Archive for June 15th, 2017

ਲੋਕਚੇਤਨਾ ਦਾ ਚਿਰਾਗ- ਅਜਮੇਰ ਔਲਖ

ਲੋਕਚੇਤਨਾ ਦਾ ਚਿਰਾਗ- ਅਜਮੇਰ ਔਲਖ

June 15, 2017 at 9:02 pm

ਡਾ ਗੁਰਬਖ਼ਸ਼ ਸਿੰਘ ਭੰਡਾਲ ਮਾਨਸਾ ਦੇ ਪੱਛੜੇ ਜਹੇ ਪਿੰਡ ਦੀਆਂ ਢੱਠੀਆਂ ਕੰਧਾਂ ਵਾਲੇ ਕੱਚੇ ਘਰ ਵਿਚ, 1942 ਨੂੰ ਪੈਦਾ ਹੋਏ ਬੱਚੇ ਬਾਰੇ, ਕਿਸੇ ਨੇ ਕਿਆਸ ਵੀ ਨਹੀਂ ਕੀਤਾ ਹੋਣਾ ਕਿ ਇਹ ਵੱਡਾ ਹੋ ਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ,ਸਮੁੱਚੇ ਪੰਜਾਬ ਵਿਚ ਲੋਕ-ਚੇਤਨਾ ਅਜੇਹਾ […]

Read more ›
ਤਾਸ਼ ਟੂਰਨਾਮੈਂਟ ਕਰਵਾਇਆ

ਤਾਸ਼ ਟੂਰਨਾਮੈਂਟ ਕਰਵਾਇਆ

June 15, 2017 at 9:01 pm

ਬਰੈਂਪਟਨ: (ਡਾ. ਝੰਡ) ਅਮਰੀਕ ਸਿੰਘ ਕੁਮਰੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਸ਼ੁੱਕਰਵਾਰ ‘ਗੋਰ ਸੀਨੀਅਰਜ਼ ਕਲੱਬ ਵੱਲੋਂ’ ਗੋਰ ਮੀਡੋਜ਼ ਕਮਿੳਨਿਟੀ ਸੈਂਟਰ ਵਿਖੇ ਤਾਸ਼ ਖੇਡਣ ਵਾਲੇ ਸੌ਼ਕੀਨ ਖਿਡਾਰੀਆਂ ਦਾ ਬਾ-ਕਾਇਦਾ ਟੂਰਨਮੈਂਟ ਕਰਵਾਇਆ ਗਿਆ। ਇਸ ਮੰਤਵ ਲਈ ਹੋਰ ਖੇਡ ਟੂਰਨਮੈਂਟਾਂ ਵਾਂਗ ਸਵੇਰੇ 11.00 ਤੋਂ 11.30 ਵਜੇ ਤੱਕ ਤਾਸ਼ ਦੇ ਖਿਡਾਰੀਆਂ ਕੋਲੋਂ ਐਂਟਰੀਆ ਪ੍ਰਾਪਤ […]

Read more ›
ਸੀਨੀਅਰ ਬੀਬੀਆਂ ਨੇ ਕਾਲਡਰਸਟੋਨ ਪਾਰਕ ਬਰੈਂਪਟਨ `ਚ ਛਬੀਲ ਲਾਈ

ਸੀਨੀਅਰ ਬੀਬੀਆਂ ਨੇ ਕਾਲਡਰਸਟੋਨ ਪਾਰਕ ਬਰੈਂਪਟਨ `ਚ ਛਬੀਲ ਲਾਈ

June 15, 2017 at 9:00 pm

ਬਰੈਂਪਟਨ, (ਹਰਜੀਤ ਬੇਦੀ): ਪੰਜਾਬੀ ਕਿਤੇ ਵੀ ਚਲੇ ਜਾਣ ਆਪਣਾ ਸੱਭਿਆਚਾਰ ਤੇ ਵਿਰਸਾ ਹਮੇਸ਼ਾਂ ਯਾਦ ਰੱਖਦੇ ਹਨ। ਇਸੇ ਸੰਧਰਭ ਵਿੱਚ ਪਿਛਲੇ ਦਿਨੀ ਸੀਨੀਅਰ ਬੀਬੀਆਂ ਨੇ ਕਾਲਡਰਸਟੋਨ ਪਾਰਕ ਬਰੈਂਪਟਨ ਵਿੱਚ ਛਬੀਲ ਲਾਈ। ਹਿੰਮਤੀ ਬੀਬੀਆਂ ਨੇ ਸਵੇਰ ਤੋਂ ਹੀ ਇਸ ਪਰੋਗਰਾਮ ਵਿੱਚ ਵਰਤਾਏ ਜਾਣ ਵਾਲੇ ਪਰਸ਼ਾਦ ਅਤੇ ਛੋਲਿਆਂ ਦੀ ਆਪਣੇ ਹੱਥੀਂ ਤਿਆਰੀ ਕੀਤੀ। […]

Read more ›

ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰੋ: ਅਜਮੇਰ ਸਿੰਘ ਔਲਖ ਦੇ ਸਦੀਵੀ ਵਿਛੋੜੇ `ਤੇ ਦੁੱਖ ਦਾ ਪਰਗਟਾਵਾ

June 15, 2017 at 8:58 pm

( ਹਰਜੀਤ ਬੇਦੀ ): ਪੰਜਾਬੀ ਦੇ ਲੋਕ ਨਾਟਕਕਾਰ ਪ੍ਰੋ: ਅਜਮੇਰ ਸਿੰਘ ਔਲਖ ਦੇ ਸਦੀਵੀ ਵਿਛੋੜੇ ਤੇ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਕਾਰਜਕਾਰਣੀ ਦੀ ਵਿਸ਼ੇਸ਼ ਮੀਟਿੰਗ ਵਿੱਚ ਗਹਿਰੇ ਦੁੱਖ ਅਤੇ ਉਹਨਾਂ ਦੇ ਪਰਵਾਰ ਨਾਲ ਹਮਦਰਦੀ ਦਾ ਪਰਗਟਾਵਾ ਕੀਤਾ ਗਿਆ। ਪ੍ਰੋ: ਔਲਖ ਪੰਜਾਬੀ ਦੇ ਲੋਕ ਨਾਟਕਕਾਰ ਸਨ ਜਿੰਨ੍ਹਾ ਨੇ ਆਪਣੇ […]

Read more ›
ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਕਲਚਰਲ ਅਤੇ ਕਨੇਡਾ ਡੇਅ ਪਰੋਗਰਾਮ ਲਈ ਭਾਰੀ ਉਤਸ਼ਾਹ

ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਕਲਚਰਲ ਅਤੇ ਕਨੇਡਾ ਡੇਅ ਪਰੋਗਰਾਮ ਲਈ ਭਾਰੀ ਉਤਸ਼ਾਹ

June 15, 2017 at 8:58 pm

ਬਰੈਂਪਟਨ, (ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 17 ਜੂਨ ਦਿਨ ਸ਼ਨੀਵਾਰ ਨੂੰ 11:30 ਵਜੇ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਹੋ ਰਹੇ ਮਲਟੀਕਲਚਰਲ ਅਤੇ ਕਨੇਡਾ ਡੇਅ ਪਰੋਗਰਾਮ ਦੀ ਤਿਆਰੀ ਸਬੰਧੀ ਪਰਮਜੀਤ ਬੜਿੰਗ, ਨਿਰਮਲ ਸੰਧੂ, ਹਰਦਿਆਲ ਸਿੰਘ ਸੰਧੂ,ਗੁਰਮੇਲ ਸਿੰਘ ਸੱਗੂ ਅਤੇ ਵਤਨ ਸਿੰਘ ਗਿੱਲ ਦੇ ਪਰਧਾਨਗੀ ਮੰਡਲ ਹੇਠ ਹੋਈ 9 ਜੂਨ […]

Read more ›

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ 24 ਜੂਨ ਨੂੰ

June 15, 2017 at 8:56 pm

ਈਟੋਬੀਕੋ, (ਹਰਜੀਤ ਬੇਦੀ): ਡੈਮੋਕਰੇਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸ਼ੀਏਸ਼ਨ ਵਲੋਂ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ 2-ਰੌਂਟਰੀ ਰੋਡ ਈਟੋਬੀਕੋ ਵਿਖੇ 24 ਜੂਨ ਦਿਨ ਸਂਨਿੱਚਰਵਾਰ ਨੂੰ 2:00 ਵਜੇ ਤੋਂ 4:30 ਤੱਕ ਮਨਾਇਆ ਜਾਵੇਗਾ। ਪਰਧਾਨ ਦੇਵ ਸੂਦ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸੰਸਥਾ ਵਿੱਚ ਪ਼ਜਾਬੀ ਭਾਈਚਾਰੇ ਦੇ ਨਾਲ ਹੀ ਹੋਰ ਭਾਈਚਾਰਿਆ ਦੇ ਮੈਂਬਰ ਵੀ ਸ਼ਾਮਲ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਵੱਡੀਆਂ ਸਿਆਸੀ ਪਾਰਟੀਆਂ ਦੀਆਂ ਛੋਟੀਆਂ ਹਰਕਤਾਂ

ਪੰਜਾਬੀ ਪੋਸਟ ਵਿਸ਼ੇਸ਼: ਵੱਡੀਆਂ ਸਿਆਸੀ ਪਾਰਟੀਆਂ ਦੀਆਂ ਛੋਟੀਆਂ ਹਰਕਤਾਂ

June 15, 2017 at 8:54 pm

ਜੁਆਨਿਟਾ ਨੇਥਨ ਨੇ 2013 ਵਿੱਚ ਮਾਰਖਮ ਥੌਰਨਹਿੱਲ ਰਾਈਡਿੰਗ ਤੋਂ ਲਿਬਰਲ ਰਾਈਡਿੰਗ ਦੀ ਉਮੀਦਵਾਰ ਲਈ ਨੌਮੀਨੇਸ਼ਨ ਲੜਨ ਦਾ ਇਰਾਦਾ ਬਣਾਇਆ। ਉਹਨਾਂ ਦਿਨਾਂ ਵਿੱਚ ਹੀ ਜੁਆਨਿਟਾ ਨੂੰ ਲਿਬਰਲ ਪਾਰਟੀ ਦੀ ਹਾਈ ਕਮਾਂਡ ਦਾ ਖ਼ਾਸ ਸੁਨੇਹਾ ਆਉਂਦਾ ਹੈ ਕਿ ਉਹ ਪਾਰਟੀ ਦੇ ਮਾਣ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਨੌਮੀਨੇਸ਼ਨ ਚੋਣ ਲੜਨ ਦੇ […]

Read more ›
ਭਾਰਤੀ ਮੂਲ ਦੇ ਅਰਮਰ ਨੂੰ ਅਮਰੀਕਾ ਨੇ ਗਲੋਬਲ ਟੈਰਰ ਸੂਚੀ ਵਿੱਚ ਪਾਇਆ

ਭਾਰਤੀ ਮੂਲ ਦੇ ਅਰਮਰ ਨੂੰ ਅਮਰੀਕਾ ਨੇ ਗਲੋਬਲ ਟੈਰਰ ਸੂਚੀ ਵਿੱਚ ਪਾਇਆ

June 15, 2017 at 7:42 pm

* ਕਰਨਾਟਕਾ ਦੇ ਅਰਮਰ ਉੱਤੇ ਆਈ ਐੱਸ ਲਈ ਭਰਤੀ ਕਰਨ ਦਾ ਦੋਸ਼ ਨਵੀਂ ਦਿੱਲੀ, 15 ਜੂਨ, (ਪੋਸਟ ਬਿਊਰੋ)- ਭਾਰਤ ਦੇ ਕਰਨਾਟਕ ਰਾਜ ਵਿਚ ਜਨਮੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਦੇ ਹਮਾਇਤੀ ਅਤੇ ਨੌਜਵਾਨਾਂ ਨੂੰ ਇਸ ਜਥੇਬੰਦੀ ਵਿੱਚ ਭਰਤੀ ਕਰਨ ਦੇ ਦੋਸ਼ੀ ਮੁਹੰਮਦ ਸ਼ਫੀ ਅਰਮਰ, ਜੋ ਭਗੌੜਾ ਚੱਲ ਰਿਹਾ ਹੈ, […]

Read more ›
ਪਨਾਮਾ ਪੇਪਰ ਕੇਸ ਵਿੱਚ ਨਵਾਜ਼ ਸ਼ਰੀਫ ਦੀ ਪਰਵਾਰ ਸਮੇਤ ਜਾਂਚ ਕਮੇਟੀ ਅੱਗੇ ਪੇਸ਼ੀ

ਪਨਾਮਾ ਪੇਪਰ ਕੇਸ ਵਿੱਚ ਨਵਾਜ਼ ਸ਼ਰੀਫ ਦੀ ਪਰਵਾਰ ਸਮੇਤ ਜਾਂਚ ਕਮੇਟੀ ਅੱਗੇ ਪੇਸ਼ੀ

June 15, 2017 at 7:39 pm

* ਨਵਾਜ਼ ਨੇ ਕਿਹਾ: ਅਸੀਂ ਕੁਝ ਗਲਤ ਕੀਤਾ ਹੀ ਨਹੀਂ ਇਸਲਾਮਾਬਾਦ, 15 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਦੀ ਜੁਡੀਸ਼ਲ ਅਕੈਡਮੀ ਵਿੱਚ ਅੱਜ ਏਥੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (67) ਆਪਣੇ ਪਰਿਵਾਰ ਦੀ ਸੰਪਤੀ ਨਾਲ ਸਬੰਧਿਤ ਪਨਾਮਾ ਪੇਪਰਜ਼ ਕੇਸ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਜਸਟਿਸ ਵਾਜਿਦ ਜਿਆ ਦੀ ਅਗਵਾਈ ਵਿੱਚ ਬਣਾਏ 6 […]

Read more ›
ਇੰਸਪੈਕਟਰ ਇੰਦਰਜੀਤ ਸਿੰਘ ਤੇ ਥਾਣੇਦਾਰ ਅਜੈਬ ਸਿੰਘ ਨੌਕਰੀ ਤੋਂ ਕੱਢੇ ਗਏ

ਇੰਸਪੈਕਟਰ ਇੰਦਰਜੀਤ ਸਿੰਘ ਤੇ ਥਾਣੇਦਾਰ ਅਜੈਬ ਸਿੰਘ ਨੌਕਰੀ ਤੋਂ ਕੱਢੇ ਗਏ

June 15, 2017 at 7:38 pm

ਜਲੰਧਰ, 15 ਜੂਨ, (ਪੋਸਟ ਬਿਊਰੋ)- ਸਪੈਸ਼ਲ ਟਾਸਕ ਫੋਰਸ ਦੀ ਟੀਮ ਵੱਲੋਂ ਪਿਛਲੇ ਦਿਨੀਂ ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਨਾਲ ਫੜੇ ਗਏ ਬਹੁ-ਚਰਚਿਤ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਹਾਇਕ ਸਬ ਇੰਸਪੈਕਟਰ ਅਜੈਬ ਸਿੰਘ ਨੂੰ ਕਪੂਰਥਲਾ ਦੇ ਐਸ ਐਸ ਪੀ ਸੰਦੀਪ ਸ਼ਰਮਾ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਥਾਣੇਦਾਰ ਅਜੈਬ ਸਿੰਘ ਨੂੰ ਐਸ ਟੀ […]

Read more ›