Archive for June, 2017

ਅਦਾਲਤ ਨੇ ਇੰਦਰਾਣੀ ਨੂੰ ਜੇਲ ਪ੍ਰਸ਼ਾਸਨ ਖਿਲਾਫ ਕੇਸ ਕਰਨ ਦੀ ਖੁੱਲ੍ਹ ਦਿੱਤੀ

ਅਦਾਲਤ ਨੇ ਇੰਦਰਾਣੀ ਨੂੰ ਜੇਲ ਪ੍ਰਸ਼ਾਸਨ ਖਿਲਾਫ ਕੇਸ ਕਰਨ ਦੀ ਖੁੱਲ੍ਹ ਦਿੱਤੀ

June 29, 2017 at 8:24 pm

ਮੁੰਬਈ, 29 ਜੂਨ (ਪੋਸਟ ਬਿਊਰੋ)- ਸ਼ੀਨਾ ਬੋਰਾ ਕਤਲ ਕੇਸ ਵਿੱਚ ਬਾਇਕੁਲਾ ਜੇਲ ‘ਚ ਬੰਦ ਇੰਦਰਾਣੀ ਮੁਖਰਜੀ ਵੱਲੋਂ ਜੇਲ ਪ੍ਰਸ਼ਾਸਨ ‘ਤੇ ਲਾਏ ਸਰੀਰਕ ਸ਼ੋਸ਼ਣ ਦੀ ਧਮਕੀ ਅਤੇ ਕੁੱਟਮਾਰ ਦੇ ਦੋਸ਼ਾਂ ‘ਤੇ ਅਦਾਲਤ ਨੇ ਮੈਡੀਕਲ ਜਾਂਚ ਤੇ ਬਿਆਨ ਦਰਜ ਕਰਾਉਣ ਦਾ ਆਦੇਸ਼ ਦਿੰਦੇ ਹੋਏ ਕੇਸ ਦਰਜ ਕਰਵਾਉਣ ਦੀ ਆਗਿਆ ਦੇ ਦਿੱਤੀ ਹੈ। […]

Read more ›
ਸਰਕਾਰੀ ਮੈਗਜ਼ੀਨ ਵਿੱਚ ਘੁੰਡ ਦੀ ਤਾਰੀਫ ਹੋਣ ਤੋਂ ਮਹਿਲਾ ਸੰਗਠਨ ਭੜਕੇ

ਸਰਕਾਰੀ ਮੈਗਜ਼ੀਨ ਵਿੱਚ ਘੁੰਡ ਦੀ ਤਾਰੀਫ ਹੋਣ ਤੋਂ ਮਹਿਲਾ ਸੰਗਠਨ ਭੜਕੇ

June 29, 2017 at 8:23 pm

ਚੰਡੀਗੜ੍ਹ, 29 ਜੂਨ (ਪੋਸਟ ਬਿਊਰੋ)- ਹਰਿਆਣਾ ਸਰਕਾਰ ਦੇ ਮਾਸਿਕ ਰਸਾਲੇ ‘ਹਰਿਆਣਾ ਸੰਵਾਦ’ ਦੇ ਅੰਕ ਵਿੱਚ ਛਾਪੀ ਗਈ ਘੁੰਡ ਵਾਲੀ ਔਰਤ ਦੀ ਫੋਟੋ ਸਰਕਾਰ ਲਈ ਮੁਸੀਬਤ ਬਣ ਗਈ ਹੈ। ਰਸਾਲੇ ਦੇ ਤਾਜ਼ਾ ਅੰਕ ਦੇ ਮੁੱਖ ਪੰਨੇ ਉੱਤੇ ਛਪੀ ਇਸ ਤਸਵੀਰ ਨਾਲ ਨਾਅਰਾ ਲਿਖਿਆ ਹੈ, ‘ਘੂੰਘਟ ਕੀ ਆਨ-ਬਾਨ-ਹਮਾਰੋ ਹਰਿਆਣਾ ਕੀ ਪਹਿਚਾਨ।’ ਇਸ […]

Read more ›
ਨੀਦਰਲੈਂਡ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਈਕਲ ਭੇਟ ਕੀਤਾ

ਨੀਦਰਲੈਂਡ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਈਕਲ ਭੇਟ ਕੀਤਾ

June 29, 2017 at 8:23 pm

ਨਵੀਂ ਦਿੱਲੀ, 29 ਜੂਨ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਪੁਰਤਗਾਲ, ਅਮਰੀਕਾ ਅਤੇ ਨੀਦਰਲੈਂਡ ਦੀ ਯਾਤਰਾ ਪੂਰੀ ਕਰਕੇ ਪਰਤ ਆਏ ਹਨ। ਨੀਦਰਲੈਂਡ ਦੀ ਯਾਤਰਾ ਮੌਕੇ ਉਥੋਂ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਉਨ੍ਹਾਂ ਨੂੰ ਇਕ ਅਨੋਖਾ ਤੋਹਫਾ ਭੇਟ ਕੀਤਾ। ਇਹ ਤੋਹਫਾ ਸਾਈਕਲ ਹੈ। ਪ੍ਰਧਾਨ ਮੰਤਰੀ ਨੇ ਕੱਲ੍ਹ ਸਵੇਰੇ […]

Read more ›
ਭਾਜਪਾ ਦੇ ਕੇਂਦਰੀ ਮੰਤਰੀ ਖੁੱਲ੍ਹੇ ਥਾਂ ਪੇਸ਼ਾਬ ਕਰਦੇ ਹੋਏ ਕੈਮਰੇ ਵਿੱਚ ਫਸ ਗਏ

ਭਾਜਪਾ ਦੇ ਕੇਂਦਰੀ ਮੰਤਰੀ ਖੁੱਲ੍ਹੇ ਥਾਂ ਪੇਸ਼ਾਬ ਕਰਦੇ ਹੋਏ ਕੈਮਰੇ ਵਿੱਚ ਫਸ ਗਏ

June 29, 2017 at 8:22 pm

ਨਵੀਂ ਦਿੱਲੀ, 29 ਜੂਨ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਦੀ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਰਾਧਾਮੋਹਨ ਸਿੰਘ ਸੁਰੱਖਿਆ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਖੁੱਲ੍ਹੇ ਥਾਂ ਪੇਸ਼ਾਬ ਕਰਦੇ ਨਜ਼ਰ ਆ ਰਹੇ ਹਨ। ਮੰਤਰੀ ਰਾਧਾ ਮੋਹਨ ਸਿੰਘ ਨੇ ਇਸ ਮਾਮਲੇ ਵਿੱਚ ਜਵਾਬ […]

Read more ›
ਆਜ਼ਮ ਖਾਨ ਨੂੰ ਜੀਭ ਕੱਟਣ ਦੀ ਧਮਕੀ ਮਿਲੀ

ਆਜ਼ਮ ਖਾਨ ਨੂੰ ਜੀਭ ਕੱਟਣ ਦੀ ਧਮਕੀ ਮਿਲੀ

June 29, 2017 at 8:22 pm

ਮੇਰਠ, 29 ਜੂਨ (ਪੋਸਟ ਬਿਊਰੋ)- ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਆਜ਼ਮ ਖਾਨ ਵੱਲੋਂ ਭਾਰਤੀ ਫੌਜ ਦੇ ਖਿਲਾਫ ਦਿੱਤੇ ਵਿਵਾਦਿਤ ਬਿਆਨ ਉੱਤੇ ਉਤਰ ਪ੍ਰਦੇਸ਼ ਨਵ-ਨਿਰਮਾਣ ਸੈਨਾ ਦੇ ਪ੍ਰਧਾਨ ਅਮਿਤ ਜਾਨੀ ਨੇ ਉਨ੍ਹਾਂ ਦੀ ਜੀਭ ਕੱਟਣ ਦੀ ਧਮਕੀ ਦਿੱਤੀ ਹੈ। ਅਮਿਤ ਜਾਨੀ ਦਾ ਕਹਿਣਾ ਹੈ ਕਿ ਆਜ਼ਮ […]

Read more ›
ਮੈਕਡਾਨਲਡ ਦੇ ਦਿੱਲੀ ਵਿੱਚ ਚੱਲਦੇ 43 ਰੈਸਟੋਰੈਂਟ ਅੱਜ ਤੋਂ ਬੰਦ

ਮੈਕਡਾਨਲਡ ਦੇ ਦਿੱਲੀ ਵਿੱਚ ਚੱਲਦੇ 43 ਰੈਸਟੋਰੈਂਟ ਅੱਜ ਤੋਂ ਬੰਦ

June 29, 2017 at 8:21 pm

* ਹਿੱਸੇਦਾਰਾਂ ਦੇ ਝਗੜੇ ਨੇ ਕਾਰੋਬਾਰ ਬੰਦ ਕਰਨ ਦੀ ਨੌਬਤ ਲਿਆਂਦੀ ਨਵੀਂ ਦਿੱਲੀ, 29 ਜੂਨ (ਪੋਸਟ ਬਿਊਰੋ)- ਅਮਰੀਕੀ ਫਾਸਟ ਫੂਡ ਕੰਪਨੀ ਮੈਕਡੋਨਲਡ ਤੇ ਉਸ ਦੇ ਹਿੱਸੇਦਾਰੀ ਵਾਲੇ ਸਾਂਝੇ ਕਾਰੋਬਾਰੀ ਕਨਾਟ ਪਲਾਜ਼ਾ ਰੈਸਟੋਰੈਂਟਸ ਪ੍ਰਾਈਵੇਟ ਲਿਮਟਿਡ (ਸੀ ਪੀ ਆਰ ਐੱਲ) ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ […]

Read more ›
ਸੜਕ ਹਾਦਸੇ ਵਿੱਚ ਮਾਂ-ਪੁੱਤਰ ਸਮੇਤ ਚਾਰ ਜਣਿਆਂ ਦੀ ਮੌਤ

ਸੜਕ ਹਾਦਸੇ ਵਿੱਚ ਮਾਂ-ਪੁੱਤਰ ਸਮੇਤ ਚਾਰ ਜਣਿਆਂ ਦੀ ਮੌਤ

June 29, 2017 at 8:20 pm

ਸ੍ਰੀ ਮੁਕਤਸਰ ਸਾਹਿਬ, 29 ਜੂਨ (ਪੋਸਟ ਬਿਊਰੋ)- ਰਿਸ਼ਤੇਦਾਰੀ ਵਿੱਚ ਅੰਤਿਮ ਸਸਕਾਰ ਉੱਤੇ ਜਾ ਰਹੇ ਪਿੰਡ ਉਦੇਕਰਣ ਦੇ ਇੱਕ ਪਰਵਾਰ ਦੇ ਚਾਰ ਜੀਆਂ ਦੀ ਕੋਟਕਪੂਰਾ-ਬਠਿੰਡਾ ਬਾਈਪਾਸ ‘ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਸੱਤ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਮਾਂ-ਬੇਟਾ ਅਤੇ ਨਜ਼ਦੀਕੀ ਰਿਸ਼ਤੇਦਾਰ ਸਨ। ਇਹ ਹਾਦਸਾ ਕਰੂਜ਼ਰ ਗੱਡੀ […]

Read more ›
ਨਸ਼ੇੜੀ ਪੁੱਤ ਨੇ ਅਪਾਹਜ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਛੱਡਿਆ

ਨਸ਼ੇੜੀ ਪੁੱਤ ਨੇ ਅਪਾਹਜ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਛੱਡਿਆ

June 29, 2017 at 8:20 pm

ਬੱਚੀਵਿੰਡ, 29 ਜੂਨ (ਪੋਸਟ ਬਿਊਰੋ)- ਪੁਲਸ ਥਾਣਾ ਲੋਪੋਕੇ ਦੇ ਪਿੰਡ ਸਾਰੰਗੜਾ ਵਿਖੇ ਇਕ ਪੁੱਤਰ ਨੇ ਅਪਾਹਜ ਪਿਤਾ ਅਮਰੀਕ ਸਿੰਘ (65) ਪੁੱਤਰ ਟੇਕ ਸਿੰਘ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਦੇ ਭਰਾ ਨੱਥਾ ਸਿੰਘ ਨੇ ਦੱਸਿਆ ਕਿ ਦੋਸ਼ੀ ਪਰਮਜੀਤ ਸਿੰਘ ਪੰਮਾ (28) ਨਸ਼ਿਆਂ ਦਾ ਆਦੀ ਹੈ ਅਤੇ ਉਹ ਅਕਸਰ ਘਰ ‘ਚ […]

Read more ›
ਜ਼ਮੀਨੀ ਝਗੜੇ ਕਾਰਨ ਦਿਓਰਾਂ ਨੇ ਭਰਜਾਈ ਦਾ ਕਤਲ ਕੀਤਾ

ਜ਼ਮੀਨੀ ਝਗੜੇ ਕਾਰਨ ਦਿਓਰਾਂ ਨੇ ਭਰਜਾਈ ਦਾ ਕਤਲ ਕੀਤਾ

June 29, 2017 at 8:19 pm

ਧਨੌਲਾ, 29 ਜੂਨ (ਪੋਸਟ ਬਿਊਰੋ)- ਪਿੰਡ ਬਡਬਰ ਵਿਖੇ ਦਿਓਰਾਂ ਨੇ ਆਪਣੀ ਭਾਬੀ ਦਾ ਚਾਕੂਆਂ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ। ਥਾਣਾ ਧਨੌਲਾ ਦੇ ਐਸ ਐਚ ਓ ਕੁਲਦੀਪ ਸਿੰਘ ਮੌਕੇ ਉੱਤੇ ਪੁੱਜੇ। ਜਸਵੰਤ ਸਿੰਘ ਵਾਸੀ ਗੱਗਾ ਪੱਤੀ ਬਡਬਰ ਨੇ ਪੁਲਸ ਨੂੰ ਦੱਸਿਆ ਕਿ ਉਹ ਬਰਨਾਲੇ ਤਰੀਕ ਉੱਤੇ ਗਿਆ ਸੀ। ਉਸ ਦੇ […]

Read more ›
ਕੇ ਐੱਫ ਸੀ ਦੇ ਕੁੱਕ ਵੱਲੋਂ ਲੁੱਟ ਦੀ ਸਾਜ਼ਿਸ਼ ਰਚੀ ਨਿਕਲਣ ਪਿੱਛੋਂ ਤਿੰਨ ਗ੍ਰਿਫਤਾਰ

ਕੇ ਐੱਫ ਸੀ ਦੇ ਕੁੱਕ ਵੱਲੋਂ ਲੁੱਟ ਦੀ ਸਾਜ਼ਿਸ਼ ਰਚੀ ਨਿਕਲਣ ਪਿੱਛੋਂ ਤਿੰਨ ਗ੍ਰਿਫਤਾਰ

June 29, 2017 at 8:19 pm

ਜਲੰਧਰ, 29 ਜੂਨ (ਪੋਸਟ ਬਿਊਰੋ)- ਫਗਵਾੜਾ ਹਾਈਵੇ ਉੱਤੇ ਕੇ ਐੱਫ ਸੀ ਦੀ ਕੈਸ਼ ਕੁਲੈਕਸਨ ਕੰਪਨੀ ਦੇ ਮੁਲਾਜ਼ਮ ਤੋਂ 11 ਲੱਖ ਰੁਪਏ ਲੁੱਟਣ ਵਾਲੇ ਤਿੰਨ ਹੋਰ ਦੋਸ਼ੀਆਂ ਨੂੰ ਰਾਮਾ ਮੰਡੀ ਪੁਲਸ ਨੇ ਫੜਿਆ ਹੈ। ਇਨ੍ਹਾਂ ਵਿੱਚੋਂ ਇੱਕ ਜਣਾ ਕੇ ਐਫ ਸੀ ਦਾ ਕੁਕ ਹੈ, ਜਿਸ ਨੇ ਪੂਰੀ ਸਾਜ਼ਿਸ਼ ਰਚੀ ਸੀ। ਜਾਂਚ […]

Read more ›