Archive for June 28th, 2017

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ

June 28, 2017 at 10:15 pm

ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਨੇਂ ਪਿਛਲੇ ਵੀਕੈਂਡ ਤੇ ਕਨੇਡਾ ਦਾ 150ਵਾਂ ਦਿਨ ਮਨਾਉਣ ਦੇ ਮੌਕੇ ਤੇ ਇੱਕ ਬਹੁਤ ਹੀ ਖੁਸ਼ੀਆਂ ਭਰਾ ਪ੍ਰੋਗਰਾਮ ਦਾ ਆਯੋਜਨ ਕੀਤਾ।ਇਸ ਦੇ ਨਾਲ ਹੀ ਸਰਦਾਰ ਗੁਰਦਿਆਲ ਸਿੰਘ ਕੰਗ ਦੀ ਪੋਤਰੀ ਦੇ ਵਿਆਹ ਦੀ ਖੁਸ਼ੀ ਵਿੱਚ ਵੱਡੀ ਪਾਰਟੀ ਉਹਨਾਂ ਵਲੋ ਕੀਤੀ ਗਈ ਜਿਸ ਵਿੱਚ ਮਠਿਆਈਆਂ ਦੀਆਂ ਸਾਰੀਆਂ […]

Read more ›
ਰੈੱਡ ਵਿੱਲੋ ਕਲੱਬ ਮੈਬਰਾਂ ਨੇ ਥਾਊਜੈਂਡ ਆਈਲੈਂਡ ਦਾ ਟਰਿੱਪ ਲਾਇਆ

ਰੈੱਡ ਵਿੱਲੋ ਕਲੱਬ ਮੈਬਰਾਂ ਨੇ ਥਾਊਜੈਂਡ ਆਈਲੈਂਡ ਦਾ ਟਰਿੱਪ ਲਾਇਆ

June 28, 2017 at 10:13 pm

ਬਰੈਂਪਟਨ (ਹਰਜੀਤ ਬੇਦੀ਼):ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਆਪਣੇ ਮੈਂਬਰਾਂ ਦੇ ਰੀਕਰੀਏਸ਼ਨ ਲਈ ਇਸ ਸੀਜ਼ਨ ਦਾ ਦੂਸਰਾ ਟਰਿੱਪ ਵਨ ਥਾਊਜੈਂਡ ਆਈਲੈਂਡ ਦਾ ਲਾਇਆ ਗਿਆ। ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਟਰਿੱਪ ਤੇ ਜਾਣ ਲਈ ਸੀਨੀਅਰਜ਼ ਅੇਸੋਸੀਏਸ਼ਨ ਦੇ ਪਰਧਾਨ ਪਰਮਜੀਤ ਬੜਿੰਗ ਨੇ ਦੋ ਬੱਸਾਂ ਦੇ ਕਾਫਲੇ ਨੂੰ ਤੋਰਿਆ। […]

Read more ›

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਵੱਲੋਂ 150’ਵਾਂ ‘ਕੈਨੇਡਾ ਡੇਅ’ 3 ਜੁਲਾਈ ਨੂੰ ਮਨਾਇਆ ਜਾਏਗਾ

June 28, 2017 at 10:11 pm

ਬਰੈਂਪਟਨ। (ਡਾ. ਝੰਡ) – ਸੰਪੂਰਨ ਸਿੰਘ ਚਾਨੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਵੱਲੋਂ ਕੈਨੇਡਾ ਦਾ 150’ਵਾਂ ਜਨਮ-ਦਿਹਾੜਾ ਇਸ ਲੌਨਗ ਵੀਕ ਐਂਡ ‘ਤੇ ਤਿੰਨ ਜੁਲਾਈ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 3.00 ਵਜੇ ਤੋਂ ਸ਼ਾਮ 6.00 ਵਜੇ ਤੱਕ ‘ਸਲੈਡ ਡੌਗ ਪਾਰਕ’ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮਾਗ਼ਮ ਵਿਚ […]

Read more ›
ਯੁਨਾਈਟਿਡ ਟਾਈਗਰ ਕਬੱਡੀ ਕਲੱਬ ਸਰੀ ਦੇ ਟੂਰਨਾਮੈਂਟ ਦੀ ਯੰਗ-ਸ਼ੇਰ ਏ ਪੰਜਾਬ ਕਬੱਡੀ ਕਲੱਬ ਦੀ ਟੀਮ ਬਣੀ ਚੈਂਪੀਅਨ

ਯੁਨਾਈਟਿਡ ਟਾਈਗਰ ਕਬੱਡੀ ਕਲੱਬ ਸਰੀ ਦੇ ਟੂਰਨਾਮੈਂਟ ਦੀ ਯੰਗ-ਸ਼ੇਰ ਏ ਪੰਜਾਬ ਕਬੱਡੀ ਕਲੱਬ ਦੀ ਟੀਮ ਬਣੀ ਚੈਂਪੀਅਨ

June 28, 2017 at 10:10 pm

ਵੈਨਕੂਵਰ ਲਾਈਨਜ਼ ਕਬੱਡੀ ਕਲੱਬ ਦੀ ਟੀਮ ਉੱਪ-ਜੇਤੂ ਰਹੀ, ਸੰਦੀਪ ਲੁੱਧੜ ਨੂੰ ਵਧੀਆ ਧਾਵੀ ਅਤੇ ਸ਼ਿੰਦਰ ਕਾਲਾ ਸੰਘਿਆਂ ਨੂੰ ਵਧੀਆ ਜਾਫੀ ਚੁਣਿਆ ਗਿਆ। 28 ਜੂਨ, 2017 ਨੂੰ ਯੁਨਾਈਟਿਡ ਟਾਈਗਰ ਕਬੱਡੀ ਕਲੱਬ ਸਰੀ ਜਿਸ ਦੇ ਸੀ.ਈ.ਓ. ਪਿੰਦਰ ਸੰਧੂ, ਪ੍ਰਧਾਨ ਅਵਤਾਰ ਢੇਸੀ, ਸਰਪ੍ਰਸਤ ਹਰਪ੍ਰੀਤ ਸਿਵੀਆ, ਖਜ਼ਾਨਚੀ ਮਨਜੀਤ ਢੀਂਡਸਾ, ਖਜ਼ਾਨਚੀ ਜਗਤਾਰ ਪੱਡਾ, ਚੇਅਰਮੈਨ ਮਿੰਟੂ […]

Read more ›
ਆਈਸਿਸ ਦੀ ਧਮਕੀ ਦੇ ਮੱਦੇਨਜ਼ਰ ਕੈਨੇਡਾ ਡੇਅ ਦੇ ਜਸ਼ਨ

ਆਈਸਿਸ ਦੀ ਧਮਕੀ ਦੇ ਮੱਦੇਨਜ਼ਰ ਕੈਨੇਡਾ ਡੇਅ ਦੇ ਜਸ਼ਨ

June 28, 2017 at 10:06 pm

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੂਹ ਕੈਨੇਡੀਅਨਾਂ ਨੂੰ ਭਰੋਸਾ ਦੁਆ ਰਹੇ ਹਨ ਕਿ ਕੈਨੇਡਾ ਦੀਆਂ ਕੌਮੀ ਸੁਰੱਖਿਆ ਏਜੰਸੀਆਂ ਅਤੇ ਲੋਕਲ ਪੁਲੀਸ ਦੇ ਅਫ਼ਸਰ ਕੈਨੇਡਾ ਦੇ 150ਵੇਂ ਜਨਮ ਦਿਵਸ ਦੇ ਜਸ਼ਨਾਂ ਮੌਕੇ ਸਮੂਹ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਹ ਬਿਆਨ ਖਾਸ ਕਰਕੇ ਓਟਵਾ ਦੇ ਸਦੰਰਭ ਵਿੱਚ […]

Read more ›
ਨਰਸਿੰਘ ਨੇ ਸੁਸ਼ੀਲ ਨੂੰ ਨਿਰੀਖਕ ਬਣਾਉਣ ’ਤੇ ਉਠਾਏ ਸਵਾਲ

ਨਰਸਿੰਘ ਨੇ ਸੁਸ਼ੀਲ ਨੂੰ ਨਿਰੀਖਕ ਬਣਾਉਣ ’ਤੇ ਉਠਾਏ ਸਵਾਲ

June 28, 2017 at 9:06 pm

ਨਵੀਂ ਦਿੱਲੀ, 28 ਜੂਨ  (ਪੋਸਟ ਬਿਊਰੋ)- ਮੁਅੱਤਲ ਪਹਿਲਵਾਨ ਨਰਸਿੰਘ ਯਾਦਵ ਨੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਕੌਮੀ ਨਿਰੀਖਕ ਲਾਏ ਜਾਣ ਦਾ ਵਿਰੋਧ ਕੀਤਾ ਹੈ। ਖੇਡ ਮੰਤਰਾਲੇ ਨੂੰ ਲਿਖੀ ਚਿੱਠੀ ’ਚ ਯਾਦਵ ਨੇ ਇਸ ਨਿਯੁਕਤੀ ਨੂੰ ਹਿਤਾਂ ਦਾ ਟਕਰਾਅ ਦੱਸਦਿਆਂ ਕਿਹਾ ਕਿ ਸੁਸ਼ੀਲ ਛਤਰਸਾਲ ਸਟੇਡੀਅਮ ’ਚ ਚਲਦੇ ਅਖਾੜੇ ’ਚ […]

Read more ›
ਮਲਿੰਗਾ ’ਤੇ ਲੱਗੀ ਇੱਕ ਸਾਲ ਦੀ ਪਾਬੰਦੀ

ਮਲਿੰਗਾ ’ਤੇ ਲੱਗੀ ਇੱਕ ਸਾਲ ਦੀ ਪਾਬੰਦੀ

June 28, 2017 at 9:03 pm

ਕੋਲੰਬੋ, 28 ਜੂਨ,  (ਪੋਸਟ ਬਿਊਰੋ)-  ਸ੍ਰੀਲੰਕਾ ਕ੍ਰਿਕਟ ਬੋਰਡ ਨੇ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਨੂੰ ਆਪਣੇ ਕਰਾਰ ਦਾ ਲਗਾਤਾਰ ਉਲੰਘਣ ਕਰਨ ਅਤੇ ਮੀਡੀਆ ਵਿੱਚ ਬਿਨਾਂ ਇਜਾਜ਼ਤ ਬਿਆਨ ਦੇਣ ਦੇ ਦੋਸ਼ ’ਚ ਉਸ ’ਤੇ ਇਕ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਤੇਜ਼ ਗੇਂਦਬਾਜ਼ ਨੂੰ ਮੈਚ ਫੀਸ ਦਾ 50 ਫੀਸਦ ਜੁਰਮਾਨਾ ਵੀ ਲਾਇਆ […]

Read more ›
ਟਰੰਪ ਦੇ ਸਾਬਕਾ ਕੈਂਪੇਨ ਚੇਅਰਮੈਨ ਨੇ ਰੂਸ ਪੱਖੀ ਪਾਰਟੀ ਤੋਂ 17 ਮਿਲੀਅਨ ਡਾਲਰ ਹਾਸਲ ਕਰਨ ਦੀ ਗੱਲ ਕਬੂਲੀ

ਟਰੰਪ ਦੇ ਸਾਬਕਾ ਕੈਂਪੇਨ ਚੇਅਰਮੈਨ ਨੇ ਰੂਸ ਪੱਖੀ ਪਾਰਟੀ ਤੋਂ 17 ਮਿਲੀਅਨ ਡਾਲਰ ਹਾਸਲ ਕਰਨ ਦੀ ਗੱਲ ਕਬੂਲੀ

June 28, 2017 at 8:21 pm

ਵਾਸਿੰਗਟਨ, 28 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਾਬਕਾ ਕੈਂਪੇਨ ਚੇਅਰਮੈਨ ਪਾਲ ਮੈਨਾਫੋਰਟ ਨਿਆਂ ਮੰਤਰਾਲੇ ਵਿੱਚ ਸਿਆਸੀ ਸਲਾਹ ਮਸ਼ਵਰੇ ਲਈ ਵਿਦੇਸ਼ੀ ਏਜੰਟ ਵਜੋਂ ਰਜਿਸਟਰਡ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਮੈਨਾਫੋਰਟ ਨੇ ਹੀ ਯੂਕਰੇਨ ਦੀ ਸਿਆਸੀ ਪਾਰਟੀ ਨੂੰ ਇਹ ਸਿਖਾਇਆ ਸੀ ਕਿ ਅਮਰੀਕੀ ਸਰਕਾਰੀ ਅਧਿਕਾਰੀਆਂ […]

Read more ›
ਬੈਂਕ ਆਫ ਕੈਨੇਡਾ ਕਰ ਸਕਦਾ ਹੈ ਵਿਆਜ਼ ਦਰਾਂ ਵਿੱਚ ਵਾਧਾ

ਬੈਂਕ ਆਫ ਕੈਨੇਡਾ ਕਰ ਸਕਦਾ ਹੈ ਵਿਆਜ਼ ਦਰਾਂ ਵਿੱਚ ਵਾਧਾ

June 28, 2017 at 8:19 pm

ਓਟਵਾ, 28 ਜੂਨ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਵੱਲੋਂ ਨੀਤੀ ਸਬੰਧੀ ਆਪਣਾ ਫੈਸਲਾ ਜਲਦ ਹੀ ਲਿਆ ਜਾਣ ਵਾਲਾ ਹੈ। ਇਸ ਦੇ ਮੱਦੇਨਜ਼ਰ ਬੈਂਕ ਆਫ ਕੈਨੇਡਾ ਦੇ ਗਵਰਨਰ ਸਟੀਫਨ ਪੋਲੋਜ਼ ਵੱਲੋਂ ਇਹ ਆਖਿਆ ਜਾਣਾ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਜਨਮ ਦਿੰਦਾ ਹੈ ਕਿ 2015 ਵਿੱਚ ਬਿਆਜ਼ ਦਰਾਂ ਵਿੱਚ ਕਟੌਤੀ ਕਾਰਨ […]

Read more ›
ਟੋਰਾਂਟੋ ਦੇ ਪੋਰਟ ਲੈਂਡਜ਼ ਦੀ ਹਿਫਾਜ਼ਤ ਤੇ ਸਾਫ ਸਫਾਈ ਲਈ ਖਰਚੇ ਜਾਣਗੇ 1.25 ਬਿਲੀਅਨ ਡਾਲਰ

ਟੋਰਾਂਟੋ ਦੇ ਪੋਰਟ ਲੈਂਡਜ਼ ਦੀ ਹਿਫਾਜ਼ਤ ਤੇ ਸਾਫ ਸਫਾਈ ਲਈ ਖਰਚੇ ਜਾਣਗੇ 1.25 ਬਿਲੀਅਨ ਡਾਲਰ

June 28, 2017 at 8:17 pm

ਟੋਰਾਂਟੋ, 28 ਜੂਨ (ਪੋਸਟ ਬਿਊਰੋ) : ਟੋਰਾਂਟੋ ਦੇ ਪੋਰਟ ਲੈਂਡਜ਼ ਨੂੰ ਸਾਫ ਕਰਨ ਲਈ ਸੱਤ ਸਾਲਾਂ ਦੇ ਅਰਸੇ ਦੌਰਾਨ ਸਰਕਾਰਾਂ ਦੇ ਤਿੰਨਾਂ ਪੱਧਰਾਂ ਵੱਲੋਂ 1.25 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਇਨ੍ਹਾਂ ਪੋਰਟ ਲੈਂਡਜ਼ ਨੂੰ ਉੱਤਰੀ ਅਮਰੀਕਾ ਦੇ ਸੱਭ ਤੋਂ ਘੱਟ ਵਰਤੋਂ ਵਾਲੇ ਤੇ ਸੱਭ ਤੋਂ ਘੱਟ ਵਿਕਸਤ ਸ਼ਹਿਰੀ ਇਲਾਕੇ ਮੰਨਿਆ […]

Read more ›