Archive for June 6th, 2017

ਅੱਜ-ਨਾਮਾ

ਅੱਜ-ਨਾਮਾ

June 6, 2017 at 12:56 pm

ਰਾਹੁਲ ਕਹਿੰਦਾ ਮੈਂ ਕਿਹਾ ਸੀ ਜੇਤਲੀ ਨੂੰ, ਹੱਥੋਂ ਜਾਵੇ ਨਾ ਨਿਕਲ ਕਸ਼ਮੀਰ ਮਿੱਤਰ। ਚੱਲਦੀ ਸਾਂਝੀ ਆ ਓਥੇ ਸਰਕਾਰ ਜਿਹੜੀ, ਉਸ ਦਾ ਦਿੱਸੇ ਨਾ ਗੁਰੂ ਜਾਂ ਪੀਰ ਮਿੱਤਰ। ਪੱਥਰ ਮਾਰੇ ਪਈ ਫੌਜ ਨੂੰ ਭੀੜ ਥਾਂ-ਥਾਂ, ਗਈ ਸਾਂਭੀ ਨਹੀਂ ਕਦੇ ਮੁੰਡ੍ਹੀਰ ਮਿੱਤਰ। ਨੀਤੀ ਤੁਸਾਂ ਦੀ ਕਿਹੜੀ ਕਸ਼ਮੀਰ ਵਾਲੀ, ਹੋਈ ਕਦੀ ਨਹੀਂ ਸਾਫ […]

Read more ›
ਖੁਸ਼ਕ ਵਾਲਾਂ ਦੀ ਦੇਖਭਾਲ

ਖੁਸ਼ਕ ਵਾਲਾਂ ਦੀ ਦੇਖਭਾਲ

June 6, 2017 at 12:52 pm

ਅੱਜ ਜਿਸ ਤਰ੍ਹਾਂ ਦੀ ਤਣਾਅ ਭਰਪੂਰ ਤੇ ਗੁੰਝਲਦਾਰ ਜੀਵਨਸ਼ੈਲੀ ਅਸੀਂ ਬਿਤਾ ਰਹੇ ਹਾਂ, ਉਸ ਦੇ ਹਾਨੀਕਾਰਕ ਪ੍ਰਭਾਵ ਚਿਹਰੇ ਦੀ ਹੀ ਨਹੀਂ, ਸਗੋਂ ਵਾਲਾਂ ਦੀ ਖੂਬਸੂਰਤੀ ਨੂੰ ਵੀ ਚੁਰਾ ਲੈਂਦੇ ਹਨ ਤੇ ਛੋਟੀ ਜਿਹੀ ਉਮਰ ਵਿੱਚ ਹੀ ਵਾਲ ਖੁਸ਼ਖ ਤੇ ਬੇਜਾਨ ਨਜ਼ਰਆਉਣ ਲੱਗਦੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ […]

Read more ›
ਪਨੀਰ ਇਡਲੀ

ਪਨੀਰ ਇਡਲੀ

June 6, 2017 at 12:50 pm

ਸਮੱਗਰੀ-ਦਹੀਂ ਇੱਕ ਕੱਪ ਫੈਂਟਿਆ ਹੋਇਆ, ਸੂਜੀ ਅੱਧਾ ਕੱਪ, ਵੇਸਨ ਅੱਧਾ ਕੱਪ, ਪਨੀਰ 125 ਗਰਾਮ, ਗਾਜਰ ਅੱਧਾ ਕੱਪ ਬਰੀਕ ਕੱਟੀ ਹੋਈ, ਸ਼ਿਮਲਾ ਮਿਰਚ ਅੱਧਾ ਕੱਪ ਬਰੀਕ ਕੱਟੀ ਹੋਈ, ਹਰਾ ਧਨੀਆ ਦੋ ਵੱਚੇ ਚਮਚ ਬਰੀਕ ਕੱਟਿਆ ਹੋਇਆ। ਹਰੀਆਂ ਮਿਰਚਾਂ ਦੋ ਬਰੀਕ ਕੱਟੀਆਂ ਹੋਈਆਂ, ਨਮਕ ਸਵਾਦ ਅਨੁਸਾਰ, ਤੇਲ ਦੋ ਵੱਡੇ ਚਮਚ, ਕਾਲੀ ਸਰ੍ਹੋ […]

Read more ›

ਬੰਗਲਾ ਕਹਾਣੀ: ਜਨਮ ਦਿਨ

June 6, 2017 at 12:49 pm

-ਮਹਾਸ਼ਵੇਤਾ ਦੇਵੀ ਪੰਜਾਬੀ ਰੂਪ- ਹਰਿੰਦਰ ਸਿੰਘ ਗੋਗਨਾ ਤਿੰਨ ਮੰਜ਼ਿਲੇ ਮਕਾਨ ਦੀ ਛੱਤ ‘ਤੇ ਸ਼ਾਮਿਆਨਾ ਲੱਗਾ ਸੀ। ਘਰ ਦੇ ਸਾਹਮਣੇ ਫੁੱਟਪਾਥ ਨੂੰ ਸਫਾਈ ਵਾਲਿਆਂ ਨੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਦਿੱਤਾ ਸੀ। ਚੌਂਕੀਦਾਰ ਨੇ ਕਿਹਾ, ‘ਚੱਲੋ ਨੱਠੋ ਇਥੋਂ।’ ਕੂੜਨ ਆਪਣੀ ਮਾਂ ਅਤੇ ਭੈਣ ਭਰਾ ਨਾਲ ਜਾ ਕੇ ਫੁਟਪਾਥ ਦੇ ਦੂਜੇ ਪਾਸੇ […]

Read more ›

ਮੂਡ ਖਰਾਬ ਹੈ

June 6, 2017 at 12:48 pm

-ਅਖਤਰ ਰਸੂਲ ਸਵੇਰੇ ਸਿੱਧਾ ਕਾਲਜ ਦੀ ਕੰਟੀਨ ਵਿੱਚ ਹੀ ਪਹੁੰਚਦਿਆਂ ਅਮਜਦ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਆਪਣੀ ਕਾਪੀ ਕੱਢੀ ਤੇ ਇਸ ਨੂੰ ਦੋ ਤਿੰਨ ਵਾਰ ਇਧਰ ਉਧਰ ਮਾਰ ਕੇ ਬੈਠਣ ਲਈ ਕੁਰਸੀ ਝਾੜੀ। ਉਸ ਦੇ ਬਾਕੀ ਦੋਸਤਾਂ ਨੇ ਵੀ ਇੰਜ ਹੀ ਕੀਤਾ ਤੇ ਸਾਰੇ ਆਪੋ ਆਪਣੀਆਂ ਕੁਰਸੀਆਂ ਉਤੇ ਬੈਠ […]

Read more ›

ਗਿਰਗਿਟ

June 6, 2017 at 12:47 pm

-ਰਘਬੀਰ ਸਿੰਘ ਮਹਿਮੀ ਅਦਾਲਤ ਵੱਲੋਂ ਸਾਡੇ ਹੱਕ ਵਿੱਚ ਫੈਸਲਾ ਹੋਣ ਕਰਕੇ ਮੈਨੂੰ ਤਨਖਾਹ ਦੇ ਬਕਾਏ ਦੇ ਕਈ ਲੱਖ ਰੁਪਏ ਮਿਲ ਗਏ। ਸਾਰੇ ਟੱਬਰ ਦੇ ਮੂੁੰਹ ਵਿੱਚੋਂ ਜਿਵੇਂ ਫੁੱਲ ਕਿਰਨ ਲੱਗ ਪਏ। ‘ਰਾਣੀ ਪੁੱਤ, ਮੈਨੂੰ ਆਪਣੇ ਏਰੀਅਰ ਵਿੱਚੋਂ ਇਕ ਸਕੂਟਰ ਦਿਵਾ ਦੇ। ਮੇਰਾ ਸਰੀਰ ਹੁਣ ਕਮਜ਼ੋਰ ਹੋ ਗਿਆ। ਮੈਥੋਂ ਹੁਣ ਸਾਈਕਲ […]

Read more ›

ਸ਼ੀਸ਼ਾ

June 6, 2017 at 12:47 pm

-ਸੁਖਵਿੰਦਰ ਸਿੰਘ ਦਾਨਗੜ੍ਹ ਕਈ ਦਿਨਾਂ ਤੋਂ ਸ਼ਹਿਰ ਵਿੱਚ ਪੰਛੀਆਂ ਲਈ ਲੱਕੜ ਦੇ ਆਲ੍ਹਣੇ ਟੰਗਦੇ ਉਤਸ਼ਾਹੀ ਨੌਜਵਾਨਾਂ ਨੂੰ ਕੋਲੋਂ ਲੰਘਦੇ ਬਜ਼ੁਰਗ ਨੇ ਕਿਹਾ, ‘ਓ ਭੋਲੇ ਪੁੱਤਰੋ! ਇਕ ਪਾਸੇ ਸਰਕਾਰਾਂ ਰੁਜ਼ਗਾਰ ਦੀ ਬਜਾਏ ਆਟਾ ਦਾਲ ਵੰਡ-ਵੰਡ ਕੇ ਪੰਜਾਬੀ ਪਰਵਾਰਾਂ ਤੇ ਨੌਜਵਾਨਾਂ ਨੂੰ ਨਿਕੰਮੇ ਕਰ ਰਹੀਆਂ ਹਨ। ਦੂਜੇ ਪਾਸੇ ਤੁਸੀਂ ਨਕਲੀ ਆਲ੍ਹਣੇ ਲਾ […]

Read more ›
ਬਹੁਤ ਸ਼ਾਨਦਾਰ ਰਿਹਾ ਤਜਰਬਾ : ਰੀਆ ਚੱਕਰਵਰਤੀ

ਬਹੁਤ ਸ਼ਾਨਦਾਰ ਰਿਹਾ ਤਜਰਬਾ : ਰੀਆ ਚੱਕਰਵਰਤੀ

June 6, 2017 at 12:46 pm

ਤੇਲਗੂ ਫਿਲਮ ‘ਤੁਨੀਗਾ ਤੁਨੀਗਾ’ ਨਾਲ ਵੱਡੇ ਪਰਦੇ ‘ਤੇ ਆਉਣ ਵਾਲੀ ਰੀਆ ਚੱਕਰਵਰਤੀ ਨੇ ਬਾਲੀਵੁੱਡ ‘ਚ ਫਿਲਮ ‘ਮੇਰੇ ਡੈਡ ਕੀ ਮਾਰੂਤੀ’ ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਬਤੌਰ ਹੀਰੋਇਨ ਉਸ ਦੀ ਫਿਲਮ ‘ਸੋਨਾਲੀ ਕੇਬਲ’ ਆਈ। ਹੁਣੇ ਜਿਹੇ ਉਹ ਫਿਲਮ ‘ਹਾਫ ਗਰਲਫਰੈਂਡ’ ‘ਚ ਛੋਟੇ ਜਿਹੇ ਕਿਰਦਾਰ ਵਿੱਚ ਨਜ਼ਰ ਆਈ। ਉਸ ਦੀਆਂ […]

Read more ›
ਮੈਂ ਏਦਾਂ ਦੀ ਹੀ ਹਾਂ : ਜੈਕਲੀਨ ਫਰਨਾਂਡੀਜ਼

ਮੈਂ ਏਦਾਂ ਦੀ ਹੀ ਹਾਂ : ਜੈਕਲੀਨ ਫਰਨਾਂਡੀਜ਼

June 6, 2017 at 12:44 pm

ਜੈਕਲੀਨ ਫਰਨਾਂਡੀਜ਼ ਨੇ 2009 ‘ਚ ਆਈ ਫਿਲਮ ‘ਅਲਾਦੀਨ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਹ ਫਿਲਮ ਅਸਫਲ ਰਹੀ, ਪਰ 2011 ਵਿੱਚ ਆਈ ‘ਮਰਡਰ 2’ ਨੇ ਉਸ ਦੇ ਕਰੀਅਰ ਨੂੰ ਨਵਾਂ ਮੁਕਾਮ ਦਿੱਤਾ ਅਤੇ ਉਹ ਬਾਲੀਵੁੱਡ ਦੀਆਂ ਸਥਾਪਤ ਅਭਿਨੇਤਰੀਆਂ ਵਿੱਚ ਸ਼ਾਮਲ ਹੋ ਗਈ। ਉਸ ਤੋਂ ਬਾਅਦ ‘ਹਾਊਸ ਫੁੱਲ 2’, ‘ਕਿੱਕ’, ‘ਰਾਏ’, […]

Read more ›
ਲੋਕ ਮੈਨੂੰ ਪਛਾਣਨ ਲੱਗੇ ਨੇ : ਸਿਆਨੀ ਗੁਪਤਾ

ਲੋਕ ਮੈਨੂੰ ਪਛਾਣਨ ਲੱਗੇ ਨੇ : ਸਿਆਨੀ ਗੁਪਤਾ

June 6, 2017 at 12:43 pm

ਸਿਆਨੀ ਗੁਪਤਾ ਨੇ ਬਾਲੀਵੁੱਡ ‘ਚ ਹੌਲੀ-ਹੌਲੀ ਆਪਣੀ ਪਛਾਣ ਬਣਾਈ ਹੈ। ਉਸ ਦੇ ਖਾਤੇ ਵਿੱਚ ‘ਮਾਰਗਰੀਟਾ ਵਿਦ ਏ ਸਟਰਾਅ’ ਅਤੇ ‘ਪਾਰਚਡ’ ਵਰਗੀਆਂ ਯਥਾਰਥਵਾਦੀ ਫਿਲਮਾਂ ਹਨ ਤਾਂ ‘ਫੈਨ’, ‘ਬਾਰ ਬਾਰ ਦੇਖੋ’ ਅਤੇ ‘ਜੌਲੀ ਐੱਲ ਐੱਲ ਬੀ 2’ ਨਾਲ ਵੀ ਉਸ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਛੇਤੀ ਹੀ ਉਹ ‘ਰਹਿਨੁਮਾ’ ਅਤੇ ‘ਜੱਗ […]

Read more ›