Archive for June 17th, 2017

ਅੱਜ-ਨਾਮਾ

ਅੱਜ-ਨਾਮਾ

June 17, 2017 at 3:07 pm

ਸਵਿਟਜ਼ਰਲੈਂਡ ਨੇ ਸੁਣੀਂਦਾ ਪਾਸ ਕੀਤਾ, ਨੀਤੀ ਨਵੀਂ ਹੁਣ ਲਈ ਆ ਧਾਰ ਮੀਆਂ। ਮੰਗਦਾ ਭਾਰਤ ਜੇ ਵੇਰਵਾ ਦੱਸ ਦਿਆਂਗੇ, ਕਰਨਾ ਅਸਾਂ ਨੇ ਨਹੀਂ ਇਨਕਾਰ ਮੀਆਂ। ਦੁਨੀਆ ਭਰ ਦੀ ਦੌਲਤ ਹੈ ਆਈ ਏਥੇ, ਚੋਰੀ ਬਾਰਡਰਾਂ ਨੂੰ ਕਰਦੀ ਪਾਰ ਮੀਆਂ। ਉਸ ਨੇ ਸਾਡਾ ਵੀ ਅਕਸ ਖਰਾਬ ਕੀਤਾ, ਸਾਡਾ ਰਿਹਾ ਨਾ ਕੋਈ ਇਤਬਾਰ ਮੀਆਂ। […]

Read more ›
ਪਾਲਤੂ ਸ਼ੇਰ ਨੂੰ ਕਾਰ ਵਿੱਚ ਬਿਠਾ ਕੇ ਘੁੰਮਣ ਵਾਲਾ ਪੁਲਸ ਨੇ ਫੜਿਆ

ਪਾਲਤੂ ਸ਼ੇਰ ਨੂੰ ਕਾਰ ਵਿੱਚ ਬਿਠਾ ਕੇ ਘੁੰਮਣ ਵਾਲਾ ਪੁਲਸ ਨੇ ਫੜਿਆ

June 17, 2017 at 3:06 pm

ਕਰਾਚੀ, 17 ਜੂਨ (ਪੋਸਟ ਬਿਊਰੋ)- ਇਕ ਸ਼ਖਸ ਆਪਣੇ ਪਾਲਤੂ ਸ਼ੇਰ ਨੂੰ ਕਾਰ ‘ਚ ਬਿਠਾ ਕੇ ਪੂਰੇ ਕਰਾਚੀ ਸ਼ਹਿਰ ‘ਚ ਘੁੰਮ ਰਿਹਾ ਸੀ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਸ ਨੂੰ ਵੇਖਣ ਤੋਂ ਬਾਅਦ ਪਾਕਿਸਤਾਨੀ ਪੁਲਸ ਸਰਗਰਮ ਹੋਈ। ਪੁਲਸ ਨੇ ਲੋਕਾਂ ਦੀ ਸ਼ਿਕਾਇਤ ‘ਤੇ […]

Read more ›
ਜਾਪਾਨੀ ਪ੍ਰਧਾਨ ਮੰਤਰੀ ਆਪਣੇ ਦੋਸਤ ਦੀ ਨਾਜਾਇਜ਼ ਮਦਦ ਕਰਨ ਦੇ ਦੋਸ਼ਾਂ ਵਿੱਚ ਘਿਰੇ

ਜਾਪਾਨੀ ਪ੍ਰਧਾਨ ਮੰਤਰੀ ਆਪਣੇ ਦੋਸਤ ਦੀ ਨਾਜਾਇਜ਼ ਮਦਦ ਕਰਨ ਦੇ ਦੋਸ਼ਾਂ ਵਿੱਚ ਘਿਰੇ

June 17, 2017 at 3:05 pm

ਟੋਕੀਓ, 17 ਜੂਨ (ਪੋਸਟ ਬਿਊਰੋ)- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਇਕ ਦੋਸਤ ਦੀ ਮਦਦ ਕਰਕੇ ਵਿਵਾਦਾਂ ‘ਚ ਘਿਰ ਗਏ ਹਨ। ਉਨ੍ਹਾਂ ‘ਤੇ ਇਹ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਮਿੱਤਰ ਦੇ ਕਾਰੋਬਾਰ ‘ਚ ਮਦਦ ਦੇਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਇਨ੍ਹਾਂ ਦੋਸ਼ਾਂ ਦੇ ਸਮਰਥਨ ‘ਚ ਦੋ ਸਰਕਾਰੀ ਰਿਪੋਰਟਾਂ […]

Read more ›
ਪਾਕਿਸਤਾਨ ਵਿੱਚ ਫਿਰ ਇੱਕ ਹਿੰਦੂ ਲੜਕੀ ਜਬਰੀ ਚੁੱਕ ਕੇ ਨਿਕਾਹ ਕਰਵਾਇਆ ਗਿਆ

ਪਾਕਿਸਤਾਨ ਵਿੱਚ ਫਿਰ ਇੱਕ ਹਿੰਦੂ ਲੜਕੀ ਜਬਰੀ ਚੁੱਕ ਕੇ ਨਿਕਾਹ ਕਰਵਾਇਆ ਗਿਆ

June 17, 2017 at 3:03 pm

ਕਰਾਚੀ, 17 ਜੂਨ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਧਰਮ ਦੇ ਲੋਕਾਂ ਵਿੱਚੋਂ ਡਰਾ-ਧਮਕਾ ਕੇ ਧਰਮ ਬਦਲਾਉਣ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲੇ ਵਿੱਚ ਥਾਰ ਜ਼ਿਲੇ ਦੀ ਇਕ ਨਾਬਾਲਗ ਕੁੜੀ ਦਾ ਜ਼ਬਰਦਸਤੀ ਧਰਮ ਬਦਲਣ ਦਾ ਪਤਾ ਲੱਗਾ ਹੈ। ਦੋਸ਼ੀਆਂ ਨੇ ਰਵਿਤਾ ਮੇਘਵਾਰ (16) ਨਾਂਅ ਦੀ ਕੁੜੀ […]

Read more ›
ਕਾਲੇ ਧਨ ਬਾਰੇ ਭਾਰਤ ਨਾਲ ਸੂਚਨਾਵਾਂ ਦੇਣ ਨੂੰ ਸਵਿੱਟਜ਼ਰਲੈਂਡ ਵੱਲੋਂ ਮਨਜ਼ੂਰੀ

ਕਾਲੇ ਧਨ ਬਾਰੇ ਭਾਰਤ ਨਾਲ ਸੂਚਨਾਵਾਂ ਦੇਣ ਨੂੰ ਸਵਿੱਟਜ਼ਰਲੈਂਡ ਵੱਲੋਂ ਮਨਜ਼ੂਰੀ

June 17, 2017 at 3:01 pm

ਨਵੀਂ ਦਿੱਲੀ, 17 ਜੂਨ (ਪੋਸਟ ਬਿਊਰੋ)- ਸਵਿੱਸ ਬੈਂਕਾਂ ਵਿੱਚ ਕਾਲਾ ਧਨ ਰੱਖਣ ਵਾਲੇ ਭਾਰਤੀ ਹੁਣ ਖੁਦ ਬੇਨਕਾਬ ਹੋ ਜਾਣਗੇ। ਉਨ੍ਹਾਂ ਦੇ ਬੈਂਕ ਖਾਤੇ ਦੀ ਡਿਟੇਲ ਤੁਰੰਤ ਸਰਕਾਰ ਤੱਕ ਪਹੁੰਚ ਜਾਵੇਗੀ। ਸਵਿੱਟਜ਼ਰਲੈਂਡ ਨੇ ਭਾਰਤ ਅਤੇ 40 ਹੋਰ ਦੇਸ਼ਾਂ ਨਾਲ ਆਪਣੇ ਕੋਲ ਉਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਵਿੱਤੀ ਖਾਤਿਆਂ, ਸ਼ੱਕੀ ਕਾਲੇ ਧਨ […]

Read more ›
ਪਾਕਿਸਤਾਨ ਦੀ ਗੋਲੀਬਾਰੀ ਵਿੱਚ ਹੁਸਿ਼ਆਰਪੁਰ ਦਾ ਫੌਜੀ ਸ਼ਹੀਦ

ਪਾਕਿਸਤਾਨ ਦੀ ਗੋਲੀਬਾਰੀ ਵਿੱਚ ਹੁਸਿ਼ਆਰਪੁਰ ਦਾ ਫੌਜੀ ਸ਼ਹੀਦ

June 17, 2017 at 3:00 pm

ਨੌਸ਼ਹਿਰਾ, 17 ਜੂਨ (ਪੋਸਟ ਬਿਊਰੋ)- ਸਾਲ 2003 ‘ਚ ਦੋਵਾਂ ਦੇਸ਼ਾਂ ਵਿੱਚ ਹੋਈ ਗੋਲੀਬੰਦੀ ਸੰਧੀ ਦੀ ਉਲੰਘਣਾ ਕਰ ਕੇ ਪਾਕਿਸਤਾਨੀ ਫੌਜ ਨੇ ਕੱਲ੍ਹ ਫਿਰ ਕੰਟਰੋਲ ਰੇਖਾ ‘ਤੇ ਭਾਰਤ ਦੇ ਨੌਸ਼ਹਿਰਾ ਸੈਕਟਰ ‘ਚ ਗੋਲੀਬਾਰੀ ਕੀਤੀ। ਭਾਰਤ ਵੱਲੋਂ ਵੀ ਉਸ ਨੂੰ ਮੂੰਹਤੋੜ ਜਵਾਬ ਦਿੱਤਾ ਗਿਆ। ਇਸ ਗੋਲੀਬਾਰੀ ‘ਚ ਭਾਰਤੀ ਫੌਜ ਦਾ ਨਾਇਕ ਬਖਤਾਵਰ […]

Read more ›
ਭਾਰਤੀ ਬੈਂਕਾਂ ਵਿੱਚ ਨਵੇਂ ਖਾਤੇ ਖੁੱਲ੍ਹਵਾਉਣ ਲਈ ਆਧਾਰ ਕਾਰਡ ਹੁਣ ਜ਼ਰੂਰੀ

ਭਾਰਤੀ ਬੈਂਕਾਂ ਵਿੱਚ ਨਵੇਂ ਖਾਤੇ ਖੁੱਲ੍ਹਵਾਉਣ ਲਈ ਆਧਾਰ ਕਾਰਡ ਹੁਣ ਜ਼ਰੂਰੀ

June 17, 2017 at 2:59 pm

ਨਵੀਂ ਦਿੱਲੀ, 17 ਜੂਨ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਨਵੇਂ ਬੈਂਕ ਖਾਤੇ ਖੋਲ੍ਹਣ ਤੇ 50 ਹਜ਼ਾਰ ਰੁਪਏ ਤੋਂ ਵੱਧ ਦੇ ਲੈਣ ਦੇਣ ਲਈ ਆਧਾਰ ਕਾਰਡ ਦਾ ਨੰਬਰ ਲਾਜ਼ਮੀ ਕਰ ਦਿੱਤਾ ਹੈ। ਇਨ੍ਹਾਂ ਹੁਕਮਾਂ ਨਾਲ ਮੌਜੂਦਾ ਬੈਂਕ ਖਾਤੇਦਾਰਾਂ ਨੂੰ ਆਪਣੇ ਆਧਾਰ ਕਾਰਡ 31 ਦਸੰਬਰ ਤੱਕ ਆਪਣੇ ਬੈਂਕਾਂ ਵਿੱਚ ਦੇਣੇ ਹੋਣਗੇ। ਰੈਵੇਨਿਊ […]

Read more ›
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੈਪਟਨ ਅਮਰਿੰਦਰ ਦੇ ਵਿਰੁੱਧ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਰਜ਼ੀ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੈਪਟਨ ਅਮਰਿੰਦਰ ਦੇ ਵਿਰੁੱਧ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਰਜ਼ੀ

June 17, 2017 at 2:56 pm

ਜਲੰਧਰ, 17 ਜੂਨ (ਪੋਸਟ ਬਿਊਰੋ)- ਪੰਜਾਬ ਦੇ ਗੜਬੜ ਵਾਲੇ ਮਾਹੌਲ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਪੰਜਾਬ ਪੁਲਸ ਉੱਤੇ ਦੋਸ਼ ਲੱਗਣ ਦੀਆਂ ਅਕਸਰ ਸੁਣਦੀਆਂ ਆਵਾਜ਼ਾਂ ‘ਚ ਕੱਲ੍ਹ ਇਕ ਨਵੀਂ ਆਵਾਜ਼ ਜੁੜ ਗਈ, ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਭਾਰਤ ਦੇ ਮਨੁੱਖੀ ਅਧਿਕਾਰ […]

Read more ›
ਸਿੱਖ ਇਤਿਹਾਸ ਬਾਰੇ ਇਤਰਾਜ਼ਯੋਗ ਟਿੱਪਣੀਆਂ ਲਈ ਦਿਲਗੀਰ ਦੋਸ਼ੀ ਕਰਾਰ ਦਿੱਤਾ ਗਿਆ

ਸਿੱਖ ਇਤਿਹਾਸ ਬਾਰੇ ਇਤਰਾਜ਼ਯੋਗ ਟਿੱਪਣੀਆਂ ਲਈ ਦਿਲਗੀਰ ਦੋਸ਼ੀ ਕਰਾਰ ਦਿੱਤਾ ਗਿਆ

June 17, 2017 at 2:54 pm

ਅੰਮ੍ਰਿਤਸਰ, 17 ਜੂਨ (ਪੋਸਟ ਬਿਊਰੋ)- ਸਿੱਖ ਇਤਿਹਾਸ ਬਾਰੇ ਇਤਰਾਜ਼ ਯੋਗ ਟਿੱਪਣੀਆਂ ਕਰਨ ਦੇ ਮਾਮਲੇ ‘ਚ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਦੀਆਂ ਸਾਰੀਆਂ ਰਚਨਾਵਾਂ ਦੀ ਘੋਖ ਪੜਤਾਲ ਕਰਨ ਲਈ ਅਕਾਲ ਤਖਤ ਸਾਹਿਬ ਵੱਲੋਂ ਬਣਾਈ 11 ਮੈਂਬਰੀ ਸਬ-ਕਮੇਟੀ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪੀ ਗਈ ਰਿਪੋਰਟ ‘ਚ ਦਿਲਗੀਰ ਨੂੰ ਦੋਸ਼ੀ ਕਰਾਰ […]

Read more ›