Archive for June 4th, 2017

ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵੱਲੋਂ ਨਗਰ ਕੀਰਤਨ

ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵੱਲੋਂ ਨਗਰ ਕੀਰਤਨ

June 4, 2017 at 11:08 pm

ਬਰੈਂਪਟਨ: 585 ਪੀਟਰ ਰੌਬਰਟਸਨ ਉੱਤੇ ਸਥਿਤ ਗੁਰੂਦੁਆਰਾ ਗੁਰੂ ਨਾਨਕ ਮਿਸ਼ਨ ਵੱਲੋਂ ਹਰ ਸਾਲ ਦੀ ਤਰਾਂ ਇਸ ਐਤਵਾਰ ਨੂੰ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨਗਰ ਕੀਰਤਨ ਦਾ ਆਯੋਜਿਨ ਕੀਤਾ ਗਿਆ। ਬਾਅਦ ਦੁਪਿਹਰ ਡੇਢ ਵਜੋਂ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦੇ ਸਮੁੱਚੇ ਰੂਟ ਦੌਰਾਨ 10 ਹਜ਼ਾਰ ਤੋਂ ਵੀ ਵੱਧ ਸੰਗਤਾਂ […]

Read more ›
ਇੰਟਰਨੈਸ਼ਨਲ ਕੱਲਬ ਨੇ ਜਿੱਤਿਆ ਸੀਜ਼ਨ ਦਾ ਪਹਿਲਾ ਕੱਬਡੀ ਕੱਪ

ਇੰਟਰਨੈਸ਼ਨਲ ਕੱਲਬ ਨੇ ਜਿੱਤਿਆ ਸੀਜ਼ਨ ਦਾ ਪਹਿਲਾ ਕੱਬਡੀ ਕੱਪ

June 4, 2017 at 11:07 pm

ਬਰੈਂਪਟਨ ਬੀਤੇ ਦਿਨੀਂ ਸ਼ਨਿਚਰਵਾਰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਬਰੈਂਪਟਨ ਦੇ ਪਾਵਰਏਡ ਸੈਂਟਰ ਵਿਖੇ 24ਵਾਂ ਉਂਟੇਰੀਓ ਕੱਬਡੀ ਕੱਪ ਕਰਵਾਇਆ ਗਿਆ। ਇਸ ਵਾਰ ਇਸ ਕੱਪ ਦੀ ਜੇਤੂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਅਤੇ ਕਲਚਰਲ ਕੱਲਬ ਰਹੀ। ਪਹਿਲਾਂ ਇਹ ਟੂਰਨਾਮੈਂਟ 4 ਜੂਨ ਦਾ ਰੱਖਿਆ ਗਿਆ ਸੀ ਪਰ ਤਿੰਨ ਦਿਨ ਪਹਿਲਾਂ ਇਸਨੂੰ 3 ਜੂਨ ਨੂੰ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਗੁੱਸਾ ਮਨ ਨਾ ਹੰਢਾਓ ਪਰੇਮ ਮੌਲਦਾ ਹੈ

ਪੰਜਾਬੀ ਪੋਸਟ ਵਿਸ਼ੇਸ਼: ਗੁੱਸਾ ਮਨ ਨਾ ਹੰਢਾਓ ਪਰੇਮ ਮੌਲਦਾ ਹੈ

June 4, 2017 at 11:05 pm

ਸਿਆਣੇ ਆਖਦੇ ਹਨ ਕਿ ਸਹੀ ਵਕਤ ਸਹੀ ਪਰੀਪੇਖ ਵਿੱਚ ਵਰਤੇ ਗਏ ਸ਼ਬਦ ਮੁਹਬੱਤ ਦੀਆਂ ਜੜ੍ਹਾਂ ਨੂੰ ਬੇਅਥਾਹ ਮਜਬੂਤ ਕਰ ਦੇਂਦੇ ਹਨ। ਮੁਹੱਬਤੀ ਸ਼ਬਦਾਂ ਦੀ ਇੱਕ ਮਿਸਾਲ ਅੱਜ ਕੱਲ ਸੋਸ਼ਲ ਮੀਡੀਆ ਉੱਤੇ ਵਿਸ਼ਵ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਗੱਲ ਜਾਣਕਾਰੀ ਦੀ ਮੁਹਤਾਜ ਨਹੀਂ ਕਿ ਅਤਿਵਾਦ ਦੀ ਮਾਰ […]

Read more ›
ਚੀਨ ਦੇ ਦੋ ਫੌਜੀ ਹੈਲੀਕਾਪਟਰਾਂ ਵੱਲੋਂ ਭਾਰਤੀ ਆਕਾਸ਼ ਦਾ ਉਲੰਘਣ

ਚੀਨ ਦੇ ਦੋ ਫੌਜੀ ਹੈਲੀਕਾਪਟਰਾਂ ਵੱਲੋਂ ਭਾਰਤੀ ਆਕਾਸ਼ ਦਾ ਉਲੰਘਣ

June 4, 2017 at 9:09 pm

ਨਵੀਂ ਦਿੱਲੀ, 4 ਜੂਨ, (ਪੋਸਟ ਬਿਊਰੋ)- ਚੀਨ ਦੀ ਫੌਜ (ਪੀਪਲਜ਼ ਲਿਬਰੇਸ਼ਨ ਆਰਮੀ) ਦੇ ਦੋ ਹੈਲੀਕਾਪਟਰ ਅੱਜ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਉਡਦੇ ਵੇਖੇ ਗਏ। ਇਸ ਸਾਲ ਮਾਰਚ ਤੋਂ ਹੁਣ ਤੱਕ ਭਾਰਤੀ ਹਵਾਈ ਖੇਤਰ ਵਿਚ ਚੀਨੀ ਸੈਨਾ ਵੱਲੋਂ ਘੁਸਪੈਠ ਦੀ ਇਹ ਚੌਥੀ ਘਟਨਾ ਹੈ, ਜਿਸ ਤੋਂ ਭਾਰਤੀ ਸੁਰੱਖਿਆ ਬਾਰੇ ਚਿੰਤਾ ਜਤਾਈ […]

Read more ›
ਪੰਜਾਬ ਪੁਲਸ ਵੱਲੋਂ ਤਿੰਨ ਖਤਰਨਾਕ ਖਾੜਕੂ ਫੜਨ ਤੇ ਸਾਜਿ਼ਸ਼ ਫੇਲ੍ਹ ਕਰਨ ਦਾ ਦਾਅਵਾ

ਪੰਜਾਬ ਪੁਲਸ ਵੱਲੋਂ ਤਿੰਨ ਖਤਰਨਾਕ ਖਾੜਕੂ ਫੜਨ ਤੇ ਸਾਜਿ਼ਸ਼ ਫੇਲ੍ਹ ਕਰਨ ਦਾ ਦਾਅਵਾ

June 4, 2017 at 9:07 pm

ਚੰਡੀਗੜ੍ਹ, 4 ਜੂਨ, (ਪੋਸਟ ਬਿਊਰੋ)- ਪੰਜਾਬ ਪੁਲਿਸ ਨੇ ਇਕ ਵੱਡੀ ਕਾਰਵਾਈ ਵਿੱਚ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਖਾੜਕੂ ਗਰੋਹ ਦਾ ਪਰਦਾ ਫਾਸ਼ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦਾ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਦੀ ਹਮਾਇਤ ਹਾਸਲ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ ਐਸ ਵਾਈ ਐਫ) […]

Read more ›
ਰਾਣਾ ਗੁਰਜੀਤ ਉੱਤੇ ਹੁਣ ਕਰੋੜਾਂ ਦੇ ‘ਦਾਗੀ’ ਐਕਸੀਅਨ ਨੂੰ ਬਹਾਲ ਕਰਨ ਦਾ ਦੋਸ਼ ਲੱਗਾ

ਰਾਣਾ ਗੁਰਜੀਤ ਉੱਤੇ ਹੁਣ ਕਰੋੜਾਂ ਦੇ ‘ਦਾਗੀ’ ਐਕਸੀਅਨ ਨੂੰ ਬਹਾਲ ਕਰਨ ਦਾ ਦੋਸ਼ ਲੱਗਾ

June 4, 2017 at 9:05 pm

ਬਠਿੰਡਾ, 4 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਉੱਤੇ ਹੁਣ ਸਿੰਜਾਈ ਮਹਿਕਮੇ ਦੇ ਕੁਝ ਬਦਨਾਮ ਤੇ ਦਾਗੀ ਐਕਸੀਅਨਾਂ ਦਾ ਪੱਖ ਲੈਣ ਦਾ ਦੋਸ਼ ਲੱਗ ਗਿਆ ਹੈ। ਰਾਣਾ ਗੁਰਜੀਤ ਸਿੰਘ ਨੇ ਬਾਦਲਾਂ ਦੇ ਹਲਕੇ ਵਿੱਚ ਕਰੋੜਾਂ ਵਿੱਚ ਖੇਡਣ ਵਾਲੇ ਇੰਜੀਨੀਅਰ ਕੇ ਕੇ ਸਿੰਗਲਾ ਨੂੰ ਬਹਾਲ […]

Read more ›
ਅਮਰਿੰਦਰ ਸਿੰਘ ਨੇ ਕਿਹਾ:  ਸਿਆਸੀ ਦਬਾਅ ਤੇ ਮੀਡੀਆ ਅੱਗੇ ਝੁਕ ਕੇ ਖੱਡਾਂ ਦੀ ਨਿਲਾਮੀ ਰੱਦ ਨਹੀਂ ਕਰਾਂਗੇ

ਅਮਰਿੰਦਰ ਸਿੰਘ ਨੇ ਕਿਹਾ: ਸਿਆਸੀ ਦਬਾਅ ਤੇ ਮੀਡੀਆ ਅੱਗੇ ਝੁਕ ਕੇ ਖੱਡਾਂ ਦੀ ਨਿਲਾਮੀ ਰੱਦ ਨਹੀਂ ਕਰਾਂਗੇ

June 4, 2017 at 9:04 pm

ਚੰਡੀਗੜ੍ਹ, 4 ਜੂਨ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਦਬਾਅ ਹੇਠ ਜਾਂ ਮੀਡੀਆ ਦੀ ਨੁਕਤਾਚੀਨੀ ਕਾਰਨ ਰੇਤ ਦੀਆਂ ਖੱਡਾਂ ਦੀ ਪਿਛਲੇ ਮਹੀਨੇ ਕੀਤੀ ਬੋਲੀ ਰੱਦ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਾਫ ਕਿਹਾ ਕਿ ਨਾ ਉਹ ਸਿਆਸੀ ਦਬਾਅ ਅੱਗੇ ਝੁਕਣਗੇ ਤੇ ਨਾ ਮੀਡੀਆ […]

Read more ›
ਪੂਰਬੀ ਬਰੈਂਪਟਨ ਵਿੱਚ ਗੋਲੀ ਲੱਗਣ ਨਾਲ 38 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ

ਪੂਰਬੀ ਬਰੈਂਪਟਨ ਵਿੱਚ ਗੋਲੀ ਲੱਗਣ ਨਾਲ 38 ਸਾਲਾ ਵਿਅਕਤੀ ਗੰਭੀਰ ਜ਼ਖ਼ਮੀ

June 4, 2017 at 8:59 pm

ਬਰੈਂਪਟਨ, 4 ਜੂਨ (ਪੋਸਟ ਬਿਊਰੋ) : ਐਤਵਾਰ ਦੁਪਹਿਰ ਨੂੰ ਬਰੈਂਪਟਨ ਵਿੱਚ ਇੱਕ 38 ਸਾਲਾ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਇਹ ਜਾਣਕਾਰੀ ਪੀਲ ਪੁਲਿਸ ਨੇ ਦਿੱਤੀ। ਗੋਲੀ ਚੱਲਣ ਦੀ ਇਹ ਘਟਨਾ ਗੋਰ ਰੋਡ ਤੇ ਐਬੇਨੇਜ਼ਰ ਰੋਡ ਇਲਾਕੇ ਵਿੱਚ ਦੁਪਹਿਰੇ 3:30 ਵਜੇ ਵਾਪਰੀ। ਪੀਲ ਰੀਜਨ ਦੇ ਪੈਰਾਮੈਡਿਕਸ ਨੇ ਦੱਸਿਆ ਕਿ 4:00 […]

Read more ›
ਲੰਡਨ ਵਿੱਚ ਹੋਏ ਅੱਤਵਾਦੀ ਹਮਲੇ ਮਗਰੋਂ ਪੁਲਿਸ ਨੇ 12 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਲੰਡਨ ਵਿੱਚ ਹੋਏ ਅੱਤਵਾਦੀ ਹਮਲੇ ਮਗਰੋਂ ਪੁਲਿਸ ਨੇ 12 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

June 4, 2017 at 8:56 pm

ਲੰਡਨ, 5 ਜੂਨ (ਪੋਸਟ ਬਿਊਰੋ) : ਐਤਵਾਰ ਰਾਤ ਨੂੰ ਵੈਨ ਦੀ ਵਰਤੋਂ ਕਰਕੇ ਲੰਡਨ ਦੇ ਐਨ ਵਿਚਕਾਰ ਪਹੁੰਚੇ ਹਮਲਾਵਰਾਂ ਨੇ ਚਾਕੂਆਂ ਦੀ ਮਦਦ ਨਾਲ ਮਾਸੂਮ ਲੋਕਾਂ ਉੱਤੇ ਹਮਲਾ ਬੋਲ ਕੇ ਨਾ ਸਿਰਫ ਇੱਥੋਂ ਦੀ ਨਾਈਟਲਾਈਫ ਤਬਾਹ ਕਰ ਦਿੱਤੀ ਸਗੋਂ ਸੱਤ ਵਿਅਕਤੀਆਂ ਦੀ ਜਾਨ ਵੀ ਲੈ ਲਈ। ਇਸ ਹਮਲੇ ਦੀ ਜਿ਼ੰਮੇਵਾਰੀ […]

Read more ›
ਲੰਡਨ ਹਮਲੇ ਵਿੱਚ ਮਾਰੀ ਗਈ ਕੈਨੇਡੀਅਨ ਮਹਿਲਾ ਦੀ ਪਛਾਣ ਹੋਈ

ਲੰਡਨ ਹਮਲੇ ਵਿੱਚ ਮਾਰੀ ਗਈ ਕੈਨੇਡੀਅਨ ਮਹਿਲਾ ਦੀ ਪਛਾਣ ਹੋਈ

June 4, 2017 at 8:49 pm

ਲੰਡਨ, 4 ਜੂਨ (ਪੋਸਟ ਬਿਊਰੋ) : ਲੰਡਨ ਵਿੱਚ ਸ਼ਨਿੱਚਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ ਮਾਰੀ ਗਈ ਕੈਨੇਡੀਅਨ ਮਹਿਲਾ ਦੀ ਪਛਾਣ ਕ੍ਰਿਸਟੀਨ ਆਰਕੀਬਾਲਡ ਵਜੋਂ ਕੀਤੀ ਗਈ ਹੈ। ਉਹ ਬ੍ਰਿਟਿਸ਼ ਕੋਲੰਬੀਆ ਤੋਂ ਸੀ। ਐਤਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਉਸ ਦੇ ਪਰਿਵਾਰ ਨੇ ਆਖਿਆ ਕਿ ਆਪਣੀ ਪਿਆਰੀ ਤੇ ਖੂਬਸੂਰਤ ਬੱਚੀ ਤੇ […]

Read more ›