Archive for June 13th, 2017

ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਮਿਊਨਿਟੀ ਮੈਂਬਰਾਂ ਨਾਲ ਕੀਤਾ ਵਿਚਾਰ-ਵਟਾਂਦਰਾ

June 13, 2017 at 8:54 pm

-ਬਰੈਮਲੀ/ਸੈਂਡਲਵੁੱਡ ਪਬਲਿਕ ਲਾਇਬ੍ਰੇਰੀ ਤੇ ‘ਕਾਮਾਗਾਟਾਮਾਰੂ ਪਾਰਕ’ ਅਕਤੂਬਰ ਤੱਕ ਖੁੱਲ੍ਹਣ ਦੀ ਸੰਭਾਵਨਾ ਬਰੈਂਪਟਨ: (ਡਾ. ਸੁਖਦੇਵ ਸਿੰਘ ਝੰਡ) ਬੀਤੇ ਵੀਰਵਾਰ 8 ਜੂਨ ਨੂੰ ਬਰੈਂਪਟਨ ਦੇ ਵਾਰਡ ਨੰ: 9-10 ਦੇ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਵਿਚ ਕਮਿਊਨਿਟੀ ਮੈਂਬਰਾਂ ਨਾਲ ਸਿਟੀ ਕਾਊਂਸਲ ਦੇ ਕੰਮ-ਕਾਜੀ ਢੰਗਾਂ-ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੇ […]

Read more ›

ਪ੍ਰਿੰ. ਸਰਵਣ ਸਿੰਘ ਵੱਲੋਂ ਸੰਪਾਦਿਤ ਅਭਿਨੰਦਨ ਗ੍ਰੰਥ ‘ਸੁਰੀਲਾ ਤੇ ਰਸੀਲਾ ਸ਼ੈਲੀਕਾਰ: ਪੂਰਨ ਸਿੰਘ ਪਾਂਧੀ’ ਔਰਤਾਂ ਦੀ ਜੱਥੇਬੰਦੀ ‘ਦਿਸ਼ਾ’ ਦੀ ਦੂਸਰੀ ਵਿਸ਼ਵ-ਕਾਨਫ਼ਰੰਸ ਵਿੱਚ 17 ਜੂਨ ਸ਼ਨੀਵਾਰ ਨੂੰ ਲੋਕ-ਅਰਪਿਤ ਹੋਵੇਗਾ

June 13, 2017 at 8:53 pm

ਬਰੈਂਪਟਨ: (ਡਾ. ਸੁਖਦੇਵ ਸਿੰਘ ਝੰਡ) ਟੋਰਾਂਟੋ ਏਰੀਏ ਦੇ ਜਾਣੇ-ਪਛਾਣੇ ਵਾਰਤਕ ਲੇਖਕ ਪੂਰਨ ਸਿੰਘ ਪਾਂਧੀ ਜੀ ਬਾਰੇ ਪ੍ਰਿੰ. ਸਰਵਣ ਸਿੰਘ ਵੱਲੋਂ ਸੰਪਾਦਿਤ ਅਭਿਨੰਦਨ ਗ੍ਰੰਥ “ਸੁਰੀਲਾ ਤੇ ਰਸੀਲਾ ਸ਼ੈਲੀਕਾਰ: ਪੂਰਨ ਸਿੰਘ ਪਾਂਧੀ” ਬਰੈਂਪਟਨ ਵਿੱਚ ਔਰਤਾਂ ਦੀ ਜੱਥੇਬੰਦੀ ‘ਦਿਸ਼ਾ’ ਵੱਲੋਂ 17 ਤੇ 18 ਜੂਨ ਨੂੰ ਕਰਵਾਈ ਜਾ ਰਹੀ ਦੋ-ਦਿਨਾਂ ਕਾਨਫ਼ਰੰ਼ਸ ਦੇ ਉਦਘਾਟਨ ਵਾਲੇ […]

Read more ›
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ-ਦਿਵਸ ਮਨਾਇਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ-ਦਿਵਸ ਮਨਾਇਆ

June 13, 2017 at 8:53 pm

ਐੱਮ.ਪੀ. ਸੋਨੀਆ ਸਿੱਧੂ ਤੇ ਐੱਮ.ਪੀ.ਪੀ. ਵਿੱਕ ਢਿੱਲੋਂ ਨੇ ਕੀਤੀ ਸਿ਼ਰਕਤ ਬਰੈਂਪਟਨ: (ਡਾ. ਸੁਖਦੇਵ ਸਿੰਘ ਝੰਡ) ਬੀਤੇ ਸ਼ੁੱਕਰਵਾਰ 9 ਜੂਨ ਨੂੰ ਬਰੈਂਪਟਨ ਵਿੱਚ ਵਿਚਰ ਰਹੀ ‘ਇੰਟਰਨੈਸ਼ਨਲ ਪੰਜਾਬੀ ਸੀਨੀਅਰਜ਼ ਸਪੋਰਟਸ ਐਸੋਸੀਏਸ਼ਨ’ ਨੇ ਮੈਕਲਾਗਲਨ ਤੇ ਰੇਅਲਾਅਸਨ ਸਥਿਤ ਪਬਲਿਕ ਲਾਇਬ੍ਰੈਰੀ ਦੇ ਨਾਲ ਲੱਗਵੇਂ ਕਮਿਊਨਿਟੀ ਹਾਲ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਲੋਕ-ਨਾਇਕ ਬਾਬਾ […]

Read more ›
ਬਰਂੈਪਟਨ ਫੀਲਡ ਹਾਕੀ ਕਲੱਬ ਦੇ ਮੁੰਡਿਆਂ ਨੇ ਗੋਲਡ ਮੈਡਲ ਜਿੱਤਿਆ

ਬਰਂੈਪਟਨ ਫੀਲਡ ਹਾਕੀ ਕਲੱਬ ਦੇ ਮੁੰਡਿਆਂ ਨੇ ਗੋਲਡ ਮੈਡਲ ਜਿੱਤਿਆ

June 13, 2017 at 8:50 pm

ਇਸ ਹਫਤੇ ਜੂਨ 10 ਅਤੇ 11 ਨੂੰ ਮਿਸਿਸਾਗਾ ਦੇ ਹਰਸ਼ੀ ਸੈਂਟਰ ਦੀਆਂ ਆਈਸਲੈਂਡ ਗਰਾਉਂਡਾਂ ਵਿੱਚ ਕਨੇਡੀਅਨ ਫੀਲਡ ਹਾਕੀ ਐਂਡ ਕਲਚਰਲ ਕਲੱਬ ਵੱਲੋ ਸੀਸਨ ਦਾ ਦੂਸਰਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਉਨਟਾਰੀਓ ਤੋਂ ਵੱਖ ਵੱਖ ਸ਼ਹਿਰਾਂ ਦੀਆਂ ਟੀੰਮਾਂ ਆਈਆਂ ਸਨ। ਇਸ ਟੂਰਨਾਮੈਂਟ ਵਿੱਚ 6-18 ਸਾਲ ਦੇ ਲੜਕੇ ਅਤੇ ਲੜਕੀਆਂ ਨੇ […]

Read more ›
ਬਰਜਿੰਦਰ ਸਿੰਘ ਧਾਲੀਵਾਲ ਦਾ ਦਿਹਾਂਤ, ਅੰਤਮ ਸੰਸਕਾਰ 18 ਜੂਨ ਨੂੰ

ਬਰਜਿੰਦਰ ਸਿੰਘ ਧਾਲੀਵਾਲ ਦਾ ਦਿਹਾਂਤ, ਅੰਤਮ ਸੰਸਕਾਰ 18 ਜੂਨ ਨੂੰ

June 13, 2017 at 8:37 pm

ਬਰੈਂਪਟਨ ਪੋਸਟ ਬਿਉਰੋ: ਪਰਿਵਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਬਰੈਂਪਟਨ ਵਾਸੀ ਬਰਜਿੰਦਰ ਸਿੰਘ ਧਾਲੀਵਾਲ ਪੁੱਤਰ ਸ੍ਰੀ ਪ੍ਰੀਤਮ ਸਿੰਘ ਧਾਲੀਵਾਲ 11 ਜੂਨ ਨੂੰ ਸਵਰਗ ਸਿਧਾਰ ਗਏ। ਉਹਨਾਂ ਦਾ ਪਿਛੋਕੜ ਲੁਧਿਆਣੇ ਜਿਲੇ ਦੇ ਪਿੰਡ ਰੱਤੋਵਾਲ ਤੋਂ ਸੀ। ਬਰਜਿੰਦਰ ਸਿੰਘ ਧਾਲੀਵਾਲ ਦੀਆਂ ਅੰਤਮ ਰਸਮਾਂ 30 ਬਰੈਮਵਿਨ ਕੋਰਟ ਉੱਤੇ ਸਥਿਤ ਬਰੈਂਪਟਨ ਕਰੈਮੇਟੋਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ […]

Read more ›
ਬਰੈਂਪਟਨ ਕਾਉਂਸਲ: ਦੋਸ਼ ਇੱਕ ਦੋਸ਼ੀ ਅਨੇਕ

ਬਰੈਂਪਟਨ ਕਾਉਂਸਲ: ਦੋਸ਼ ਇੱਕ ਦੋਸ਼ੀ ਅਨੇਕ

June 13, 2017 at 8:36 pm

ਬਰੈਂਪਟਨ ਸਿਟੀ ਕਾਉਂਸਲਰਾਂ ਨੂੰ ਅੱਜ ਕੱਲ ਬਹੁਤ ਗੁੱਸਾ ਚੜਿਆ ਹੋਇਆ ਹੈ। ਇਹਨਾਂ ਕਾਉਂਸਲਰਾਂ ਨੂੰ ਗੁੱਸਾ ਹੈ ਕਿ ਜਨਵਰੀ 2009 ਤੋਂ ਮਈ 2014 ਦੇ ਦਰਮਿਆਨ ਸਿਟੀ ਸਟਾਫ ਦੇ ਗੈਰ-ਯੂਨੀਅਨ ਹਿੱਸੇ ਨੇ 12 ਲੱਖ 25 ਹਜ਼ਾਰ ਡਾਲਰਾਂ ਦੇ ਗੱਫੇ ਪ੍ਰਾਪਤ ਕਰ ਲਏ ਪਰ ਕਾਉਂਸਲ ਨੂੰ ਦੱਸਿਆ ਤੱਕ ਨਹੀਂ। ਟੈਕਸ ਅਦਾ ਕਰਤਾਵਾਂ ਦੇ […]

Read more ›

ਦੂਜੀ ਕੌਮਾਂਤਰੀ ਸਾਊਥ ਏਸ਼ੀਅਨ ਵੁਮਨਜ਼ ਕਾਨਫਰੰਸ 17-18 ਨੂੰ

June 13, 2017 at 8:13 pm

ਬਰੈਂਪਟਨ, 13 ਜੂਨ (ਪੋਸਟ ਬਿਊਰੋ) : ਕੈਨੇਡਾ ਵਿੱਚ ਪੰਜਾਬੀ ਮਹਿਲਾਵਾਂ ਦੇ ਗਰੁੱਪ ਦਿਸ਼ਾ ਵੱਲੋਂ ਦੂਜੀ ਕੌਮਾਂਤਰੀ ਸਾਊਥ ਏਸ਼ੀਅਨ ਵੁਮਨਜ਼ ਕਾਨਫਰੰਸ 17 ਤੇ 18 ਜੂਨ ਨੂੰ ਬਰੈਂਪਟਨ ਵਿੱਚ 340 ਵੌਡਨ ਸਟਰੀਟ ਵਿਖੇ ਸਥਿਤ ਸੈਂਚੁਰੀ ਗਾਰਡਨਜ਼ ਰੀਕ੍ਰੀਏਸ਼ਨ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਦੋ ਰੋਜ਼ਾ ਕਾਨਫਰੰਸ ਵਿੱਚ ਲੇਖਕ, ਸਮਾਜ ਸੇਵਕ, ਥਿੰਕਰਜ਼, […]

Read more ›
ਸੀਅਰਜ਼ ਕੈਨੇਡਾ ਭਵਿੱਖ ਨੂੰ ਲੈ ਕੇ ਚਿੰਤਤ

ਸੀਅਰਜ਼ ਕੈਨੇਡਾ ਭਵਿੱਖ ਨੂੰ ਲੈ ਕੇ ਚਿੰਤਤ

June 13, 2017 at 8:09 pm

ਟੋਰਾਂਟੋ, 13 ਜੂਨ (ਪੋਸਟ ਬਿਊਰੋ) : ਕਈ ਸਦੀਆਂ ਤੋਂ ਹਰ ਘਰ ਦੀ ਸ਼ਾਨ ਰਹੇ ਸੀਅਰਜ਼ ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਆਪਣੇ ਭਵਿੱਖ ਨੂੰ ਲੈ ਕੇ ਉਹ ਕਾਫੀ ਚਿੰਤਤ ਹਨ। ਮੈਨੇਜਮੈਂਟ ਵੱਲੋਂ ਇਹ ਵੀ ਆਖਿਆ ਗਿਆ ਕਿ ਜਾਂ ਤਾਂ ਉਹ ਸੀਅਰਜ਼ ਨੂੰ ਵੇਚ ਦੇਵੇਗੀ ਤੇ ਜਾਂ ਮੁੜ ਤੋਂ ਇਸ […]

Read more ›
ਲੜਾਕੂ ਜਹਾਜ਼ ਤਿਆਰ ਕਰਨ ਵਾਲੀਆਂ ਫਰਮਜ਼ ਨਾਲ ਅਗਲੇ ਹਫਤੇ ਮੁਲਾਕਾਤ ਕਰਨਗੇ ਫੈਡਰਲ ਅਧਿਕਾਰੀ

ਲੜਾਕੂ ਜਹਾਜ਼ ਤਿਆਰ ਕਰਨ ਵਾਲੀਆਂ ਫਰਮਜ਼ ਨਾਲ ਅਗਲੇ ਹਫਤੇ ਮੁਲਾਕਾਤ ਕਰਨਗੇ ਫੈਡਰਲ ਅਧਿਕਾਰੀ

June 13, 2017 at 8:07 pm

ਓਟਵਾ, 13 ਜੂਨ (ਪੋਸਟ ਬਿਊਰੋ) : ਅਗਲੇ ਹਫਤੇ ਪੈਰਿਸ ਵਿੱਚ ਹੋਣ ਜਾ ਰਹੇ ਏਅਰ ਸ਼ੋਅ ਦੌਰਾਨ ਇੱਕਠੇ ਹੋਣ ਵਾਲੇ ਲੜਾਕੂ ਜਹਾਜ਼ ਨਿਰਮਾਤਾਵਾਂ ਦੇ ਨੁਮਾਇੰਦਿਆਂ ਨਾਲ ਫੈਡਰਲ ਅਧਿਕਾਰੀਆਂ ਵੱਲੋਂ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਅੰਤਰਿਮ ਸੁਪਰ ਹੌਰਨੈੱਟ ਖਰੀਦਣ ਦੀ ਟਰੂਡੋ ਸਰਕਾਰ ਦੀ ਯੋਜਨਾ ਵਿੱਚ ਵੀ ਅਸਥਿਰਤਾ ਪਾਈ ਜਾ ਰਹੀ ਹੈ। […]

Read more ›
ਕ੍ਰਿਪਾਨ ਪਹਿਨੀ ਹੋਣ ਕਾਰਨ ਸਿੱਖ ਨੂੰ ਗਰੋਸਰੀ ਸਟੋਰ ਤੋ ਕੱਢ ਦਿੱਤਾ

ਕ੍ਰਿਪਾਨ ਪਹਿਨੀ ਹੋਣ ਕਾਰਨ ਸਿੱਖ ਨੂੰ ਗਰੋਸਰੀ ਸਟੋਰ ਤੋ ਕੱਢ ਦਿੱਤਾ

June 13, 2017 at 8:04 pm

ਵਾਸ਼ਿੰਗਟਨ, 13 ਜੂਨ, (ਪੋਸਟ ਬਿਊਰੋ)- ਅਮਰੀਕਾ ਵਿੱਚ ਇਕ ਵਾਰ ਫਿਰ ਇਕ ਸਿੱਖ ਨੂੰ ਧਾਰਮਿਕ ਚਿੰਨ੍ਹ ਕ੍ਰਿਪਾਨ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕੀ ਪੁਲਿਸ ਨੇ ਬਾਲਟੀਮੋਰ ਦੇ ਵਸਨੀਕ ਹਰਪ੍ਰੀਤ ਸਿੰਘ ਨੂੰ ਮੈਰੀਲੈਂਡ ਵਿੱਚ ਕ੍ਰਿਪਾਨ ਪਾਈ ਹੋਣ ਕਾਰਨ ਗ੍ਰਿਫ਼ਤਾਰ ਕਰ ਲਿਆ। ਹਰਪ੍ਰੀਤ ਸਿੰਘ ਗਰੋਸਰੀ ਸਟੋਰ ਵਿੱਚ ਸੀ, ਜਦੋਂ ਕੁਝ ਹੋਰ ਗਾਹਕਾਂ ਨੇ […]

Read more ›