Archive for June 19th, 2017

ਪੇਰੈਂਟ ਕੰਪਨੀ ਖਿਲਾਫ ਟਿੰਮ ਹੌਰਟਨਜ਼ ਫਰੈਂਚਾਈਸੀਜ਼ ਨੇ ਠੋਕਿਆ 500 ਮਿਲੀਅਨ ਡਾਲਰ ਦਾ ਮੁਕੱਦਮਾ

ਪੇਰੈਂਟ ਕੰਪਨੀ ਖਿਲਾਫ ਟਿੰਮ ਹੌਰਟਨਜ਼ ਫਰੈਂਚਾਈਸੀਜ਼ ਨੇ ਠੋਕਿਆ 500 ਮਿਲੀਅਨ ਡਾਲਰ ਦਾ ਮੁਕੱਦਮਾ

June 19, 2017 at 9:30 pm

ਓਨਟਾਰੀਓ, 19 ਜੂਨ (ਪੋਸਟ ਬਿਊਰੋ) : ਟਿੰਮ ਹੌਰਟਨਜ਼ ਫਰੈਂਚਾਈਸੀਜ਼ ਦੇ ਇੱਕ ਗਰੁੱਪ ਨੇ ਪੇਰੈਂਟ ਕੰਪਨੀ ਉੱਤੇ 500 ਮਿਲੀਅਨ ਡਾਲਰ ਦਾ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਹੈ। ਬ੍ਰੈਂਡ ਸਬੰਧੀ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਅਜਿਹਾ ਕੀਤਾ ਗਿਆ। ਇਸ ਗਰੁੱਪ ਨੇ ਚੇਨ ਦੇ ਮਾਲਕ ਉੱਤੇ ਦੋਸ਼ ਲਾਇਆ ਹੈ ਕਿ ਅਜਿਹੇ ਕੁਪ੍ਰਬੰਧਾਂ ਦੇ ਚੱਲਦਿਆਂ […]

Read more ›
ਪਾਰਕ ਵਿੱਚ ਸੀਨੀਅਰ ਬੀਬੀਆਂ ਨੇ ਛਬੀਲ ਲਾਈ

ਪਾਰਕ ਵਿੱਚ ਸੀਨੀਅਰ ਬੀਬੀਆਂ ਨੇ ਛਬੀਲ ਲਾਈ

June 19, 2017 at 9:28 pm

ਬਰੈਂਪਟਨ (ਹਰਜੀਤ ਬੇਦੀ): ਪੰਜਾਬੀ ਕਿਤੇ ਵੀ ਚਲੇ ਜਾਣ ਆਪਣੀ ਪਛਾਣ, ਵਿਰਸੇ ਅਤੇ ਸੱਭਿਆਚਾਰ ਦਾ ਪਰਗਟਾਵਾ ਜਰੂਰ ਕਰਦੇ ਹਨ। ਇਸੇ ਸੰਧਰਭ ਵਿੱਚ ਪਿਛਲੇ ਦਿਨੀ ਸੀਨੀਅਰ ਬੀਬੀਆਂ ਨੇ ਰੈੱਡ ਵਿੱਲੋ ( ਐਨ-ਨੈਸ਼ ) ਪਾਰਕ ਬਰੈਂਪਟਨ ਵਿੱਚ ਛਬੀਲ ਦਾ ਪਰਬੰਧ ਕੀਤਾ। ਸੀਨੀਅਰ ਬੀਬੀਆਂ ਨੇ ਸਵੇਰ ਤੋਂ ਹੀ ਇਸ ਪਰੋਗਰਾਮ ਵਿੱਚ ਵਰਤਾਏ ਜਾਣ ਵਾਲੇ […]

Read more ›

ਨਿਊਹੋਪ ਸੀਨੀਅਰ ਸਿਟੀਜਨਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ

June 19, 2017 at 9:26 pm

ਸ਼ਭੂ ਦੱਤ ਸ਼ਰਮਾ ਨਿਰਵਿਵਾਦ ਸਰਵਸੰਮਤੀ ਨਾਲ ਪ੍ਰਧਾਨ ਬਣੇ (ਬਰੈਂਪਟਨ/ਬਾਸੀ ਹਰਚੰਦ)14 ਜੂਨ ਨੂੰ ਨਿਊ ਹੋਪ ਸੀਨੀਅਰ ਸਿਟੀਜਨਜ਼ ਦੀ ਜਨਰਲ ਬਾਡੀ ਦੀ ਮੀਟਿੰਗ ਸੰਭੂ ਦੱਤ ਸ਼ਰਮਾਂ ਦੇ ਪ੍ਰਧਾਨ ਦੇ ਪਦ ਤੋਂ ਅਸਤੀਫੇ ਨੂੰ ਵਿਚਾਰਨ ਲਈ ਸੱਦੀ ਗਈ। ਮੈਂਬਰਾਂ ਦੇ ਲੰਮੇ ਵਿਚਾਰ ਵਟਾਂਦਰੇ ਤੋਂ ਪਿਛੋਂ ਹਰ ਮੈਂਬਰ ਨੂੰ ਆਪਣੀ ਰਾਏ ਰੱਖਣ ਲਈ ਖੁੱਲਾ […]

Read more ›
ਫਾਦਰ ਟੌਬਿਨ ਕਲੱਬ ਨੇ ਮਨਾਇਆ ਫਾਦਰਜ਼ ਡੇਅ

ਫਾਦਰ ਟੌਬਿਨ ਕਲੱਬ ਨੇ ਮਨਾਇਆ ਫਾਦਰਜ਼ ਡੇਅ

June 19, 2017 at 9:25 pm

ਬਰੈਂਪਟਨ (ਹਰਜੀਤ ਬੇਦੀ): ਬਰੈਂਪਟਨ ਦੀ ਬਹੁਤ ਹੀ ਸਰਗਰਮ ਫਾਦਰ ਟੌਬਿਨ ਸੀਨੀਅਰਜ਼ ਕਲੱਬ ਵਲੋਂ ਫਾਦਰ ਡੇਅ ਵਾਲੇ ਦਿਨ ਫਾਦਰ ਅਤੇ ਮਦਰ ਡੇਅ ਸਾਂਝੇ ਤੌਰ ਤੇ ਮਨਾਏ ਗਏ। ਚਾਹ ਪਾਣੀ ਤੋਂ ਬਾਦ ਗੁਰਦੇਵ ਸਿੰਘ ਹੰਸਰਾ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਐਮ ਪੀ ਰਾਜ ਗਰੇਵਲ ਅਤੇ ਪਿੰ: ਰਾਮ ਸਿੰਘ ਕੁਲਾਰ ਨੂੰ ਪਰਧਾਨਗੀ […]

Read more ›
ਟ੍ਰਿਪਲ ਕਰਾਊਨ ਸੀਨੀਅਰ ਮੈਂਬਰਾਂ ਨੇ ਓਟਵਾ ਪਾਰਲੀਮੈਂਟ ਹਾਊਸ ਦਾ ਲਾਇਆ ਟੂਰ

ਟ੍ਰਿਪਲ ਕਰਾਊਨ ਸੀਨੀਅਰ ਮੈਂਬਰਾਂ ਨੇ ਓਟਵਾ ਪਾਰਲੀਮੈਂਟ ਹਾਊਸ ਦਾ ਲਾਇਆ ਟੂਰ

June 19, 2017 at 9:22 pm

ਟ੍ਰਿਪਲ ਕਰਾਊਨ ਸੀਨੀਅਰ ਮੈਂਬਰਾਂ ਦਾ ਇਕ ਗਰੁਪ ਕਲੱਬ ਦੇ ਪ੍ਰਧਾਨ ਬਚਿਤਰ ਸਿੰਘ ਬੁੱਟਰ ਤੇ ਸਕੱਤਰ ਸਤਿਆਨੰਦ ਸ਼ਰਮਾ ਦੀ ਸਰਪ੍ਰਸਤੀ ਹੇਠ 14 ਜੂਨ ਨੂੰ ਓਟਵਾ ਪਾਰਲੀਮੈਂਟ ਹਾਊਸ ਦੇ ਚਲ ਰਹੇ ਸ਼ੈਸ਼ਨ ਨੂੰ ਦੇਖਣ ਲਈ ਗਿਆ। ਜਿਸ ਵਿਚ 20 ਬੀਬੀਆਂ ਤੇ 34 ਮਰਦਾਂ ਨੇ ਹਿੱਸਾ ਲਿਆ। ਡੀਲੈਕਸ ਬਸ ਵਿਚ ਸਵੇਰੇ 7 ਵਜੇ […]

Read more ›
ਭਖਵੀਂ ਬਹਿਸ ਮਗਰੋਂ ਇੰਸਪੈਕਟਰ ਇੰਦਰਜੀਤ ਦਾ ਪੁਲਸ ਰਿਮਾਂਡ ਹੋਰ ਵਧਿਆ

ਭਖਵੀਂ ਬਹਿਸ ਮਗਰੋਂ ਇੰਸਪੈਕਟਰ ਇੰਦਰਜੀਤ ਦਾ ਪੁਲਸ ਰਿਮਾਂਡ ਹੋਰ ਵਧਿਆ

June 19, 2017 at 9:21 pm

ਮੋਹਾਲੀ, 19 ਜੂਨ, (ਪੋਸਟ ਬਿਊਰੋ)- ਨਸ਼ੀਲੇ ਪਦਾਰਥਾਂ ਦੇ ਮੁੱਦੇ ਉੱਤੇ ਪੰਜਾਬ ਦੀ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਟਾਸਕ ਫੋਰਸ (ਐਸ ਟੀ ਐਫ) ਨੇ ਇੰਸਪੈਕਟਰ ਇੰਦਰਜੀਤ ਸਿੰਘ ਤੇ ਛੋਟੇ ਥਾਣੇਦਾਰ ਅਜਾਇਬ ਸਿੰਘ ਨੂੰ ਅੱਜ ਫਿਰ ਮੁਹਾਲੀ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਦਾ ਪੁਲਸ ਰਿਮਾਂਡ ਵਧਾ ਦਿੱਤਾ ਹੈ। ਅੱਜ […]

Read more ›

ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿਚ ਆਖੰਡ ਪਾਠ ਦੇ ਭੋਗ 2 ਜੁਲਾਈ ਨੂੰ

June 19, 2017 at 9:21 pm

ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਵਾਂਗ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ। ਬਿਲਗਾ ਪਿੰਡ ਨੂੰ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ. ਆਖੰਡ ਪਾਠ ਦਾ ਆਰੰਭ ਦਿਨ ਸ਼ੁਕਰਵਾਰ 30 ਜੂਨ 2017 ਨੂੰ ਸਵੇਰੇ 10 ਵਜੇ ਹੋਵੇਗਾ ਅਤੇ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਇੱਕ ਹੋਰ ਵਾਅਦੇ ਤੋਂ ਭੱਜੀ ਟਰੂਡੋ ਸਰਕਾਰ

ਪੰਜਾਬੀ ਪੋਸਟ ਵਿਸ਼ੇਸ਼: ਇੱਕ ਹੋਰ ਵਾਅਦੇ ਤੋਂ ਭੱਜੀ ਟਰੂਡੋ ਸਰਕਾਰ

June 19, 2017 at 9:20 pm

ਅੱਜ ਦੇ ਸੰਪਾਦਕੀ ਦੇ ਸਿਰਲੇਖ ਦਾ ਆਈਡੀਆ ‘ਸੀ ਬੀ ਸੀ’ ਵੱਲੋਂ ਛਾਪੀ ਗਈ ਖਬ਼ਰ ਤੋਂ ਲਿਆ ਗਿਆ ਹੈ। ‘ਸੀ ਬੀ ਸੀ’ ਬਾਰੇ ਕਿਹਾ ਜਾ ਸਕਦਾ ਹੈ ਕਿ ਵਾਹ ਲੱਗਦੀ ਉਹ ਲਿਬਰਲ ਸਰਕਾਰ ਖਿਲਾਫ਼ ਖੁੱਲ ਕੇ ਨਹੀਂ ਲਿਖਦੇ। ਪਰ ਕੱਲ ਲਿਬਰਲ ਸਰਕਾਰ ਵੱਲੋਂ ਐਕਸੈਸ ਟੂ ਇਨਫਰਮੇਸ਼ਨ ਐਕਟ ਵਿੱਚ ਤਬਦੀਲੀਆਂ ਕਰਨ ਲਈ […]

Read more ›
ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਹਾਰ ਬਾਰੇ ਮੈਚ ਫਿਕਸਿੰਗ ਦੇ ਗੰਭੀਰ ਦੋਸ਼ ਲੱਗਣ ਲੱਗੇ

ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਹਾਰ ਬਾਰੇ ਮੈਚ ਫਿਕਸਿੰਗ ਦੇ ਗੰਭੀਰ ਦੋਸ਼ ਲੱਗਣ ਲੱਗੇ

June 19, 2017 at 9:17 pm

ਜਲੰਧਰ, 19 ਜੂਨ, (ਪੋਸਟ ਬਿਊਰੋ)- ਐਤਵਾਰ ਨੂੰ ਖੇਡੇ ਗਏ ਆਈ ਸੀ ਸੀ ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਭਾਰਤ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਤੋਂ ਮਿਲੀ ਕਰਾਰੀ ਹਾਰ ਨਾਲ ਭਾਰਤੀ ਪ੍ਰਸ਼ੰਸਕ ਨਿਰਾਸ਼ ਹਨ, ਪਰ ਹੁਣ ਇੱਕ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਟੂਰਨਾਮੈਂਟ ਵਿਚ ਪਹਿਲਾਂ […]

Read more ›
ਵਾਈਟ ਪੇਪਰ ਅਸੈਂਬਲੀ ਵਿੱਚ ਪੇਸ਼, ਬਾਦਲਾਂ ਉੱਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਦੇਣ ਦੇ ਦੋਸ਼

ਵਾਈਟ ਪੇਪਰ ਅਸੈਂਬਲੀ ਵਿੱਚ ਪੇਸ਼, ਬਾਦਲਾਂ ਉੱਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਦੇਣ ਦੇ ਦੋਸ਼

June 19, 2017 at 9:14 pm

* ਸੁਖਬੀਰ ਬਾਦਲ ਨੇ ‘ਵ੍ਹਾਈਟ ਪੇਪਰ’ ਨੂੰ ਝੂਠ ਦਾ ਪੁਲੰਦਾ ਕਿਹਾ ਚੰਡੀਗੜ੍ਹ, 19 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਵਿੱਤੀ ਹਾਲਾਤ ਬਾਰੇ ਅੱਜ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਨੇ ਇੱਕ ਵਾਈਟ ਪੇਪਰ ਪੇਸ਼ ਕਰਦੇ ਹੋਏ ਪਿਛਲੀ ਬਾਦਲ ਸਰਕਾਰ ਉੱਤੇ ਮਾਇਕ ਬੇਨਿਯਮੀਆਂ ਕਰਨ ਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬ ਦੇਣ ਦੇ ਦੋਸ਼ […]

Read more ›