵਫ਼ਦ ਦੀਪਿਕਾ ਡੁਮੇਰਲਾ ਨੂੰ ਮਿਲਿਆ

July 31, 2017 at 9:29 pm

(ਬਰੈਂਪਟਨ / ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਵਲੋਂ ਆਪਣੀਆਂ ਸਰਗਰਮੀਆਂ ਲਗਾਤਾਰ ਜਾਰੀ ਹਨ। ਇਸ ਸਬੰਧ ਵਿੱਚ ਮਨਿਸਟਰ ਆਫ ਸੀਨੀਅਰਜ਼ ਅਫੇਅਰਜ਼ ਦੀਪਿਕਾ ਡੁਮੇਰਲਾ ਦੇ ਵਿਸ਼ੇਸ਼ ਸੱਦੇ ਤੇ ਐਸੋਸੀਏਸ਼ਨ ਦਾ ਵਫਦ ਉਹਨਾਂ ਨੂੰ ਮਿਲਿਆ। ਇਸ ਵਫਦ ਨੂੰ ਮਿਲ ਕੇ ਦੀਪਿਕਾ ਡੁਮਰੇਲਾ ਨੇ ਜਾਣਕਾਰੀ ਦਿੱਤੀ ਕਿ ਅਸਥੀਆਂ ਤਾਰਨ ਵਾਲੀ ਥਾਂ ਤੇ […]

Read more ›
ਯੂਨਾਈਟਡ ਪੰਜਾਬੀ ਹੈਰੀਟੇਜ ਵੱਲੋਂ ਸਤਨਾਮ ਸਿੰਘ ਕਾਹਮਾ ਅਤੇ ਹਰਨੇਕ ਸਿੰਘ ਦਾ ਸਨਮਾਨ

ਯੂਨਾਈਟਡ ਪੰਜਾਬੀ ਹੈਰੀਟੇਜ ਵੱਲੋਂ ਸਤਨਾਮ ਸਿੰਘ ਕਾਹਮਾ ਅਤੇ ਹਰਨੇਕ ਸਿੰਘ ਦਾ ਸਨਮਾਨ

July 31, 2017 at 9:27 pm

ਯੂਨਾਈਟਡ ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵਲਂੋ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਨਵਾਂ ਸ਼ਹਿਰ ਤੋਂ ਯੂਥ ਕਮਿਊਨਿਟੀ ਲੀਡਰ ਸਤਨਾਮ ਸਿੰਘ ਕਾਹਮਾ ਕਪੂਰਥਲਾ ਤੋਂ ਕਮਿਊਨਟੀ ਲੀਡਰ ਹਰਨੇਕ ਸਿੰਘ ਔਜਲਾ ਵੱਲੋਂ ਲੰਚ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਮੌਜ਼ੂਦਾ ਹਾਲਾਤਾਂ ਉਤੇ ਚਰਚਾ ਕੀਤੀ ਗਈ। ਆਰਗੇਨਾਈਜ਼ੇਸਨ ਮੈਂਬਰ ਜਸਪਾਲ […]

Read more ›
ਸਿੱਖ ਸਪੋਰਟਸ ਕਲੱਬ ਵੱਲੋਂ ਸਿੱਕ ਕਿਡਜ਼ ਨੂੰ 20 ਹਜ਼ਾਰ ਡਾਲਰ ਦਾ ਚੈਕ ਭੇਂਟ

ਸਿੱਖ ਸਪੋਰਟਸ ਕਲੱਬ ਵੱਲੋਂ ਸਿੱਕ ਕਿਡਜ਼ ਨੂੰ 20 ਹਜ਼ਾਰ ਡਾਲਰ ਦਾ ਚੈਕ ਭੇਂਟ

July 31, 2017 at 9:26 pm

ਸਿੱਖ ਸਪੋਰਟਸ ਕਲੱਬ ਵਲੋਂ ਪਿਛਲੇ ਵੀਕੈਂਡ `ਤੇ ਵਾਕ ਰਾਹੀਂ ਜੋ 20 ਹਜ਼ਾਰ ਡਾਲਰ ਇਕੱਤਰ ਕੀਤਾ ਗਿਆ ਸੀ, ਉਸ ਦਾ ਚੈਕ ਬੀਤੇ ਐਤਵਾਰ ਪ੍ਰਬੰਧਕਾਂ ਵਲੋਂ ਸਿੱਕ ਕਿਡਜ਼ ਹਸਪੀਟਲ ਦੇ ਨੁਮਾਇੰਦਿਆਂ ਨੂੰ ਸੌਪਿਆ ਗਿਆ। ਸਿੱਖ ਸਪੋਰਟਸ ਕਲੱਬ ਤੋਂ ਨਿਰਮਲ ਸੰਧੂ ਤੇ ਪਰਮਜੀਤ ਮਾਂਗਟ ਨੇ ਉਚੇਚੇ ਤੌਰ `ਤੇ ਸ੍ਰੀ ਗੁਰੂ ਸਿੰਘ ਸਭਾ ਮਾਲਟਨ […]

Read more ›
ਗਰੇਟ ਪੰਜਾਬ ਪਲਾਜ਼ਾ ਵਿਚ ਸਥਿਤ ਸਿਕਿਔਰਲਾਈਫ ਇੰਸ਼ੋਰਿੰਸ ਵੱਲੋਂ ਆਪਣਾ ਸਾਲਾਨਾ ਬਾਰਬੀਕਿਊ ਬੀਤੇ ਵੀਕਇੰਡ `ਤੇ ਕੀਤਾ ਗਿਆ। ਇਸ ਮੌਕੇ ਰਵਿੰਦਰਜੀਤ ਬਸਰਾ, ਮੋਨਾ ਮੈਹਿੰਗੀ ਤੇ ਹਰਪ੍ਰੀਤ ਸੈਣੀ ਵੱਲੋਂ  ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਦੀਆਂ ਯਾਦਗਾਰੀ ਤਸਵੀਰਾਂ।  

July 31, 2017 at 9:25 pm
Read more ›
ਉਂਟੇਰੀਓ ਸਿਵਲ ਲਿਬਰਟੀਜ਼ ਜੌਹਨਸਟਨ ਦੀ ਪਿੱਠ ਉੱਤੇ!

ਉਂਟੇਰੀਓ ਸਿਵਲ ਲਿਬਰਟੀਜ਼ ਜੌਹਨਸਟਨ ਦੀ ਪਿੱਠ ਉੱਤੇ!

July 31, 2017 at 9:24 pm

ਮਿਸੀਸਾਗਾ ਸਿਟੀ ਲਈ ਮੇਅਰ ਦੀ ਚੋਣ ਲੜ ਚੁੱਕੇ ਅਤੇ ਫਰੀਡਮ ਰਿਪੋਰਟ ਮਿਸੀਸਾਗਾ ਨਾਮਕ ਵੈੱਬਸਾਈਟ ਆਧਾਰਤਿ ਮੀਡੀਆ ਦੇ ਕਰਤਾ ਧਰਤਾ ਕੈਵਿਨ ਜੌਹਨਸਟਨ ਉੱਤੇ ਨਫ਼ਰਤ ਫੈਲਾਉਣ ਅਤੇ ਫਿਰਕਿਆਂ ਦਰਮਿਆਨ ਦੁਫਾੜ ਪਾਉਣ ਵਰਗੇ ਦੋਸ਼ਾਂ ਤਹਿਤ ਪੀਲ ਪੁਲੀਸ ਨੇ 24 ਜੁਲਾਈ ਨੂੰ ਦੋਸ਼ ਆਇਦ ਕੀਤੇ ਸਨ। ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 319 (2) […]

Read more ›
ਨਵਾਜ਼ ਨੂੰ ਫਸਾਉਣ ਵਾਲੇ ਇਮਰਾਨ ਦੀ ਪਾਰਟੀ ਵੀ ਦੋਸ਼ਾਂ ਵਿੱਚ ਘਿਰੀ

ਨਵਾਜ਼ ਨੂੰ ਫਸਾਉਣ ਵਾਲੇ ਇਮਰਾਨ ਦੀ ਪਾਰਟੀ ਵੀ ਦੋਸ਼ਾਂ ਵਿੱਚ ਘਿਰੀ

July 31, 2017 at 9:07 pm

* ਕਾਰਜਕਾਰੀ ਪ੍ਰਧਾਨ ਮੰਤਰੀ ਉੱਤੇ ਵੀ ਭ੍ਰਿਸ਼ਟਾਚਾਰ ਦਾ ਕੇਸ ਚੱਲਦਾ ਪਿਐ ਇਸਲਾਮਾਬਾਦ, 31 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤੇ ਗਏ ਨਵਾਜ਼ ਸ਼ਰੀਫ ਦੀ ਪਾਰਟੀ ਨੇ ਅੱਜ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਉੱਤੇ ਵਿਦੇਸ਼ਾਂ ਤੋਂ ਫੰਡ ਲੈਣ ਦੇ ਮਾਮਲੇ ਵਿੱਚ ਉਸ ਦੇ ਖ਼ਿਲਾਫ਼ ਸੁਪਰੀਮ […]

Read more ›
ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਦੇ ਮੁੱਦੇ ਤੋਂ ਪਾਰਲੀਮੈਂਟ ਵਿੱਚ ਵਿਰੋਧੀ ਤੇ ਹਾਕਮ ਧਿਰ ਆਪੋ ਵਿੱਚ ਖਹਿਬੜੇ

ਭੀੜ ਵੱਲੋਂ ਕੀਤੇ ਜਾਂਦੇ ਕਤਲਾਂ ਦੇ ਮੁੱਦੇ ਤੋਂ ਪਾਰਲੀਮੈਂਟ ਵਿੱਚ ਵਿਰੋਧੀ ਤੇ ਹਾਕਮ ਧਿਰ ਆਪੋ ਵਿੱਚ ਖਹਿਬੜੇ

July 31, 2017 at 9:05 pm

ਨਵੀਂ ਦਿੱਤੀ, 31 ਜੁਲਾਈ, (ਪੋਸਟ ਬਿਊਰੋ)- ਭੀੜਾਂ ਵੱਲੋਂ ਇੱਕ ਜਾਂ ਦੂਸਰੇ ਦੋਸ਼ ਹੇਠ ਹਮਲਾ ਕਰ ਕੇ ਕੀਤੇ ਜਾਂਦੇ ਕਤਲਾਂ ਦੇ ਮੁੱਦੇ ਤੋਂ ਅੱਜ ਲੋਕ ਸਭਾ ਵਿੱਚ ਵਿਰੋਧੀ ਧਿਰ ਅਤੇ ਹਾਕਮ ਗੱਠਜੋੜ ਆਹਮੋ ਸਾਹਮਣੇ ਆ ਗਏ। ਵਿਰੋਧੀ ਪਾਰਟੀਆਂ ਨੇ ਭੀੜਾਂ ਵੱਲੋਂ ਕੀਤੇ ਜਾਂਦੇ ਕਤਲਾਂ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ […]

Read more ›
ਚੀਨੀ ਫ਼ੌਜ ਵੱਲੋਂ ਪਿਛਲੇ ਹਫਤੇ ਉੱਤਰਾਖੰਡ ਵਿੱਚ ਘੁਸਪੈਠ ਦੀ ਖਬਰ ਨਿਕਲੀ

ਚੀਨੀ ਫ਼ੌਜ ਵੱਲੋਂ ਪਿਛਲੇ ਹਫਤੇ ਉੱਤਰਾਖੰਡ ਵਿੱਚ ਘੁਸਪੈਠ ਦੀ ਖਬਰ ਨਿਕਲੀ

July 31, 2017 at 9:04 pm

* ਸਰਕਾਰ ਨੇ ਕਿਹਾ: ਏਨਾ ਕੁ ਤਾਂ ਚੱਲਦਾ ਹੀ ਰਹਿੰਦੈ ਨਵੀਂ ਦਿੱਲੀ, 31 ਜੁਲਾਈ, (ਪੋਸਟ ਬਿਊਰੋ)- ਸਿੱਕਮ ਅਤੇ ਲੱਦਾਖ਼ ਤੋਂ ਬਾਅਦ ਚੀਨ ਨੇ ਉੱਤਰਾਖੰਡ ਨਾਲ ਲੱਗਣ ਵਾਲੀ ਕੌਮਾਂਤਰੀ ਸਰਹੱਦ ਉਤੇ ਵੀ ਭਾਰਤੀ ਇਲਾਕੇ ਵਿੱਚ ਘੁਸਪੈਠ ਕਰ ਦਿੱਤੀ ਹੈ। ਪਛੜ ਕੇ ਮਿਲੀ ਖਬਰ ਮੁਤਾਬਕ ਜੁਲਾਈ ਵਿਚ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ […]

Read more ›