Archive for June 7th, 2017

ਓਨਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ  ਟੂਰਨਾਮੈਂਟ ਇਸ ਐਤਵਾਰ ਨੂੰ

ਓਨਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਟੂਰਨਾਮੈਂਟ ਇਸ ਐਤਵਾਰ ਨੂੰ

June 7, 2017 at 8:42 pm

ਸਿੱਖ ਹੈਰੀਟੇਜ ਸੈਂਟਰ ਦੀ ਗਰਾਊਂਡ ਵਿੱਚ ਓਨਟਾਰੀਓ, 7 ਜੂਨ (ਪੋਸਟ ਬਿਊਰੋ) : ਓਨਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਇਸ ਸੀਜ਼ਨ ਦਾ ਦੂਜਾ ਟੂਰਨਾਮੈਂਟ ਇਸ ਐਤਵਾਰ ਨੂੰ ਏਅਰਪੋਰਟ ਰੋਡ ਉੱਤੇ ਸਥਿਤ ਮੇਅਫੀਲਡ ਸਥਿਤ ਸਿੱਖ ਹੈਰੀਟੇਜ ਸੈਂਟਰ ਦੇ ਨਾਲ ਲੱਗਦੇ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਫੈਡਰੇਸ਼ਨ ਦੇ ਪ੍ਰਧਾਨ ਜਿੰਦਰ ਬੁੱਟਰ ਨੇ ਦੱਸਿਆ ਕਿ […]

Read more ›
ਲਿਬਰਲ ਸਰਕਾਰ ਦੀ ਦਿਲਚਸਪ ਡੀਫੈਂਸ ਪਾਲਸੀ

ਲਿਬਰਲ ਸਰਕਾਰ ਦੀ ਦਿਲਚਸਪ ਡੀਫੈਂਸ ਪਾਲਸੀ

June 7, 2017 at 8:37 pm

ਫੈਡਰਲ ਲਿਬਰਲ ਸਰਕਾਰ ਨੇ ਆਪਣੀ ਨਵੀਂ ਡੀਫੈਂਸ ਪਾਲਸੀ ਜਾਰੀ ਕੀਤੀ ਹੈ ਜਿਸ ਵਿੱਚ ਮਿਲਟਰੀ ਖਰਚਿਆਂ ਵਿੱਚ ਅਗਲੇ ਪੰਜ ਸਾਲਾਂ ਵਿੱਚ 18.9 ਬਿਲੀਅਨ ਡਾਲਰ ਅਤੇ 20 ਸਾਲ ਦੌਰਾਨ ਰਿਕਾਰਡਤੋੜ 62.3 ਬਿਲੀਅਨ ਡਾਲਰ ਦੇ ਅਤੀਰਿਕਤ ਖਰਚੇ ਕਰਨੇ ਸ਼ਾਮਲ ਹਨ। ਇਹਨਾਂ ਨਵੇਂ ਡਾਲਰਾਂ ਨੂੰ 88 ਫਾਈਟਰ ਜੈੱਟ ਜਹਾਜ਼, ਡਰੋਨ, ਹਵਾਈ ਹਮਲੇ ਕਰਨ ਦੀਆਂ […]

Read more ›
ਅਯਾਨ ਮੁਖਰਜੀ ਦੀ ‘ਡ੍ਰੈਗਨ’ ਦੀ ਸ਼ੂਟਿੰਗ ਟਲੀ

ਅਯਾਨ ਮੁਖਰਜੀ ਦੀ ‘ਡ੍ਰੈਗਨ’ ਦੀ ਸ਼ੂਟਿੰਗ ਟਲੀ

June 7, 2017 at 6:04 pm

ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਸੁਪਰਹੀਰੋ ਫਿਲਮ ‘ਡ੍ਰੈਗਨ’ ਦੀ ਸ਼ੂਟਿੰਗ ਨਵੰਬਰ ਵਿੱਚ ਸ਼ੁਰੂ ਹੋਵੇਗੀ, ਪਹਿਲਾਂ ਇਹ ਸਤੰਬਰ ਵਿੱਚ ਸ਼ੁਰੂ ਹੋਣ ਵਾਲੀ ਸੀ। ਦੱਸਣ ਯੋਗ ਹੈ ਕਿ ਇਸ ਫਿਲਮ ਨੂੰ ਇੱਕ ਸਾਲ ਪਹਿਲਾਂ ਅਨਾਊਂਸ ਕੀਤਾ ਗਿਆ ਸੀ, ਤਦ ਤੋਂ ਲੈ ਕੇ ਹੁਣ ਤੱਕ ਇਸ ਦੀ ਸਕ੍ਰਿਪਟ ਉੱਤੇ ਕੰਮ ਚੱਲ ਰਿਹਾ […]

Read more ›
ਫਰਹਾਨ ਅਖਤਰ ਦੇ ਬੈਨਰ ਹੇਠ ਬਣਨ ਵਾਲੀ ‘ਗੋਲਡ’ ਵਿੱਚ ਸ਼ਰਧਾ

ਫਰਹਾਨ ਅਖਤਰ ਦੇ ਬੈਨਰ ਹੇਠ ਬਣਨ ਵਾਲੀ ‘ਗੋਲਡ’ ਵਿੱਚ ਸ਼ਰਧਾ

June 7, 2017 at 6:03 pm

ਫਰਹਾਨ ਅਖਤਰ ਦੇ ਬੈਨਰ ਹੇਠ ਬਣ ਰਹੀ ਫਿਲਮ ‘ਗੋਲਡ’ ਵਿੱਚ ਅਕਸ਼ੈ ਕੁਮਾਰ ਮੁੱਖ ਕਿਰਦਾਰ ਨਿਭਾਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰੀਮਾ ਕਾਗਤੀ ਕਰ ਰਹੀ ਹੈ। ਇਹ ਹਾਕੀ ਪਲੇਅਰ ਬਲਬੀਰ ਸਿੰਘ ਦੇ ਜੀਵਨ ‘ਤੇ ਆਧਾਰਤ ਹੈ, ਜਿਨ੍ਹਾਂ ਨੇ 1948 ਵਿੱਚ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੇ ਲਈ ਗੋਲਡ ਜਿੱਤਿਆ ਸੀ। […]

Read more ›
ਸਲਮਾਨ ਅਤੇ ਜੈਕਲੀਨ ਦੀ ਜੋੜੀ ‘ਏ ਬੀ ਸੀ ਡੀ 3’ ਵਿੱਚ ਆਏਗੀ

ਸਲਮਾਨ ਅਤੇ ਜੈਕਲੀਨ ਦੀ ਜੋੜੀ ‘ਏ ਬੀ ਸੀ ਡੀ 3’ ਵਿੱਚ ਆਏਗੀ

June 7, 2017 at 6:02 pm

ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ ਦੀ ਜੋੜੀ ਇੱਕ ਵਾਰ ਫਿਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ। ਸਾਲ 2014 ਵਿੱਚ ਇਹ ਜੋੜੀ ‘ਕਿੱਕ’ ਵਿੱਚ ਦਿਖਾਈ ਦਿੱਤੀ ਸੀ। ਇੱਕ ਰਿਪੋਰਟ ਮੁਤਾਬਕ ਰੈਮੋ ਡਿਸੂਜਾ ਨੇ ਆਪਣੀ ਅਗਲੀ ਫਿਲਮ ਲਈ ਦੋਵਾਂ ਨੂੰ ਲਿਆ ਹੈ। ਰੈਮੋ ਦੀ ਇਸ ਫਿਲਮ ਦੀ ਸ਼ੂਟਿੰਗ ਸਲਮਾਨ ਖਾਨ ਦੀ ‘ਟਾਈਗਰ […]

Read more ›
ਅੱਜ-ਨਾਮਾ

ਅੱਜ-ਨਾਮਾ

June 7, 2017 at 6:00 pm

ਗੋਕਾ ਮਾਸ ਦੇ ਉੱਪਰ ਜਦ ਰੋਕ ਲਾਈ, ਸੋਚਿਆ ਭਾਜਪਾ ਸੀ ਹੋਈ ਜਿੱਤ ਬੇਲੀ। ਕੀਤਾ ਹੋਰ ਨਹੀਂ ਕਿਸੇ ਦਾ ਫਿਕਰ ਹੈ ਸੀ, ਸਮਝਿਆ ਹੋ ਗਿਆ ਰਾਜਸੀ ਹਿੱਤ ਬੇਲੀ। ਭੁੱਲ ਗਏ ਲੋਕ ਅਸਾਮ ਤੋਂ ਪਰੇ ਵਾਲੇ, ਖਾਂਦੇ ਗਊ ਦਾ ਮਾਸ ਉਹ ਨਿੱਤ ਬੇਲੀ। ਛੱਡਣ ਲੱਗ ਪਏ ਆਗੂ ਉਹ ਭਾਜਪਾ ਨੂੰ, ਆਖਣ ਇੱਥੇ […]

Read more ›

ਹਲਕਾ ਫੁਲਕਾ

June 7, 2017 at 5:59 pm

ਵਿਮਲਾ ਨੇ ਆਪਣੀ ਨੌਕਰਾਣੀ ਨੂੰ ਪੁੱਛਿਆ,‘‘ਤੂੰ ਮਿਸਿਜ਼ ਵਰਮਾ ਦੇ ਕੰਮ ਕਰਨਾ ਕਿਉਂ ਛੱਡ ਦਿੱਤਾ?” ਨੌਕਰਾਣੀ ਨੇ ਦੱਸਿਆ, ‘‘ਵਰਮਾ ਸਾਹਿਬ ਨੇ ਮੇਰੇ ਨਾਲ ਛੇੜਖਾਨੀ ਕੀਤੀ ਸੀ।” ‘‘ਉਦੋਂ ਤਾਂ ਤੈਨੂੰ ਬਹੁਤ ਬੁਰਾ ਲੱਗਾ ਹੋਵੇਗਾ?” ਨੌਕਰਾਣੀ ਬੋਲੀ, ‘‘ਨਹੀਂ, ਵਰਮਾ ਮੇਮ ਸਾਹਿਬ ਨੂੰ ਬੁਰਾ ਲੱਗਾ ਸੀ।” ******** ਹੋਟਲ ਵਿੱਚ ਆਰਡਰ ਦੇਣ ਪਿੱਛੋਂ ਕਾਫੀ ਸਮੇਂ […]

Read more ›
ਆਜ਼ਾਦੀ ਦੇ ਸਮੇਂ ਤੋਂ ਹੀ ਗਊ ਰੱਖਿਆ ਸਿਆਸੀ ਮੁੱਦਾ ਰਿਹਾ ਹੈ

ਆਜ਼ਾਦੀ ਦੇ ਸਮੇਂ ਤੋਂ ਹੀ ਗਊ ਰੱਖਿਆ ਸਿਆਸੀ ਮੁੱਦਾ ਰਿਹਾ ਹੈ

June 7, 2017 at 5:58 pm

-ਪੂਨਮ ਆਈ ਕੌਸ਼ਿਸ਼ ਭਾਰਤ ਵਿੱਚ ਗਊ ਰੱਖਿਅਕਾਂ ਦਾ ਬੋਲਬਾਲਾ ਹੈ। ਅੱਜ ਭੋਜਨ ਫਾਸ਼ੀਵਾਦੀ ਧਰਮ ਦਾ ਤੜਕਾ ਲਾ ਕੇ ਸਿਆਸੀ ਥਾਲੀ ਵਿੱਚ ਪਰੋਸਿਆ ਜਾ ਰਿਹਾ ਹੈ ਅਤੇ ਇਹ ਸਿਆਸੀ ਥਾਲ ਹੈ ‘ਗਊ ਮਾਤਾ’, ਜਿਸ ਕਾਰਨ ਪਵਿੱਤਰ ਗਊ ਨੂੰ ਵੋਟਾਂ ਦੇਣ ਵਾਲੀ ਇੱਕ ‘ਕਾਮਧੇਨੂ’ ਬਣਾ ਦਿੱਤਾ ਗਿਆ ਹੈ। ਕੇਂਦਰ ਵੱਲੋਂ ਪਸ਼ੂ ਮੰਡੀਆਂ […]

Read more ›
ਭੋਜਨ ਦੀ ਬਰਬਾਦੀ ਰੋਕਣ ਲਈ ਸਾਈਨ ਬੋਰਡਾਂ ਦਾ ਸਹਾਰਾ

ਭੋਜਨ ਦੀ ਬਰਬਾਦੀ ਰੋਕਣ ਲਈ ਸਾਈਨ ਬੋਰਡਾਂ ਦਾ ਸਹਾਰਾ

June 7, 2017 at 5:55 pm

-ਮਿਤਾਕਸ਼ ਜੈਨ/ ਲਤਾ ਮਿਸ਼ਰ ‘ਭੋਜਨ ਬਰਬਾਦ ਨਾ ਕਰੋ, ਭੋਜਨ ਦੀ ਕਮੀ ਨਹੀਂ ਆਏਗੀ।’ ਇਹ ਸ਼ਬਦ ਹੁਣ ਵਿਦਿਅਕ ਅਦਾਰਿਆਂ, ਪ੍ਰਸਿੱਧ ਕੰਪਨੀਆਂ ਤੇ ਹੋਟਲਾਂ ਲਈ ਉਦੇਸ਼ ਵਾਕ ਬਣ ਗਏ ਹਨ ਅਤੇ ਉਹ ਵਿਦਿਆਰਥੀਆਂ, ਸਟਾਫ ਤੇ ਮਹਿਮਾਨਾਂ ਨੂੰ ਪ੍ਰੇਰਿਤ ਕਰਨ ਲਈ ਵੱਡੇ ਵੱਡੇ ਨੋਟਿਸ, ਸਾਈਨ ਬੋਰਡ ਲਾ ਕੇ ਮੁਹਿੰਮ ਚਲਾ ਰਹੇ ਹਨ ਕਿ […]

Read more ›

ਇੱਛਾ ਸ਼ਕਤੀ ਹੀ ਕਈ ਸਮੱਸਿਆਵਾਂ ਦਾ ਹੱਲ

June 7, 2017 at 5:53 pm

-ਪ੍ਰੋ. ਅੱਛਰੂ ਸਿੰਘ ਪਿਛਲੇ ਲੰਮੇ ਅਰਸੇ ਤੋਂ ਭਾਰਤੀਆਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਸਮੱਸਿਆਵਾਂ ਦੇ ਹੱਲ ਮੁਸ਼ਕਿਲ ਹਨ, ਪਰ ਕੁਝ ਵੱਖਰੀ ਕਿਸਮ ਦੀਆਂ ਅਜਿਹੀਆਂ ਸਮੱਸਿਆਵਾਂ ਹਨ ਕਿ ਸਰਕਾਰ ਚਾਹੇ ਤਾਂ ਇਨ੍ਹਾਂ ਨੂੰ ਸਹਿਜੇ ਹੀ ਹੱਲ ਕਰ ਸਕਦੀ ਹੈ। ਇਨ੍ਹਾਂ ਵਿੱਚ ਸ਼ਾਮਲ ਸਮੱਸਿਆ […]

Read more ›