Archive for June, 2017

ਬਾਦਲ ਨੇ ਕਿਹਾ: ਕਿਸਾਨਾਂ ਦੀ ਕੁਰਕੀ ਨਾ ਕਰਨ ਦਾ ਹੁਕਮ ਤਾਂ ਮੇਰੀ ਸਰਕਾਰ ਵੇਲੇ ਦਾ ਸੀ

ਬਾਦਲ ਨੇ ਕਿਹਾ: ਕਿਸਾਨਾਂ ਦੀ ਕੁਰਕੀ ਨਾ ਕਰਨ ਦਾ ਹੁਕਮ ਤਾਂ ਮੇਰੀ ਸਰਕਾਰ ਵੇਲੇ ਦਾ ਸੀ

June 1, 2017 at 9:00 pm

ਮਲੋਟ, 1 ਜੂਨ (ਪੋਸਟ ਬਿਊਰੋ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਰਜ਼ੇ ਬਦਲੇ ਕਿਸਾਨਾਂ ਦੀ ਕੁਰਕੀ ਦਾ ਰਿਵਾਜ ਖਤਮ ਕੀਤੇ ਜਾਣ ਉੱਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਤਾਂ ਸਾਡੀ ਸਰਕਾਰ ਵੇਲੇ ਦੇ ਹੀ ਆਰਡਰ ਸਨ ਕਿ ਕਿਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ […]

Read more ›
ਰਾਣਾ ਗੁਰਜੀਤ ਰੇਤ ਖੱਡ ਮਾਮਲੇ ਦੇ ਜੁਡੀਸ਼ਲ ਜਾਂਚ ਕਮਿਸ਼ਨ ਦੀਆਂ ਸ਼ਰਤਾਂ ਤੇ ਨਿਯਮ ਨੋਟੀਫਾਈ

ਰਾਣਾ ਗੁਰਜੀਤ ਰੇਤ ਖੱਡ ਮਾਮਲੇ ਦੇ ਜੁਡੀਸ਼ਲ ਜਾਂਚ ਕਮਿਸ਼ਨ ਦੀਆਂ ਸ਼ਰਤਾਂ ਤੇ ਨਿਯਮ ਨੋਟੀਫਾਈ

June 1, 2017 at 8:59 pm

ਚੰਡੀਗੜ੍ਹ, 1 ਜੂਨ (ਪੋਸਟ ਬਿਊਰੋ)- ਨਵੀਂ ਸਰਕਾਰ ਵੱਲੋਂ ਕਰਵਾਈ ਰੇਤ ਦੀਆਂ ਖੱਡਾਂ ਦੀ ਨੀਲਾਮੀ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬੇਨਾਮੀ ਸ਼ਮੂਲੀਅਤ ਤੇ ਬੇਨਾਮੀ ਰਕਮ ਤਬਾਦਲੇ ਵਿੱਚ ਬੇਨਿਯਮੀ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਬਣਾਏ ਗਏ ਜੁਡੀਸ਼ਲ ਕਮਿਸ਼ਨ ਬਾਰੇ ਪੰਜਾਬ ਸਰਕਾਰ ਨੇ ਸ਼ਰਤਾਂ ਤੇ ਨਿਯਮ ਨੋਟੀਫਾਈ ਕਰ […]

Read more ›
ਹਵਾਈ ਅੱਡੇ ਉੱਤੇ ਸ਼ੱਕੀ ਬੰਦਾ ਨਕਲੀ ਬੰਦੂਕ ਨਾਲ ਹਿਰਾਸਤ ਵਿੱਚ ਲਿਆ ਗਿਆ

ਹਵਾਈ ਅੱਡੇ ਉੱਤੇ ਸ਼ੱਕੀ ਬੰਦਾ ਨਕਲੀ ਬੰਦੂਕ ਨਾਲ ਹਿਰਾਸਤ ਵਿੱਚ ਲਿਆ ਗਿਆ

June 1, 2017 at 8:57 pm

ਓਰਲਾਂਡੋ, 1 ਜੂਨ (ਪੋਸਟ ਬਿਊਰੋ)- ਅਮਰੀਕਾ ਦੇ ਓਰਲਾਂਡੋ ਹਵਾਈ ਅੱਡੇ ‘ਤੇ ਕਰੀਬ ਤਿੰਨ ਘੰਟੇ ਦੀ ਅਫਰਾ ਤਫਰੀ ਦੀ ਸਥਿਤੀ ਤੋਂ ਬਾਅਦ ਉਸ ਸਾਬਕਾ ਨੇਵੀ ਫੌਜੀ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਸ ਨੇ ਨਕਲੀ ਬੰਦੂਕ ਨਾਲ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਇਸ ਪੂਰੇ ਮਾਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਕੋਈ […]

Read more ›
ਅਮਰੀਕਾ ਨੇ ਬੈਲਿਸਟਿਕ ਮਿਜ਼ਾਈਲ ਵਿੰਨ੍ਹਣ ਵਾਲੀ ਰੱਖਿਆ ਪ੍ਰਣਾਲੀ ਦੀ ਸਫਲ ਪਰਖ ਕੀਤੀ

ਅਮਰੀਕਾ ਨੇ ਬੈਲਿਸਟਿਕ ਮਿਜ਼ਾਈਲ ਵਿੰਨ੍ਹਣ ਵਾਲੀ ਰੱਖਿਆ ਪ੍ਰਣਾਲੀ ਦੀ ਸਫਲ ਪਰਖ ਕੀਤੀ

June 1, 2017 at 8:56 pm

ਵਾਸ਼ਿੰਗਟਨ, 1 ਜੂਨ (ਪੋਸਟ ਬਿਊਰੋ)- ਅਮਰੀਕਾ ਨੇ ਲੰਬੀ ਦੂਰੀ ਦੀ ਇੱਕ ਉਨਤ ਕਿਸਮ ਦੇ ਇੰਟਰਸੈਪਟਰ ਦੀ ਵਰਤੋਂ ਕਰ ਕੇ ਅੰਤਰ ਮਹਾਦੀਪੀ ਬੈਲਸਟਿਕ ਮਿਜ਼ਾਈਲ ਨੂੰ ਸਫਲਤਾ ਪੂਰਵਕ ਵਿੰਨ੍ਹ ਦਿੱਤਾ, ਜੋ ਆਪਣੀ ਕਿਸਮ ਦਾ ਪਹਿਲਾ ਪ੍ਰੀਖਣ ਹੈ। ਇਸ ਨੂੰ ਉੱਤਰੀ ਕੋਰੀਆ ਤੋਂ ਵਧਦੇ ਖਤਰੇ ਨਾਲ ਨਜਿੱਠਣ ਦੀ ਅਮਰੀਕਾ ਦੀ ਫੌਜੀ ਸਮਰੱਥਾ ਦੇ […]

Read more ›
ਓਬਰ ਟੈਕਸੀ ਕੰਪਨੀ ਦੇ ਫਾਈਨੈਂਸ ਹੈੱਡ ਗੁਪਤਾ ਦਾ ਅਸਤੀਫਾ

ਓਬਰ ਟੈਕਸੀ ਕੰਪਨੀ ਦੇ ਫਾਈਨੈਂਸ ਹੈੱਡ ਗੁਪਤਾ ਦਾ ਅਸਤੀਫਾ

June 1, 2017 at 8:56 pm

ਸਾਨ ਫਰਾਂਸਿਸਕੋ, 1 ਜੂਨ (ਪੋਸਟ ਬਿਊਰੋ)- ਐੱਪ ਉੱਤੇ ਆਧਾਰਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਓਬਰ ਵਿੱਚ ਫਾਈਨੈਂਸ ਦੇ ਮੁਖੀ ਗੌਤਮ ਗੁਪਤਾ ਨੇ ਅਸਤੀਫਾ ਦੇ ਦਿੱਤਾ ਹੈ। ਉਹ ਜੁਲਾਈ ਵਿੱਚ ਓਬਰ ਛੱਡ ਕੇ ਨਵੇਂ ਸਟਾਰਟ ਅੱਪ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਦੀ ਜ਼ਿੰਮੇਵਾਰੀ ਸੰਭਾਲਣਗੇ। ਕੰਪਨੀ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ […]

Read more ›
ਹੁਣ ਇੱਕ ਰੋਬੋਟ ਵੀ ਚਰਚ ‘ਚ ਆਸ਼ੀਰਵਾਦ ਦਿੰਦੈ

ਹੁਣ ਇੱਕ ਰੋਬੋਟ ਵੀ ਚਰਚ ‘ਚ ਆਸ਼ੀਰਵਾਦ ਦਿੰਦੈ

June 1, 2017 at 8:55 pm

ਬਰਲਿਨ, 1 ਜੂਨ (ਪੋਸਟ ਬਿਊਰੋ)- ਜਰਮਨੀ ਵਿੱਚ ਇਕ ਚਰਚ ਨੇ ਰੋਬੋਟ ਪਾਦਰੀ ਲਾਂਚ ਕੀਤਾ ਹੈ। ਇਸ ਦੇ ਹੱਥਾਂ ਵਿੱਚੋਂ ਰੋਸ਼ਨ ਦੀ ਕਿਰਨ ਨਿਕਲਦੀ ਅਤੇ ਲੋਕਾਂ ਨੂੰ ਆਸ਼ੀਰਵਾਦ ਮਿਲਦਾ ਹੈ। ਰੋਬੋਟ ਨੂੰ ਬਲੈਸ ਯੂ-2 ਨਾਂ ਦਿੱਤਾ ਗਿਆ ਹੈ। ਇਸ ਖਾਸ ਰੋਬੋਟ ਨੂੰ ਇਤਿਹਾਸਕ ਕਸਬੇ ਵਿਟੇਨਬਰਗ ‘ਚ ਲਾਂਚ ਕੀਤਾ ਗਿਆ। ਇਹ ਲਾਂਚਿੰਗ […]

Read more ›
ਜਾਧਵ ਕੇਸ ਲਈ ਪਾਕਿਸਤਾਨੀ ਜੱਜ ਕੌਮਾਂਤਰੀ ਅਦਾਲਤ ‘ਚ ਸ਼ਾਮਲ ਹੋਵੇਗਾ

ਜਾਧਵ ਕੇਸ ਲਈ ਪਾਕਿਸਤਾਨੀ ਜੱਜ ਕੌਮਾਂਤਰੀ ਅਦਾਲਤ ‘ਚ ਸ਼ਾਮਲ ਹੋਵੇਗਾ

June 1, 2017 at 8:54 pm

ਇਸਲਾਮਾਬਾਦ, 1 ਜੂਨ (ਪੋਸਟ ਬਿਊਰੋ)- ਹੇਗ ਵਿਚਲੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਪਾਕਿਸਤਾਨ ਨੇ ਆਪਣੇ ਦੇਸ਼ ਵੱਲੋਂ ਇਕ ਆਰਜ਼ੀ ਜੱਜ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ। ਕੌਮਾਂਤਰੀ ਅਦਾਲਤ ‘ਚ ਅਗਲੀ ਅੱਠ ਜੂਨ ਨੂੰ ਕੁਲਭੂਸ਼ਣ ਜਾਧਵ ਮਾਮਲੇ ਦੀ ਸੁਣਵਾਈ ਹੋਣੀ ਹੈ। ਵਰਨਣ ਯੋਗ ਹੈ ਕਿ ਪਾਕਿਸਤਾਨ ਦੀ ਫੌਜੀ ਅਦਾਲਤ ਭਾਰਤੀ ਜਾਸੂਸ […]

Read more ›
ਟਰੰਪ ਨੇ ਦੁਨੀਆ ਭਰ ਦੇ ਨੇਤਾਵਾਂ ਨੂੰ ਆਪਣਾ ਨੰਬਰ ਵੰਡ ਦਿੱਤੈ

ਟਰੰਪ ਨੇ ਦੁਨੀਆ ਭਰ ਦੇ ਨੇਤਾਵਾਂ ਨੂੰ ਆਪਣਾ ਨੰਬਰ ਵੰਡ ਦਿੱਤੈ

June 1, 2017 at 8:54 pm

ਵਾਸ਼ਿੰਗਟਨ, 1 ਜੂਨ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾ ਨੇ ਦੁਨੀਆ ਦੇ ਸਾਰੇ ਨੇਤਾਵਾਂ ਨੂੰ ਆਪਣਾ ਮੋਬਾਈਲ ਨੰਬਰ ਦੇ ਕੇ ਸਿੱਧੇ ਫੋਨ ਉੱਤੇ ਗੱਲ ਕਰਨ ਦੀ ਅਪੀਲ ਕੀਤੀ ਹੈ। ਟਰੰਪ ਦੇ ਇਸ ਕਦਮ ਨੂੰ ਕੂਟਨੀਤਕ ਪ੍ਰੋਟੋਕਾਲ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ। […]

Read more ›
ਟਰੰਪ ਨੇ ਪੈਰਿਸ ਸਮਝੌਤੇ ਤੋਂ ਪਾਸੇ ਹੋਣ ਦਾ ਕੀਤਾ ਐਲਾਨ

ਟਰੰਪ ਨੇ ਪੈਰਿਸ ਸਮਝੌਤੇ ਤੋਂ ਪਾਸੇ ਹੋਣ ਦਾ ਕੀਤਾ ਐਲਾਨ

June 1, 2017 at 6:38 pm

ਵਾਸਿੰਗਟਨ, 1 ਜੂਨ (ਪੋਸਟ ਬਿਊਰੋ) : ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਨਾਲ ਸਿੱਝਣ ਲਈ ਦੁਨੀਆ ਭਰ ਵਿੱਚ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਨੂੰ ਵੱਡਾ ਝਟਕਾ ਦਿੰਦਿਆਂ ਤੇ ਆਪਣੇ ਕਈ ਭਾਈਵਾਲਾਂ ਤੋਂ ਦੂਰੀ ਬਣਾਉਂਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਪੈਰਿਸ ਸਮਝੌਤੇ ਤੋਂ ਪਾਸੇ ਹੋ ਰਹੇ […]

Read more ›
14 ਮਾਮਲਿਆਂ ਵਿੱਚ ਸਾਬਕਾ ਨਰਸ ਵੈੱਟਲਾਫਰ ਦੋਸ਼ੀ ਕਰਾਰ

14 ਮਾਮਲਿਆਂ ਵਿੱਚ ਸਾਬਕਾ ਨਰਸ ਵੈੱਟਲਾਫਰ ਦੋਸ਼ੀ ਕਰਾਰ

June 1, 2017 at 6:36 pm

ਵੁੱਡਸਟਾਕ, ਓਨਟਾਰੀਓ, 1 ਜੂਨ (ਪੋਸਟ ਬਿਊਰੋ) : ਆਪਣੇ ਕਰੀਅਰ ਤੇ ਨਿਜੀ ਜਿ਼ੰਦਗੀ ਨੂੰ ਲੈ ਕੇ ਪਰੇਸ਼ਾਨ ਓਨਟਾਰੀਓ ਦੀ ਸਾਬਕਾ ਨਰਸ ਦਾ ਮੰਨਣਾ ਸੀ ਕਿ ਉਹ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਰੱਬ ਦਾ ਭੇਜਿਆ ਹੋਇਆ ਜ਼ਰੀਆ ਹੈ। ਇੱਕ ਦਹਾਕੇ ਦੇ ਅਰਸੇ ਵਿੱਚ ਉਸ ਨੇ ਕਈ ਕਮਜ਼ੋਰ ਬਜ਼ੁਰਗਾਂ ਨੂੰ ਮਾਰਨ ਲਈ ਇਨਸੁਲਿਨ […]

Read more ›