Archive for June 8th, 2017

ਪੰਜਾਬੀ ਪੋਸਟ ਵਿਸ਼ੇਸ਼: ਰੇਸ ਅਗੇਂਸਟ ਰੇਸਿਜ਼ਮ: ਮੌਜੀ ਈਵੈਂਟ, ਦੋ ਕਹਾਣੀਆਂ ਅਤੇ ਕੁੱਝ ਸੁਆਲ

ਪੰਜਾਬੀ ਪੋਸਟ ਵਿਸ਼ੇਸ਼: ਰੇਸ ਅਗੇਂਸਟ ਰੇਸਿਜ਼ਮ: ਮੌਜੀ ਈਵੈਂਟ, ਦੋ ਕਹਾਣੀਆਂ ਅਤੇ ਕੁੱਝ ਸੁਆਲ

June 8, 2017 at 9:02 pm

10 ਜੂਨ ਦਿਨ ਸ਼ਨਿਚਰਵਾਰ ਨੂੰ ਪੀਲ ਰੀਜਨਲ ਪੁਲੀਸ ਵੱਲੋਂ ਮਿਸੀਸਾਗਾ ਵਿੱਚ 17ਵੀਂ ਰੇਸ ਅਗੇਂਸਟ ਰੇਸਿਜ਼ਮ (ਨਸਲਵਾਦ ਦੇ ਖਿਲਾਫ਼ ਦੌੜ) ਕਰਵਾਈ ਜਾ ਰਹੀ ਹੈ ਜਿਸ ਵਿੱਚ ਲੱਗਭੱਗ ਇੱਕ ਹਜ਼ਾਰ ਲੋਕਾਂ ਵੱਲੋਂ ਹਿੱਸਾ ਲਏ ਜਾਣ ਦੀ ਆਸ ਹੈ। ਇਹ ਉੱਦਮ ਚੰਗਾ ਹੈ ਕਿਉਂਕਿ ਘੱਟੋ ਘੱਟ ਪੀਲ ਪੁਲੀਸ ਇਸ ਗੱਲ ਨੂੰ ਕਬੂਲ ਤਾਂ […]

Read more ›
ਕੈਨੇਡੀਅਨ ਫੀਲਡ ਹਾਕੀ ਤੇ ਕਲਚਰਲ ਕਲੱਬ ਵੱਲੋਂ ਅੱਠਵਾਂ ਸਾਲਾਨਾ ਫੀਲਡ ਹਾਕੀ ਟੂਰਨਾਮੈਂਟ 10 ਤੇ 11 ਜੂਨ ਨੂੰ

ਕੈਨੇਡੀਅਨ ਫੀਲਡ ਹਾਕੀ ਤੇ ਕਲਚਰਲ ਕਲੱਬ ਵੱਲੋਂ ਅੱਠਵਾਂ ਸਾਲਾਨਾ ਫੀਲਡ ਹਾਕੀ ਟੂਰਨਾਮੈਂਟ 10 ਤੇ 11 ਜੂਨ ਨੂੰ

June 8, 2017 at 8:57 pm

ਮਿਸੀਸਾਗਾ, 8 ਜੂਨ (ਪੋਸਟ ਬਿਊਰੋ) : ਕੈਨੇਡੀਅਨ ਫੀਲਡ ਹਾਕੀ ਤੇ ਕਲਚਰਲ ਕਲੱਬ ਵੱਲੋਂ ਅੱਠਵਾਂ ਸਾਲਾਨਾ ਫੀਲਡ ਹਾਕੀ ਟੂਰਨਾਮੈਂਟ 10 ਤੇ 11 ਜੂਨ ਨੂੰ ਆਈਸਲੈਂਡ (ਹਰਸ਼ੇ ਸੈਂਟਰ) 705 ਮੈਥੇਸਨ ਬੋਲੀਵੀਆਰਡ ਈਸਟ ਮਿਸੀਸਾਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਚਾਰ ਗਰਾਊਂਡਜ਼ ਵਿੱਚ 53 ਟੀਮਾਂ ਦਰਮਿਆਨ 108 ਮੈਚ ਖੇਡੇ ਜਾਣਗੇ। 650 ਖਿਡਾਰੀ […]

Read more ›
ਬੀਸੀ ਵਿੱਚ ਕਲਾਰਕ ਨੂੰ ਘੱਟ ਗਿਣਤੀ ਸਰਕਾਰ  ਦੀ ਪ੍ਰੀਮੀਅਰ ਵਜੋਂ ਚੁਕਾਈ ਗਈ ਸਹੰੁ

ਬੀਸੀ ਵਿੱਚ ਕਲਾਰਕ ਨੂੰ ਘੱਟ ਗਿਣਤੀ ਸਰਕਾਰ ਦੀ ਪ੍ਰੀਮੀਅਰ ਵਜੋਂ ਚੁਕਾਈ ਗਈ ਸਹੰੁ

June 8, 2017 at 8:56 pm

ਵਿਕਟੋਰੀਆ, 8 ਜੂਨ (ਪੋਸਟ ਬਿਊਰੋ) : ਕ੍ਰਿਸਟੀ ਕਲਾਰਕ ਨੂੰ ਰਸਮੀ ਤੌਰ ਉੱਤੇ ਅੱਜ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਵਜੋਂ ਸੰਹੁ ਚੁਕਾਈ ਗਈ। ਉਹ 65 ਸਾਲਾਂ ਵਿੱਚ ਪਹਿਲੀ ਵਾਰੀ ਪ੍ਰੋਵਿੰਸ ਦੀ ਪਹਿਲੀ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰੇਗੀ। ਵਿਧਾਨਸਭਾ ਦੇ ਕਲਰਕ ਕ੍ਰੇਗ ਜੇਮਜ਼ ਨੇ ਲਿਬਰਲ ਕਾਕਸ ਦੇ ਮੈਂਬਰਾਂ ਨੂੰ ਦੱਸਿਆ ਕਿ 1952 […]

Read more ›
ਹਡਸਨ ਬੇਅ ਕਰੇਗੀ 2000 ਕਾਮਿਆਂ ਦੀ ਛੁੱਟੀ

ਹਡਸਨ ਬੇਅ ਕਰੇਗੀ 2000 ਕਾਮਿਆਂ ਦੀ ਛੁੱਟੀ

June 8, 2017 at 8:55 pm

ਟੋਰਾਂਟੋ, 8 ਜੂਨ (ਪੋਸਟ ਬਿਊਰੋ) : ਹਡਸਨ ਬੇਅ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਪੂਰੇ ਉੱਤਰੀ ਅਮਰੀਕਾ ਵਿੱਚੋਂ 2,000 ਕਰਮਚਾਰੀਆਂ ਦੀ ਛਾਂਗੀ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਆਖਿਆ ਕਿ ਆਨਲਾਈਨ ਸ਼ਾਪਿੰਗ ਦਾ ਰੁਝਾਨ ਵਧਣ ਕਾਰਨ ਉਨ੍ਹਾਂ ਨੂੰ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਕਈ ਹੋਰ ਦਿੱਕਤਾਂ ਵੀ ਆ ਰਹੀਆਂ ਹਨ। ਕੈਨੇਡਾ ਦੀ […]

Read more ›
ਕਤਰ ਤੇ ਸਾਊਦੀ ਅਰਬ ਦੀ ਲੜਾਈ ਵਿੱਚ ‘ਸ਼ਰੀਫ’ ਨਾਂਅ ਦਾ ਬੰਦਾ ਕਸੂਤਾ ਫਸ ਗਿਆ

ਕਤਰ ਤੇ ਸਾਊਦੀ ਅਰਬ ਦੀ ਲੜਾਈ ਵਿੱਚ ‘ਸ਼ਰੀਫ’ ਨਾਂਅ ਦਾ ਬੰਦਾ ਕਸੂਤਾ ਫਸ ਗਿਆ

June 8, 2017 at 7:06 pm

ਇਸਲਾਮਾਬਾਦ, 8 ਜੂਨ, (ਪੋਸਟ ਬਿਊਰੋ)- ਇਸ ਹਫਤੇ ਖਾੜੀ ਦੇ ਦੋ ਦੇਸ਼ਾਂ ਕਤਰ ਅਤੇ ਸਾਊਦੀ ਅਰਬ ਦੇ ਵਿਚਾਲੇ ਸ਼ੁਰੂ ਹੋਈ ਕੂਟਨੀਟਕ ਖਿੱਚੋਤਾਣ ਦੇ ਤੂਲ ਫੜ ਜਾਣ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬੁਰੀ ਤਰ੍ਹਾਂ ਫਸ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ਼ਾਰੇ ਉੱਤੇ ਸਾਊਦੀ ਅਰਬ ਦੀ ਅਗਵਾਈ ਵਿੱਚ […]

Read more ›
ਭੁੱਚੋ ਹਲਕੇ ਦੇ ਕਾਂਗਰਸੀ ਵਿਧਾਇਕ ਦੇ ਗ੍ਰਿਫਤਾਰੀ ਵਾਰੰਟ ਨਿਕਲੇ

ਭੁੱਚੋ ਹਲਕੇ ਦੇ ਕਾਂਗਰਸੀ ਵਿਧਾਇਕ ਦੇ ਗ੍ਰਿਫਤਾਰੀ ਵਾਰੰਟ ਨਿਕਲੇ

June 8, 2017 at 7:04 pm

ਬਠਿੰਡਾ ਛਾਉਣੀ, 8 ਜੂਨ, (ਪੋਸਟ ਬਿਊਰੋ)- ਜ਼ਿਲ੍ਹਾ ਬਠਿੰਡਾ ਦੇ ਭੁੱਚੋ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਏ ਹਨ। ਵਿਧਾਇਕ ਸਣੇ ਪੰਜ ਜਣਿਆਂ ਦੇ ਗਿਫ਼ਤਾਰੀ ਵਾਰੰਟ ਮੱਧ ਪ੍ਰਦੇਸ਼ ਦੇ ਪੰਨਾ ਸ਼ਹਿਰ ਦੀ ਅਦਾਲਤ ਵੱਲੋਂ ਚੈੱਕ ਬਾਊਂਸ ਮਾਮਲੇ ਵਿੱਚ ਜਾਰੀ ਕੀਤੇ ਗਏ ਹਨ। ਮਿਲੀ ਜਾਣਕਾਰੀ […]

Read more ›
ਪਤਨੀ ਤੇ ਪੁੱਤ ਦੇ ਕਤਲ ਪਿੱਛੋਂ ਕਾਰੋਬਾਰੀ ਵੱਲੋਂ ਖ਼ੁਦਕੁਸ਼ੀ

ਪਤਨੀ ਤੇ ਪੁੱਤ ਦੇ ਕਤਲ ਪਿੱਛੋਂ ਕਾਰੋਬਾਰੀ ਵੱਲੋਂ ਖ਼ੁਦਕੁਸ਼ੀ

June 8, 2017 at 6:58 pm

ਲੁਧਿਆਣਾ, 8 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਅੱਜ ਸਵੇਰੇ ਲੋਹਾ ਕਾਰੋਬਾਰੀ ਜਗਮੀਤਪਾਲ ਸਿੰਘ ਉਰਫ਼ ਰਾਜਾ (45) ਨੇ ਆਪਣੇ ਘਰ ਆਪਣੀ ਪਤਨੀ, ਪੁੱਤਰ ਤੇ ਧੀ ਨੂੰ ਗੋਲੀਆਂ ਮਾਰਨ ਪਿੱਛੋਂ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਲਈ। ਇਸ ਗੋਲੀਬਾਰੀ ਦੌਰਾਨ […]

Read more ›
ਮਿਲਣੀ ਦੀ ਸੰਭਾਵਨਾ ਰੱਦ ਕਰਨ ਪਿੱਛੋਂ ਕਜ਼ਾਖਸਤਾਨ ਪਹੁੰਚਦੇ ਸਾਰ ਮੋਦੀ-ਸ਼ਰੀਫ ਨੇ ਹੱਥ ਮਿਲਾ ਲਏ

ਮਿਲਣੀ ਦੀ ਸੰਭਾਵਨਾ ਰੱਦ ਕਰਨ ਪਿੱਛੋਂ ਕਜ਼ਾਖਸਤਾਨ ਪਹੁੰਚਦੇ ਸਾਰ ਮੋਦੀ-ਸ਼ਰੀਫ ਨੇ ਹੱਥ ਮਿਲਾ ਲਏ

June 8, 2017 at 6:57 pm

ਅਸਤਾਨਾ, 8 ਜੂਨ, (ਪੋਸਟ ਬਿਊਰੋ)- ਕਜ਼ਾਖਸਤਾਨ ਦੀ ਰਾਜਧਾਨੀ ਅਸਤਾਨਾ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸ ਸੀ ਓ) ਦੇ ਸਿਖਰ ਸੰਮੇਲਨ ਵਿਚ ਭਾਗ ਲੈਣ ਪੁੱਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਚਕਾਰ ਫਿਰ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਏ ਕਈ ਮੁੱਦਿਆਂ ਉੱਤੇ ਤਣਾਅ ਦੇ ਬਾਵਜੂਦ ਗੈਰ […]

Read more ›
ਕਾਂਗਰਸੀ ਰਾਜ ਵਿੱਚ ਅਕਾਲੀ ਆਗੂਆਂ ਦੇ ਦਬਦਬੇ ਤੋਂ ਕਾਂਗਰਸ ਦੇ ਮੰਤਰੀ ਨਾਰਾਜ਼

ਕਾਂਗਰਸੀ ਰਾਜ ਵਿੱਚ ਅਕਾਲੀ ਆਗੂਆਂ ਦੇ ਦਬਦਬੇ ਤੋਂ ਕਾਂਗਰਸ ਦੇ ਮੰਤਰੀ ਨਾਰਾਜ਼

June 8, 2017 at 6:50 pm

* ਮੁੱਖ ਮੰਤਰੀ ਕੋਲ ਮੰਤਰੀਆਂ ਨੇ ਸ਼ਿਕਵੇ ਜ਼ਾਹਿਰ ਕੀਤੇ ਚੰਡੀਗੜ੍ਹ, 8 ਜੂਨ, (ਪੋਸਟ ਬਿਊਰੋ)- ਮਾਰਚ ਵਿੱਚ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਗਿਆਰਾਂ ਹਫਤੇ ਬਾਅਦ ਵੀ ਸਰਕਾਰ-ਦਰਬਾਰ ਵਿੱਚ ਕੁਝ ਗਿਣਵੇਂ-ਚੁਣਵੇਂ ਅਕਾਲੀ ਆਗੂਆਂ ਦੀ ਚੜ੍ਹਤ ਨਾਲ ਕਾਂਗਰਸੀ ਮੰਤਰੀਆਂ ਵਿੱਚ ਬੇਚੈਨੀ ਭਰ ਗਈ ਹੈ। ਇਨ੍ਹਾਂ ਮੰਤਰੀਆਂ ਨੇ ਬੁੱਧਵਾਰ ਹੋਈ ਮੰਤਰੀ ਮੰਡਲ ਦੀ ਮੀਟਿੰਗ […]

Read more ›
ਅੰਦੋਲਨ ਕਰਦੇ ਕਿਸਾਨਾਂ ਨੂੰ ਮਿਲਣ ਗਿਆ ਰਾਹੁਲ ਗਾਂਧੀ ਗ੍ਰਿਫਤਾਰ ਤੇ ਰਿਹਾਅ

ਅੰਦੋਲਨ ਕਰਦੇ ਕਿਸਾਨਾਂ ਨੂੰ ਮਿਲਣ ਗਿਆ ਰਾਹੁਲ ਗਾਂਧੀ ਗ੍ਰਿਫਤਾਰ ਤੇ ਰਿਹਾਅ

June 8, 2017 at 6:47 pm

* ਗੋਲੀ ਕਾਂਡ ਦੇ ਪੀੜਤਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਲਾਕਾਤ ਕਰਾਉਣੀ ਪਈ ਨਯਾ ਗਾਉਂ (ਮੱਧ ਪ੍ਰਦੇਸ਼), 8 ਜੂਨ, (ਪੋਸਟ ਬਿਊਰੋ)- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਏਥੇ ਮੱਧ ਪ੍ਰਦੇਸ਼ ਪੁਲੀਸ ਵੱਲੋਂ ਪਾਰਟੀ ਦੇ ਕਈ ਹੋਰ ਸੀਨੀਅਰ ਆਗੂਆਂ ਸਣੇ ਹਿਰਾਸਤ ਵਿੱਚ ਲੈ ਲੈਣ ਨਾਲ ਮੱਧ ਪ੍ਰਦੇਸ਼ ਦਾ ਕਿਸਾਨ ਅੰਦੋਲਨ ਹੋਰ […]

Read more ›