Archive for June 12th, 2017

ਟਰੂਡੋ ਓਬਾਮਾ ਡਿਨਰ : ਨਿੱਜੀ ਅਕਸ ਦਾ ਐਨਾ ਚਾਅ?

ਟਰੂਡੋ ਓਬਾਮਾ ਡਿਨਰ : ਨਿੱਜੀ ਅਕਸ ਦਾ ਐਨਾ ਚਾਅ?

June 12, 2017 at 9:29 pm

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਰਾਕ ਓਬਾਮਾ ਪਿਛਲੇ ਦਿਨੀਂ ਮਾਂਟਰੀਅਲ ਬੋਰਡ ਆਫ ਟਰੇਡ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਨ ਆਏ। ਚੰਗੀ ਖਾਸੀ ਫੀਸ ਲੈ ਕੇ ਭਾਸ਼ਣ ਦੇਣ ਤੋਂ ਬਾਅਦ ਬਾਰਾਕ ਓਬਾਮਾ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਾਂਟਰੀਅਲ ਦੇ ਟੌਪ ਦੇ ਰੈਸਟੋਰੈਂਟ ਲਿਵਰਪੂਲ ਹਾਊਸ ਸੀਫੂਡ ਵਿੱਚ ਨਿੱਜੀ ਡਿਨਰ ਉੱਤੇ ਲੈ ਕੇ ਗਏ। […]

Read more ›
ਅੱਜ-ਨਾਮਾ

ਅੱਜ-ਨਾਮਾ

June 12, 2017 at 8:33 pm

ਵਾਤਾਵਰਣ ਦਾ ਫਿਕਰ ਜੋ ਕਰਨ ਵਾਲੇ, ਆਪੋ ਆਪਣੀ ਕਹਿੰਦੇ ਆ ਬਾਤ ਬੇਲੀ। ਕਿਹਾ ਕਿਸੇ ਨੇ ਤਪਸ਼ ਹੁਣ ਵਧਣ ਵਾਲੀ, ਧਰਤੀ ਭੱਠੀਆਂ ਨੂੰ ਦੇ ਜਾਊ ਮਾਤ ਬੇਲੀ। ਕੋਈ ਆਖਦਾ ਬਰਫ ਦਾ ਯੁੱਗ ਮੁੜ ਕੇ, ਕਰਨ ਜਿ਼ੰਦਗੀ ਦਾ ਆਊ ਘਾਤ ਬੇਲੀ। ਕੋਈ ਕਹਿੰਦਾ ਸਮੁੰਦਰ ਹਨ ਚੜ੍ਹੀ ਜਾਂਦੇ, ਠੱਲ੍ਹਣ ਵਾਲੀ ਨਾ ਪਾਣੀ ਦੀ […]

Read more ›
ਮਾਯੂਸ ਹੈ ਰਿਚਾ ਚੱਢਾ

ਮਾਯੂਸ ਹੈ ਰਿਚਾ ਚੱਢਾ

June 12, 2017 at 8:31 pm

ਸਮਝ ਨਹੀਂ ਆਉਂਦਾ ਕਿ ਅਭਿਨੇਤਰੀ ਦੇ ਰੂਪ ਵਿੱਚ ਖੁਦ ਨੂੰ ਪਰੂਵ ਕਰਨ ਅਤੇ ਪਛਾਣ ਬਣਾ ਲੈਣ ਦੇ ਬਾਅਦ ਵੀ ਰਿਚਾ ਚੱਢਾ ਇੰਨੀ ਮਾਯੂਸ ਕਿਉਂ ਹੈ। ਕੀ ਕਿਸੇ ਨੇ ਉਸ ਦਾ ਦਿਲ ਤੋੜਿਆ ਹੈ! ਜੀ ਨਹੀਂ, ਕਿਸੇ ਨੇ ਉਸ ਦਾ ਦਿਲ ਨਹੀਂ ਦੁਖਾਇਆ ਅਤੇ ਨਾ ਹੀ ਇਹ ਰਿਜੈਕਸ਼ਨ ਦੀ ਨਿਰਾਸ਼ਾ ਹੈ। […]

Read more ›
ਸਲਮਾਨ ਖਾਨ ਦੇ ਨੰਨ੍ਹੇ ਕੋ-ਸਟਾਰ

ਸਲਮਾਨ ਖਾਨ ਦੇ ਨੰਨ੍ਹੇ ਕੋ-ਸਟਾਰ

June 12, 2017 at 8:29 pm

ਸਲਮਾਨ ਖਾਨ ਦੀ ਅਗਲੀ ਫਿਲਮ ‘ਟਿਊਬਲਾਈਟ’ ਵਿੱਚ ਉਨ੍ਹਾਂ ਨਾਲ ਚਾਈਲਡ ਆਰਟਿਸਟ ਮਾਟਿਨ ਰੇ ਟਾਂਗੋ ਦਿੱਸ ਪੈਣਗੇ। ਇਸ ਤੋਂ ਪਹਿਲਾਂ ਸਲਮਾਨ ਦੀਆਂ ਕੁਝ ਫਿਲਮਾਂ ਵਿੱਚ ਚਾਈਲਡ ਆਰਟਿਸਟ ਮਹੱਤਵ ਪੂਰਨ ਭੂਮਿਕਾ ਨਿਭਾ ਰਹੇ ਹਨ। ਸਾਲ 2002 ਵੀ ਵਿੱਚ ਦੋ ਫਿਲਮਾਂ ‘ਯੇ ਹੈ ਜਲਵਾ’ ਅਤੇ ‘ਤੁਮਕੋ ਨਾ ਭੂਲ ਪਾਏਂਗੇ’ ਵਿੱਚ ਚਾਈਲਡ ਆਰਟਿਸਟ ਮਹੱਤਵ […]

Read more ›
ਅੱਗੇ ਵੀ ਡਾਂਸ ਕਰਦੇ ਰਹਿਣਗੇ ਨਵਾਜ਼ੂਦੀਨ

ਅੱਗੇ ਵੀ ਡਾਂਸ ਕਰਦੇ ਰਹਿਣਗੇ ਨਵਾਜ਼ੂਦੀਨ

June 12, 2017 at 8:27 pm

ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਹਰ ਕਿਰਦਾਰ ਵਿੱਚ ਖੁਭ ਜਾਂਦੇ ਹਨ। ਉਨ੍ਹਾਂ ਨੇ ਗ੍ਰੇਅ ਸ਼ੇਡ ਤੋਂ ਲੈ ਕੇ ਕਾਮੇਡੀ ਤੱਕ ਕੀਤੀ ਹੈ। ਸਾਰਿਆਂ ਵਿੱਚ ਉਹ ਕਾਫੀ ਪਸੰਦ ਕੀਤੇ ਗਏ ਹਨ। ‘ਮੁੰਨਾ ਮਾਈਕਲ’ ਵਿੱਚ ਉਹ ਡਾਨ ਦੀ ਭੂਮਿਕਾ ਵਿੱਚ ਹਨ, ਜੋ ਡਾਂਸ ਸਿੱਖਣਾ ਚਾਹੰੁਦਾ ਹੈ, ਉਹ ਵੀ ਟਾਈਗਰ ਸ਼ਰਾਫ ਦੇ ਕਿਰਦਾਰ ਮੁੰਨਾ ਤੋਂ। […]

Read more ›

ਹਲਕਾ ਫੁਲਕਾ

June 12, 2017 at 8:24 pm

ਮਨੋਜ (ਡਾਕਟਰ ਨੂੰ), ‘‘ਜਦੋਂ ਮੈਂ ਸੌਂਦਾ ਹਾਂ ਤਾਂ ਸੁਫਨੇ ਵਿੱਚ ਬਾਂਦਰ ਫੁੱਟਬਾਲ ਖੇਡਦੇ ਹਨ।” ਡਾਕਟਰ, ‘‘ਕੋਈ ਦਿੱਕਤ ਨਹੀਂ, ਇਹ ਗੋਲੀ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਲੈਣਾ।” ਮਨੋਜ, ‘‘ਕੱਲ੍ਹ ਖਾਵਾਂਗਾ, ਅੱਜ ਤਾਂ ਉਨ੍ਹਾ ਦਾ ਫਾਈਨਲ ਹੈ।” ******** ਟੀਚਰ, ‘‘ਕੱਲ੍ਹ ਹੋਮਵਰਕ ਨਾ ਕੀਤਾ ਤਾਂ ਮੁਰਗਾ ਬਣਾਵਾਂਗਾ।” ਵਿਦਿਆਰਥੀ, ‘‘ਸਰ, ਮੁਰਗਾ ਤਾਂ ਮੈਂ […]

Read more ›
ਦੇਸ਼ ਦੇ ਅੰਨ-ਦਾਤਾ ਦੀ ਗਰੀਬੀ, ਸਹਿਣਸ਼ੀਲਤਾ ਦਾ ਮਜ਼ਾਕ

ਦੇਸ਼ ਦੇ ਅੰਨ-ਦਾਤਾ ਦੀ ਗਰੀਬੀ, ਸਹਿਣਸ਼ੀਲਤਾ ਦਾ ਮਜ਼ਾਕ

June 12, 2017 at 8:23 pm

-ਰਵੀਸ਼ ਕੁਮਾਰ ਪਿਛਲੇ ਹਫਤੇ ਦਿੱਲੀ ਆਏ ਖੇਤੀ ਵਿਗਿਆਨਕਾਂ ਨੂੰ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੇ ਦੱਸਿਆ ਕਿ ਭਾਰਤ ਦਾ ਕਿਸਾਨ ਮਹੀਨੇ ਦਾ ਸਿਰਫ 1600 ਰੁਪਿਆ ਕਮਾਉਂਦਾ ਹੈ। ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਨੇ ਸੱਤ ਜੂਨ ਨੂੰ ਬੰਗਲੌਰ ਵਿੱਚ ਦੱਸਿਆ ਕਿ ਸਿਰਫ ਖੇਤੀਬਾੜੀ ‘ਤੇ ਨਿਰਭਰ ਰਹਿਣ […]

Read more ›

ਕੁੱਤਿਆਂ ਤੇ ਬਾਂਦਰਾਂ ਤੋਂ ਛੁਟਕਾਰੇ ਲਈ ਮੇਨਕਾ ਦੀ ਮਦਦ ਚਾਹੁੰਦੇ ਹਨ ਡਾਕਟਰ

June 12, 2017 at 8:22 pm

-ਬੈਸ਼ਾਲੀ ਅਦਕ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੂੰ ਪਿਛਲੇ ਸ਼ੁੱਕਰਵਾਰ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਦੇ ਗੈਸਟ੍ਰੋਐਂਟੋਲੋਜੀ ਵਿਭਾਗ ਵਿੱਚ ਗਾਲ ਬਲੈਡਰ ਦੀਆਂ ਪੱਥਰੀਆਂ ਕੱਢਣ ਵਾਸਤੇ ਸਰਜਰੀ ਲਈ ਦਾਖਲ ਕਰਾਇਆ ਗਿਆ, ਪਰ ਉਥੋਂ ਦੇ ਡਾਕਟਰ ਹਸਪਤਾਲ ਵਿੱਚ ਕੁੱਤਿਆਂ ਤੇ ਬਾਂਦਰਾਂ ਦੀ ਸਮੱਸਿਆ ਦੀ ਸ਼ਿਕਾਇਤ ਕਰਨ ਲਈ ਮੇਨਕਾ ਗਾਂਧੀ […]

Read more ›

ਗ੍ਰੇਸ ਡਾਰਲਿੰਗ ਦੀ ਹਿੰਮਤ

June 12, 2017 at 8:22 pm

-ਰਾਬਰਟ ਕਲੀਮੈਂਟਸ ਮੇਰੀ ਸਭ ਤੋਂ ਛੋਟੀ ਭੂਆ ਦਾ ਨਾਂਅ ਗ੍ਰੇਸ ਸੀ, ਸ਼ਾਇਦ ਇਹੋ ਵਜ੍ਹਾ ਸੀ ਕਿ ਪਿਤਾ ਜੀ ਜਦੋਂ ‘ਗ੍ਰੇਸ ਡਾਰਲਿੰਗ’ ਦੀ ਕਹਾਣੀ ਸੁਣਾਉਂਦੇ ਤਾਂ ਮੈਂ ਬੜੇ ਚਾਅ ਨਾਲ ਸੁਣਦਾ ਸੀ। ਇਹ ਕਹਾਣੀ ਮੈਨੂੰ ਅੱਜ ਵੀ ਚੇਤੇ ਹੈ ਅਤੇ ਇਸ ਨੂੰ ਚੇਤੇ ਕਰਦਿਆਂ ਮੈਂ ਉਨ੍ਹਾਂ ਸਾਰੇ ਲੋਕਾਂ ਬਾਰੇ ਸੋਚਦਾ ਹਾਂ, […]

Read more ›
ਸੁਪਰੀਮ ਕੋਰਟ ਨਾਲ ਆਢਾ ਲਾਉਣ ਵਾਲਾ ਜਸਟਿਸ ਕਰਨਨ ਚੁੱਪ-ਚੁਪੀਤਾ ਸੇਵਾ ਮੁਕਤ

ਸੁਪਰੀਮ ਕੋਰਟ ਨਾਲ ਆਢਾ ਲਾਉਣ ਵਾਲਾ ਜਸਟਿਸ ਕਰਨਨ ਚੁੱਪ-ਚੁਪੀਤਾ ਸੇਵਾ ਮੁਕਤ

June 12, 2017 at 8:21 pm

ਨਵੀਂ ਦਿੱਲੀ, 12 ਜੂਨ, (ਪੋਸਟ ਬਿਊਰੋ)- ਕਲਕੱਤਾ ਹਾਈ ਕੋਰਟ ਦੇ ਵਿਵਾਦਾਂ ਵਿੱਚ ਫਸੇ ਹੋਏ ਜਸਟਿਸ ਸੀ ਐਸ ਕਰਨਨ, ਜਿਹੜੇ ਸੁਪਰੀਮ ਕੋਰਟ ਵਲੋਂ ਮਾਣਹਾਨੀ ਦੇ ਦੋਸ਼ ਵਿਚ 6 ਮਹੀਨੇ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਚ ਰਹੇ ਹਨ, ਅੱਜ ਚੁੱਪ-ਚੁਪੀਤੇ ਸੇਵਾ ਮੁਕਤ ਹੋ ਗਏ। ਆਪਣੇ ਜਨਮ ਦਿਨ ਉੱਤੇ […]

Read more ›