Archive for June 9th, 2017

ਚੈਂਪੀਅਨਜ਼ ਟਰਾਫੀ: ਬੰਗਲਾਦੇਸ਼ ਨੇ ਕੀਤਾ ਵੱਡਾ ਉਲਟਫੇਰ, ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ਚੈਂਪੀਅਨਜ਼ ਟਰਾਫੀ: ਬੰਗਲਾਦੇਸ਼ ਨੇ ਕੀਤਾ ਵੱਡਾ ਉਲਟਫੇਰ, ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

June 9, 2017 at 3:26 pm

ਕਾਰਡਿਫ, 9 ਜੂਨ (ਪੋਸਟ ਬਿਊਰੋ)- ਚੈਂਪੀਅਨ ਟਰਾਫ਼ੀ ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਅੱਜ ਬੰਗਲਾਦੇਸ਼ ਨੇ ਸ਼ਾਕਿਬ-ਉਲ-ਹਸਨ (114) ਅਤੇ ਮਹਿਮੂਦੁਲਾਹ  (102) ਦੇ ਸੈਂਕੜਿਆਂ ਸਦਕਾ ਨਿਊਜ਼ੀਲੈਂਡ ’ਤੇ ਪੰਜ ਵਿਕਟਾਂ ਦੀ ਜਿੱਤ ਹਾਸਲ ਕਰਕੇ ਵੱਡਾ ਉਲਟ ਫੇਰ ਕਰ ਦਿੱਤਾ। ਇਸ ਤੋਂ ਪਹਿਲਾਂ ਮੁਸੱਦਕ ਹੁਸੈਨ ਦੀਆਂ ਤਿੰਨ ਵਿਕਟਾਂ ਦੀ ਮੱਦਦ ਨਾਲ ਬੰਗਲਾਦੇਸ਼ ਨੇ […]

Read more ›
ਅੱਜ-ਨਾਮਾ

ਅੱਜ-ਨਾਮਾ

June 9, 2017 at 3:18 pm

ਕਹਿੰਦੇ ਸਨ ਕਿ ਮਿਲਣ ਦੀ ਲੋੜ ਨਾਹੀਂ, ਅਸੀਂ ਮਿਲਣੀਆਂ ਤੋਂ ਬਾਜ਼ ਆਏ ਬੇਲੀ। ਦੋਵਾਂ ਮੁਲਕਾਂ ਦੇ ਕਿਹਾ ਸੀ ਅਫਸਰਾਂ ਨੇ, ਏਜੰਡੇ ਬੈਠਕ ਦੇ ਨਹੀਂ ਬਣਵਾਏ ਬੇਲੀ। ਕਜ਼ਾਖਸਤਾਨ ਦੇ ਵਿੱਚ ਜਦ ਜਾਣ ਦੋਵੇਂ, ਉਹ ਤੇ ਕਰਨਗੇ ਨਾ ਹਾਏ-ਬਾਏ ਬੇਲੀ। ਓਥੇ ਗਿਆਂ ਨੂੰ ਦਿਨ ਵੀ ਗੁਜ਼ਰਿਆ ਨਾ, ਮੋਦੀ-ਸ਼ਰੀਫ ਸਨ ਹੱਥ ਮਿਲਾਏ ਬੇਲੀ। […]

Read more ›
ਜਾਪਾਨ ਵਿੱਚ ਪਹਿਲੀ ਵਾਰੀ ਰਾਜੇ ਦੀ ਸੇਵਾ ਮੁਕਤੀ ਦਾ ਮਤਾ ਪਾਸ

ਜਾਪਾਨ ਵਿੱਚ ਪਹਿਲੀ ਵਾਰੀ ਰਾਜੇ ਦੀ ਸੇਵਾ ਮੁਕਤੀ ਦਾ ਮਤਾ ਪਾਸ

June 9, 2017 at 3:16 pm

* ਵੱਡੀ ਉਮਰ ਕਾਰਨ ਰਾਜਾ ਅਕੀਹਿਤੋ ਨੇ ਖੁਦ ਮੰਗੀ ਸੇਵਾ ਮੁਕਤੀ ਟੋਕੀਓ, 9 ਜੂਨ (ਪੋਸਟ ਬਿਊਰੋ)- ਜਾਪਾਨ ਦੀ ਪਾਰਲੀਮੈਂਟ ਨੇ ਸ਼ੁੱਕਰਵਾਰ ਨੂੰ ਇਕ ਬਿੱਲ ਪਾਸ ਕਰ ਕੇ ਦੋ ਸਦੀਆਂ ਵਿੱਚ ਪਹਿਲੀ ਵਾਰ ਆਪਣੇ ਮਹਾਰਾਜਾ ਦੀ ਸੇਵਾ ਮੁਕਤੀ ਦਾ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਦੀ ਥਾਂ 2018 ਦੇ ਅੰਤ ਤਕ ਕਰਾਊਨ […]

Read more ›
ਅੱਤਵਾਦੀ ਹਮਲਿਆਂ ਪਿੱਛੋਂ ਲੰਡਨ ‘ਚ ਨਫਰਤੀ ਅਪਰਾਧ ਵਧੇ

ਅੱਤਵਾਦੀ ਹਮਲਿਆਂ ਪਿੱਛੋਂ ਲੰਡਨ ‘ਚ ਨਫਰਤੀ ਅਪਰਾਧ ਵਧੇ

June 9, 2017 at 3:15 pm

ਲੰਡਨ, 9 ਜੂਨ (ਪੋਸਟ ਬਿਊਰੋ)- ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਨੇ ਬ੍ਰਿਟੇਨ ਦਾ ਸਮਾਜਿਕ ਮਾਹੌਲ ਬਦਲ ਦਿੱਤਾ ਹੈ। ਬੀਤੀ 22 ਮਈ ਦੇ ਮਾਨਚੈਸਟਰ ਵਿੱਚ ਹੋਏ ਦਹਿਸ਼ਤਗਰਦ ਹਮਲੇ ਅਤੇ ਤਿੰਨ ਜੂਨ ਦੇ ਲੰਡਨ ਹਮਲਿਆਂ ਦੇ ਬਾਅਦ ਨਫਰਤੀ ਅਪਰਾਧਾਂ (ਹੇਟ ਕ੍ਰਾਈਮ) ਦਾ ਹੜ੍ਹ ਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਜੂਨ […]

Read more ›
ਫੌਜੀ ਭਰਤੀ ਰਿਸ਼ਵਤ ਕੇਸ ਵਿੱਚ ਲੈਫਟੀਨੈਂਟ ਕਰਨਲ ਗ੍ਰਿਫਤਾਰ

ਫੌਜੀ ਭਰਤੀ ਰਿਸ਼ਵਤ ਕੇਸ ਵਿੱਚ ਲੈਫਟੀਨੈਂਟ ਕਰਨਲ ਗ੍ਰਿਫਤਾਰ

June 9, 2017 at 3:13 pm

ਜੈਪੁਰ, 9 ਜੂਨ (ਪੋਸਟ ਬਿਊਰੋ)- ਰਾਜਸਥਾਨ ਪੁਲਸ ਦੀ ਅੱਤਵਾਦ ਰੋਕੂ ਇਕਾਈ (ਏ ਟੀ ਐਸ) ਨੇ ਫੌਜ ‘ਚ ਭਰਤੀ ਦੇ ਮਾਮਲੇ ਵਿੱਚ ਫੌਜ ਦੇ ਲੈਫਟੀਨੈਂਟ ਕਰਨਲ ਡਾ. ਜਗਜੀਤ ਪੁਰੀ ਨੂੰ ਗ੍ਰਿਫਤਾਰ ਕੀਤਾ ਹੈ। ਪੁਰੀ ਦੀ ਗ੍ਰਿਫਤਾਰੀ ਨਾਲ ਹੀ ਇਸ ਮਾਮਲੇ ਵਿੱਚ ਗ੍ਰਿਫਤਾਰ ਲੋਕਾਂ ਦੀ ਗਿਣਤੀ ਪੰਜ ਹੋ ਗਈ ਹੈ। ਪੁਲਸ ਦੇ […]

Read more ›
ਸੋਨੀਆ, ਰਾਹੁਲ ਦੇ ਵਿਦੇਸ਼ ਦੌਰਿਆਂ ਦਾ ਕੋਈ ਰਿਕਾਰਡ ਹੀ ਨਹੀਂ

ਸੋਨੀਆ, ਰਾਹੁਲ ਦੇ ਵਿਦੇਸ਼ ਦੌਰਿਆਂ ਦਾ ਕੋਈ ਰਿਕਾਰਡ ਹੀ ਨਹੀਂ

June 9, 2017 at 3:11 pm

ਨਵੀਂ ਦਿੱਲੀ, 9 ਜੂਨ (ਪੋਸਟ ਬਿਊਰੋ)- ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ ਪੀ ਏ) ਸਰਕਾਰ ਦੇ 10 ਸਾਲਾ ਰਾਜ ਦੇ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ ਦੌਰਿਆਂ ਬਾਰੇ ਸਰਕਾਰੀ ਤੌਰ ‘ਤੇ ਕਿਤੇ ਕੋਈ ਬਿਊਰਾ ਨਹੀਂ ਮਿਲ ਸਕਦਾ। ਇਹ ਦਾਅਵਾ ਸੀਨੀਅਰ ਪੱਤਰਕਾਰ ਸ਼ਿਆਮਲਾਲ ਯਾਦਵ ਨੇ ਹੁਣੇ ਜਿਹੇ […]

Read more ›
ਦੁਖੀ ਹੋਏ ਪਿੰਡ ਵਾਸੀਆਂ ਨੇ ਨਸ਼ਾ ਤਸਕਰ ਨੂੰ ਵੱਢ ਸੁੱਟਿਆ

ਦੁਖੀ ਹੋਏ ਪਿੰਡ ਵਾਸੀਆਂ ਨੇ ਨਸ਼ਾ ਤਸਕਰ ਨੂੰ ਵੱਢ ਸੁੱਟਿਆ

June 9, 2017 at 3:10 pm

ਤਲਵੰਡੀ ਸਾਬੋ, 9 ਜੂਨ (ਪੋਸਟ ਬਿਊਰੋ)- ਨੇੜਲੇ ਪਿੰਡ ਭਾਗੀਵਾਂਦਰ ਵਿਖੇ ਬੀਤੇ ਸਮੇਂ ਤੋਂ ਪਿੰਡ ‘ਚ ਆ ਕੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਇਕ ਨੌਜਵਾਨ ਨੂੰ ਕੱਲ੍ਹ ਦੁਪਹਿਰ ਅਣਪਛਾਤੇ ਲੋਕਾਂ ਦੀ ਭੀੜ ਨੇ ਬੇਰਹਿਮੀ ਨਾਲ ਬੁਰੀ ਤਰ੍ਹਾਂ ਵੱਢ ਸੁੱਟਿਆ। ਅਤਿ ਗੰਭੀਰ ਜ਼ਖਮੀ ਉਸ ਨੌਜਵਾਨ […]

Read more ›
ਸਮੇਂ ਤੋਂ ਪਹਿਲਾਂ ਲਾਇਆ ਗਿਆ ਝੋਨਾ ਖੇਤੀ ਵਿਭਾਗ ਨੇ ਵਾਹ ਦਿੱਤਾ

ਸਮੇਂ ਤੋਂ ਪਹਿਲਾਂ ਲਾਇਆ ਗਿਆ ਝੋਨਾ ਖੇਤੀ ਵਿਭਾਗ ਨੇ ਵਾਹ ਦਿੱਤਾ

June 9, 2017 at 3:08 pm

ਸੰਗਰੂਰ, 9 ਜੂਨ (ਪੋਸਟ ਬਿਊਰੋ)- ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਕਾਰਨ ਸਰਕਾਰ ਨੇ ਪੰਜਾਬ ਪਰਜਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਲਾਗੂ ਕੀਤਾ ਗਿਆ ਹੈ। ਇਸ ਹੁਕਮ ਅਨੁਸਾਰ 15 ਜੂਨ ਤੋਂ ਪਹਿਲੰ ਝੋਨੇ ਦੀ ਬਿਜਾਈ ਕਰਨ ਉੱਤੇ ਪਾਬੰਦੀ ਲਾਈ ਗਈ ਹੈ। ਇਸ ਹੁਕਮ ਦੀ ਜਾਣਕਾਰੀ ਦਿੰਦਿਆਂ ਮੁੱਖ […]

Read more ›
ਗਰੀਬੀ ਕਾਰਨ ਕਿਡਨੀ ਦਾ ਇਲਾਜ ਕਰਾਉਣ ਤੋਂ ਅਸਮਰਥ ਮਰੀਜ਼ ਹਾਈ ਕੋਰਟ ਦੀ ਸ਼ਰਨ ਪੁੱਜਾ

ਗਰੀਬੀ ਕਾਰਨ ਕਿਡਨੀ ਦਾ ਇਲਾਜ ਕਰਾਉਣ ਤੋਂ ਅਸਮਰਥ ਮਰੀਜ਼ ਹਾਈ ਕੋਰਟ ਦੀ ਸ਼ਰਨ ਪੁੱਜਾ

June 9, 2017 at 3:06 pm

ਚੰਡੀਗੜ੍ਹ, 9 ਜੂਨ (ਪੋਸਟ ਬਿਊਰੋ)- ਕਿਡਨੀ ਟਰਾਂਸਪਲਾਂਟ ਦਾ ਮਹਿੰਗਾ ਇਲਾਜ ਕਰਵਾਉਣ ਤੋਂ ਗਰੀਬੀ ਦੇ ਕਾਰਨ ਔਕੜ ਮਹਿਸੂਸ ਕਰਨ ਵਾਲਾ ਬਠਿੰਡਾ ਜਿ਼ਲੇ ਦਾ ਮਰੀਜ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿੱਚ ਪੁੱਜਾ ਹੈ। ਜਸਟਿਸ ਫਤਹਿਦੀਪ ਸਿੰਘ ਦੇ ਛੁੱਟੀਆਂ ਵਾਲੇ ਬੈਂਚ ਨੇ ਕੱਲ੍ਹ ਉਸ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ, […]

Read more ›
ਪਹਿਲੀ ਸਿੱਖ ਮਹਿਲਾ ਅਤੇ ਪਹਿਲੇ ਦਸਤਾਰਧਾਰੀ ਸਿੱਖ ਨੇ ਬਰਤਾਨਵੀਂ ਐੱਮ.ਪੀ. ਬਣ ਕੇ ਗੱਡੇ ਜਿੱਤ ਦੇ ਝੰਡੇ

ਪਹਿਲੀ ਸਿੱਖ ਮਹਿਲਾ ਅਤੇ ਪਹਿਲੇ ਦਸਤਾਰਧਾਰੀ ਸਿੱਖ ਨੇ ਬਰਤਾਨਵੀਂ ਐੱਮ.ਪੀ. ਬਣ ਕੇ ਗੱਡੇ ਜਿੱਤ ਦੇ ਝੰਡੇ

June 9, 2017 at 8:36 am

ਲੰਡਨ, 9 ਜੂਨ (ਪੋਸਟ ਬਿਊਰੋ)- ਬ੍ਰਿਟੇਨ ਦੀਆਂ ਆਮ ਚੋਣਾਂ ਦੇ ਆਏ ਨਤੀਜਿਆਂ ‘ਚ ਦੋ ਸਿੱਖ ਚਿਹਰਿਆਂ ਨੇ ਇਤਿਹਾਸ ਬਣਾ ਦਿੱਤਾ ਹੈ। ਪਹਿਲੀ ਸਿੱਖ ਮਹਿਲਾ ਪ੍ਰੀਤ ਗਿੱਲ ਅਤੇ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੇ ਇਨ੍ਹਾਂ ਚੋਣਾਂ ‘ਚ ਜਿੱਤ ਹਾਸਲ ਕੀਤੀ ਹੈ। ਤਨਮਨਜੀਤ ਸਿੰਘ ਢੇਸੀ ਨੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਵੱਲੋਂ ਜਿੱਤ […]

Read more ›