Archive for June, 2017

ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੀ ਬ੍ਰਿਟਿਸ਼ ਕੋਲੰਬੀਆ ਦੀ ਲਿਬਰਲ ਸਰਕਾਰ

ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੀ ਬ੍ਰਿਟਿਸ਼ ਕੋਲੰਬੀਆ ਦੀ ਲਿਬਰਲ ਸਰਕਾਰ

June 29, 2017 at 8:38 pm

ਵਿਕਟੋਰੀਆ, 29 ਜੂਨ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਦੀ ਘੱਟ ਗਿਣਤੀ ਲਿਬਰਲ ਸਰਕਾਰ ਵਿਧਾਨਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੀ। ਇਸ ਨਾਲ ਐਨਡੀਪੀ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਤੇ ਜਾਂ ਫਿਰ ਮੁੜ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਪ੍ਰੀਮੀਅਰ ਕ੍ਰਿਸਟੀ ਕਲਾਰਕ ਦੀ ਸਰਕਾਰ ਨੂੰ ਹਰਾਉਣ […]

Read more ›
ਕੈਨੇਡਾ ਡੇਅ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਪ੍ਰਿੰਸ ਚਾਰਲਸ ਤੇ ਕੈਮਿਲਾ ਕੈਨੇਡਾ ਪਹੁੰਚੇ

ਕੈਨੇਡਾ ਡੇਅ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਪ੍ਰਿੰਸ ਚਾਰਲਸ ਤੇ ਕੈਮਿਲਾ ਕੈਨੇਡਾ ਪਹੁੰਚੇ

June 29, 2017 at 8:36 pm

ਇਕਾਲੁਇਟ, ਨੂਨਾਵਤ, 29 ਜੂਨ (ਪੋਸਟ ਬਿਊਰੋ) : ਪ੍ਰਿੰਸ ਚਾਰਲਸ ਤੇ ਡੱਚੈੱਸ ਆਫ ਕੌਰਨਵਾਲ ਆਪਣਾ ਇੱਕ ਹੋਰ ਸ਼ਾਹੀ ਦੌਰਾ ਸ਼ੁਰੂ ਕਰਨ ਲਈ ਵੀਰਵਾਰ ਨੂੰ ਇਕਾਲੁਇਟ ਪਹੁੰਚ ਗਏ। ਇਹ ਸ਼ਾਹੀ ਜੋੜਾ ਕੈਨੇਡੀਅਨ ਸੰਘ ਦੀ 150 ਸਾਲਾ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਪਹੁੰਚਿਆ ਹੈ। ਪ੍ਰਿੰਸ ਚਾਰਲਸ ਨੇ ਰਵਾਇਤੀ ਇਨੁਇਟ ਸਵਾਗਤ ਤੋਂ ਬਾਅਦ […]

Read more ›
‘ਮੱਖਣਾ’ ਵਿੱਚ ਦਿੱਲੀ ਦੀ ਲਵ ਸਟੋਰੀ

‘ਮੱਖਣਾ’ ਵਿੱਚ ਦਿੱਲੀ ਦੀ ਲਵ ਸਟੋਰੀ

June 29, 2017 at 8:32 pm

‘ਡਿਸ਼ੁਮ’ ਦੇ ਬਾਅਦ ਤੋਂ ਸਾਕਿਬ ਸਲੀਮ ਲਗਾਤਾਰ ਆਪਣੀ ਇਮੇਜ ਨਾਲ ਪ੍ਰਯੋਗ ਕਰ ਰਹੇ ਹਨ। ਉਸ ਫਿਲਮ ਵਿੱਚ ਉਹ ਕ੍ਰਿਕਟਰ ਬਣੇ ਸਨ। ਉਸ ਦੇ ਬਾਅਦ ਉਸ ਨੇ ‘ਦੋਬਾਰਾ’ ਕੀਤੀ। ਉਹ ਸਾਈਕੋਲਾਜਿਕਲ ਹਾਰਰ ਫਿਲਮ ਸੀ। ਹੁਣ ਉਸ ਦੀ ਅਗਲੀ ਫਿਲਮ ‘ਮੱਖਣਾ’ ਹੈ। ਇਹ ਇੱਕ ਲਵ ਸਟੋਰੀ ਹੈ। ਸੂਤਰਾਂ ਮੁਤਾਬਕ ਦੋ ਅਜਿਹੇ ਲੋਕ […]

Read more ›
ਸੋਨਾਕਸ਼ੀ, ਦਿਲਜੀਤ ਤੇ ਆਦਿਤਿਆ ਫਿਲਮ ‘ਚ ਇਕੱਠੇ ਆਉਣਗੇ

ਸੋਨਾਕਸ਼ੀ, ਦਿਲਜੀਤ ਤੇ ਆਦਿਤਿਆ ਫਿਲਮ ‘ਚ ਇਕੱਠੇ ਆਉਣਗੇ

June 29, 2017 at 8:31 pm

ਦਿਲਜੀਤ ਦੁਸਾਂਝ ਤੇ ਆਦਿੱਤਿਆ ਰਾਏ ਕਪੂਰ ਨਾਲ ਬਾਲੀਵੁੱਡ ਦਬੰਗ ਗਰਲ ਸੋਨਾਕਸ਼ੀ ਸਿਨਹਾ ਇੱਕ ਫਿਲਮ ਵਿੱਚ ਕੰਮ ਕਰੇਗੀ। ਇਸ ਨੂੰ ਵਿੱਜ ਫਿਲਮਜ਼ ਅਤੇ ਵਾਸੂ ਭਗਨਾਨੀ ਮਿਲ ਕੇ ਪ੍ਰੋਡਿਊਸ ਕਰਨਗੇ। ਵਿਜ ਕਰਾਫਟ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਹੈ। ਆਈਫਾ ਆਰਗੇਨਾਈਜ਼ਰ ਇਸ ਫਿਲਮ ਰਾਹੀਂ ਫਿਲਮ ਪ੍ਰੋਡਕਸ਼ਨ ‘ਚ ਕਿਸਮਤ ਅਜ਼ਮਾਉਣ ਵਾਲੇ ਹਨ। ਜਿਨ੍ਹਾਂ ਫਿਲਮਾਂ ਨੂੰ […]

Read more ›
ਸ਼ਵੇਤਾ ਤਿਵਾੜੀ ਦੀ ਬੇਟੀ ਨੇ ਠੁਕਰਾਇਆ ਫਿਲਮ ਦਾ ਆਫਰ

ਸ਼ਵੇਤਾ ਤਿਵਾੜੀ ਦੀ ਬੇਟੀ ਨੇ ਠੁਕਰਾਇਆ ਫਿਲਮ ਦਾ ਆਫਰ

June 29, 2017 at 8:29 pm

ਛੋਟੇ ਪਰਦੇ ਦੀ ਮਸ਼ਹੂਰ ਅਭਿਨੇਤਰੀ ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਜਲਦ ਹੀ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੀ ਹੈ। ਬੀਤੇ ਕਈ ਦਿਨਾਂ ਤੋਂ ਖਬਰ ਹੈ ਕਿ ਸੰਨੀ ਦਿਓਲ ਉਸ ਨੂੰ ਆਪਣੇ ਬੇਟੇ ਦੀ ਡੈਬਿਊ ਫਿਲਮ ਵਿੱਚ ਲੈਣ ਦਾ ਮਨ ਬਣਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਲਕ ਨੇ ਉਨ੍ਹਾਂ ਦਾ ਆਫਰ […]

Read more ›
ਅੱਜ-ਨਾਮਾ

ਅੱਜ-ਨਾਮਾ

June 29, 2017 at 8:28 pm

ਤੋੜੀ ਚੁੱਪ ਤਾਂ ਮੋਦੀ ਉਪਦੇਸ਼ ਕਰਿਆ, ਮਰਨ-ਮਾਰਨ ਦਾ ਕੰਮ ਨਾ ਕਰੋ ਬੇਲੀ। ਹੋਇਆ ਕਰਦੀ ਕਾਨੂੰਨ ਦੀ ਬਾਂਹ ਲੰਮੀ, ਜੁਰਮ ਕਰਦਿਆਂ ਉਹਦੇ ਤੋਂ ਡਰੋ ਬੇਲੀ। ਗਊ ਮਾਤਾ ਦਾ ਕਰੋ ਸਤਿਕਾਰ ਜਿੰਨਾ, ਉਹਦਾ ਪੱਖ ਦਲੀਲ ਨਾਲ ਭਰੋ ਬੇਲੀ। ਧਰਮ ਦੇਂਦਾ ਹੈ ਜੀਣ ਉਪਦੇਸ਼ ਸਭ ਨੂੰ, ਕਿਤੇ ਕਿਹਾ ਨਹੀਂ ਮਾਰੋ ਤੇ ਮਰੋ ਬੇਲੀ। […]

Read more ›

ਹਲਕਾ ਫੁਲਕਾ

June 29, 2017 at 8:27 pm

ਪਤਨੀ (ਪਤੀ ਨੂੰ), ‘‘ਚੰਗਾ ਇਹ ਦੱਸੋ ਕਿ ਤੁਸੀਂ ਬੇਵਕੂਫ ਹੋ ਜਾਂ ਮੈਂ?” ਪਤੀ (ਸ਼ਾਂਤ ਮਨ ਨਾਲ), ‘‘ਡੀਅਰ, ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਕਿ ਤੂੰ ਬਹੁਤ ਤੇਜ਼ ਦਿਮਾਗ ਦੀ ਮਾਲਕਣ ਏਂ, ਇਸ ਲਈ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਤੂੰ ਕਿਸੇ ਬੇਵਕੂਫ ਨਾਲ ਵਿਆਹ ਕਰਵਾਏਂ।” ******** ਜੇਠਾ ਲਾਲ […]

Read more ›

ਭਾਖੜਾ ਡੈਮ ਸ਼ਰਨਾਰਥੀਆਂ ਦੀ ਹਾਲਤ ਜਿਉਂ ਦੀ ਤਿਉਂ

June 29, 2017 at 8:26 pm

-ਕੰਵਰ ਹਰੀ ਸਿੰਘ 55 ਸਾਲ ਪਹਿਲਾਂ ਭਾਖੜਾ ਡੈਮ ਬਣਨ ਦੇ ਸਿੱਟੇ ਵਜੋਂ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਪਰਵਾਰਾਂ ਨੂੰ ਬੇਘਰ ਹੋਣਾ ਪਿਆ ਸੀ। ਸੂਬੇ ਦੇ 376 ਪਿੰਡ ਭਾਖੜੇ ਦੇ ਪਾਣੀ ਵਿੱਚ ਡੁੱਬ ਗਏ ਸਨ। ਇਨ੍ਹਾਂ ਬੇਘਰ ਹੋਏ ਲੋਕਾਂ ਦਾ ਮੁੜ ਵਸੇਬਾ ਕਰਨ ਦਾ ਉਦੋਂ ਭਰੋਸਾ ਮਿਲਿਆ ਸੀ। ਇਨ੍ਹਾਂ ਵਿੱਚ 31 ਪਿੰਡ […]

Read more ›

ਐਂਬੂਲੈਂਸ ਵਿੱਚ ਕੀਤਾ ਸਫਰ

June 29, 2017 at 8:26 pm

-ਮਨਦੀਪ ਸਿੰਘ ਸੇਖੋਂ ਤਿੰਨ ਮਾਰਚ 2011 ਨੂੰ ਸਵੇਰ ਸਮੇਂ ਮੈਂ ਆਪਣੇ ਪਾਪਾ ਨੂੰ ਮੰਜੇ ਤੋਂ ਉਠਾ ਕੇ ਸਹਾਰਾ ਦਿੰਦਿਆਂ ਕੁਰਸੀ ਉੱਤੇ ਬਿਠਾ ਦਿੱਤਾ ਅਤੇ ਫਿਰ ਪਾਣੀ ਦੀ ਬਾਲਟੀ, ਤੌਲੀਆ, ਸਾਬਣ, ਪਰਨਾ ਅਤੇ ਕੁੜਤਾ ਪਜਾਮਾ ਲਿਆ ਕੇ ਮੰਜੇ ਉੱਤੇ ਰੱਖ ਲਿਆ। ਪਾਪਾ ਨੂੰ ਇਸ਼ਨਾਨ ਕਰਵਾ ਕੇ ਉਨ੍ਹਾਂ ਦੇ ਕੱਪੜੇ ਬਦਲੇ ਅਤੇ […]

Read more ›

‘ਮੇਰਾ ਦਲਿਤ’ ਬਨਾਮ ‘ਤੇਰਾ ਦਲਿਤ’ ਦੀ ਖੇਡ ਬਣ ਕੇ ਰਹਿ ਗਈ ਹੈ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ

June 29, 2017 at 8:25 pm

– ਪੂਨਮ ਆਈ ਕੌਸ਼ਿਸ਼ ਤਿੰਨ ਦਹਾਕੇ ਪਹਿਲਾਂ ਜਾਤ-ਪਾਤ ਦਾ ਜੋ ਜਿੰਨ ਬੋਤਲ ਵਿੱਚੋਂ ਕੱਢਿਆ ਗਿਆ ਸੀ, ਉਸ ਨੇ ਹੁਣ ਫਿਰ ਭਾਰਤੀ ਰਾਜਨੀਤੀ ਦੇ ਰਾਹੀਂ ਰਾਸ਼ਟਰਪਤੀ ਦੇ ਅਹੁਦੇ ਨੂੰ ਵੀ ਨਿਗਲ ਲਿਆ ਹੈ ਅਤੇ ਸਥਿਤੀ ਇਹ ਬਣ ਗਈ ਹੈ ਕਿ ਅਗਲੇ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲੜ ਰਹੇ ਵਿਅਕਤੀ ਬਾਰੇ ਇਹ […]

Read more ›