Archive for June 25th, 2017

ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਦੀ ਇੰਡੀਆਨਾ ਯੂਨੀਵਰਸਿਟੀ ਵਿੱਚ ਸਾਂਝੀ ਫਿਲਮਸਾਜ਼ੀ ਵਰਕਸ਼ਾਪ

ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਦੀ ਇੰਡੀਆਨਾ ਯੂਨੀਵਰਸਿਟੀ ਵਿੱਚ ਸਾਂਝੀ ਫਿਲਮਸਾਜ਼ੀ ਵਰਕਸ਼ਾਪ

June 25, 2017 at 8:29 pm

ਟੋਰਾਂਟੋ/25 ਜੂਨ ਪੋਸਟ ਬਿਉਰੋ: ਅਮਰੀਕਾ ਦੀ ਇੰਡਿਆਨਾ ਯੂਨੀਵਰਸਿਟੀ ਵਿੱਚ 22 ਤੋਂ 30 ਸਾਲ ਦੀ ਉਮਰ ਦੇ 15 ਭਾਰਤੀ ਪੰਜਾਬੀ ਅਤੇ 15 ਪਾਕਿਸਤਾਨੀ ਪੰਜਾਬੀਆਂ ਨੌਜਵਾਨਾਂ ਲਈ 3 ਹਫ਼ਤਿਆਂ ਦੀ ਫ਼ਿਲਮਸਾਜ਼ੀ ਵਰਕਸ਼ਾਪ ਲਗਾਈ ਗਈ। 12 ਮਈ ਤੋਂ 4 ਜੂਨ ਤੱਕ ਚੱਲੀ ਇਸ ਵਰਕਸ਼ਾਪ ਦਾ ਮਕਸਦ ਦੋਨਾਂ ਦੇਸ਼ਾਂ ਵਿੱਚਕਾਰ ਵੰਡੇ ਗਏ ਪੰਜਾਬੀਆਂ ਨੂੰ […]

Read more ›
ਸਿਟੀਜ਼ਨਸਿ਼ੱਪ ਬਿੱਲ ਸੀ 6 ਬਾਰੇ ਵਿਚਾਰਾਂ ਕਰਨ ਲਈ ਇੰਮੀਗਰੇਸ਼ਨ ਮੰਤਰੀ ਨੇ ਕੀਤਾ ਬਰੈਂਪਟਨ ਦਾ ਦੌਰਾ

ਸਿਟੀਜ਼ਨਸਿ਼ੱਪ ਬਿੱਲ ਸੀ 6 ਬਾਰੇ ਵਿਚਾਰਾਂ ਕਰਨ ਲਈ ਇੰਮੀਗਰੇਸ਼ਨ ਮੰਤਰੀ ਨੇ ਕੀਤਾ ਬਰੈਂਪਟਨ ਦਾ ਦੌਰਾ

June 25, 2017 at 8:24 pm

ਬਰੈਂਪਟਨ, 24 ਜੂਨ ਪੋਸਟ ਬਿਉਰੋ: ਇੰਮੀਗਰੇਸ਼ਨ, ਸਿਟੀਜ਼ਨਸਿ਼ੱਪ ਅਤੇ ਰਿਫਿਊਜੀ ਮੰਤਰੀ ਅਹਮਦ ਹੂਸੇਨ ਨੇ ਬਰੈਂਪਟਨ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਰ੍ਹਾ, ਬੀਬੀ ਸੋਨੀਆ ਸਿੱਧੂ, ਅਤੇ ਸ੍ਰੀ ਰਾਮੇਸ਼ਵਰ ਸਾਂਘਾ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਬਰੈਂਪਟਨ, ਉਂਟੇਰੀਓ ਵਿੱਚ ਬਿੱਲ ਸੀ 6 ਨੂੰ ਰੋਆਇਲ ਮਨਜ਼ੂਰੀ ਮਿਲਣ ਦੇ ਸਿੱਟਿਆਂ ਬਾਰੇ ਵਿਚਾਰਾਂ ਕੀਤੀਆਂ। ਬਿੱਲ ਸੀ 6 […]

Read more ›
ਮੇਲੇ ਦਾ ਰੂਪ ਧਾਰਨ ਕਰ ਗਈ ਹੋਮ ਲਾਈਫ ਸਿਲਵਰ ਸਿਟੀ ਦੀ ਦੂਜੀ ਸਾਲਾਨਾ ਪਿਕਨਿਕ

ਮੇਲੇ ਦਾ ਰੂਪ ਧਾਰਨ ਕਰ ਗਈ ਹੋਮ ਲਾਈਫ ਸਿਲਵਰ ਸਿਟੀ ਦੀ ਦੂਜੀ ਸਾਲਾਨਾ ਪਿਕਨਿਕ

June 25, 2017 at 8:23 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਦੀ ਸਫ਼ਲ ਅਤੇ ਵੱਡੀ ਰੀਅਲ ਐਸਟੇਟ ਫਰਮ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਇਸ ਸ਼ਨਿਚਰਵਾਰ ਨੂੰ ਹਾਰਟਲੇਕ ਕੰਜ਼ਰਵੇਸ਼ਨ ਏਰੀਆ ਵਿੱਚ ਸਾਲਾਨਾ ਪਿਕਨਿਕ ਦਾ ਆਯੋਜਿਨ ਕੀਤਾ ਗਿਆ। ਇਸ ਪਿਕਨਿਕ ਵਿੱਚ ਕਮਿਊਨੀਆ ਆਗੂਆਂ, ਸਿਲਵਰ ਲਾਈਫ ਸਿਟੀ ਦੇ ਗਾਹਕਾਂ, ਉਹਨਾਂ ਦੇ ਪਰਿਵਾਰਾਂ ਅਤੇ ਪ੍ਰਸੰਸਕਾਂ ਨੇ 1000 ਤੋਂ ਵੀ ਵੱਧ ਗਿਣਤੀ […]

Read more ›
ਗਰੇਅ ਜ਼ੋਨ ਵਿੱਚ ਜਿਉਂਦੀ ਆਤਮਾ ਦਾ ਸੰਸਾ!

ਗਰੇਅ ਜ਼ੋਨ ਵਿੱਚ ਜਿਉਂਦੀ ਆਤਮਾ ਦਾ ਸੰਸਾ!

June 25, 2017 at 8:22 pm

ਗਰੇਟਰ ਟੋਰਾਂਟੋ ਏਰੀਆ ਵਿੱਚ ਵੱਸਦੇ ਭਾਰਤੀ ਮੂਲ ਦੇ ਇੱਕ 40 ਕੁ ਸਾਲਾ ਵਿਅਕਤੀ ਦਾ 5 ਸਾਲ ਪਹਿਲਾਂ ਐਕਸੀਡੈਂਟ ਹੋਣ ਤੋਂ ਬਾਅਦ ਬਰੇਨ ਹੈਮਰੇਜ (brain haemorrhage )  ਹੋ ਗਿਆ ਸੀ। ਬਰੇਨ ਹੈਮਰੇਜ ਦੌਰੇ ਤੋਂ ਚੰਦ ਕੁ ਪਲਾਂ ਬਾਅਦ ਹੀ ਇਸ ਸੱਜਣ ਨੂੰ ਦਿਲ ਦਾ ਭਾਰੀ ਦੌਰਾ ਪੈ ਗਿਆ। ਉਹ ਪੰਜ ਸਾਲ […]

Read more ›
ਪਾਕਿਸਤਾਨ ਵਿੱਚ ਤੇਲ ਨਾਲ ਭਰਿਆ ਟੈਂਕਰ ਪਲਟ ਕੇ ਫਟਿਆ, 153 ਹਲਾਕ

ਪਾਕਿਸਤਾਨ ਵਿੱਚ ਤੇਲ ਨਾਲ ਭਰਿਆ ਟੈਂਕਰ ਪਲਟ ਕੇ ਫਟਿਆ, 153 ਹਲਾਕ

June 25, 2017 at 7:44 pm

ਬਹਾਵਲਪੁਰ, ਪਾਕਿਸਤਾਨ, 25 ਜੂਨ (ਪੋਸਟ ਬਿਊਰੋ) : ਇੱਕ ਮਸਜਿਦ ਦੇ ਲਾਊਡਸਪੀਕਰ ਤੋਂ ਇਹ ਐਲਾਨ ਹੋਣ ਤੋਂ ਬਾਅਦ ਕਿ ਤੇਲ ਦਾ ਭਰਿਆ ਇੱਕ ਟੈਂਕਰ ਪਲਟਣ ਤੋਂ ਬਾਅਦ ਲੀਕ ਹੋ ਰਿਹਾ ਹੈ, ਨੇੜਲੇ ਪਿੰਡਾ ਦੇ ਕਈ ਲੋਕ ਤੇਲ ਇੱਕਠਾ ਕਰਨ ਲਈ ਪੀਪੇ ਤੇ ਹੋਰ ਨਿੱਕਸੁੱਕ ਲੈ ਕੇ ਜਦੋਂ ਉੱਥੇ ਪਹੁੰਚੇ ਤਾਂ ਉਸ […]

Read more ›
ਪਲਬਿੰਦਰ ਕੌਰ ਸੇ਼ਰਗਿੱਲ ਬਣੀ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਜੱਜ

ਪਲਬਿੰਦਰ ਕੌਰ ਸੇ਼ਰਗਿੱਲ ਬਣੀ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਜੱਜ

June 25, 2017 at 7:40 pm

ਬ੍ਰਿਟਿਸ਼ ਕੋਲੰਬੀਆ, 25 ਜੂਨ (ਪੋਸਟ ਬਿਊਰੋ) : ਪਲਬਿੰਦਰ ਕੌਰ ਸੇ਼ਰਗਿੱਲ ਪਹਿਲੀ ਸਿੱਖ ਅੰਮ੍ਰਿਤਧਾਰੀ ਮਹਿਲਾ ਹੈ ਜਿਸ ਨੂੰ ਨਿਊ ਵੈਸਟਮਿੰਸਟਰ ਵਿੱਚ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਨਿਆਂ ਮੰਤਰੀ ਤੇ ਅਟਾਰਨੀ ਜਨਰਲ ਆਫ ਕੈਨੇਡਾ ਜੋਡੀ ਵਿਲਸਨ ਰੇਅਬੋਲਡ ਨੇ ਸੁ਼ੱਕਰਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ। ਇਹ […]

Read more ›
ਟੋਰਾਂਟੋ ਦੀ ਪ੍ਰਾਈਡ ਪਰੇਡ ਵਿੱਚ ਟਰੂਡੋ ਨੇ ਲਿਆ ਹਿੱਸਾ

ਟੋਰਾਂਟੋ ਦੀ ਪ੍ਰਾਈਡ ਪਰੇਡ ਵਿੱਚ ਟਰੂਡੋ ਨੇ ਲਿਆ ਹਿੱਸਾ

June 25, 2017 at 7:38 pm

ਟੋਰਾਂਟੋ, 25 ਜੂਨ (ਪੋਸਟ ਬਿਊਰੋ) : ਟੋਰਾਂਟੋ ਵਿੱਚ ਐਤਵਾਰ ਨੂੰ ਹੋਈ ਸਾਲਾਨਾ ਪ੍ਰਾਈਡ ਪਰੇਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਤੇ ਰੰਗ ਬਿਰੰਗੇ ਝੰਡੇ ਵੀ ਲਹਿਰਾਏ। ਪਰ ਇਸ ਰੰਗ ਬਿਰੰਗੀ ਪਰੇਡ ਵਿੱਚ ਪੁਲਿਸ ਦੀਆਂ ਝਾਕੀਆਂ ਕਿਤੇ ਨਜ਼ਰ ਨਹੀਂ ਆਈਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਸੋਫੀ […]

Read more ›
ਅੱਜ-ਨਾਮਾ

ਅੱਜ-ਨਾਮਾ

June 25, 2017 at 7:35 pm

ਦੂਜੇ ਸਿਰੇ ਸੰਸਾਰ ਦੇ ਪਹੁੰਚ ਫਿਰ ਤੋਂ, ਦੌਰਾ ਕਹੇ ਅਮਰੀਕਾ ਦਾ ਖਾਸ ਮੋਦੀ। ਪਹਿਲੀ ਵਾਰ ਟਰੰਪ ਦਾ ਮੇਲ ਹੋਣਾ, ਰੱਖੀ ਮੇਲ ਤੋਂ ਬੜੀ ਹੈ ਆਸ ਮੋਦੀ। ਬੋਲੀ ਵਿੱਚ ਕੁੜੱਤਣ ਨਾ ਨਜ਼ਰ ਆਵੇ, ਵਰਤੇ ਭਾਸ਼ਾ ਦੇ ਵਿੱਚ ਮਿਠਾਸ ਮੋਦੀ। ਓਧਰ ਕਹਿੰਦਾ ਟਰੰਪ ਹੈ ਵੇਖ ਲੈਣਾ, ਬਹੁਤ ਅਸਾਂ ਨੂੰ ਆਵਣਾ ਰਾਸ ਮੋਦੀ। […]

Read more ›
ਧਰਮ ਪਰਿਵਰਤਨ ਲਈ ਪਾਕਿਸਤਾਨ ਵਿੱਚ ਅਗਵਾ ਕੀਤੀਆਂ ਤਿੰਨ ਸਕੀਆਂ ਭੈਣਾਂ ਨੂੰ ਛੁਡਵਾਇਆ

ਧਰਮ ਪਰਿਵਰਤਨ ਲਈ ਪਾਕਿਸਤਾਨ ਵਿੱਚ ਅਗਵਾ ਕੀਤੀਆਂ ਤਿੰਨ ਸਕੀਆਂ ਭੈਣਾਂ ਨੂੰ ਛੁਡਵਾਇਆ

June 25, 2017 at 2:33 pm

ਲਾਹੌਰ, 25 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੇ ਮੀਰਪੁਰ ਖਾਸ ਦੇ ਸ਼ਹਿਰ ਟੰਡੂ ਜਾਨ ਮੁਹੰਮਦ ਵਿੱਚ ਧਰਮ ਪਰਿਵਰਤਨ ਲਈ ਅਗਵਾ ਕੀਤੀਆਂ ਤਿੰਨ ਹਿੰਦੂ ਨਾਬਾਲਗ ਲੜਕੀਆਂ ਪੁਲਸ ਨੇ ਕੱਲ੍ਹ ਅਗਵਾ ਦੇ ਚੌਥੇ ਦਿਨ ਆਜ਼ਾਦ ਕਰਾ ਲਈਆਂ। ਸੂਬਾ ਸਿੰਧ ਦੇ ਵਕੀਲ ਮੁਕੇਸ਼ ਮੇਘਵਾਰ ਨੇ ਦੱਸਿਆ ਕਿ ਟੰਡੂ ਜਾਨ ਮੁਹੰਮਦ ਦੇ ਗੁਲਜੀ ਮੇਘਵਾਰ ਦੀਆਂ […]

Read more ›
ਸੀ ਆਈ ਏ ਨੂੰ ਪਤਾ ਸੀ ਕਿ ਟਰੰਪ ਨੂੰ ਜਿਤਾਉਣਾ ਚਾਹੁੰਦੈ ਪੁਤਿਨ

ਸੀ ਆਈ ਏ ਨੂੰ ਪਤਾ ਸੀ ਕਿ ਟਰੰਪ ਨੂੰ ਜਿਤਾਉਣਾ ਚਾਹੁੰਦੈ ਪੁਤਿਨ

June 25, 2017 at 2:32 pm

ਵਾਸ਼ਿੰਗਟਨ, 25 ਜੂਨ (ਪੋਸਟ ਬਿਊਰੋ)- ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਨੂੰ ਪਿਛਲੇ ਸਾਲ ਅਗਸਤ ਵਿੱਚ ਇਹ ਖੁਫੀਆ ਜਾਣਕਾਰੀ ਮਿਲੀ ਸੀ ਕਿ ਰਾਸ਼ਟਰਪਤੀ ਦੀ ਚੋਣ ਜਿੱਤਣ ਵਿੱਚ ਡੋਨਾਲਡ ਟਰੰਪ ਦੀ ਮਦਦ ਕਰਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਿੱਜੀ ਤੌਰ ‘ਤੇ ਮੁਹਿੰਮ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ। ਇਹ ਦਾਅਵਾ […]

Read more ›