Archive for June 18th, 2017

ਐਥਨਿਕ ਮੀਡੀਆ ਨਾਲ ਪਹਿਲੀ ਮੁਲਾਕਾਤ: ਐਂਡਰੀਓ ਸ਼ੀਅਰ ਨੇ ਲਿਬਰਲ ਸਰਕਾਰ ਨੂੰ ਕਰੜੇ ਹੱਥੀਂ ਲਿਆ

ਐਥਨਿਕ ਮੀਡੀਆ ਨਾਲ ਪਹਿਲੀ ਮੁਲਾਕਾਤ: ਐਂਡਰੀਓ ਸ਼ੀਅਰ ਨੇ ਲਿਬਰਲ ਸਰਕਾਰ ਨੂੰ ਕਰੜੇ ਹੱਥੀਂ ਲਿਆ

June 18, 2017 at 9:39 pm

ਮਿਸੀਸਾਗਾ ਪੋਸਟ ਬਿਉਰੋ: ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਚੁਣੇ ਲੀਡਰ ਐਂਡਰੀਓ ਸ਼ੀਅਰ ਨੇ ਐਥਨਿਕ ਮੀਡੀਆ ਨਾਲ ਪਹਿਲੀ ਮੁਲਾਕਾਤ ਸ਼ੁੱਕਰਵਾਰ ਵਾਲੇ ਦਿਨ ਮਿਸੀਸਾਗਾ ਵਿੱਚ ਏਅਰਪੋਰਟ ਦੇ ਲਾਗੇ ਸਥਿਤ ਇੱਕ ਹੋਟਲ ਵਿੱਚ ਕੀਤੀ। ਮੁਲਾਕਾਤ ਦੌਰਾਨ ਉਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਪਰਵਾਸੀ ਭਾਈਚਾਰੇ ਦੇ ਹਰ ਗੁੱਟ ਸਮੇਤ ਸਮੂਹ ਕੈਨੇਡੀਅਨਾਂ ਦੇ ਸਾਥ ਦੁਆਰਾ 2019 […]

Read more ›
ਕੰਜ਼ਰਵੇਟਿਵ ਪਾਰਟੀ ਨੇ ਸ਼ਕਤੀ ਪ੍ਰਦਰਸ਼ਨ ਵਜੋਂ ਕੀਤਾ ਸਫ਼ਲ ਵਾਲੰਟੀਅਰ ਸਨਮਾਨ ਡਿੱਨਰ

ਕੰਜ਼ਰਵੇਟਿਵ ਪਾਰਟੀ ਨੇ ਸ਼ਕਤੀ ਪ੍ਰਦਰਸ਼ਨ ਵਜੋਂ ਕੀਤਾ ਸਫ਼ਲ ਵਾਲੰਟੀਅਰ ਸਨਮਾਨ ਡਿੱਨਰ

June 18, 2017 at 9:36 pm

ਬਰੈਂਪਟਨ ਪੋਸਟ ਬਿਉਰੋ: ਗਰੇਟਰ ਟੋਰਾਂਟੋ ਏਰੀਆ ਵੈਸਟ ਦੀਆਂ ਪ੍ਰੋਵਿੰਸ਼ੀਅਲ ਕਜ਼ਰਵੇਟਿਵ ਰਾਈਡਿੰਗਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਇੱਕ ਮੁੱਠ ਹੋ ਕੇ ਸ਼ਨਿਚਰਵਾਰ ਨੂੰ ਬਰੈਂਪਟਨ ਦੇ ਸਪਰੈਂਨਜ਼ਾ ਬੈਂਕੁਇਟ ਹਾਲ ਵਿੱਚ ਇੱਕ ਡਿਨਰ ਸਮਾਗਮ ਦਾ ਆਯੋਜਿਨ ਕੀਤਾ ਗਿਆ। ਕੰਜ਼ਰਵੇਟਿਵ ਪਾਰਟੀ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਕੀਤੇ ਗਏ ਇਸ ਵਾਲੰਟੀਅਰ ਸਨਮਾਨ ਸਮਾਰੋਹ ਵਿੱਚ ਪਾਰਟੀ ਲੀਡਰ ਪੈਟਰਿਕ ਬਰਾਊਂ […]

Read more ›
ਪਰਮ ਗਿੱਲ ਨੇ ਜਿੱਤੀ ਮਿਲਟਨ ਨੌਮੀਨੇਸ਼ਨ ਚੋਣ

ਪਰਮ ਗਿੱਲ ਨੇ ਜਿੱਤੀ ਮਿਲਟਨ ਨੌਮੀਨੇਸ਼ਨ ਚੋਣ

June 18, 2017 at 9:35 pm

ਮਿਲਟਨ ਪੋਸਟ ਬਿਉਰੋ: ਸਾਬਕਾ ਮੈਂਬਰ ਪਾਰਲੀਮੈਂਟ ਪਰਮ ਗਿੱਲ ਨੇ ਨਵੀਂ ਬਣੀ ਰਾਈਡਿੰਗ ਮਿਲਟਨ ਤੋਂ ਅਗਲੀਆਂ ਪ੍ਰੌਵਿੰਸ਼ੀਅਲ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਬਣਨ ਲਈ ਨੌਮੀਨੇਸ਼ਨ ਚੋਣ ਜਿੱਤ ਲਈ ਹੈ। ਮਿਲਟਨ ਦੇ ਲਾਇਨਜ਼ ਹਾਲ ਵਿੱਚ ਹੋਈ ਇਸ ਚੋਣ ਵਿੱਚ ਪਰਮ ਗਿੱਲ ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਮਾਈਕ ਕਲੂਐਟ ਨੂੰ ਹਰਾਇਆ। 1400 […]

Read more ›
ਪੁਰਤਗਾਲ ਦੇ ਜੰਗਲਾਂ ਵਿੱਚ ਇੱਕੋ ਰਾਤ 60 ਥਾਈਂ ਅੱਗ ਲੱਗਣ ਨਾਲ 62 ਮੌਤਾਂ

ਪੁਰਤਗਾਲ ਦੇ ਜੰਗਲਾਂ ਵਿੱਚ ਇੱਕੋ ਰਾਤ 60 ਥਾਈਂ ਅੱਗ ਲੱਗਣ ਨਾਲ 62 ਮੌਤਾਂ

June 18, 2017 at 9:22 pm

ਪਿਨੇਲਾ (ਪੁਰਤਗਾਲ), 18 ਜੂਨ, (ਪੋਸਟ ਬਿਊਰੋ)- ਕੇਂਦਰੀ ਪੁਰਤਗਾਲ ਦੇ ਜੰਗਲਾਂ ਵਿੱਚ ਬੀਤੀ ਇੱਕੋ ਰਾਤ ਦੌਰਾਨ 60 ਥਾਂਈਂ ਅੱਗ ਲੱਗਣ ਨਾਲ ਘੱਟੋ ਘੱਟ 62 ਜਣੇ ਮਾਰੇ ਗਏ ਅਤੇ 59 ਜ਼ਖ਼ਮੀ ਹੋਏ ਹਨ। ਸਰਕਾਰ ਦਾ ਕਹਿਣਾ ਹੈ ਬਹੁਤੇ ਲੋਕਾਂ ਦੀ ਮੌਤ ਕਾਰਾਂ ਵਿੱਚ ਸੜ ਜਾਣ ਦੇ ਕਾਰਨ ਹੋਈ ਹੈ। ਕੋਇੰਬਰਾ ਤੋਂ ਕਰੀਬ […]

Read more ›
ਪਾਕਿਸਤਾਨ ਦੇ ਦੋ ਡਿਪਲੋਮੇਟ ਅਫਗਾਨਿਸਤਾਨ ਵਿੱਚ ਲਾਪਤਾ

ਪਾਕਿਸਤਾਨ ਦੇ ਦੋ ਡਿਪਲੋਮੇਟ ਅਫਗਾਨਿਸਤਾਨ ਵਿੱਚ ਲਾਪਤਾ

June 18, 2017 at 9:18 pm

ਇਸਲਾਮਾਬਾਦ, 18 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਦੇ ਦੋ ਡਿਪਲੋਮੈਟ, ਜਿਹੜੇ ਅਫ਼ਗਾਨਿਸਤਾਨ ਵਿੱਚ ਉਸ ਦੇ ਦੂਤਘਰ ਵਿੱਚ ਤਾਇਨਾਤ ਹਨ, ਪਿਛਲੇਤਿੰਨ ਦਿਨਾਂ ਤੋਂ ਲਾਪਤਾ ਹੈ। ਜਲਾਲਾਬਾਦ ਵਿਚਲੇ ਪਾਕਿਸਤਾਨ ਦੇ ਵਪਾਰ ਕੌਂਸਲੇਟ ਵਿੱਚ ਤਾਇਨਾਤ ਇਹ ਦੋਵੇਂ ਅਧਿਕਾਰੀ ਸ਼ੁੱਕਰਵਾਰ ਨੂੰ ਸੜਕੀ ਰਸਤੇ ਪਾਕਿਸਤਾਨ ਨੂੰ ਮੁੜ ਰਹੇ ਸਨ ਅਤੇ ਓਦੋਂ ਤੋਂ ਉਨ੍ਹਾਂ ਦੋਵਾਂ ਦਾ ਕੋਈ […]

Read more ›
ਸ਼੍ਰੋਮਣੀ ਕਮੇਟੀ ਨੇ ਫਿਲਮ ‘ਸੁਪਰ ਸਿੰਘ’ ਦੀ ਜਾਂਚ ਦੇ ਲਈ ਕਮੇਟੀ ਬਣਾਈ

ਸ਼੍ਰੋਮਣੀ ਕਮੇਟੀ ਨੇ ਫਿਲਮ ‘ਸੁਪਰ ਸਿੰਘ’ ਦੀ ਜਾਂਚ ਦੇ ਲਈ ਕਮੇਟੀ ਬਣਾਈ

June 18, 2017 at 9:15 pm

ਅੰਮ੍ਰਿਤਸਰ, 18 ਜੂਨ, (ਪੋਸਟ ਬਿਊਰੋ)- ਮਸਾਂ 2 ਦਿਨ ਪਹਿਲਾਂ ਸਿਨੇਮਾ ਘਰਾਂ ਵਿੱਚ ਲੱਗੀ ਪੰਜਾਬੀ ਫਿਲਮ ਸਟਾਰ ਦਿਲਜੀਤ ਦੁਸਾਂਝ ਦੀ ਪੰਜਾਬੀ ਫ਼ਿਲਮ ‘ਸੁਪਰ ਸਿੰਘ’ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਮਨਘੜਤ ਦ੍ਰਿਸ਼ ਦਿਖਾਏ ਜਾਣ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ […]

Read more ›
ਨਸ਼ੀਲੇ ਪਦਾਰਥਾਂ ਦਾ ਮਾਮਲਾ: ਸਪੈਸ਼ਲ ਟਾਸਕ ਫੋਰਸ ਵੱਲੋਂ ਐੱਸ ਐੱਸ ਪੀ ਰਾਜਜੀਤ ਸਿੰਘ ਤੋਂ ਵੀ ਲੰਮੀ ਪੁੱਛਗਿੱਛ

ਨਸ਼ੀਲੇ ਪਦਾਰਥਾਂ ਦਾ ਮਾਮਲਾ: ਸਪੈਸ਼ਲ ਟਾਸਕ ਫੋਰਸ ਵੱਲੋਂ ਐੱਸ ਐੱਸ ਪੀ ਰਾਜਜੀਤ ਸਿੰਘ ਤੋਂ ਵੀ ਲੰਮੀ ਪੁੱਛਗਿੱਛ

June 18, 2017 at 9:12 pm

ਲੁਧਿਆਣਾ, 18 ਜੂਨ, (ਪੋਸਟ ਬਿਊਰੋ)- ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਕੇਸਾਂ ਦੀ ਜਾਂਚ ਕਰਦੀ ਵਿਸ਼ੇਸ਼ ਟਾਸਕ ਫੋਰਸ (ਐੱਸ ਟੀ ਐੱਫ) ਵੱਲੋਂ ਗ੍ਰਿਫ਼ਤਾਰ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੇ ਮਾਮਲੇ ਵਿੱਚ ਅੱਜ ਮੋਗਾ ਦੇ ਐਸ ਐਸ ਪੀ ਰਾਜਜੀਤ ਸਿੰਘ ਕੋਲੋਂ ਵੀ ਐਸ ਟੀ ਐਫ ਅਧਿਕਾਰੀਆਂ ਨੇ ਲੰਮੀ ਪੁੱਛ ਪੜਤਾਲ ਕੀਤੀ ਹੈ। ਮਿਲੀ […]

Read more ›
ਅਮਰੀਕਾ ਨੇ ਸੀਰੀਆਈ ਜਹਾਜ਼ ਫੁੰਡਿਆ

ਅਮਰੀਕਾ ਨੇ ਸੀਰੀਆਈ ਜਹਾਜ਼ ਫੁੰਡਿਆ

June 18, 2017 at 9:06 pm

ਵਾਸਿ਼ੰਗਟਨ, 18 ਜੂਨ (ਪੋਸਟ ਬਿਊਰੋ) : ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਚੱਲ ਰਹੀ ਜੰਗ ਵਿੱਚ ਅਮਰੀਕੀ ਫੌਜਾਂ ਦਾ ਸਾਥ ਦੇ ਰਹੀਆਂ ਸਥਾਨਕ ਸੈਨਾਵਾਂ ਉੱਤੇ ਬੰਬ ਸੁੱਟਣ ਵਾਲੇ ਸੀਰੀਆਈ ਏਅਰ ਫੋਰਸ ਦੇ ਜਹਾਜ਼ ਨੂੰ ਅਮਰੀਕੀ ਫੌਜ ਨੇ ਫੁੰਡ ਦਿੱਤਾ। ਇਸ ਨਾਲ ਪਹਿਲਾਂ ਤੋਂ ਹੀ ਚੱਲ ਰਹੇ ਸੰਘਰਸ਼ ਵਿੱਚ ਹੋਰ […]

Read more ›
ਐਨਵਾਇਰਮੈਂਟ ਕੈਨੇਡਾ ਨੇ ਓਨਟਾਰੀਓ ਤੇ ਕਿਊਬਿਕ ਵਿੱਚ ਮੌਸਮ ਖਰਾਬ ਹੋਣ ਦੀ ਦਿੱਤੀ ਚੇਤਾਵਨੀ

ਐਨਵਾਇਰਮੈਂਟ ਕੈਨੇਡਾ ਨੇ ਓਨਟਾਰੀਓ ਤੇ ਕਿਊਬਿਕ ਵਿੱਚ ਮੌਸਮ ਖਰਾਬ ਹੋਣ ਦੀ ਦਿੱਤੀ ਚੇਤਾਵਨੀ

June 18, 2017 at 8:59 pm

ਓਨਟਾਰੀਓ, 18 ਜੂਨ (ਪੋਸਟ ਬਿਊਰੋ) : ਐਨਵਾਇਰਮੈਂਟ ਕੈਨੇਡਾ ਵੱਲੋਂ ਓਨਟਾਰੀਓ ਤੇ ਕਿਊਬਿਕ ਦੇ ਕਈ ਹਿੱਸਿਆਂ ਵਿੱਚ ਵਾਵਰੋਲੇ ਆਉਣ ਦੀ ਚੇਤਾਵਨੀ ਜਾਰੀ ਕੀਤੀ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਰਿਪੋਰਟ ਅਨੁਸਾਰ ਓਟਵਾ ਤੇ ਗੈਟੀਨਿਊ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਗੜੇ ਪੈ ਸਕਦੇ ਹਨ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। […]

Read more ›
ਮੈਰੀਜੁਆਨਾ ਸਬੰਧੀ ਟੈਕਸ ਬਣੇ ਵਿੱਤ ਮੰਤਰੀਆਂ ਲਈ ਚਿੰਤਾ ਦਾ ਵਿਸ਼ਾ

ਮੈਰੀਜੁਆਨਾ ਸਬੰਧੀ ਟੈਕਸ ਬਣੇ ਵਿੱਤ ਮੰਤਰੀਆਂ ਲਈ ਚਿੰਤਾ ਦਾ ਵਿਸ਼ਾ

June 18, 2017 at 8:57 pm

ਓਟਵਾ, 18 ਜੂਨ (ਪੋਸਟ ਬਿਊਰੋ) :ਓਟਵਾ ਵਿੱਚ ਹੋਣ ਜਾ ਰਹੀ ਦੇਸ਼ ਦੇ ਵਿੱਤ ਮੰਤਰੀਆਂ ਦੀ ਮੀੰਟਿੰਗ ਵਿੱਚ ਟਰੂਡੋ ਸਰਕਾਰ ਨੂੰ ਉਮੀਦ ਹੈ ਕਿ ਮੈਰੀਜੁਆਨਾ ਦੇ ਕਾਨੂੰਨੀਕਰਨ ਨਾਲ ਪ੍ਰੋਵਿੰਸਾਂ ਦੇ ਮੋਢਿਆਂ ਉੱਤੇ ਪੈਣ ਵਾਲੇ ਬੋਝ ਦਾ ਮੁੱਦਾ ਸੱਭ ਤੋਂ ਵੱਧ ਉਠਾਇਆ ਜਾਵੇਗਾ। ਐਤਵਾਰ ਤੋਂ ਸੁ਼ਰੂ ਹੋਣ ਜਾ ਰਹੇ ਇਸ ਦੋ-ਰੋਜ਼ਾ ਫੈਡਰਲ-ਪ੍ਰੋਵਿੰਸ਼ੀਅਲ […]

Read more ›