Archive for June 16th, 2017

ਅੱਜ-ਨਾਮਾ

ਅੱਜ-ਨਾਮਾ

June 16, 2017 at 1:51 pm

ਫਰਕ ਦਿਨਾਂ ਦਾ ਪੈ ਗਿਆ ਦਿਨਾਂ ਅੰਦਰ, ਬਦਲੇ ਸੁਣਨ ਪਏ ਲੋਕਾਂ ਦੇ ਬੋਲ ਬੇਲੀ। ਬਦਲੀ ਜਦੋਂ ਸਰਕਾਰ ਤਾਂ ਕਈ ਰਿਸ਼ਤੇ, ਸਕੇ ਰੱਖ ਨਹੀਂ ਕਾਇਮ ਸੀ ਤੋਲ ਬੇਲੀ। ਚੱਟਦੇ ਰਹੇ ਮਲਾਈਆਂ ਜੋ ਕੱਲ੍ਹ ਤੀਕਰ, ਤਿੜਕੇ ਕੁੱਜੇ ਦੇ ਜਾਣ ਨਹੀਂ ਕੋਲ ਬੇਲੀ। ਸਖਤ ਜੁੱਸੇ ਜੋ ਕੱਲ੍ਹ ਸੀ ਨਜ਼ਰ ਆਉਂਦੇ, ਆਇਆਂ ਅੰਦਰੋਂ ਨਿਕਲ […]

Read more ›
ਡੋਨਾਲਡ ਟਰੰਪ ਦੇ ਖਿਲਾਫ ਨਿਆਂ ਵਿੱਚ ਰੁਕਾਵਟ ਪਾਉਣ ਦੀ ਜਾਂਚ ਹੋਵੇਗੀ: ਮੂਲਰ

ਡੋਨਾਲਡ ਟਰੰਪ ਦੇ ਖਿਲਾਫ ਨਿਆਂ ਵਿੱਚ ਰੁਕਾਵਟ ਪਾਉਣ ਦੀ ਜਾਂਚ ਹੋਵੇਗੀ: ਮੂਲਰ

June 16, 2017 at 1:50 pm

ਵਾਸ਼ਿੰਗਟਨ, 16 ਜੂਨ (ਪੋਸਟ ਬਿਊਰੋ)- ਪਿਛਲੇ ਸਾਲ ਹੋਈ ਰਾਸ਼ਟਰਪਤੀ ਦੀ ਚੋਣ ‘ਚ ਰੂਸੀ ਦਖਲ ਦੀ ਜਾਂਚ ਲਈ ਨਿਯੁਕਤ ਵਿਸ਼ੇਸ਼ ਜਾਂਚ ਕਰਤਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭੂਮਿਕਾ ਦੀ ਵੀ ਜਾਂਚ ਕਰੇਗਾ। ਜਾਂਚ ਕਰਤਾ ਵੇਖੇਗਾ ਕਿ ਡੋਨਾਲਡ ਟਰੰਪ ਨੇ ਇਸ ਜਾਂਚ ਦੇ ਕੰਮ ਵਿੱਚ ਰੁਕਾਵਟ ਪਾਉਣ ਦਾ ਕੋਈ ਕੰਮ ਤਾਂ ਨਹੀਂ ਕੀਤਾ। […]

Read more ›
ਅਮਰੀਕਾ ਹੁਣ ਕਤਰ ਨੂੰ ਐਫ-15 ਲੜਾਕੂ ਜਹਾਜ਼ ਵੇਚੇਗਾ

ਅਮਰੀਕਾ ਹੁਣ ਕਤਰ ਨੂੰ ਐਫ-15 ਲੜਾਕੂ ਜਹਾਜ਼ ਵੇਚੇਗਾ

June 16, 2017 at 1:47 pm

ਦੁਬਈ, 16 ਜੂਨ (ਪੋਸਟ ਬਿਊਰੋ)- ਕਤਰ-ਖਾੜੀ ਵਿਵਾਦ ਦੇ ਵਿਚਾਲੇ ਅਮਰੀਕਾ ਦਾ ਦੋਹਰਾ ਰੁਖ ਜ਼ਾਹਰ ਹੋਇਆ ਹੈ। ਅੱਤਵਾਦ ਬਾਰੇ ਕਤਰ ਦੀ ਆਲੋਚਨਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਉਸ ਨੂੰ ਐਫ-15 ਲੜਾਕੂ ਜਹਾਜ਼ ਵੇਚਣ ਜਾ ਰਹੇ ਹਨ। ਇਸ ਦੇ ਲਈ ਦੋਵਾਂ ਦੇਸ਼ਾਂ ਨੇ 12 ਅਰਬ ਡਾਲਰ (ਕਰੀਬ 77 ਹਜ਼ਾਰ ਕਰੋੜ […]

Read more ›
ਚੀਨ ਵਿੱਚ ਕਿੰਡਰਗਾਰਟਨ ਸਕੂਲ ਦੇ ਬਾਹਰ ਧਮਾਕੇ ਨਾਲ 7 ਮੌਤਾਂ

ਚੀਨ ਵਿੱਚ ਕਿੰਡਰਗਾਰਟਨ ਸਕੂਲ ਦੇ ਬਾਹਰ ਧਮਾਕੇ ਨਾਲ 7 ਮੌਤਾਂ

June 16, 2017 at 1:43 pm

ਪੇਈਚਿੰਗ, 16 ਜੂਨ (ਪੋਸਟ ਬਿਊਰੋ)- ਪੂਰਬੀ ਚੀਨ ਦੇ ਫ਼ੈਂਗਸਿਆਨ ਸ਼ਹਿਰ ਵਿੱਚ ਕੱਲ੍ਹ ਸ਼ਾਮ ਇੱਕ ਕਿੰਡਰਗਾਰਟਨ ਸਕੂਲ ਦੇ ਬਾਹਰ ਛੁੱਟੀ ਮੌਕੇ ਹੋਏ ਧਮਾਕੇ ਵਿੱਚ ਸੱਤ ਲੋਕ ਮਾਰੇ ਗਏ ਤੇ 59 ਲੋਕ ਜ਼ਖ਼ਮੀ ਹੋ ਗਏ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਦੇ ਮੁਤਾਬਕ ਪੂਰਬੀ ਚੀਨ ਦੇ ਜਿਆਂਗਸੂ ਸੂਬੇ ਦੇ ਫੈਂਗਸਿਆਨ ਸ਼ਹਿਰ ਵਿੱਚ […]

Read more ›
ਨਰਿੰਦਰ ਮੋਦੀ ਦੀ ਯਾਤਰਾ ਤੋਂ ਪਹਿਲਾਂ ਭਾਰਤ ਨੇ ਟਰੰਪ ਸਰਕਾਰ ਨੂੰ ਝਟਕਾ ਦਿੱਤਾ

ਨਰਿੰਦਰ ਮੋਦੀ ਦੀ ਯਾਤਰਾ ਤੋਂ ਪਹਿਲਾਂ ਭਾਰਤ ਨੇ ਟਰੰਪ ਸਰਕਾਰ ਨੂੰ ਝਟਕਾ ਦਿੱਤਾ

June 16, 2017 at 1:42 pm

* ਅਮਰੀਕੀ ਕੰਪਨੀ ਨਾਲ 6500 ਕਰੋੜ ਰੁਪਏ ਦਾ ਹੈਲੀਕਾਪਟਰ ਸੌਦਾ ਰੱਦ ਨਵੀਂ ਦਿੱਲੀ, 16 ਜੂਨ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਕਰਾਰਾ ਝਟਕਾ ਦਿੰਦਿਆਂ ਉਥੋਂ ਦੀ ਇਕ ਕੰਪਨੀ ਨਾਲ ਹੈਲੀਕਾਪਟਰਾਂ ਸਬੰਧੀ ਕੀਤੇ ਸੌਦੇ ਨੂੰ ਰੱਦ ਕਰ ਦਿੱਤਾ […]

Read more ›
ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ: ਵੱਢਣ ਦੇ ਮਕਸਦ ਨਾਲ ਪਸ਼ੂਆਂ ਦੀ ਖਰੀਦ-ਵੇਚ ਉੱਤੇ ਪਾਬੰਦੀ ਕਿਉਂ

ਸੁਪਰੀਮ ਕੋਰਟ ਨੇ ਕੇਂਦਰ ਤੋਂ ਪੁੱਛਿਆ: ਵੱਢਣ ਦੇ ਮਕਸਦ ਨਾਲ ਪਸ਼ੂਆਂ ਦੀ ਖਰੀਦ-ਵੇਚ ਉੱਤੇ ਪਾਬੰਦੀ ਕਿਉਂ

June 16, 2017 at 1:41 pm

ਨਵੀਂ ਦਿੱਲੀ, 16 ਜੂਨ (ਪੋਸਟ ਬਿਊਰੋ)- ਪਸ਼ੂਆਂ ਨੂੰ ਵੱਢਣ ਦੇ ਮਕਸਦ ਨਾਲ ਮੰਡੀਆਂ ਵਿੱਚ ਇਨ੍ਹਾਂ ਦੀ ਖਰੀਦ-ਵੇਚ ਉੱਤੇ ਪਾਬੰਦੀ ਵਿਰੁੱਧ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ ਹੈ। ਜਸਟਿਸ ਆਰ ਕੇ ਅਗਰਵਾਲ ਅਤੇ ਜਸਟਿਸ ਐੱਸ ਕੇ ਕੌਲ ਦੇ ਛੁੱਟੀਆਂ ਵਾਲੇ ਬੈਂਚ ਨੇ ਕੇਂਦਰ ਸਰਕਾਰ ਨੂੰ ਨੋਟਿਸ […]

Read more ›
ਹਿਮਾਚਲ ਵਿੱਚ ਪੰਜਾਬ ਦੀ ਬੱਸ ਖੱਡ ਵਿੱਚ ਡਿੱਗੀ, ਅੰਮ੍ਰਿਤਸਰ ਦੇ 12 ਯਾਤਰੀ ਹਲਾਕ

ਹਿਮਾਚਲ ਵਿੱਚ ਪੰਜਾਬ ਦੀ ਬੱਸ ਖੱਡ ਵਿੱਚ ਡਿੱਗੀ, ਅੰਮ੍ਰਿਤਸਰ ਦੇ 12 ਯਾਤਰੀ ਹਲਾਕ

June 16, 2017 at 1:40 pm

ਸ਼ਾਮ ਚੁਰਾਸੀ, 16 ਜੂਨ (ਪੋਸਟ ਬਿਊਰੋ)- ਅੰਮ੍ਰਿਤਸਰ ਤੋਂ ਮਾਤਾ ਜਵਾਲਾ ਜੀ ਜਾ ਰਹੀ ਬਸ ਕਾਂਗੜਾ ਲਾਗੇ ਖੱਡ ਵਿੱਚ ਡਿੱਗ ਜਾਣ ਕਾਰਨ 12 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਜਣੇ ਜ਼ਖਮੀ ਹੋ ਗਏ। ਨਿਊ ਮਾਲਵਾ ਕੰਪਨੀ ਦੀ ਬਸ ਵਿੱਚ ਕਰੀਬ 50 ਸਵਾਰੀਆਂ ਸਨ। ਇਹ ਬਸ ਜਦੋਂ ਡਲਿਹਾਰਾ ਨੇੜੇ ਪਹੁੰਚੀ ਤਾਂ […]

Read more ›
ਪੰਜਾਬ ਪਾਵਰਕਾਮ ਦੇ ਐੱਸ ਡੀ ਓ ਅਤੇ ਜੇ ਈ ਰਿਸ਼ਵਤ ਲੈਂਦੇ ਫੜੇ

ਪੰਜਾਬ ਪਾਵਰਕਾਮ ਦੇ ਐੱਸ ਡੀ ਓ ਅਤੇ ਜੇ ਈ ਰਿਸ਼ਵਤ ਲੈਂਦੇ ਫੜੇ

June 16, 2017 at 1:38 pm

ਖੰਨਾ, 16 ਜੂਨ (ਪੋਸਟ ਬਿਊਰੋ)- ਐੱਸ ਐੱਸ ਪੀ ਵਿਜੀਲੈਂਸ ਰੁਪਿੰਦਰ ਸਿੰਘ ਲੁਧਿਆਣਾ ਰੇਂਜ ਦੀ ਹਦਾਇਤ ਉੱਤੇ ਇੰਸਪੈਕਟਰ ਬਲਜਿੰਦਰ ਸਿੰਘ ਭੁੱਲਰ ਦੀ ਟੀਮ ਨੇ ਕੱਲ੍ਹ ਸ਼ਿਕਾਇਤ ਕਰਤਾ ਸੁਨੀਲ ਗੁਜਰਾਲ ਪੁੱਤਰ ਸਤੀਸ਼ ਗੁਜਰਾਲ ਵਾਸੀ ਨੰਦ ਸਿੰਘ ਐਵੇਨਿਊ ਖੰਨਾ ਦੀ ਸ਼ਿਕਾਇਤ ਉੱਤੇ ਪੀ ਐੱਸ ਪੀ ਸੀ ਐੱਲ ਵਿੱਚਚ ਤੈਨਾਤ ਐੱਸ ਡੀ ਓ ਬਲਦੇਵ […]

Read more ›
ਪਾਵਰਕਾਮ ਦੇ ਚਰਚਿਤ ਇੰਜੀਨੀਅਰ ਇਨ ਚੀਫ ਜਗਵੀਰ ਗੋਇਲ ਦੀ ਐਕਸਟੈਂਸ਼ਨ ਰੱਦ ਕੇ ਘਰ ਤੋਰਿਆ

ਪਾਵਰਕਾਮ ਦੇ ਚਰਚਿਤ ਇੰਜੀਨੀਅਰ ਇਨ ਚੀਫ ਜਗਵੀਰ ਗੋਇਲ ਦੀ ਐਕਸਟੈਂਸ਼ਨ ਰੱਦ ਕੇ ਘਰ ਤੋਰਿਆ

June 16, 2017 at 1:36 pm

ਪਟਿਆਲਾ, 16 ਜੂਨ (ਪੋਸਟ ਬਿਊਰੋ)- ਪੰਜਾਬ ਵਿੱਚ ਸਰਕਾਰ ਬਦਲਣ ਦੇ ਬਾਅਦ ਜਿਥੇ ਬਾਦਲਾਂ ਦੇ ਚਹੇਤੇ ਗਮਾਡਾ (ਗਰੇਟਰ ਮੁਹਾਲੀ ਡਿਵੈਲਪਮੈਂਟ ਅਥਾਰਟੀ) ਦੇ ਨਿਗਰਾਨ ਇੰਜੀਨੀਅਰ (ਐਸ ਈ) ਸੁਰਿੰਦਰਪਾਲ ਸਿੰਘ ਪਹਿਲਵਾਨ ਉੱਤੇ ਵਿਜੀਲੈਂਸ ਨੇ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ ਹੈ, ਉਥੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐਸ ਪੀ ਸੀ ਐਲ) ਵਿੱਚ […]

Read more ›
ਅਫਸਰੀ ਗੱਡੀਆਂ ਉੱਤੇ ਲਾਲ ਬੱਤੀ ਦੀ ਬਜਾਏ ਵੀ ਆਈ ਪੀ ਨੰਬਰ ਪਲੇਟ ਲਾਈ ਜਾਣ ਲੱਗੀ

ਅਫਸਰੀ ਗੱਡੀਆਂ ਉੱਤੇ ਲਾਲ ਬੱਤੀ ਦੀ ਬਜਾਏ ਵੀ ਆਈ ਪੀ ਨੰਬਰ ਪਲੇਟ ਲਾਈ ਜਾਣ ਲੱਗੀ

June 16, 2017 at 1:33 pm

* ਵੀ ਆਈ ਪੀ ਕਲਚਰ ਦਾ ਵਲਾਵੇਂਦਾਰ ਢੰਗ ਕੱਢ ਲਿਆ ਫਰੀਦਕੋਟ, 16 ਜੂਨ (ਪੋਸਟ ਬਿਊਰੋ)- ਪੰਜਾਬ ਦੀ ਨਵੀਂ ਸਰਕਾਰ ਨੇ ਵੀ ਆਈ ਪੀ ਕਲਚਰ ਖਤਮ ਕਰਨ ਵਾਸਤੇ ਦੋ ਮਹੀਨੇ ਪਹਿਲਾਂ ਸਾਰੇ ਅਧਿਕਾਰੀਆਂ ਦੇ ਲਾਲ ਬੱਤੀ ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ, ਪਰ ਹੁਣ ਇਸ ਦੇ ਬਦਲਵੇਂ ਰੂਪ […]

Read more ›