Archive for June 29th, 2017

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ: ਕੈਨੇਡਾ 150 – ਪੰਜਾਬੀ ਪੋਸਟ 15 ਸੰਯੋਗ ਨਹੀਂ ਸੁਭਾਗ

ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ: ਕੈਨੇਡਾ 150 – ਪੰਜਾਬੀ ਪੋਸਟ 15 ਸੰਯੋਗ ਨਹੀਂ ਸੁਭਾਗ

June 29, 2017 at 9:34 pm

ਸਾਲ 2002 ਵਿੱਚ ਕੈਨੇਡਾ ਡੇਅ ਵਾਲੇ ਦਿਨ ਜਦੋਂ ਪ੍ਰਮਾਤਮਾ ਨੇ ਕੈਨੇਡੀਅਨ ਪੰਜਾਬੀ ਪੋਸਟ ਦੀ ਸ਼ੁਰੂਆਤ ਕਰਵਾਈ ਤਾਂ ਸੰਸਥਾਪਕਾਂ ਵਿੱਚੋਂ ਕਿਸੇ ਦੇ ਵੀ ਚਿੱਤ ਚੇਤੇ ਨਹੀਂ ਸੀ ਕਿ ਜਿਸ ਵੇਲੇ ਕੈਨੇਡਾ ਫੈਡਰੇਸ਼ਨ ਦੇ 150 ਸਾਲਾਂ ਦੇ ਜਸ਼ਨ ਮਨਾਏ ਜਾਣਗੇ ਤਾਂ ਕੈਨੇਡੀਅਨ ਪੰਜਾਬੀ ਪੋਸਟ ਆਪਣੀ ਹੋਂਦ ਦੇ 15 ਸਾਲ ਪੂਰੇ ਹੋ ਚੁੱਕਾ […]

Read more ›
ਡਾ: ਬਲਜਿੰਦਰ ਸੇਖੋਂ ਦੀ ਵਿਗਿਆਨਕ ਤੱਥਾਂ `ਤੇ ਆਧਾਰਿਤ ਪੁਸਤਕ ‘ਕਿੱਥੋਂ ਆਇਆ ਜਗਤ ਪਸਾਰਾ’

ਡਾ: ਬਲਜਿੰਦਰ ਸੇਖੋਂ ਦੀ ਵਿਗਿਆਨਕ ਤੱਥਾਂ `ਤੇ ਆਧਾਰਿਤ ਪੁਸਤਕ ‘ਕਿੱਥੋਂ ਆਇਆ ਜਗਤ ਪਸਾਰਾ’

June 29, 2017 at 9:27 pm

(ਹਰਜੀਤ ਬੇਦੀ): ਡਾ: ਬਜਿੰਦਰ ਸੇਖੋਂ ਦੀ ਪੁਸਤਕ “ਕਿੱਥੋਂ ਆਇਆ ਜਗਤ ਪਸਾਰਾ” ਲੱਗਪੱਗ 150 ਸਫੇ ਵਿੱਚ ਬ੍ਰਹਿਮੰਡ, ਗਲੈਕਸੀਆਂ, ਸੂਰਜ , ਚੰਦ ਅਤੇ ਤਾਰਿਆਂ ਬਾਰੇ ਬੜੀ ਸਰਲ ਭਾਸ਼ਾ ਵਿੱਚ ਪਾਠਕ ਨੂੰ ਬਹੁਮੁੱਲਾ ਗਿਆਨ ਦੇ ਜਾਂਦੀ ਹੈ। ਧਰਤੀ ਦੀ ਹੋਂਦ, ਧਰਤੀ ਤੇ ਜੀਵਾਂ ਦਾ ਪੈਦਾ ਹੋਣਾ ਅਤੇ ਮਨੁੱਖ ਦਾ ਅਜੋਕੇ ਹਾਲਤ ਵਿੱਚ ਪਹੁੰਚਣਾ […]

Read more ›
ਹੰਬਰਵੂਡ ਸੀਨੀਅਰਜ਼ ਕਲੱਬ ਨੇ ਸਮਾਰਟ ਫੌਨ ਦੀ ਟਰੇਨਿੰਗ ਲਈ

ਹੰਬਰਵੂਡ ਸੀਨੀਅਰਜ਼ ਕਲੱਬ ਨੇ ਸਮਾਰਟ ਫੌਨ ਦੀ ਟਰੇਨਿੰਗ ਲਈ

June 29, 2017 at 9:26 pm

ਹੰਬਰਵੁਡ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੋਗਿੰਦਰ ਧਾਲੀਵਾਲ ਅਤੇ ਚੇਅਰਮੈਨ ਬਚਿੱਤਰ ਸਿੰਘ ਰਾਏ ਦੇ ਉਦਮ ਸਦਕਾਂ ਕੈਨੇਡਾ ਦੀ ਨਾਨ ਪ੍ਰੋਫਿ਼ਟ ਅਜੈਂਸੀ ਜੀ.ਆਈ.ਡੀ.ਡੀ.ਐਸ ਵਲੋਂ ਸਮਾਰਟ ਹੈ਼ਲਪ ਫਾਰ ਸੀਨੀਅਰਜ਼ ਪ੍ਰੋਗਰਾਮ ਅਧੀਨ ਸਿਖਲਾਈ ਕੈਂਪ ਲਗਾਇਆ ਗਿਆ ਜਿੱਥੇ ਸੀਨੀਅਰਜ਼ ਨੂੰ ਸਮਾਰਟ ਫੋਨ ਸਬੰਧੀ ਟਰੇਨਿੰਗ ਦਿੱਤੀ ਗਈ। ਇਹ ਪੌ੍ਰਗਰਾਮ ਕੈਨੇਡਾ ਦੀ ਸਰਕਾਰ ਵਲੋਂ ਫੰਡ ਕੀਤਾ ਗਿਆ […]

Read more ›

ਡਾ:ਅਜਮੇਰ ਔਲਖ ਦਾ ਸ਼ਰਧਾਜਲੀ ਸਮਾਗਮ ਤੇ ਸੈਮੀਨਾਰ 8 ਜੁਲਾਈ ਨੂੰ

June 29, 2017 at 9:25 pm

(ਬਰੈਂਪਟਨ / ਹਰਜੀਤ ਬੇਦੀ): ਨਾਰਥ ਅਮੈਰਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਨਾਟਕਕਾਰ ਡਾ: ਅਜਮੇਰ ਸਿੰਘ ਔਲਖ ਨੂੰ ਸ਼ਰਧਾਂਜਲੀ ਦੇਣ ਲਈ 8 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ। ਇਹ ਸਮਾਗਮ ਰੌਇਲ ਬੈਂਕੁਟ ਹਾਲ, 185-ਸਟੇਟਸਮੈਨ ਡਰਾਈਵ ਮਿਸੀਸਾਗਾ ਵਿਖੇ ਠੀਕ 11:30 ਵਜੇ ਹੋਵੇਗਾ। ਚਾਹ ਪਾਣੀ ਤੋਂ ਤੁਰੰਤ ਬਾਦ ਸਟੇਜ ਦੀ […]

Read more ›
ਰਾਸ਼ਟਰਪਤੀ ਚੋਣ:  ਮੁਕਾਬਲਾ ਕੋਵਿੰਦ ਤੇ ਮੀਰਾ ਵਿਚਾਲੇ ਰਹਿ ਗਿਆ, ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ

ਰਾਸ਼ਟਰਪਤੀ ਚੋਣ: ਮੁਕਾਬਲਾ ਕੋਵਿੰਦ ਤੇ ਮੀਰਾ ਵਿਚਾਲੇ ਰਹਿ ਗਿਆ, ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ

June 29, 2017 at 8:49 pm

* ਉਪ ਰਾਸ਼ਟਰਪਤੀ ਦੀ ਚੋਣ ਵੀ 5 ਅਗਸਤ ਨੂੰ ਨਵੀਂ ਦਿੱਲੀ, 29 ਜੂਨ, (ਪੋਸਟ ਬਿਊਰੋ)- ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਕੌਮੀ ਜਮੂਹਰੀ ਗੱਠਜੋੜ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਤੇ ਵਿਰੋਧੀ ਪਾਰਟੀਆਂ ਦੀ ਉਮੀਦਵਾਰ ਮੀਰਾ ਕੁਮਾਰ ਤੋਂ ਬਿਨਾਂ ਇਸ ਅਹੁਦੇ ਲਈ ਬਾਕੀ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਅੱਜ ਪੜਤਾਲ […]

Read more ›
ਜੀ ਐੱਸ ਟੀ ਬਾਰੇ ਪਾਰਲੀਮੈਂਟ ਸੈਸ਼ਨ ਦਾ ਕਾਂਗਰਸ ਸਮੇਤ ਵਿਰੋਧੀ ਧਿਰ ਬਾਈਕਾਟ ਕਰੇਗੀ

ਜੀ ਐੱਸ ਟੀ ਬਾਰੇ ਪਾਰਲੀਮੈਂਟ ਸੈਸ਼ਨ ਦਾ ਕਾਂਗਰਸ ਸਮੇਤ ਵਿਰੋਧੀ ਧਿਰ ਬਾਈਕਾਟ ਕਰੇਗੀ

June 29, 2017 at 8:47 pm

* ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਦੀ ਮੀਟਿੰਗ ਵਿੱਚ ਫ਼ੈਸਲਾ ਨਵੀਂ ਦਿੱਲੀ, 29 ਜੂਨ, (ਪੋਸਟ ਬਿਊਰੋ)- ਸਰਕਾਰ ਦੇ ਸੱਦੇ ਦੇ ਬਾਵਜੂਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 30 ਜੂਨ ਦੀ ਰਾਤ 12 ਵਜੇ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਨਵੇਂ ਟੈਕਸ ਨਿਜ਼ਾਮ, ਜੀ ਐਸ ਟੀ (ਵਸਤੂ ਤੇ ਸੇਵਾ ਟੈਕਸ) ਨੂੰ ਲਾਂਚ ਕਰਨ […]

Read more ›
ਅਮਰਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਕਰਜ਼ਾ ਮੁਆਫ਼ੀ ਲਾਗੂ ਹੋਣ ਦਾ ਯਕੀਨ ਦਿਵਾਇਆ

ਅਮਰਿੰਦਰ ਸਿੰਘ ਨੇ ਕਿਸਾਨ ਆਗੂਆਂ ਨੂੰ ਕਰਜ਼ਾ ਮੁਆਫ਼ੀ ਲਾਗੂ ਹੋਣ ਦਾ ਯਕੀਨ ਦਿਵਾਇਆ

June 29, 2017 at 8:46 pm

* ਕੁਝ ਸਮਾਂ ਤਾਂ ਇਸ ਵਿੱਚ ਲੱਗੇਗਾ ਹੀ: ਕੈਪਟਨ ਚੰਡੀਗੜ੍ਹ, 29 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਕਰਜ਼ਾ ਮੁਆਫ਼ੀ ਵਾਲਾ ਫ਼ੈਸਲਾ ਅਮਲ ਵਿੱਚ ਲਿਆਉਣ ਲਈ ਨੋਟੀਫਿਕੇਸ਼ਨ ਛੇਤੀ ਜਾਰੀ ਕਰਨ ਦਾ ਭਰੋਸਾ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ਼ […]

Read more ›
ਨਰਿੰਦਰ ਮੋਦੀ ਨੇ ਕਿਹਾ:  ਗਊ ਰੱਖਿਆ ਦੇ ਨਾਂਅ ਉੱਤੇ ਇਨਸਾਨਾਂ ਦੇ ਕਤਲ ਮਨਜ਼ੂਰ ਨਹੀਂ

ਨਰਿੰਦਰ ਮੋਦੀ ਨੇ ਕਿਹਾ: ਗਊ ਰੱਖਿਆ ਦੇ ਨਾਂਅ ਉੱਤੇ ਇਨਸਾਨਾਂ ਦੇ ਕਤਲ ਮਨਜ਼ੂਰ ਨਹੀਂ

June 29, 2017 at 8:45 pm

* ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਜਸ਼ਨਾਂ ਵਿੱਚ ਸ਼ਾਮਲ ਹੋਏ ਮੋਦੀ ਅਹਿਮਦਾਬਾਦ, 29 ਜੂਨ, (ਪੋਸਟ ਬਿਊਰੋ)- ਬੜੀ ਲੰਮੀ ਤੇ ਭੇਦ ਭਰੀ ਚੁੱਪ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ਰੱਖਿਅਕਾਂ ਨੂੰ ਸਖ਼ਤ ਸੰਦੇਸ਼ ਦੇਂਦੇ ਹੋਏ ਅੱਜ ਏਥੇ ਕਿਹਾ ਕਿ ਗਊ ਰੱਖਿਆ ਦੇ ਨਾਂ ਉਤੇ ਲੋਕਾਂ ਦੇ ਕਤਲ ਮਨਜ਼ੂਰ ਨਹੀਂ ਹਨ। ਉਨ੍ਹਾਂ […]

Read more ›
ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਦੱਖਣੀ ਓਨਟਾਰੀਓ ਦੇ ਦਸ ਸ਼ਹਿਰਾਂ ਤੱਕ ਗ੍ਰੇਹਾਊਂਡ ਬੱਸ ਸੇਵਾ ਸ਼ੁਰੂ

ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਦੱਖਣੀ ਓਨਟਾਰੀਓ ਦੇ ਦਸ ਸ਼ਹਿਰਾਂ ਤੱਕ ਗ੍ਰੇਹਾਊਂਡ ਬੱਸ ਸੇਵਾ ਸ਼ੁਰੂ

June 29, 2017 at 8:41 pm

ਓਟਵਾ, 29 ਜੂਨ (ਪੋਸਟ ਬਿਊਰੋ) : ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਦੱਖਣੀ ਓਨਟਾਰੀਓ ਦੇ ਦਸ ਸ਼ਹਿਰਾਂ ਤੱਕ ਗ੍ਰੇਹਾਊਂਡ ਬੱਸ ਲਾਈਨਜ਼ ਸੇਵਾ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ। ਇਹ ਐਲਾਨ ਗ੍ਰੇਟਰ ਟੋਰਾਂਟੋ ਏਅਰਪੋਰਟਸ ਅਥਾਰਟੀ (ਜੀਟੀਏਏ), ਟੂਰਿਜ਼ਮ ਇੰਡਸਟਰੀ ਆਫ ਓਨਟਾਰੀਓ (ਟੀਆਈਏਓ) ਤੇ ਗ੍ਰੇਹਾਊਂਡ ਕੈਨੇਡਾ […]

Read more ›
ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੀ ਬ੍ਰਿਟਿਸ਼ ਕੋਲੰਬੀਆ ਦੀ ਲਿਬਰਲ ਸਰਕਾਰ

ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੀ ਬ੍ਰਿਟਿਸ਼ ਕੋਲੰਬੀਆ ਦੀ ਲਿਬਰਲ ਸਰਕਾਰ

June 29, 2017 at 8:38 pm

ਵਿਕਟੋਰੀਆ, 29 ਜੂਨ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਦੀ ਘੱਟ ਗਿਣਤੀ ਲਿਬਰਲ ਸਰਕਾਰ ਵਿਧਾਨਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਨਹੀਂ ਕਰ ਸਕੀ। ਇਸ ਨਾਲ ਐਨਡੀਪੀ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਤੇ ਜਾਂ ਫਿਰ ਮੁੜ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਪ੍ਰੀਮੀਅਰ ਕ੍ਰਿਸਟੀ ਕਲਾਰਕ ਦੀ ਸਰਕਾਰ ਨੂੰ ਹਰਾਉਣ […]

Read more ›