Archive for June 14th, 2017

ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ ਵਲੋਂ ਸਕੋਸ਼ੀਆ ਬੈਂਕ ਮੈਰਾਥੌਨ ਲਈ ਰਜਿਸਟਰੇਸ਼ਨ ਜਾਰੀ

June 14, 2017 at 9:06 pm

ਬਰੈਂਪਟਨ, (ਹਰਜੀਤ ਬੇਦੀ): ਪੀਅਰਸਨ ਏਅਰਪੋਰਟ ਸਪੋਰਟਸ ਰੱਨਰਜ਼ ਕਲੱਬ ਪਿਛਲੇ ਪੰਜ ਸਾਲਾਂ ਤੋਂ ਆਪਣੇ ਮੈਂਬਰਾਂ ਅਤੇ ਕਮਿਊਨਿਟੀ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਅਤੇ ਚੈਰਿਟੀ ਸੰਸਥਾਵਾਂ ਦੀ ਫੰਡਰੇਜਿੰਗ ਵਿੱਚ ਸਹਾਇਤਾ ਲਈ ਕੰਮ ਕਰ ਰਹੀ ਹੈ। ਇਸ ਦੇ ਮੈਂਬਰ ਸੀ ਐਨ ਟਾਵਰ ਕਲਾਇਬਿੰਗ, ਵਾਟਰ ਫਰੰਟ ਮੈਰਾਥੌਨ, ਸਕੋਸ਼ੀਆ ਬੈਂਕ ਮੈਰਾਥੌਨ ਅਤੇ ਗੁਰੂ ਗੋਬਿੰਦ […]

Read more ›
ਕੈਸਲਮੋਰ ਸੀਨੀਅਰਜ਼ ਕਲੱਬ ਬਰੈਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

ਕੈਸਲਮੋਰ ਸੀਨੀਅਰਜ਼ ਕਲੱਬ ਬਰੈਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ

June 14, 2017 at 9:05 pm

ਕੈਸਲਮੋਰ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਦਿਨੀਂ ਨੂੰ 1 ਤੋ 4 ਵਜੇ ਤੱਕ ਗੌਰਮਿਡੋ ਕਮਿਉਨਿਟੀ ਸੈਂਟਰ ਵਿਚ ਹੋਈ। ਸ੍ਰੀ ਰਾਮ ਸਿੰਘ ਮੰਡ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਟੇਜ ਦੀ ਜਿੰਮੇਵਾਰੀ ਸ੍ਰੀ ਕਸ਼ਮੀਰਾ ਸਿੰਘ ਦਿਓਲ ਨੇ ਨਿਭਾਈ। ਮੀਟਿੰਗ ਦੇ ਸ਼਼ੁਰੂ ਵਿਚ ਸ਼੍ਰੀ ਵਤਨ ਸਿੰਘ ਗਿੱਲ ਦੀ ਧਰਮਪਤਨੀ ਬੀਬੀ […]

Read more ›
ਬਰੈਂਪਟਨ ਸੀਨੀਅਰਜ਼ ਸਮਾਈਲਿੰਗ ਕਲੱਬ ਨੇ ਕੀਤੀ ਰਿਪਲੀ ਐਕੁਏਰੀਅਮ ਦੀ ਸੈਰ

ਬਰੈਂਪਟਨ ਸੀਨੀਅਰਜ਼ ਸਮਾਈਲਿੰਗ ਕਲੱਬ ਨੇ ਕੀਤੀ ਰਿਪਲੀ ਐਕੁਏਰੀਅਮ ਦੀ ਸੈਰ

June 14, 2017 at 9:04 pm

ਬਰੈਂਪਟਨ ਸੀਨੀਅਰਜ਼ ਸਮਾਈਲਿੰਗ ਕਲੱਬ ਨੇ 3 ਜੂਨ ਨੂੰ ਕਲੱਬ ਦੇ ਪ੍ਰਧਾਨ ਕਰਨਲ ਗੁਰਨਾਮ ਸਿੰਘ ਅਤੇ ਸਕੱਤਰ ਰਾਜਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਟੋਰਾਂਟੋ ਸਥਿਤ ਰਿਪਲੀ ਅੂਕਏਰੀਅਮ ਦੀ ਸੈਰ ਕੀਤੀ। ਬਝਲੁਰਗਾਂ ਦੇ ਗਰੁੱਪ ਵਿੱਚ 18 ਬੀਬੀਆਂ ਅਤੇ 21 ਮਰਦਾਂ ਨੇ ਹਿੱਸਾ ਲਿਆ। ਕਰਨਲ ਨੇ ਦੱਸਿਆ ਕਿ ਇਸ ਅਦਭੁਤ ਨਜ਼ਾਰ ਨੂੰ ਵੇਖਣ ਲਈ […]

Read more ›
ਸਰਕਾਰ ਵੱਲੋਂ ਪ੍ਰਾਈਵੇਟ ਰਿਫਿਊਜੀ ਸਪਾਂਸਰਾਂ ਦੀ ਖੱਜਲਖੁਆਰੀ

ਸਰਕਾਰ ਵੱਲੋਂ ਪ੍ਰਾਈਵੇਟ ਰਿਫਿਊਜੀ ਸਪਾਂਸਰਾਂ ਦੀ ਖੱਜਲਖੁਆਰੀ

June 14, 2017 at 8:41 pm

ਅੰਗਰੇਜ਼ੀ ਦੇ ਇੱਕ ਅਖ਼ਬਾਰ ਵੱਲੋਂ Access to Inforation act ਤਹਿਤ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਟਰੂਡੋ ਸਰਕਾਰ ਵੱਲੋਂ ਸਰਕਾਰੀ ਸਪਾਂਸਰਡ ਰਿਫਿਊਜੀਆਂ ਦੀ ਕੀਮਤ ਉੱਤੇ ਪ੍ਰਾਈਵੇਟਲੀ ਸਪਾਂਸਰਡ ਰਿਫਿਊਜੀਆਂ ਨਾਲ ਦਰਾਇਤ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਦੀ ਸਾਲਾਨਾ ਇੰਮੀਗਰੇਸ਼ਨ ਪਾਲਸੀ ਮੁਤਾਬਕ 2017 ਵਿੱਚ 16,000 ਪ੍ਰਾਈਵੇਟਲੀ ਸਪਾਂਸਰਡ ਰਿਫਿਊਜੀਆਂ ਨੂੰ ਥਾਂ ਦਿੱਤੀ ਜਾਣੀ ਨਿਰਧਾਰਤ […]

Read more ›
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਅਡਵਾਇਜ਼ਰ ਸ਼੍ਰੀ ਰਵੀਨ ਠੁਕਰਾਲ (ਰਾਜ ਮੰਤਰੀ) ਦਾ ਕੈਨੇਡਾ ਪਹੰੁਚਣ `ਤੇ ਬੀਬੀਸੀ ਟੋਰਾਂਟੋ ਦੇ ਪ੍ਰਧਾਨ ਜੋਗਿੰਦਰ ਬਾਸੀ, ਬਲਰਾਜ ਦਿਓਲ, ਹਰਸਿਮਰਨ ਗੋਰਾਇਆ, ਹਰਵਿੰਦਰ ਬਾਸੀ, ਹੈਰੀ ਮੰਡੇਰ, ਕੁਲਦੀਪ ਬਾਸੀ, ਹੈਪੀ ਬਾਸੀ, ਬਿੱਲਾ ਬਾਸੀ ਅਤੇ ਗੋਲਡੀ ਵਲੋ ਸ਼੍ਰੀ ਜੋਗਿੰਦਰ ਬਾਸੀ ਦੀ ਰਿਹਾਇਸ਼ `ਤੇ ਵੈਲਕਮ ਬੁਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ।

June 14, 2017 at 8:40 pm
Read more ›
ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਪੈਦਾ ਹੋਏ ਬੈਕਲਾਗ ਨੂੰ ਖ਼ਤਮ ਕਰਨਾ ਮੁਸਕਲ

ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਪੈਦਾ ਹੋਏ ਬੈਕਲਾਗ ਨੂੰ ਖ਼ਤਮ ਕਰਨਾ ਮੁਸਕਲ

June 14, 2017 at 8:18 pm

ਓਟਵਾ, 14 ਜੂਨ (ਪੋਸਟ ਬਿਊਰੋ) : ਸੀਰੀਆ ਤੋਂ ਸਰਕਾਰ ਵੱਲੋਂ ਸਪਾਂਸਰ ਕੀਤੇ ਰਫਿਊਜੀਆਂ ਨੂੰ ਕੈਨੇਡਾ ਸੱਦਣ ਦੀ ਟਰੂਡੋ ਸਰਕਾਰ ਵੱਲੋਂ ਕੀਤੀ ਗਈ ਕਾਹਲੀ ਕਾਰਨ ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਅਜਿਹਾ ਬੈਕਲਾਗ ਪੈਦਾ ਹੋ ਗਿਆ ਹੈ ਕਿ ਉਸ ਨੂੰ ਦਰੁਸਤ ਕਰਨਾ ਮੁਸ਼ਕਲ ਹੋਵੇਗਾ। ਪ੍ਰਾਈਵੇਟ ਸਪਾਂਸਰਸਿ਼ਪ ਪ੍ਰੋਗਰਾਮ ਵਿੱਚ ਚੈਰਿਟੀਜ਼ ਤੇ ਚਰਚਾਂ ਦੀ ਮਦਦ […]

Read more ›
ਅਮਲੇ ਨੂੰ ਦਿੱਤੇ ਬੋਨਸ ਦੀ ਬਾਹਰੀ ਜਾਂਚ ਕਰਵਾਉਣ ਲਈ ਮਤਾ ਪੇਸ਼ ਕਰਨਗੇ ਮੈਡੇਰੌਸ ਤੇ ਗੁਰਪ੍ਰੀਤ ਢਿੱਲੋਂ

ਅਮਲੇ ਨੂੰ ਦਿੱਤੇ ਬੋਨਸ ਦੀ ਬਾਹਰੀ ਜਾਂਚ ਕਰਵਾਉਣ ਲਈ ਮਤਾ ਪੇਸ਼ ਕਰਨਗੇ ਮੈਡੇਰੌਸ ਤੇ ਗੁਰਪ੍ਰੀਤ ਢਿੱਲੋਂ

June 14, 2017 at 8:16 pm

ਬਰੈਂਪਟਨ, 14 ਜੂਨ (ਪੋਸਟ ਬਿਊਰੋ) : ਅਗਲੇ ਹਫਤੇ ਹੋਣ ਜਾ ਰਹੀ ਸਿਟੀ ਆਫ ਬਰੈਂਪਟਨ ਕਾਉਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਉਂਸਲਰ ਮਾਰਟਿਨ ਮੈਡੇਰੌਸ ਇੱਕ ਮਤਾ ਪੇਸ਼ ਕਰਨਗੇ ਜਿਸ ਵਿੱਚ ਸਾਲ 2009 ਤੋਂ 2014 ਤੱਕ ਅਮਲੇ ਲਈ ਚਲਾਏ ਗਏ ਗੁਪਤ ਬੋਨਸ ਪ੍ਰੋਗਰਾਮ ਦੀ ਬਾਹਰੀ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਜਾਵੇਗੀ। ਇਸ ਮਤੇ […]

Read more ›
ਕੈਲੀ ਨਾਈਟ ਕ੍ਰਾਫਟ ਨੂੰ ਕੈਨੇਡਾ ਲਈ ਅਮਰੀਕਾ ਦਾ ਰਾਜਦੂਤ ਨਾਮਜਦ ਕਰਨਾ ਚਾਹੁੰਦੇ ਹਨ ਟਰੰਪ

ਕੈਲੀ ਨਾਈਟ ਕ੍ਰਾਫਟ ਨੂੰ ਕੈਨੇਡਾ ਲਈ ਅਮਰੀਕਾ ਦਾ ਰਾਜਦੂਤ ਨਾਮਜਦ ਕਰਨਾ ਚਾਹੁੰਦੇ ਹਨ ਟਰੰਪ

June 14, 2017 at 8:13 pm

ਵਾਸਿ਼ੰਗਟਨ, 14 ਜੂਨ (ਪੋਸਟ ਬਿਊਰੋ) : ਵਾੲ੍ਹੀਟ ਹਾਊਸ ਨੇ ਰਸਮੀ ਤੌਰ ਉੱਤੇ ਇਹ ਐਲਾਨ ਕੀਤਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਕੈਲੀ ਨਾਈਟ ਕ੍ਰਾਫਟ ਨੂੰ ਕੈਨੇਡਾ ਲਈ ਅਮਰੀਕਾ ਦਾ ਰਾਜਦੂਤ ਨਾਮਜਦ ਕਰਨਾ ਚਾਹੁੰਦੇ ਹਨ। ਇੱਕ ਬਿਆਨ ਵਿੱਚ ਨਾਈਟ ਕ੍ਰਾਫਟ ਨੇ ਆਖਿਆ ਕਿ ਉਹ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਨੂੰ […]

Read more ›
ਸਾਊਦੀ ਅਰਬ ਦਾ ਸ਼ਾਹ ਵੀ ਹੁਣ ਨਵਾਜ਼ ਸ਼ਰੀਫ ਨੂੰ ਸਿੱਧਾ ਹੋ ਪਿਆ

ਸਾਊਦੀ ਅਰਬ ਦਾ ਸ਼ਾਹ ਵੀ ਹੁਣ ਨਵਾਜ਼ ਸ਼ਰੀਫ ਨੂੰ ਸਿੱਧਾ ਹੋ ਪਿਆ

June 14, 2017 at 8:10 pm

* ਸ਼ਰੀਫ ਨੂੰ ਪੁੱਛਿਆ: ਸਾਡੇ ਨਾਲ ਹੋ ਕਿ ਕਤਰ ਨਾਲ ਇਮਲਾਮਾਬਾਦ, 14 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਇਕ ਮੁਲਾਕਾਤ ਵਿੱਚ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ, ‘ਤੁਸੀਂ ਸਾਡੇ ਨਾਲ ਹੋ ਜਾਂ ਕਤਰ ਨਾਲ?’ ਇਸ ਨਾਲ ਨਵਾਜ਼ ਸ਼ਰੀਫ ਇੱਕ ਦਮ ਬੌਂਦਲ ਕੇ […]

Read more ›
ਪੱਛਮੀ ਲੰਡਨ ਵਿੱਚ 24 ਮੰਜਲਾ ਇਮਾਰਤ ਨੂੰ ਅੱਗ, 12 ਮੌਤਾਂ, ਕਈ ਜ਼ਖਮੀ

ਪੱਛਮੀ ਲੰਡਨ ਵਿੱਚ 24 ਮੰਜਲਾ ਇਮਾਰਤ ਨੂੰ ਅੱਗ, 12 ਮੌਤਾਂ, ਕਈ ਜ਼ਖਮੀ

June 14, 2017 at 8:08 pm

ਲੰਡਨ, 14 ਜੂਨ, (ਪੋਸਟ ਬਿਊਰੋ)- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਪੱਛਮੀ ਹਿੱਸੇ ਵਿੱਚ ਅੱਜ ਇੱਕ 24 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ 74 ਹੋਰ ਫੱਟੜ ਹੋ ਗਏ। ਬ੍ਰਿਟੇਨ ਵਿੱਚ ਪਿਛਲੇ ਕਰੀਬ ਤਿੰਨ ਦਹਾਕਿਆਂ ਵਿੱਚ ਇਹ ਸਭ ਤੋਂ ਭਿਆਨਕ ਅੱਗ […]

Read more ›