Archive for June 5th, 2017

ਵਿਸ਼ਵ ਬੈਂਕ ਨੂੰ ਸਫਲ ਨੋਟਬੰਦੀ ਕਾਰਨ ਮਾਲੀਆ ਵਧਣ ਦੀ ਆਸ

ਵਿਸ਼ਵ ਬੈਂਕ ਨੂੰ ਸਫਲ ਨੋਟਬੰਦੀ ਕਾਰਨ ਮਾਲੀਆ ਵਧਣ ਦੀ ਆਸ

June 5, 2017 at 7:47 pm

ਨਵੀਂ ਦਿੱਲੀ, 5 ਜੂਨ (ਪੋਸਟ ਬਿਊਰੋ)- ਭਾਰਤ ਵਿੱਚ ‘ਸਫਲ’ ਨੋਟਬੰਦੀ ਕਾਰਨ ਮੁਕੰਮਲ ਆਧਾਰ ਉੱਤੇ ਮਾਲੀਆ (ਰੈਵੇਨਿਊ) ਵਧਾਉਣ ‘ਚ ਮਦਦ ਮਿਲੇਗੀ ਕਿਉਂਕਿ ਵੱਧ ਤੋਂ ਵੱਧ ਲੋਕ ਟੈਕਸ ਦਾਇਰੇ ‘ਚ ਆਉਣਗੇ। ਵਿਸ਼ਵ ਬੈਂਕ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਨੇ ਵਿੱਤ ਸਾਲ 2016-17 ਵਿੱਚ ਜ਼ਿਆਦਾ ਟੈਕਸ ਇਕੱਠਾ ਕੀਤਾ। ਇਸ ਦਾ […]

Read more ›
ਰਾਹੁਲ ਗਾਂਧੀ ਆਖਦੈ:  ਕਸ਼ਮੀਰ ਬਾਰੇ ਮੈਂ ਅਰੁਣ ਜੇਤਲੀ ਨੂੰ ਕਈ ਮਹੀਨੇ ਪਹਿਲਾਂ ਸੁਚੇਤ ਕਰ ਦਿੱਤਾ ਸੀ

ਰਾਹੁਲ ਗਾਂਧੀ ਆਖਦੈ: ਕਸ਼ਮੀਰ ਬਾਰੇ ਮੈਂ ਅਰੁਣ ਜੇਤਲੀ ਨੂੰ ਕਈ ਮਹੀਨੇ ਪਹਿਲਾਂ ਸੁਚੇਤ ਕਰ ਦਿੱਤਾ ਸੀ

June 5, 2017 at 7:46 pm

ਚੇਨਈ, 5 ਜੂਨ (ਪੋਸਟ ਬਿਊਰੋ)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ ਬਾਰੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਨ੍ਹਾਂ ਕੁਝ ਮਹੀਨੇ ਪਹਿਲਾਂ ਹੀ ਇਸ ਬਾਰੇ ਰੱਖਿਆ ਮੰਤਰੀ ਅਰੁਣ ਜੇਤਲੀ ਨੂੰ ਸੁਚੇਤ ਕਰ ਦਿੱਤਾ ਸੀ। ਰਾਹੁਲ ਗਾਂਧੀ ਨੇ ਕਿਹਾ, ਛੇ-ਸੱਤ ਮਹੀਨੇ ਪਹਿਲਾਂ ਅਰੁਣ […]

Read more ›
ਫੌਜ ਵਿੱਚ ਔਰਤਾਂ ਨੂੰ ਜੰਗੀ ਮੋਰਚੇ ਉੱਤੇ ਜਾਣ ਦੀ ਆਗਿਆ ਮਿਲੇਗੀ: ਰਾਵਤ

ਫੌਜ ਵਿੱਚ ਔਰਤਾਂ ਨੂੰ ਜੰਗੀ ਮੋਰਚੇ ਉੱਤੇ ਜਾਣ ਦੀ ਆਗਿਆ ਮਿਲੇਗੀ: ਰਾਵਤ

June 5, 2017 at 7:45 pm

ਨਵੀਂ ਦਿੱਲੀ, 5 ਜੂਨ (ਪੋਸਟ ਬਿਊਰੋ)- ਭਾਰਤੀ ਫੌਜ ਵਿੱਚ ਵੱਡੀਆਂ ਤਬਦੀਲੀਆਂ ਦੀ ਤਿਆਰੀ ਚੱਲ ਰਹੀ ਹੈ। ਫੌਜ ਵਿੱਚ ਔਰਤਾਂ ਨੂੰ ਜੰਗ ਦੇ ਮੋਰਚੇ ‘ਤੇ ਜਾਣ ਦੀ ਆਗਿਆ ਮਿਲੇਗੀ। ਜ਼ਮੀਨੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਔਰਤਾਂ ਨੂੰ ਕੰਬੈਟ ਰੋਲ (ਲੜਾਕੂ ਭੂਮਿਕਾ) ਦੇਣ ਦੀ ਪ੍ਰਕਿਰਿਆ ਤੇਜ਼ ਕੀਤੀ […]

Read more ›
ਪਾਕਿ ਨੇ ਅਫਗਾਨਿਸਤਾਨ ਨੂੰ ਆਪਣਾ ਘਰ ਸੰਭਾਲਣ ਲਈ ਕਿਹਾ

ਪਾਕਿ ਨੇ ਅਫਗਾਨਿਸਤਾਨ ਨੂੰ ਆਪਣਾ ਘਰ ਸੰਭਾਲਣ ਲਈ ਕਿਹਾ

June 5, 2017 at 7:43 pm

ਇਸਲਾਮਾਬਾਦ, 5 ਜੂਨ (ਪੋਸਟ ਬਿਊਰੋ)- ਅਮਰੀਕਾ ‘ਚ ਪਾਕਿਸਤਾਨ ਦੀ ਦੂਤ ਮਲੀਹਾ ਲੋਧੀ ਨੇ ਅਫਗਾਨਿਸਤਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਅਫਗਾਨਿਸਤਾਨ ਨੂੰ ਪਾਕਿਸਤਾਨ ਉੱਤੇ ਅੱਤਵਾਦੀ ਹਮਲੇ ਕਰਨ ਦਾ ਦੋਸ਼ ਲਾਉਣਾ ਬੰਦ ਕਰਨਾ ਚਾਹੀਦਾ ਹੈ। ਮਲੀਹਾ ਲੋਧੀ ਦੇ ਕਹਿਣ ਮੁਤਾਬਕ ਅਫਗਾਨਿਸਤਾਨ ਨੂੰ ਸਿਰਫ ਆਪਣੇ ਦੇਸ਼ ਦੀ ਸੁਰੱਖਿਆ ਵਿਵਸਥਾ ‘ਤੇ ਫੋਕਸ ਕਰਨਾ […]

Read more ›
ਸ਼ੈਂਪੂ ਅਤੇ ਕਾਰ ਦਾ ਧੰੂਆਂ ਵੀ ਕੈਂਸਰ ਦੇ ਸਕਦੈ

ਸ਼ੈਂਪੂ ਅਤੇ ਕਾਰ ਦਾ ਧੰੂਆਂ ਵੀ ਕੈਂਸਰ ਦੇ ਸਕਦੈ

June 5, 2017 at 7:43 pm

ਲੰਡਨ, 5 ਜੂਨ (ਪੋਸਟ ਬਿਊਰੋ)- ਸਾਡੀ ਬਦਲਦੀ ਤੇ ਆਧੁਨਿਕ ਜੀਵਨ ਸ਼ੈਲੀ ਸਾਡੀ ਸਿਹਤ ‘ਤੇ ਜਿਸ ਤਰ੍ਹਾਂ ਅਸਰ ਪਾ ਰਹੀ ਹੈ, ਉਸ ਤੋਂ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖਤਰਾ ਵਧ ਰਿਹਾ ਹੈ। ਇਕ ਨਵੀਂ ਖੋਜ ਵਿੱਚ ਪਤਾ ਲੱਗਾ ਹੈ ਕਿ ਸਿਰ ਵਿੱਚ ਲਾਏ ਜਾਣ ਵਾਲੇ ਸ਼ੈਂਪੂ ਅਤੇ ਕਾਰ ਤੋਂ ਨਿਕਲਣ ਵਾਲੇ […]

Read more ›
ਅਮਰੀਕਾ ਤੇ ਆਸਟਰੇਲੀਆ ਨੇ ਅੱਤਵਾਦੀਆਂ ਦੀ ਵਾਪਸੀ ਤੋਂ ਚੌਕਸ ਕੀਤਾ

ਅਮਰੀਕਾ ਤੇ ਆਸਟਰੇਲੀਆ ਨੇ ਅੱਤਵਾਦੀਆਂ ਦੀ ਵਾਪਸੀ ਤੋਂ ਚੌਕਸ ਕੀਤਾ

June 5, 2017 at 7:42 pm

ਸਿਡਨੀ, 5 ਜੂਨ (ਪੋਸਟ ਬਿਊਰੋ)- ਅਮਰੀਕਾ ਅਤੇ ਆਸਟਰੇਲੀਆ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਈ ਐੱਸ ਆਈ ਐੱਸ ਦੇ ਵਿਦੇਸ਼ੀ ਅੱਤਵਾਦੀ ਪੱਛਮ ਏਸ਼ੀਆ ਤੋਂ ਦੱਖਣ ਪੂਰਬ ਏਸ਼ੀਆ ਵਿੱਚ ਫਿਰ ਵਾਪਸ ਜਾ ਸਕਦੇ ਹਨ ਅਤੇ ਆਪਣੇ ਦੇਸ਼ਾਂ ਵਿੱਚ ਹਥਿਆਰ ਚੁੱਕ ਸਕਦੇ ਹਨ। ਇਹ ਚੇਤਾਵਨੀ ਇਸ ਹਫ਼ਤੇ ਲੰਡਨ ਵਿੱਚ […]

Read more ›
ਅੱਜ-ਨਾਮਾ

ਅੱਜ-ਨਾਮਾ

June 5, 2017 at 2:44 pm

ਪੁਲ ਲੰਡਨ ਦਾ, ਜਿੱਥੇ ਹੈ ਭੀੜ ਰਹਿੰਦੀ, ਆਈ ਓਸ ਲਈ ਭੀੜ ਦੀ ਘੜੀ ਬੇਲੀ। ਐਤਵਾਰ ਦੀ ਰਾਤ ਸੀ ਹੋਈ ਕਲਜੋਗਣ, ਘਟਨਾ ਹੋ ਗਈ ਕਹਿਰ ਦੀ ਬੜੀ ਬੇਲੀ। ਗੱਡੀ ਫੇਰ ਕੇ ਪਹਿਲਾਂ ਕਈ ਲੋਕ ਮਿੱਧੇ, ਮੁੜ ਕੇ ਤੁਰੇ ਕਾਤਲ ਚਾਕੂ ਫੜੀ ਬੇਲੀ। ਮਰਨ ਤੀਕ ਸੀ ਕਈਆਂ ਦੇ ਲਾਹੇ ਆਹੂ, ਜਿ਼ੰਦਗੀ ਬਣੀ […]

Read more ›
ਕੇਂਦਰੀ ਮੰਤਰੀ ਨੂੰ ਰੁੱਖ ਉੱਤੇ ਚੜ੍ਹ ਕੇ ਮੋਬਾਈਲ ਉੱਤੇ ਗੱਲ ਕਰਨੀ ਪਈ

ਕੇਂਦਰੀ ਮੰਤਰੀ ਨੂੰ ਰੁੱਖ ਉੱਤੇ ਚੜ੍ਹ ਕੇ ਮੋਬਾਈਲ ਉੱਤੇ ਗੱਲ ਕਰਨੀ ਪਈ

June 5, 2017 at 2:43 pm

ਜੈਪੁਰ, 5 ਜੂਨ (ਪੋਸਟ ਬਿਊਰੋ)- ਭਾਰਤ ਨੂੰ ਜਦੋਂ ਡਿਜ਼ੀਟਲ ਇੰਡੀਆ ਬਣਾਉਣ ਦੀ ਮੁਹਿੰਮ ਹੋ ਰਹੀ ਹੈ, ਓਦੋਂ ਕਈ ਪਿੰਡਾਂ ਵਿੱਚ ਬਿਜਲੀ ਅਤੇ ਮੋਬਾਈਲ ਨੈਟਵਰਕ ਸੁਫਨਾ ਬਣਿਆ ਹੋਇਆ ਹੈ। ਕੱਲ੍ਹ ਅਜਿਹੀ ਸਮੱਸਿਆ ਨਾਲ ਕੇਂਦਰੀ ਵਿੱਤ ਰਾਜ ਮੰਤਰੀ ਅਰਜੁਨ ਮੇਘਵਾਲ ਨੂੰ ਵੀ ਜੂਝਣਾ ਪਿਆ। ਉਨ੍ਹਾਂ ਨੂੰ ਫੋਨ ਉੱਤੇ ਗੱਲ ਕਰਨ ਦੇ ਲਈ […]

Read more ›
ਭਾਰਤ ਨੇ ਕਿਹਾ:  ਕਸ਼ਮੀਰ ਮੁੱਦਾ ਪਾਕਿ ਸੰਸਾਰ ਅਦਾਲਤ ਵਿੱਚ ਨਹੀਂ ਲਿਜਾ ਸਕਦਾ

ਭਾਰਤ ਨੇ ਕਿਹਾ: ਕਸ਼ਮੀਰ ਮੁੱਦਾ ਪਾਕਿ ਸੰਸਾਰ ਅਦਾਲਤ ਵਿੱਚ ਨਹੀਂ ਲਿਜਾ ਸਕਦਾ

June 5, 2017 at 2:42 pm

ਨਵੀਂ ਦਿੱਲੀ, 5 ਜੂਨ (ਪੋਸਟ ਬਿਊਰੋ)- ਅੱਜ ਸੋਮਵਾਰ ਨੂੰ ਭਾਰਤ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਅਦਾਲਤ (ਆਈ ਸੀ ਜੇ) ਵਿੱਚ ਨਹੀਂ ਲਿਜਾ ਸਕਦਾ ਅਤੇ ਇਸ ਦੁਵੱਲੇ ਵਿਸ਼ੇ ਨੂੰ ਦੋ-ਪੱਖੀ ਤਰੀਕੇ ਨਾਲ ਹੀ ਸੁਲਝਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ […]

Read more ›
ਏ ਟੀ ਐਮ ਕਾਰਡ ਬਦਲ ਕੇ ਬੇਗਾਨੇ ਖਾਤੇ ਵਿੱਚੋਂ 2.34 ਲੱਖ ਕਢਵਾ ਲਏ

ਏ ਟੀ ਐਮ ਕਾਰਡ ਬਦਲ ਕੇ ਬੇਗਾਨੇ ਖਾਤੇ ਵਿੱਚੋਂ 2.34 ਲੱਖ ਕਢਵਾ ਲਏ

June 5, 2017 at 2:40 pm

ਲੁਧਿਆਣਾ, 5 ਜੂਨ (ਪੋਸਟ ਬਿਊਰੋ)- ਕਿਸੇ ਨੌਸਰਬਾਜ਼ ਨੇ ਇੱਕ ਬਿਜਲੀ ਮਕੈਨਿਕ ਦਾ ਏ ਟੀ ਐਮ ਕਾਰਡ ਬਦਲ ਕੇ ਉਸ ਦੇ ਖਾਤੇ ਵਿੱਚੋਂ ਚਾਰ ਦਿਨਾਂ ਵਿੱਚ ਦੋ ਲੱਖ 34 ਹਜ਼ਾਰ ਰੁਪਏ ਕਢਵਾ ਲਏ ਹਨ। ਕਾਰਡ ਧਾਰਕ ਨੂੰ ਇਸ ਦਾ ਉਦੋਂ ਪਤਾ ਲੱਗਾ, ਜਦੋਂ ਉਹ ਏ ਟੀ ਐਮ ਰਾਹੀਂ ਪੈਸੇ ਕਢਵਾਉਣ ਗਿਆ […]

Read more ›