Archive for June 2nd, 2017

ਅੱਜ-ਨਾਮਾ

ਅੱਜ-ਨਾਮਾ

June 2, 2017 at 3:23 pm

ਸਿੱਖ-ਸਿੱਖ ਦੇ ਵਿੱਚ ਹੈ ਫਰਕ ਮਿਲਦਾ, ਕੋਈ ਵੈਸ਼ਣੂੰ, ਖਾਂਦਾ ਕੋਈ ਮਾਸ ਭਾਈ। ਫਿਰਦਾ ਹਿੰਦੂ ਕੋਈ ਪੂਜਦਾ ਮੂਰਤੀ ਨੂੰ, ਕੋਈ ਜਾਂਦਾ ਨਹੀਂ ਮੂਰਤੀ ਪਾਸ ਭਾਈ। ਧਿਰਾਂ ਓਧਰ ਇਸਲਾਮ ਦੇ ਵਿੱਚ ਦੋ ਹੀ, ਆਵੇ ਇੱਕ ਨੂੰ ਦੂਜੀ ਨਹੀਂ ਰਾਸ ਭਾਈ। ਫਿਰਕੇ ਬਣੇ ਈਸਾਈਆ ਦੇ ਦੋ ਤਕੜੇ, ਬਹੁਤ ਦੋਵਾਂ ਦੇ ਵੱਖ ਵਿਸ਼ਵਾਸ ਭਾਈ। […]

Read more ›
ਸ੍ਰੀਲੰਕਨ ਵਿਦਿਆਰਥੀ ਦੀ ਧਮਕੀ ਨੇ ਮੈਲਬਰਨ ਹਵਾਈ ਅੱਡੇ ਦੇ ਜਹਾਜ਼ ਉੱਡਣ ਤੋਂ ਰੋਕੇ

ਸ੍ਰੀਲੰਕਨ ਵਿਦਿਆਰਥੀ ਦੀ ਧਮਕੀ ਨੇ ਮੈਲਬਰਨ ਹਵਾਈ ਅੱਡੇ ਦੇ ਜਹਾਜ਼ ਉੱਡਣ ਤੋਂ ਰੋਕੇ

June 2, 2017 at 3:15 pm

ਮੈਲਬਰਨ, 2 ਜੂਨ (ਪੋਸਟ ਬਿਊਰੋ)- ਇਥੋਂ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੀ ਰਾਤ ਉਡਾਣ ਭਰਨ ਵਾਲੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ। ਮਿਲੀ ਜਾਣਕਾਰੀ ਅਨੁਸਾਰ ਇਥੋਂ ਮਲੇਸ਼ੀਅਨ ਏਅਰਲਾਈਨਜ਼ ਦੇ ਜਹਾਜ਼ ਨੇ ਕਰੀਬ ਸਵਾ ਗਿਆਰਾਂ ਵਜੇ ਕੁਆਲਾਲੰਮਪੁਰ ਲਈ ਉਡਾਨ ਭਰੀ ਤੇ ਕੁਝ ਸਮੇਂ […]

Read more ›
ਅਮਰੀਕਾ ਜਾਣ ਵਾਲਿਆਂ ਨੂੰ ਸੋਸ਼ਲ ਮੀਡੀਆ ਉੱਤੇ ਹੁਣ ਸਾਵਧਾਨ ਰਹਿਣਾ ਪਵੇਗਾ

ਅਮਰੀਕਾ ਜਾਣ ਵਾਲਿਆਂ ਨੂੰ ਸੋਸ਼ਲ ਮੀਡੀਆ ਉੱਤੇ ਹੁਣ ਸਾਵਧਾਨ ਰਹਿਣਾ ਪਵੇਗਾ

June 2, 2017 at 3:11 pm

ਵਾਸ਼ਿੰਗਟਨ, 2 ਜੂਨ (ਪੋਸਟ ਬਿਊਰੋ)- ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੁਣ ਸਾਵਧਾਨੀ ਨਾਲ ਹੈਂਡਲ ਕਰਨਾ ਹੋਵੇਗਾ। ਕੋਈ ਵੀ ਇਤਰਾਜ਼ ਯੋਗ ‘ਲਾਈਕ’ ਅਮਰੀਕਾ ਜਾਣ ਦੇ ਸੁਫਨੇ ਨੂੰ ਚਕਨਾਚੂਰ ਕਰ ਸਕਦੀ ਹੈ। ਹੁਣ ਤੁਹਾਨੂੰ ਆਪਣੇ ਵੀਜ਼ਾ ਅਪਲਾਈ ਪੱਤਰ ਨਾਲ ਪੰਜ ਸਾਲ ਦਾ ਸੋਸ਼ਲ ਮੀਡੀਆ ਰਿਕਾਰਡ ਤੇ 15 […]

Read more ›
ਰੂਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਰੂਜ਼ ਮਿਜ਼ਾਈਲ ਪਰਖੀ

ਰੂਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਰੂਜ਼ ਮਿਜ਼ਾਈਲ ਪਰਖੀ

June 2, 2017 at 3:09 pm

ਮਾਸਕੋ, 2 ਜੂਨ (ਪੋਸਟ ਬਿਊਰੋ)- ਰੂਸ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਐਂਟੀ ਸ਼ਿਪ ਕਰੂਜ਼ ਮਿਜ਼ਾਈਲ ਦਾ ਸਫਲ ਟੈਸਟ ਕਰ ਲਿਆ ਹੈ। ਕਰੀਬ 4600 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉਡਨ ਵਾਲੀ ਇਸ ਮਿਜ਼ਾਈਲ ਉੱਤੇ ਪਿਛਲੇ ਕਈ ਸਾਲਾ ਤੋਂ ਕੰਮ ਚੱਲ ਰਿਹਾ ਸੀ। ਇਸ ਮਿਜ਼ਾਈਲ ਦਾ ਪਹਿਲਾਂ ਸਫਲ […]

Read more ›
ਨਿਯਮਾਂ ਨੂੰ ਅਣਗੌਲੇ ਕਰ ਕੇ ਹੁੱਡਾ ਸਰਕਾਰ ਨੇ ਵਾਡਰਾ ਨੂੰ ਸਿੱਧੇ ਲਾਇਸੈਂਸ ਦਿੱਤੇ ਸੀ

ਨਿਯਮਾਂ ਨੂੰ ਅਣਗੌਲੇ ਕਰ ਕੇ ਹੁੱਡਾ ਸਰਕਾਰ ਨੇ ਵਾਡਰਾ ਨੂੰ ਸਿੱਧੇ ਲਾਇਸੈਂਸ ਦਿੱਤੇ ਸੀ

June 2, 2017 at 3:05 pm

ਨਵੀਂ ਦਿੱਲੀ, 2 ਜੂਨ (ਪੋਸਟ ਬਿਊਰੋ)- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਕੰਪਨੀ ਸਕਾਈਲਾਈਟ ਹਾਸਿਪਟਾਲਿਟੀ ਨੂੰ ਪਿਛਲੀ ਕਾਂਗਰਸ ਸਰਕਾਰ ਵੇਲੇ ਨਾਜਾਇਜ਼ ਤਰੀਕੇ ਨਾਲ ਗੁਰੁ ਗ੍ਰਾਮ ਦੇ ਸ਼ਿਕੋਹਪੁਰ ਪਿੰਡ ਵਿੱਚ ਕਾਲੋਨੀ ਬਣਾਉਣ ਦਾ ਲਾਇਸੈਂਸ ਦਿੱਤਾ ਗਿਆ ਸੀ। ਹਰਿਆਣਾ ਦੇ ਓਦੋਂ ਦੇ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ […]

Read more ›
ਬੇਰੁਜ਼ਗਾਰੀ ਬਾਰੇ ਰਾਹੁਲ ਦੇ ਬਿਆਨ ਦਾ ਸੋਸ਼ਲ ਮੀਡੀਆ ਉੱਤੇ ਮਜ਼ਾਕ ਬਣਿਆ

ਬੇਰੁਜ਼ਗਾਰੀ ਬਾਰੇ ਰਾਹੁਲ ਦੇ ਬਿਆਨ ਦਾ ਸੋਸ਼ਲ ਮੀਡੀਆ ਉੱਤੇ ਮਜ਼ਾਕ ਬਣਿਆ

June 2, 2017 at 3:04 pm

ਨਵੀਂ ਦਿੱਲੀ, 2 ਜੂਨ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਹੈਦਰਾਬਾਦ ਨੇੜੇ ਸੰਗਾਰੈਡੀ ਵਿੱਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੱਲ੍ਹ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਅਤੇ ਮੁੱਖ ਮੰਤਰੀ ਨਰਿੰਦਰ ਮੋਦੀ ਉੱਤੇ ਖੂਬ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਕਿਹਾ ਕਿ ਜੋ ਲੋਕਾਂ ਦੇ ਦਿਲ ਵਿੱਚ […]

Read more ›
ਅਮਰਿੰਦਰ ਸਿੰਘ ਨੇ ਅਫਸਰਾਂ ਨੂੰ ਵਿਧਾਇਕਾਂ ਦੀ ਗੱਲ ਸੁਣਨ ਲਈ ਕਿਹਾ

ਅਮਰਿੰਦਰ ਸਿੰਘ ਨੇ ਅਫਸਰਾਂ ਨੂੰ ਵਿਧਾਇਕਾਂ ਦੀ ਗੱਲ ਸੁਣਨ ਲਈ ਕਿਹਾ

June 2, 2017 at 3:03 pm

ਚੰਡੀਗੜ੍ਹ, 2 ਜੂਨ (ਪੋਸਟ ਬਿਊਰੋ)- ਵਿਧਾਇਕਾਂ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਉਠਾਏ ਗਏ ਸਾਰੇ ਮੁੱਦਿਆਂ ਨੂੰ ਹੱਲ ਕਰਨ ਅਤੇ ਇਨ੍ਹਾਂ ਮੁੱਦਿਆਂ ਬਾਰੇ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਨੂੰ ਜਾਣੂ ਕਰਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਤੇ ਸਾਰੇ ਪ੍ਰਬੰਧਕੀ ਸਕੱਤਰਾਂ […]

Read more ›
ਅਮਰਿੰਦਰ ਸਿੰਘ ਨੂੰ ਦਿੱਲੀ ਵਾਲਾ ਅਣ ਅਧਿਕਾਰਤ ਬੰਗਲਾ ਖਾਲੀ ਕਰਨ ਦਾ ਹੁਕਮ

ਅਮਰਿੰਦਰ ਸਿੰਘ ਨੂੰ ਦਿੱਲੀ ਵਾਲਾ ਅਣ ਅਧਿਕਾਰਤ ਬੰਗਲਾ ਖਾਲੀ ਕਰਨ ਦਾ ਹੁਕਮ

June 2, 2017 at 3:01 pm

ਨਵੀਂ ਦਿੱਲੀ, 2 ਜੂਨ (ਪੋਸਟ ਬਿਊਰੋ)- ਦਿੱਲੀ ਦੀ ਇਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਉਸ ਸਰਕਾਰੀ ਬੰਗਲੇ ਨੂੰ ਖਾਲੀ ਕਰ ਦੇਣ, ਜੋ ਉਨ੍ਹਾਂ ਨੂੰ ਪਾਰਲੀਮੈਂਟ ਮੈਂਬਰ ਵਜੋਂ ਜਾਰੀ ਕੀਤਾ ਗਿਆ ਸੀ। ਅਦਾਲਤ ਨੇ ਇਸ ਨੂੰ ਅਣ ਅਧਿਕਾਰਤ ਕਬਜ਼ਾ ਮੰਨਿਆ ਹੈ। ਕੇਂਦਰ […]

Read more ›
ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਵੀ ਪੰਜਾਬ ਦੀਆਂ ਸੜਕਾਂ ਉੱਤੇ ਬਾਦਲ ਛਾਏ

ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਵੀ ਪੰਜਾਬ ਦੀਆਂ ਸੜਕਾਂ ਉੱਤੇ ਬਾਦਲ ਛਾਏ

June 2, 2017 at 3:00 pm

ਬਠਿੰਡਾ, 2 ਜੂਨ (ਪੋਸਟ ਬਿਊਰੋ)- ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਦੇ ਬਾਅਦ ਵੀ ਨੈਸ਼ਨਲ ਅਤੇ ਸਟੇਟ ਹਾਈਵੇਜ਼ ਉਤੇ ਬਾਦਲ ਪਰਵਾਰ ਦੀ ਔਰਬਿਟ ਕੰਪਨੀ ਦੀਆਂ ਬੱਸਾਂ ਦਾ ਦਬਦਬਾ ਚੱਲਦਾ ਹੈ। ਇਸ ਪਰਵਾਰ ਨੇ ਹੁਣ ਕਰੀਬ 15 ਨਵੀਆਂ ਮਰਸਿਡੀਜ਼ ਬੱਸਾਂ ਸੜਕਾਂ ਪਾਈਆਂ ਹਨ। ਰਾਜ ਬਦਲਣ ਮਗਰੋਂ ਜਦੋਂ ਪੈਪਸੂ ਰੋਡ […]

Read more ›
ਯੂਰਪੀਅਨ ਯੂਨੀਅਨ ਤੇ ਚੀਨ ਨੇ ਪੈਰਿਸ ਸਮਝੌਤੇ ਪ੍ਰਤੀ ਵਚਨਬੱਧਤਾ ਦੁਹਰਾਈ

ਯੂਰਪੀਅਨ ਯੂਨੀਅਨ ਤੇ ਚੀਨ ਨੇ ਪੈਰਿਸ ਸਮਝੌਤੇ ਪ੍ਰਤੀ ਵਚਨਬੱਧਤਾ ਦੁਹਰਾਈ

June 2, 2017 at 7:03 am

ਬਰੱਸਲਜ਼, 2 ਜੂਨ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਪੈਰਿਸ ਸਮਝੌਤੇ ਤੋਂ ਹੱਥ ਖਿੱਚ ਲੈਣ ਤੋਂ ਇੱਕ ਦਿਨ ਬਾਅਦ ਚੀਨ ਤੇ ਯੂਰਪੀਅਨ ਯੂਨੀਅਨ ਦੇ ਉੱਚ ਅਧਿਕਾਰੀਆਂ ਨੇ ਇਸ ਸਮਝੌਤੇ ਨਾਲ ਜੁੜੇ ਰਹਿਣ ਦਾ ਤਹੱਈਆ ਪ੍ਰਗਟਾਇਆ ਹੈ। ਮੰਤਰੀਆਂ ਦੇ ਵੱਡੇ ਲਾਮ ਲਸ਼ਕਰ ਨੂੰ ਲੈ ਕੇ ਬਰੱਸਲਜ਼ ਪਹੁੰਚੇ ਚੀਨ […]

Read more ›