Archive for June 3rd, 2017

ਅੱਜ-ਨਾਮਾ

ਅੱਜ-ਨਾਮਾ

June 3, 2017 at 2:59 pm

ਟਰੰਪ ਟੱਪ ਕੇ ਹੋਇਆ ਹੁਣ ਇੱਕ ਪਾਸੇ, ਵਾਤਾਵਰਣ ਦਾ ਫਿਕਰ ਸਭ ਛੋੜ ਬੇਲੀ। ਕਹਿੰਦਾ ਸਾਨੂੰ ਸਮਝੌਤੇ ਦੀ ਲੋੜ ਹੈ ਨਹੀਂ, ਕਰਦੇ ਰਹਿਣ ਉਹ ਜਿਨ੍ਹਾਂ ਨੂੰ ਲੋੜ ਬੇਲੀ। ਫਾਇਦਾ ਹਿੰਦ ਤੇ ਚੀਨ ਦਾ ਹੋਈ ਜਾਂਦਾ, ਨਾਲ ਅਸਾਂ ਨੂੰ ਐਵੇਂ ਲਿਆ ਜੋੜ ਬੇਲੀ। ਨਾਲੇ ਪਾਈ ਓਬਾਮਾ ਕੋਈ ਰੀਤ ਜਿਹੜੀ, ਉਲਟਾ ਉਹਨੂੰ ਵੀ […]

Read more ›
ਚੀਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਤਰਦਾ ਸੋਲਰ ਪਾਵਰ ਪਲਾਂਟ ਬਣਨ ਲੱਗਾ

ਚੀਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਤਰਦਾ ਸੋਲਰ ਪਾਵਰ ਪਲਾਂਟ ਬਣਨ ਲੱਗਾ

June 3, 2017 at 2:58 pm

ਬੀਜਿੰਗ, 3 ਜੂਨ (ਪੋਸਟ ਬਿਊਰੋ)- ਘਰ ਦੀ ਛੱਤ ਜਾਂ ਜ਼ਮੀਨ ‘ਤੇ ਲੱਗੇ ਸੋਲਰ ਪੈਨਲ ਦੇਖੇ ਹੋਣਗੇ, ਪਰ ਸਮੁੰਦਰ ਜਾਂ ਪਾਣੀ ‘ਤੇ ਤਰਦੇ ਸੋਲਰ ਪੈਨਲ ਵੀ ਬਣਨ ਲੱਗੇ ਹਨ ਜਿਹੜੇ ਬਿਜਲੀ ਪੈਦਾ ਕਰ ਸਕਦੇ ਹਨ। ਅਸਲ ਵਿੱਚ ਚੀਨ ਦੁਨੀਆ ਦਾ ਸਭ ਤੋਂ ਵੱਡਾ ਤਰਦਾ ਹੋਇਆ ਸੋਲਰ ਪਲਾਂਟ ਬਣਾਉਣ ਜਾ ਰਿਹਾ ਹੈ। […]

Read more ›
ਕੇਜਰੀਵਾਲ ਤੇ ਤਿੰਨ ਹੋਰਨਾਂ ਉੱਤੇ ਏ ਸੀ ਬੀ ਵੱਲੋਂ ਤਿੰਨ ਕੇਸ ਦਰਜ

ਕੇਜਰੀਵਾਲ ਤੇ ਤਿੰਨ ਹੋਰਨਾਂ ਉੱਤੇ ਏ ਸੀ ਬੀ ਵੱਲੋਂ ਤਿੰਨ ਕੇਸ ਦਰਜ

June 3, 2017 at 2:56 pm

ਨਵੀਂ ਦਿੱਲੀ, 3 ਜੂਨ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਰੋਕੂ ਬਿਊਰੋ (ਏ ਸੀ ਬੀ) ਨੇ ਕੱਲ੍ਹ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਸ ਨੇ ਲੋਕ ਨਿਰਮਾਣ ਵਿਭਾਗ (ਪੀ ਡਬਲਯੂ ਡੀ) ਦੇ ਇੱਕ ਘੋਟਾਲੇ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰਨਾਂ ਖਿਲਾਫ ਇੱਕ ਸ਼ਿਕਾਇਤ ‘ਤੇ ਤਿੰਨ ਵੱਖ-ਵੱਖ ਕੇਸ ਦਰਜ ਕੀਤੇ […]

Read more ›
ਮੋਦੀ ਸਰਕਾਰ ਹੁੰਦਿਆਂ ਤਿੰਨ ਵਾਰੀ ਫੌਜੀ ਜਵਾਨਾਂ ਦੇ ਸਿਰ ਕੱਟੇ ਗਏ

ਮੋਦੀ ਸਰਕਾਰ ਹੁੰਦਿਆਂ ਤਿੰਨ ਵਾਰੀ ਫੌਜੀ ਜਵਾਨਾਂ ਦੇ ਸਿਰ ਕੱਟੇ ਗਏ

June 3, 2017 at 2:55 pm

ਲਖਨਊ, 3 ਜੂਨ (ਪੋਸਟ ਬਿਊਰੋ)- ਕਾਂਗਰਸ ਪਾਰਟੀ ਨੇ ਨਰਿੰਦਰ ਮੋਦੀ ਸਰਕਾਰ ਉੱਤੇ ਪਾਕਿਸਤਾਨ ਸੰਬੰਧੀ ਨੀਤੀ ਵਿੱਚ ਬੁਰੀ ਤਰ੍ਹਾਂ ਅਸਫਲ ਹੋਣ ਦਾ ਦੋਸ਼ ਲਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ‘ਅਗ੍ਰੇਸਿਵ’ (ਹਮਲਾਵਰ) ਹੋਣ ਦੀ ਥਾਂ ਕੇਂਦਰ ਸਰਕਾਰ ਸਿਰਫ ਐਕਸ਼ਨ ਦਾ ਰਿਐਕਸ਼ਨ ਕਰਨ ਦੀ ਨੀਤੀ ਉੱਤੇ ਕੰਮ ਕਰਦੀ ਹੈ। ਰਾਜ ਸਭਾ ਵਿੱਚ ਵਿਰੋਧੀ […]

Read more ›
ਹਾਈ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੰਦਾ ਨੂੰ ਰਾਹਤ ਦੇ ਕੇ ਪਟੀਸ਼ਨਰ ਨੂੰ ਝਾੜਿਆ

ਹਾਈ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਨੰਦਾ ਨੂੰ ਰਾਹਤ ਦੇ ਕੇ ਪਟੀਸ਼ਨਰ ਨੂੰ ਝਾੜਿਆ

June 3, 2017 at 2:53 pm

* ਕੋਰਟ ਨੇ ਕਿਹਾ: ਸਕੱਡ ਮਿਜ਼ਾਈਲਾਂ ਵਾਂਗ ਪਟੀਸ਼ਨਾਂ ਦਾਇਰ ਨਾ ਕਰੋ ਚੰਡੀਗੜ੍ਹ, 3 ਜੂਨ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਂਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹਾਈ ਕੋਰਟ ਨੇ ਏਦਾਂ ਦੀਆਂ ਪਟੀਸ਼ਨਾਂ […]

Read more ›
ਪੰਜਾਹ ਸਾਲ ਪਹਿਲਾਂ ਅਕੁਆਇਰ ਕੀਤੀ ਜ਼ਮੀਨੀ ਦੇ ਮੁਆਵਜ਼ੇ ਲਈ ਕਿਸਾਨ ਅਦਾਲਤ ਜਾ ਪੁੱਜੇ

ਪੰਜਾਹ ਸਾਲ ਪਹਿਲਾਂ ਅਕੁਆਇਰ ਕੀਤੀ ਜ਼ਮੀਨੀ ਦੇ ਮੁਆਵਜ਼ੇ ਲਈ ਕਿਸਾਨ ਅਦਾਲਤ ਜਾ ਪੁੱਜੇ

June 3, 2017 at 2:52 pm

ਫਰੀਦਕੋਟ, 3 ਜੂਨ (ਪੋਸਟ ਬਿਊਰੋ)- ਇੱਕ ਦਿਲਚਸਪ ਮੁਕੱਦਮੇ ਦਾ ਫੈਸਲਾ ਕਰਦਿਆਂ ਇਥੋਂ ਦੀ ਅਦਾਲਤ ਨੇ ਹੁਣ ਪੰਜਾਬ ਸਰਕਾਰ ਨੂੰ ਹੁਕਮ ਕੀਤਾ ਹੈ ਕਿ 50 ਸਾਲ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਕਿਸਾਨਾਂ ਤੋਂ ਬਿਨਾਂ ਮੁਆਵਜ਼ਾ ਜ਼ਮੀਨ ਲੈ ਕੇ ਬਣਾਏ ਰਾਜੋਵਾਲਾ ਮਾਈਨਰ (ਛੋਟੀ ਨਹਿਰ) ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਵਕੀਲ ਮੰਗਤ […]

Read more ›