Archive for June 5th, 2017

ਪ੍ਰਸਿੱਧ ਕਬੱਡੀ ਕਮੈਂਟੇਟਰ ਪਿਰਤਾ ਚੀਮਾ ਦਾ ਕੱਲ੍ਹ ਏਸ਼ੀਅਨ ਫੂਡ ਸੈਂਟਰ ਉਤੇ ਪਹੰੁਚਣ `ਤੇ ਮੇਜਰ ਨੱਤ, ਫੈਡਰੇਸ਼ਨ ਤੋਂ ਸੈਕਟਰੀ ਬਿੱਲਾ ਸਿੱਧੂ, ਯੰਗ ਕਬੱਡੀ ਕਲੱਬ ਤੋਂ ਰੈਂਬੋ ਸਿੱਧੂ, ਸਰਦਾਰੀ ਟੀਵੀ ਤੋਂ ਰਣਧੀਰ ਰਾਣਾ ਅਤੇ ਪੰਜਾਬੀ ਪੋਸਟ ਤੋਂ ਜਗਦੀਸ਼ ਗਰੇਵਾਲ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

June 5, 2017 at 9:03 pm
Read more ›
‘ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ’ (CALSA) ਦੀ ਲਾਂਚਿੰਗ

‘ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ’ (CALSA) ਦੀ ਲਾਂਚਿੰਗ

June 5, 2017 at 8:44 pm

ਬੀਤੇ ਸ਼ਨਿੱਚਰ ਵਾਰ “ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐੋਸੋਸੀਏਸ਼ਨ” (CALSA) ਦੀ ਲਾਂਚਿੰਗ ਕੀਤੀ ਗਈ। ਇਹ ਲਾਂਚਿੰਗ  ਕੈਲਸਾ ਦੇ ਪਰੈਜ਼ੀਡੈਂਟ ਜਸਬੀਰ ਚਾਹਲ ਅਤੇ ਕਨਵੀਨਰ ਨਵਪ੍ਰੀਤ ਰੰਧਾਵਾ ਦੀ ਅਗਵਾਈ ਹੇਠ 20 ਮਈ 2 ਤੋਂ 5 ਵਜੇ ਦੌਰਾਨ ਕੋਸੋ (COSO) ਹਾਲ 3208 – 8 ਐਵਿਨਿਊ ਨਾਰਥ  ਈਸਟ ਵਿੱਚ ਨੇਪਰੇ ਚੜ੍ਹੀ। ਸਭ ਤੋਂ ਪਹਿਲਾਂ ਕਨਵੀਨਰ […]

Read more ›
ਐਸੋ: ਆਫ ਸੀਨੀਅਰਜ਼ ਕਲੱਬਜ਼ ਵਲੋਂ 17 ਜੂਨ ਦੇ ਮਲਟੀਕਲਚਰਲ ਅਤੇ ਕਨੇਡਾ ਡੇਅ `ਤੇ ਪਹੁੰਚਣ ਦਾ ਸੱਦਾ

ਐਸੋ: ਆਫ ਸੀਨੀਅਰਜ਼ ਕਲੱਬਜ਼ ਵਲੋਂ 17 ਜੂਨ ਦੇ ਮਲਟੀਕਲਚਰਲ ਅਤੇ ਕਨੇਡਾ ਡੇਅ `ਤੇ ਪਹੁੰਚਣ ਦਾ ਸੱਦਾ

June 5, 2017 at 8:41 pm

ਬਰੈਂਪਟਨ, (ਹਰਜੀਤ ਬੇਦੀ): ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 17 ਜੂਨ ਦਿਨ ਸ਼ਨੀਵਾਰ ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਮਲਟੀਕਲਚਰਲ ਅਤੇ ਕਨੇਡਾ ਦਿਵਸ ਮਨਾਇਆ ਜਾ ਰਿਹਾ ਹੈ। ਬਰੈਂਪਟਨ ਸ਼ੌਕਰ ਸੈਂਟਰ ਡਿਕਸੀ ਅਤੇ ਸੈਂਡਲਵੁੱਡ ਦੇ ਕਾਰਨਰ ਤੇ ਸਥਿਤ ਹੈ ਜਿੱਥੇ 23 ਜਾਂ 18 ਨੰਬਰ ਬੱਸ ਰਾਹੀਂ ਪਹੁੰਚਿਆ ਜਾ ਸਕਦਾ ਹੈ। ਐਸੋਸੀਏਸ਼ਨ ਦੇ […]

Read more ›
ਬਲਿਊ ਓਕ ਸੀਨੀਅਰਜ਼ ਕਲੱਬ ਨੇ ਖਾਲਸਾ ਸਾਜਨਾ ਅਤੇ ਗੁਰੂ ਗਬਿੰਦ ਸਿੰਘ ਦਾ ਜਨਮ ਦਿਵਸ ਮਨਾਇਆ

ਬਲਿਊ ਓਕ ਸੀਨੀਅਰਜ਼ ਕਲੱਬ ਨੇ ਖਾਲਸਾ ਸਾਜਨਾ ਅਤੇ ਗੁਰੂ ਗਬਿੰਦ ਸਿੰਘ ਦਾ ਜਨਮ ਦਿਵਸ ਮਨਾਇਆ

June 5, 2017 at 8:39 pm

ਬਰੈਂਪਟਨ, (ਹਰਜੀਤ ਬੇਦੀ): ਪਿਛਲੇ ਦਿਨੀਂ ਬਰੈਂਪਟਨ ਦੀ ਬਲਿਊ ਓਕ ਸੀਨੀਅਰਜ਼ ਕਲੱਬ ਵਲੋਂ ਬਲਿਊ ਓਕ ਪਾਰਕ ਵਿੱਚ 318ਵਾਂ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਗਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਵਸ ਮਨਾਇਆ ਗਿਆ। ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਰਧਾਨ ਨਿਰਮਲ ਸਿੰਘ ਨੇ ਕਲੱਬ ਦੇ ਚੇਅਰਮੈਨ ਸੋਹਣ ਸਿੰਘ ਤੂਰ ਨੂੰ ਸਟੇਜ ਤੇ ਆਉਣ […]

Read more ›
ਰੈੱਡ ਵਿੱਲੋ ਕਲੱਬ ਦੀ ਜਨਰਲ ਬਾਡੀ ਮੀਟਿੰਗ : ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਪ੍ਰੋਗਰਾਮ ਵਿੱਚ ਪਹੁੰਚਣ ਦਾ ਸੱਦਾ

ਰੈੱਡ ਵਿੱਲੋ ਕਲੱਬ ਦੀ ਜਨਰਲ ਬਾਡੀ ਮੀਟਿੰਗ : ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਪ੍ਰੋਗਰਾਮ ਵਿੱਚ ਪਹੁੰਚਣ ਦਾ ਸੱਦਾ

June 5, 2017 at 8:39 pm

ਬਰੈਂਪਟਨ, ਹਰਜੀਤ ਬੇਦੀ: ਪਿਛਲੇ ਸ਼ੁੱਕਰਵਾਰ ਰੈਡ ਵਿੱਲੋ ਸੀਨੀਅਰਜ਼ ਕਲੱਬ ਦੀ ਜਨਰਲ ਬਾਡੀ ਮੀਟਿੰਗ ਹੋਈ। ਚਾਹ ਪਾਣੀ ਤੋਂ ਬਾਦ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ, ਪਰਮਜੀਤ ਬੜਿੰਗ ਪਰਧਾਨ ਅਤੇ ਜੰਗੀਰ ਸਿੰਘ ਸੈਂਭੀ ਇੰਜਾਚਰਜ ਟੂਰ ਅਤੇ ਫਿਊਨਰਲ ਕਮੇਟੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਅਤੇ ਐਚ ਐਸ ਮਿਨਹਾਸ ਪਰਧਾਨਗੀ ਮੰਡਲ ਵਿੱਚ ਸ਼ੁਸ਼ੋਭਤ ਹੋਏ। […]

Read more ›
ਪੰਜਾਬੀ ਪੋਸਟ ਵਿਸ਼ੇਸ਼: ‘ਸੀ ਐਨ ਐਨ’ ਹੋਸਟ ਦੀ ਟਿੱਪਣੀ ਅਤੇ ਪਰਵਾਸੀ ਬੱਚਿਆਂ ਦਾ ਭੱਵਿਖ

ਪੰਜਾਬੀ ਪੋਸਟ ਵਿਸ਼ੇਸ਼: ‘ਸੀ ਐਨ ਐਨ’ ਹੋਸਟ ਦੀ ਟਿੱਪਣੀ ਅਤੇ ਪਰਵਾਸੀ ਬੱਚਿਆਂ ਦਾ ਭੱਵਿਖ

June 5, 2017 at 8:31 pm

ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿੱਚ ਜਨਮੀ ਭਾਰਤੀ ਮੂਲ ਦੀ 12 ਸਾਲਾ ਲੜਕੀ ਅਨਾਨਿਆ ਵਿਨੇਅ ਦੇ ਅਮਰੀਕਾ ਦਾ 90ਵਾਂ ਸਪੈਲਿੰਗ ਬੀ ਮੁਕਾਬਲਾ ਜਿੱਤਣ ਉੱਤੇ ‘ਸੀ ਐਨ ਐਨ’ ਦੀ ਹੋਸਟ ਨੇ ਉਸਨੂੰ ਨਸਲੀ ਟਿੱਪਣੀ ਕਰਕੇ ਮੁਬਾਰਕ ਦਿੱਤੀ ਜਾਂ ਆਖ ਲਵੋ ਕਿ ਆਪਣੀ ਈਰਖਾ ਦਾ ਪ੍ਰਗਟਾਵਾ ਕੀਤਾ। ਮੁਕਾਬਲਾ ਜਿੱਤਣ ਉਪਰੰਤ ਅਨਾਨਿਆ ਵਿਨੇਅ ਨਾਲ […]

Read more ›
ਭਾਰਤ ਨੇ ਹੁਣ ਤੱਕ ਸਭ ਤੋਂ ਭਾਰਾ ਉੱਪ ਗ੍ਰਹਿ ਪੁਲਾੜ ਵਿੱਚ ਭੇਜਣ ਦੀ ਸਫਲਤਾ ਹਾਸਲ ਕੀਤੀ

ਭਾਰਤ ਨੇ ਹੁਣ ਤੱਕ ਸਭ ਤੋਂ ਭਾਰਾ ਉੱਪ ਗ੍ਰਹਿ ਪੁਲਾੜ ਵਿੱਚ ਭੇਜਣ ਦੀ ਸਫਲਤਾ ਹਾਸਲ ਕੀਤੀ

June 5, 2017 at 8:10 pm

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 5 ਜੂਨ, (ਪੋਸਟ ਬਿਊਰੋ)- ਭਾਰਤ ਨੇ ਆਪਣੇ ਸਭ ਤੋਂ ਭਾਰੀ ਰਾਕੇਟ ਜੀ ਐਸ ਐਲ ਵੀ ਐਮ ਕੇ 3-ਡੀ1 ਨੂੰ ਸਫ਼ਲਤਾ ਨਾਲ ਦਾਗ ਕੇ ਅੱਜ ਇਤਿਹਾਸ ਸਿਰਜ ਦਿੱਤਾ। ਇਸ 43.43 ਮੀਟਰ ਲੰਮੇ ਰਾਕੇਟ ਨੇ ਇੱਥੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਸਰੇ ਲਾਂਚ ਪੈਡ ਤੋਂ ਸ਼ਾਮ 5.28 ਵਜੇ ਉਡਾਣ […]

Read more ›
ਐਨ ਡੀ ਟੀ ਵੀ ਚੈਨਲ ਦੇ ਮੁਖੀ ਪ੍ਰਨੌਇ ਰੌਇ ਦੇ ਘਰ ਸੀ ਬੀ ਆਈ ਵੱਲੋਂ ਛਾਪਾ

ਐਨ ਡੀ ਟੀ ਵੀ ਚੈਨਲ ਦੇ ਮੁਖੀ ਪ੍ਰਨੌਇ ਰੌਇ ਦੇ ਘਰ ਸੀ ਬੀ ਆਈ ਵੱਲੋਂ ਛਾਪਾ

June 5, 2017 at 8:07 pm

* ਚੈਨਲ ਨੇ ਬਦਲਾ ਲਊ ਕਾਰਵਾਈ ਕਿਹਾ, ਸਰਕਾਰ ਨੇ ਦੋਸ਼ ਰੱਦ ਕੀਤੇ ਨਵੀਂ ਦਿੱਲੀ, 5 ਜੂਨ, (ਪੋਸਟ ਬਿਊਰੋ)- ਸੇਬੀ ਤੋਂ ਸ਼ੇਅਰ ਲੈਣ-ਦੇਣ ਛੁਪਾਉਣ ਅਤੇ ਇਕ ਪ੍ਰਾਈਵੇਟ ਬੈਂਕ ਨੂੰ ਘਾਟਾ ਪਾਉਣ ਦੇ ਦੋਸ਼ ਵਿੱਚ ਅੱਜ ਸੀ ਬੀ ਆਈ ਨੇ ਐਨ ਡੀ ਟੀ ਵੀ ਦੇ ਮੋਢੀ ਪ੍ਰਨੌਇ ਰੌਇ ਦੇ ਘਰ ਛਾਪਾ ਮਾਰਿਆ। […]

Read more ›
ਅਮਰਿੰਦਰ ਸਿੰਘ ਨੇ ਕਿਹਾ: ਅਮਰਿੰਦਰ ਰਹੇ ਨਾ ਰਹੇ, ਜੇ ਪਾਣੀ ਬਾਰੇ ਫੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਕੌਮੀ ਸਮੱਸਿਆ ਬਣੇਗੀ

ਅਮਰਿੰਦਰ ਸਿੰਘ ਨੇ ਕਿਹਾ: ਅਮਰਿੰਦਰ ਰਹੇ ਨਾ ਰਹੇ, ਜੇ ਪਾਣੀ ਬਾਰੇ ਫੈਸਲਾ ਪੰਜਾਬ ਦੇ ਵਿਰੁੱਧ ਆਇਆ ਤਾਂ ਕੌਮੀ ਸਮੱਸਿਆ ਬਣੇਗੀ

June 5, 2017 at 8:05 pm

ਚੰਡੀਗੜ੍ਹ, 5 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਕਿਸੇ ਵੀ ਕੋਸ਼ਿਸ਼ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਹੈ ਕਿ ਏਦਾਂ ਕੀਤਾ ਤਾਂ ਏਥੇ ਖਾੜਕੂਵਾਦ ਮੁੜ ਕੇ ਉੱਠ ਸਕਦਾ ਹੈ। ਉਨ੍ਹਾ ਚੇਤਾਵਨੀ ਦਿੱਤੀ ਹੈ ਕਿ ‘ਅਮਰਿੰਦਰ ਰਹੇ ਨਾ ਰਹੇ, ਜੇ […]

Read more ›
ਅਮਰੀਕਾ ਤੋਂ ਪਾਕਿਸਤਾਨ ਨੂੰ ਬਿਨਾਂ ਲਾਇਸੈਂਸ ਐਟਮੀ ਸਮੱਗਰੀ ਦੀ ਸਪਲਾਈ ਹੁੰਦੀ ਰਹੀ

ਅਮਰੀਕਾ ਤੋਂ ਪਾਕਿਸਤਾਨ ਨੂੰ ਬਿਨਾਂ ਲਾਇਸੈਂਸ ਐਟਮੀ ਸਮੱਗਰੀ ਦੀ ਸਪਲਾਈ ਹੁੰਦੀ ਰਹੀ

June 5, 2017 at 8:04 pm

* ਪਾਕਿ ਮੂਲ ਦਾ ਅਮਰੀਕੀ ਕਾਰੋਬਾਰੀ ਦੋਸ਼ੀ ਕਰਾਰ ਦਿੱਤਾ ਗਿਆ ਨਿਊ ਯਾਰਕ, 5 ਜੂਨ, (ਪੋਸਟ ਬਿਊਰੋ)- ਅਮਰੀਕਾ ਦੀ ਫੈਡਰਲ ਅਦਾਲਤ ਨੇ ਅੱਜ ਪਾਕਿਸਤਾਨੀ ਮੂਲ ਦੇ ਇੱਕ ਅਮਰੀਕੀ ਕਾਰੋਬਾਰੀ ਨੂੰ ਪਾਕਿਸਤਾਨ ਦੀ ਐਟਮੀ ਅਤੇ ਸਪੇਸ ਏਜੰਸੀ ਨੂੰ ਬਿਨਾਂ ਲਾਇਸੈਂਸ ਉਤਪਾਦ ਸਪਲਾਈ ਦੇਣ ਦਾ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ 20 ਸਾਲ […]

Read more ›