Archive for June 10th, 2017

ਅੱਜ-ਨਾਮਾ

ਅੱਜ-ਨਾਮਾ

June 10, 2017 at 2:17 pm

ਬਹੁੜੀ ਮੰਤਰੀਆਂ ਰਾਜੇ ਦੇ ਕੋਲ ਕੀਤੀ, ਸੋਹਣਾ ਸਾਡੇ ਤੋਂ ਹਾਲ ਅਕਾਲੀਆਂ ਦਾ। ਅਫਸਰ ਅਸਾਂ ਦੀ ਬਾਤ ਨਾ ਸੁਣੇ ਕੋਈ, ਸੁਣਿਆ ਜਾਂਦਾ ਸਵਾਲ ਅਕਾਲੀਆਂ ਦਾ। ਅਸੀਂ ਕਹੀਏ ਤਾਂ ਮੀਨ ਤੇ ਮੇਖ ਕੱਢਣ, ਸਕਣ ਕਿਹਾ ਨਾ ਟਾਲ ਅਕਾਲੀਆਂ ਦਾ। ਜਾਂਦੇ ਲੋਕ ਹਨ ਵਿਹੜੇ ਅਕਾਲੀਆਂ ਦੇ, ਟੁੱਟਣਾ ਕਦੋਂ ਕੁ ਜਾਲ ਅਕਾਲੀਆਂ ਦਾ। ਅੱਗੋਂ […]

Read more ›
ਕ੍ਰਿਪਾਨ ਨੂੰ ਪ੍ਰਵਾਨਗੀ ਦੇਣ ਜਾਂ ਨਾ ਦੇਣ ਵਾਲਾ ਮੁੱਦਾ ਭਖਿਆ

ਕ੍ਰਿਪਾਨ ਨੂੰ ਪ੍ਰਵਾਨਗੀ ਦੇਣ ਜਾਂ ਨਾ ਦੇਣ ਵਾਲਾ ਮੁੱਦਾ ਭਖਿਆ

June 10, 2017 at 2:16 pm

ਮਿਲਾਨ, 10 ਜੂਨ (ਪੋਸਟ ਬਿਊਰੋ)- ਸਿੱਖਾਂ ਲਈ ਸ੍ਰੀ ਸਾਹਿਬ (ਕ੍ਰਿਪਾਨ) ਦੇ ਮਾਮਲੇ ‘ਚ ਇਟਲੀ ਵਿੱਚ ਕਾਨੂੰਨੀ ਕੋਸਿ਼ਸ਼ ਚੱਲ ਰਹੀ ਹੈ। ਕੁਝ ਸੰਸਥਾਵਾਂ ਦਾਅਵਾ ਕਰ ਰਹੀਆਂ ਹਨ ਕਿ ਅਜਿਹੀ ਸ੍ਰੀ ਸਾਹਿਬ ਤਿਆਰ ਕਰ ਲਈ ਗਈ ਹੈ, ਜਿਹੜੀ ਇਟਲੀ ਵਿੱਚ ਜਨਤਕ ਥਾਵਾਂ ‘ਤੇ ਪਹਿਨ ਕੇ ਜਾਣ ਉੱਤੇ ਕੋਈ ਰੋਕ ਨਹੀਂ ਹੋਵੇਗੀ। ਦੂਜੇ […]

Read more ›
ਕਰਬਲਾ ਨੇੜੇ ਆਤਮਘਾਤੀ ਹਮਲੇ ਵਿੱਚ 31 ਲੋਕ ਮਾਰੇ ਗਏ

ਕਰਬਲਾ ਨੇੜੇ ਆਤਮਘਾਤੀ ਹਮਲੇ ਵਿੱਚ 31 ਲੋਕ ਮਾਰੇ ਗਏ

June 10, 2017 at 2:13 pm

ਬਗਦਾਦ, 10 ਜੂਨ (ਪੋਸਟ ਬਿਊਰੋ)- ਇਰਾਕ ਦੇ ਪਵਿੱਤਰ ਸ਼ਹਿਰ ਕਰਬਲਾ ਦੇ ਨੇੜੇ ਕੱਲ੍ਹ ਹੋਏ ਆਤਮਘਾਤੀ ਹਮਲੇ ਵਿੱਚ 31 ਲੋਕ ਮਾਰੇ ਗਏ ਤੇ 35 ਹੋਰ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਨੇ ਲਈ ਹੈ। ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਬਗਦਾਦ ਤੋਂ 60 ਕਿਲੋਮੀਟਰ ਦੂਰ […]

Read more ›
ਸ਼ਾਹੀ ਪਰਵਾਰ ਵਿਰੁੱਧ ਫੇਸਬੁੱਕ ਪੋਸਟ ਕਰਨ ਵਾਲੇ ਨੂੰ 35 ਸਾਲ ਜੇਲ ਹੋ ਗਈ

ਸ਼ਾਹੀ ਪਰਵਾਰ ਵਿਰੁੱਧ ਫੇਸਬੁੱਕ ਪੋਸਟ ਕਰਨ ਵਾਲੇ ਨੂੰ 35 ਸਾਲ ਜੇਲ ਹੋ ਗਈ

June 10, 2017 at 2:11 pm

ਬੈਂਕਾਕ, 10 ਜੂਨ (ਪੋਸਟ ਬਿਊਰੋ)- ਫੇਸਬੁੱਕ ਪੋਸਟ ਕਰਨ ਦੀ ਇੰਨੀ ਵੱਡੀ ਸਜ਼ਾ ਹੋ ਸਕਦੀ ਹੈ, ਇਸ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਹੋਵੇਗਾ। ਥਾਈਲੈਂਡ ਵਿੱਚ ਇਕ ਵਿਅਕਤੀ ਨੂੰ ਇਕ ਫੇਸਬੁੱਕ ਪੋਸਟ ਦੇ ਕਾਰਨ 35 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਉੱਤੇ ਇਹ ਦੋਸ਼ ਹੈ ਕਿ ਉਸ ਨੇ ਥਾਈਲੈਂਡ ਦੇ […]

Read more ›
ਚੀਨ ਤੋਂ ਮਗਰਮੱਛ ਦੇ ਕਰੋੜਾਂ ਸਾਲ ਪੁਰਾਣੇ ਪਥਰਾਟ ਮਿਲੇ

ਚੀਨ ਤੋਂ ਮਗਰਮੱਛ ਦੇ ਕਰੋੜਾਂ ਸਾਲ ਪੁਰਾਣੇ ਪਥਰਾਟ ਮਿਲੇ

June 10, 2017 at 2:09 pm

ਪੇਈਚਿੰਗ, 10 ਜੂਨ (ਪੋਸਟ ਬਿਊਰੋ)- ਉਤਰ ਪੂਰਬੀ ਚੀਨ ਵਿੱਚ ਇਕ ਮਗਰਮੱਛ ਦੇ ਪੂਰੀ ਤਰ੍ਹਾਂ ਸੁਰੱਖਿਅਤ ਪਥਰਾਟ ਅਤੇ ਘੱਟ ਤੋਂ ਘੱਟ ਛੇ ਵੱਖ-ਵੱਖ ਤਰ੍ਹਾਂ ਦੇ ਡਾਇਨਾਸੋਰ ਦੀਆਂ ਹੱਡੀਆਂ ਮਿਲੀਆਂ ਹਨ, ਜਿਹੜੀਆਂ 14.5 ਕਰੋੜ ਤੋਂ 6.6 ਕਰੋੜ ਸਾਲ ਪੁਰਾਣੀਆਂ ਹੋ ਸਕਦੀਆਂ ਹਨ। ਜਿਲਿਨ ਪ੍ਰਾਂਤ ਦੇ ਯਾਂਜੀ ਸ਼ਹਿਰ ਦੇ ਲਾਂਗਸ਼ਾਨ ਮਾਉਂਟੇਨ ਵਿੱਚ ਪਿਛਲੇ […]

Read more ›
ਸੁਪਰੀਮ ਕੋਰਟ ਨੇ ਕਿਹਾ: ਪੈਨ ਨੰਬਰ ਨੂੰ ਆਧਾਰ ਕਾਰਡ ਨੰਬਰ ਨਾਲ ਜੋੜਨਾ ਲਾਜ਼ਮੀ ਨਹੀਂ

ਸੁਪਰੀਮ ਕੋਰਟ ਨੇ ਕਿਹਾ: ਪੈਨ ਨੰਬਰ ਨੂੰ ਆਧਾਰ ਕਾਰਡ ਨੰਬਰ ਨਾਲ ਜੋੜਨਾ ਲਾਜ਼ਮੀ ਨਹੀਂ

June 10, 2017 at 2:06 pm

ਨਵੀਂ ਦਿੱਲੀ, 10 ਜੂਨ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ ਸੰਵਿਧਾਨਕ ਬੈਂਚ ਦੇ ਅੰਤਿਮ ਫੈਸਲੇ ਤੱਕ ਇਨਕਮ ਟੈਕਸ ਰਿਟਰਨ ਭਰਨ ਲਈ ਆਧਾਰ ਕਾਰਡ ਲਾਜ਼ਮੀ ਨਹੀਂ ਕੀਤਾ ਜਾ ਸਕਦਾ। ਨਾਲ ਹੀ ਅਦਾਲਤ ਨੇ ਕਿਹਾ ਕਿ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ, ਸਰਕਾਰ ਉਨ੍ਹਾਂ ਨੂੰ […]

Read more ›
ਪਤੀ-ਪਤਨੀ ਨੂੰ ਨੌਕਰੀ ਦਿਵਾਉਣ ਬਹਾਨੇ 18 ਲੱਖ ਠੱਗੇ

ਪਤੀ-ਪਤਨੀ ਨੂੰ ਨੌਕਰੀ ਦਿਵਾਉਣ ਬਹਾਨੇ 18 ਲੱਖ ਠੱਗੇ

June 10, 2017 at 2:05 pm

ਜੀਂਦ (ਹਰਿਆਣਾ), 10 ਜੂਨ (ਪੋਸਟ ਬਿਊਰੋ)- ਹਰਿਆਣਾ ਦੇ ਅਮਰਹੇੜੀ ਵਿੱਚ ਇਕ ਨੌਜਵਾਨ ਤੇ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਦਿੱਲੀ ਦੇ ਦੋ ਜਣਿਆਂ ਨੇ 18 ਲੱਖ ਰੁਪਏ ਠੱਗ ਲਏ। ਪੁਲਸ ਨੇ ਇਸ ਕੇਸ ਵਿੱਚ ਦੋ ਦੋਸ਼ੀਆਂ ਈਸਟ ਦਿੱਲੀ ਅਜੀਤ ਨਗਰ ਦੇ ਤਨੂੰ ਤੇ ਵਿਵੇਕ ਦੇ ਖਿਲਾਫ […]

Read more ›
ਲੁਟੇਰਿਆਂ ਵੱਲੋਂ ਫਾਇਨਾਂਸਰ ਤੇ ਉਸ ਦੀ ਪਤਨੀ ਦੀ ਹੱਤਿਆ

ਲੁਟੇਰਿਆਂ ਵੱਲੋਂ ਫਾਇਨਾਂਸਰ ਤੇ ਉਸ ਦੀ ਪਤਨੀ ਦੀ ਹੱਤਿਆ

June 10, 2017 at 2:04 pm

* ਇਕ ਲੁਟੇਰਾ ਲੋਕਾਂ ਨੇ ਫੜਿਆ ਤੇ ਦੂਸਰਾ ਪੁਲਸ ਵੱਲੋਂ ਗ੍ਰਿਫਤਾਰ ਲੁਧਿਆਣਾ, 10 ਜੂਨ (ਪੋਸਟ ਬਿਊਰੋ)- ਇਸ ਮਹਾਨਗਰ ਦੇ ਦੁੱਗਰੀ ਇਲਾਕੇ ਐਚ ਆਈ ਜੀ ਫਲੈਟਸ ਵਿੱਚ ਕੱਲ੍ਹ ਦੁਪਹਿਰ ਦੋ ਹਥਿਆਰਬੰਦ ਲੁਟੇਰਿਆਂ ਨੇ ਇਕ ਫਾਈਨਾਂਸਰ ਅਤੇ ਉਸ ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਭੱਜਦੇ ਲੁਟੇਰਿਆਂ […]

Read more ›
ਮੋਦੀ ਸਰਕਾਰ ਨੂੰ ਆਰ ਟੀ ਆਈ ਸਵਾਲ, ਕਿੰਨੇ ਅੱਤਵਾਦੀਆਂ ਦਾ ਬੈਂਕ ਖਾਤਾ ਸੀਲ ਕੀਤੈ

ਮੋਦੀ ਸਰਕਾਰ ਨੂੰ ਆਰ ਟੀ ਆਈ ਸਵਾਲ, ਕਿੰਨੇ ਅੱਤਵਾਦੀਆਂ ਦਾ ਬੈਂਕ ਖਾਤਾ ਸੀਲ ਕੀਤੈ

June 10, 2017 at 1:59 pm

ਜਲੰਧਰ, 10 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੀ ਸ਼ਹਿ ਨਾਲ ਚੱਲ ਰਹੀ ਦਹਿਸ਼ਤਗਰਦੀ ਰੋਕਣ ਲਈ 5000 ਬੈਂਕ ਖਾਤੇ ਸੀਲ ਕਰਨ ਲਈ ਦਾਅਵੇ ਤੋਂ ਬਾਅਦ ਹੁਣ ਆਰ ਟੀ ਆਈ ਐਕਟੀਵਿਸਟ ਡਾਲ ਚੰਦ ਪਵਾਰ ਨੇ ਸੂਚਨਾ ਅਧਿਕਾਰ ਐਕਟ ਅਰਜ਼ੀ ਨਾਲ ਮੋਦੀ ਸਰਕਾਰ ਤੋਂ ਇਹ ਸਵਾਲ ਪੁੱਛ ਲਿਆ ਹੈ ਕਿ ਉਸ ਨੇ ਹੁਣ ਤੱਕ […]

Read more ›