Archive for June 11th, 2017

ਭਾਰਤ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਲੰਡਨ ਵਿੱਚ ਕ੍ਰਿਕਟ ਪ੍ਰੇਮੀਆਂ ਵੱਲੋਂ ਹੂਟਿੰਗ

ਭਾਰਤ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਲੰਡਨ ਵਿੱਚ ਕ੍ਰਿਕਟ ਪ੍ਰੇਮੀਆਂ ਵੱਲੋਂ ਹੂਟਿੰਗ

June 11, 2017 at 9:33 pm

ਲੰਡਨ, 11 ਜੂਨ, (ਪੋਸਟ ਬਿਊਰੋ)- ਭਾਰਤ ਵਿੱਚੋਂ ਭਗੌੜੇ ਹੋਏ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਕੱਲ੍ਹ ਜਦੋਂ ਓਵਲ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਾ ਮੈਚ ਦੇਖਣ ਪਹੁੰਚੇ ਤਾਂ ਲੋਕਾਂ ਨੇ ਹੂਟਿੰਗ ਕਰ ਦਿੱਤੀ। ਇਕ ਟੀ ਵੀ ਚੈਨਲ ਦੇ ਮੁਤਾਬਕ ਇਸ ਮੌਕੇ ਕੁਝ ਲੋਕਾਂ ਨੇ ਸਟੇਡੀਅਮ ਦੇ ਬਾਹਰ ਵਿਜੇ ਮਾਲਿਆ ਦੀ ਚੋਖੀ ਹੂਟਿੰਗ […]

Read more ›
ਬ੍ਰਿਟੇਨ ਦੇ ਲੇਬਰ ਆਗੂ ਨੇ ਕਿਹਾ: ਲੰਗੜੀ ਸਰਕਾਰ ਚੱਲਣੀ ਨਹੀਂ, ਫਿਰ ਚੋਣਾਂ ਹੋਣਗੀਆਂ

ਬ੍ਰਿਟੇਨ ਦੇ ਲੇਬਰ ਆਗੂ ਨੇ ਕਿਹਾ: ਲੰਗੜੀ ਸਰਕਾਰ ਚੱਲਣੀ ਨਹੀਂ, ਫਿਰ ਚੋਣਾਂ ਹੋਣਗੀਆਂ

June 11, 2017 at 9:31 pm

* ਮੈਂ ਹਾਲੇ ਵੀ ਪ੍ਰਧਾਨ ਮੰਤਰੀ ਬਣ ਸਕਦਾ ਹਾਂ: ਕੌਰਬਿਨ ਲੰਡਨ, 11 ਜੂਨ, (ਪੋਸਟ ਬਿਊਰੋ)- ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੌਰਬਿਨ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਪ੍ਰਧਾਨ ਮੰਤਰੀ ਬਣ ਸਕਦੇ ਹਨ। ਉਨ੍ਹਾਂ ਨੇ ਐਤਵਾਰ ਨੂੰ ਸੰਕੇਤ ਦਿੱਤੇ ਕਿ ਬ੍ਰਿਟੇਨ ਵਿੱਚ ਫਿਰ ਤੋਂ ਚੋਣਾਂ ਹੋ ਸਕਦੀਆਂ ਹਨ, […]

Read more ›
ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ

ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ

June 11, 2017 at 9:30 pm

ਮੁੰਬਈ, 11 ਜੂਨ, (ਪੋਸਟ ਬਿਊਰੋ)- ਮਹਾਰਾਸ਼ਟਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਤੇ ਕਰਜ਼ਾ ਮੁਆਫ਼ੀ ਦੇ ਮਾਪਦੰਡ ਤੈਅ ਕਰਨ ਲਈ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਐਲਾਨ ਨਾਲ ਕਿਸਾਨਾਂ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ। ਅੱਜ ਏਥੇ […]

Read more ›
ਅਮਰੀਕਾ ਵਿੱਚ ਸਿੱਖਾਂ ਨਾਲ ਨਸਲੀ ਵਿਤਕਰੇ ਬਾਰੇ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਹਲੂਣਿਆ

ਅਮਰੀਕਾ ਵਿੱਚ ਸਿੱਖਾਂ ਨਾਲ ਨਸਲੀ ਵਿਤਕਰੇ ਬਾਰੇ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਹਲੂਣਿਆ

June 11, 2017 at 9:28 pm

ਚੰਡੀਗੜ੍ਹ, 11 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੜੀਵਾਰ ਟਵੀਟ ਕਰ ਕੇ ਅਮਰੀਕਾ ਵਿੱਚ ਇੱਕ ਹੋਰ ਸਿੱਖ ਨਾਲ ਹੋਏ ਨਸਲੀ ਵਿਤਕਰੇ ਉੱਤੇ ਗੰਭੀਰ ਚਿੰਤਾ ਤੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਡੋਨਾਲਡ ਟਰੰਪ ਦੀ ਸਰਕਾਰ ਦੇ ਕੋਲ […]

Read more ›
ਬਰੈਂਪਟਨ ਵਾਸੀ ਸਿਟੀ ਹਾਲ ਮਾਮਲਿਆਂ ਵਿੱਚ ਦਿਲਚਸਪੀ ਲੈਣ: ਗੁਰਪ੍ਰੀਤ ਢਿੱਲੋਂ

ਬਰੈਂਪਟਨ ਵਾਸੀ ਸਿਟੀ ਹਾਲ ਮਾਮਲਿਆਂ ਵਿੱਚ ਦਿਲਚਸਪੀ ਲੈਣ: ਗੁਰਪ੍ਰੀਤ ਢਿੱਲੋਂ

June 11, 2017 at 9:25 pm

ਬਰੈਂਪਟਨ ਪੋਸਟ ਬਿਉਰੋ: ਵਾਰਡ ਨੰਬਰ 9 ਅਤੇ 10 ਤੋਂ ਸਿਟੀ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦਾ ਆਖਣਾ ਹੈ ਕਿ ਸ਼ਹਿਰ ਵਾਸੀਆਂ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਅਤੇ ਦਿਲਚਸਪੀ ਲੈਣ ਦੀ ਲੋੜ ਹੈ ਕਿ ਉਹਨਾਂ ਦੇ ਸ਼ਹਿਰ ਦੀ ਕਾਉਂਸਲ ਅਤੇ ਸਿਟੀ ਸਟਾਫ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ। ਪੰਜਾਬੀ ਪੋਸਟ ਨੂੰ ਭੇਜੇ […]

Read more ›
ਜਗਮੀਤ ਸਿੰਘ ਦੀ ਪਾਲਸੀ: ਐਨ ਡੀ ਪੀ ਸ਼ਬਦਾਵਲੀ ਵਿੱਚ ਲਿਬਰਲ ਵਾਅਦੇ

ਜਗਮੀਤ ਸਿੰਘ ਦੀ ਪਾਲਸੀ: ਐਨ ਡੀ ਪੀ ਸ਼ਬਦਾਵਲੀ ਵਿੱਚ ਲਿਬਰਲ ਵਾਅਦੇ

June 11, 2017 at 9:24 pm

ਐਨ ਡੀ ਪੀ ਲੀਡਰਸਿ਼ੱਪ ਵਿੱਚ ਉੱਤਰੇ ਜਗਮੀਤ ਸਿੰਘ ਪ੍ਰਧਾਨ ਮੰਤਰੀ ਬਣਨ ਦੀ ਸੂਰਤ ਵਿੱਚ ਕਿਹੋ ਜਿਹਾ ਕੈਨੇਡਾ ਉਸਾਰਨਾ ਚਾਹੁਣਗੇ, ਆਪਣੇ ਸੰਕਲਪ ਅਤੇ ਦੂਰਦ੍ਰਿਸ਼ਟੀ ਨੂੰ ਬਿਆਨਣ ਵਾਸਤੇ ਉਹਨਾਂ ਨੇ ਆਪਣੀ ਪਾਲਸੀ ਨੂੰ ਬੀਤੇ ਦਿਨੀਂ ਪੇਸ਼ ਕੀਤਾ ਹੈ। ਪੰਜਾਬੀ ਪੋਸਟ ਨੇ ਜਗਮੀਤ ਸਿੰਘ ਵੱਲੋਂ ਲੀਡਰਸਿ਼ੱਪ ਵਾਸਤੇ ਤਿਆਰ ਕੀਤੀ ਗਈ ਅਧਿਕਾਰਤ ਵੈੱਬਸਾਈਟ ਉੱਤੇ […]

Read more ›
ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਸਫ਼ਲ ਟੂਰਨਾਮੈਂਟ ਦਾ ਆਯੋਜਨ

ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਸਫ਼ਲ ਟੂਰਨਾਮੈਂਟ ਦਾ ਆਯੋਜਨ

June 11, 2017 at 9:21 pm

ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਜਿੱਤਿਆ ਫਾਈਨਲ ਕੱਲ੍ਹ ਓਂਟਾਰੀਓ ਕਬੱਡੀ ਫੈਡਰੇ਼ਸ਼ਨ ਵਲੋਂ ਮੇਫੀਲਡ ਅਤੇ ਏਅਰਪੋਰਟ ਰੋਡ ਉਤੇ ਸਥਿਤ ਸਿੱਖ ਹੈਰੀਟੇਜ ਸੈਟਰ ਵਿਖੇ ਇਸ ਸੀਜਨ ਦਾ ਕਬੱਡੀ ਦਾ ਦੂਜਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੁਰਨਾਮੈਂਟ ਦੀ ਤਿਆਰੀ ਇਕ ਹਫਤੇ ਤੋ ਵੀ ਘੱਟ ਸਮੇਂ ਦੇ ਅੰਦਰ ਕੀਤੀ ਗਈ, ਜਿਸ ਵਿਚ ਰਿਕਾਰਡਤੋੜ ਦਰਸ਼ਕ ਪਹੁੰਚੇ। […]

Read more ›
ਨਾਟੋ ਮਿਸ਼ਨ ਦੀ ਅਗਵਾਈ ਲਈ ਕੈਨੇਡੀਅਨ ਫੌਜੀ ਟੁਕੜੀਆਂ ਲੈਟਵੀਆ ਪਹੁੰਚੀਆਂ

ਨਾਟੋ ਮਿਸ਼ਨ ਦੀ ਅਗਵਾਈ ਲਈ ਕੈਨੇਡੀਅਨ ਫੌਜੀ ਟੁਕੜੀਆਂ ਲੈਟਵੀਆ ਪਹੁੰਚੀਆਂ

June 11, 2017 at 8:38 pm

ਲੈਟਵੀਆ, 11 ਜੂਨ (ਪੋਸਟ ਬਿਊਰੋ) : ਆਪਰੇਸ਼ਨ ਰੀਐਸਿ਼ਓਰੈਂਸ ( ਮੁੜ ਭਰੋਸਾ ਦੇਣਾ) ਤਹਿਤ ਕੈਨੇਡੀਅਨ ਸੈਨਿਕ ਲੈਟਵੀਆ ਪਹੁੰਚ ਗਏ ਹਨ। ਇਹ ਬਹੁਦੇਸ਼ਾਂ ਦੀ ਮਦਦ ਨਾਲ ਚਲਾਇਆ ਜਾਣ ਵਾਲਾ ਨਾਟੋ ਦਾ ਅਜਿਹਾ ਮਿਸ਼ਨ ਹੈ ਜਿਸ ਤਹਿਤ ਖਿੱਤੇ ਵਿੱਚ ਰੂਸ ਵੱਲੋਂ ਵਿਖਾਏ ਜਾ ਰਹੇ ਤੇਵਰਾਂ ਨੂੰ ਠੰਢਾ ਕਰਨ ਲਈ ਸਿਰਫ ਹਾਜ਼ਰੀ ਲਵਾਉਣੀ ਹੈ […]

Read more ›
ਅਫਗਾਨਿਸਤਾਨ ਵਿੱਚ ਮੁੜ ਕੈਨੇਡਾ ਦੀ ਮਦਦ ਚਾਹੁੰਦਾ ਹੈ ਨਾਟੋ : ਸੱਜਣ

ਅਫਗਾਨਿਸਤਾਨ ਵਿੱਚ ਮੁੜ ਕੈਨੇਡਾ ਦੀ ਮਦਦ ਚਾਹੁੰਦਾ ਹੈ ਨਾਟੋ : ਸੱਜਣ

June 11, 2017 at 8:33 pm

ਓਟਵਾ, 11 ਜੂਨ (ਪੋਸਟ ਬਿਊਰੋ) : ਰਸਮੀ ਤੌਰ ਉੱਤੇ ਅਫਗਾਨਿਸਤਾਨ ਮਿਸ਼ਨ ਖ਼ਤਮ ਹੋਣ ਤੋਂ ਤਿੰਨ ਸਾਲ ਬਾਅਦ ਨਾਟੋ ਵੱਲੋਂ ਕੈਨੇਡਾ ਨੂੰ ਮੁੜ ਆਪਣੇ ਪੁਲਿਸ ਟਰੇਨਰ ਅਫਗਾਨਿਸਤਾਨ ਭੇਜਣ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਰੱਖਿਆ ਮੰਤਰੀ ਹਰਜੀਤ ਸੱਜਣ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ […]

Read more ›
ਛੁਰੇਬਾਜ਼ੀ ਨਾਲ ਚਾਰ ਵਿਅਕਤੀਆਂ ਦੀ ਜਾਨ ਲੈਣ ਵਾਲੇ ਮਸ਼ਕੂਕ ਦੀ ਹੋਈ ਪਛਾਣ

ਛੁਰੇਬਾਜ਼ੀ ਨਾਲ ਚਾਰ ਵਿਅਕਤੀਆਂ ਦੀ ਜਾਨ ਲੈਣ ਵਾਲੇ ਮਸ਼ਕੂਕ ਦੀ ਹੋਈ ਪਛਾਣ

June 11, 2017 at 8:31 pm

ਕਿਊਬਿਕ, 11 ਜੂਨ (ਪੋਸਟ ਬਿਊਰੋ) : ਉੱਤਰੀ ਕਿਊਬਿਕ ਦੇ ਦੂਰ ਦਰਾਜ ਸਥਿਤ ਪਿੰਡ ਵਿੱਚ ਸਵੇਰ ਸਾਰ ਹੀ ਇੱਕ 19 ਸਾਲਾ ਵਿਅਕਤੀ ਨੇ ਚਾਕੂ ਮਾਰ ਕੇ ਚਾਰ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਦੋ ਹੋਰਨਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਇੱਕ ਦੋਸਤ ਨੇ ਹੀ ਮਸ਼ਕੂਕ ਦੀ ਪਛਾਣ […]

Read more ›