Archive for June 1st, 2017

ਨਿਧੀ ਨੂੰ ਸਿੰਗਲ ਹੋਣ ਦੀ ਸਜ਼ਾ ਮਿਲੀ

ਨਿਧੀ ਨੂੰ ਸਿੰਗਲ ਹੋਣ ਦੀ ਸਜ਼ਾ ਮਿਲੀ

June 1, 2017 at 9:47 pm

ਟਾਈਗਰ ਸ਼ਰਾਫ ਦੇ ਆਪੋਜ਼ਿਟ ਫਿਲਮ ‘ਮੁੰਨਾ ਮਾਈਕਲ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਨਿਧੀ ਅਗਰਵਾਲ ਨੂੰ ਹੁਣੇ ਜਿਹੇ ਉਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਦਾ ਮੁੰਬਈ ‘ਚ ਇਕੱਲੇ ਰਹਿਣ ਵਾਲੇ ਮੁੰਡੇ ਕੁੜੀਆਂ ਨੂੰ ਅਕਸਰ ਕਰਨਾ ਪੈਂਦਾ ਹੈ। ਅਸਲ ‘ਚ, ਨਿਧੀ ਹੁਣ ਤੱਕ ਜਿਸ ਕਿਰਾਏ ਦੇ ਫਲੈਟ ਵਿੱਚ […]

Read more ›
ਆਨੰਦ ਦੀ ਫਿਲਮ ਵਿੱਚ ਤਿਗਮਾਂਸ਼ੂ ਐਕਟਿੰਗ ਕਰਨਗੇ

ਆਨੰਦ ਦੀ ਫਿਲਮ ਵਿੱਚ ਤਿਗਮਾਂਸ਼ੂ ਐਕਟਿੰਗ ਕਰਨਗੇ

June 1, 2017 at 9:44 pm

ਆਨੰਦ ਐੱਲ ਰਾਏ ਦੀ ਆਉਣ ਵਾਲੀ ਫਿਲਮ ਵਿੱਚ ਡਾਇਰੈਕਟਰ ਤਿਗਮਾਂਸ਼ੂ ਧੂਲੀਆ ਵੀ ਐਕਟਿੰਗ ਕਰਦੇ ਹੋਣਗੇ। ਰਾਏ ਨੇ ਤਿਗਮਾਂਸ਼ੂ ਨੂੰ ਫਿਲਮ ਵਿੱਚ ਇੱਕ ਮਹੱਤਵ ਪੂਰਨ ਰੋਲ ਪੇਸ਼ ਕੀਤਾ ਹੈ। ਇਸ ਫਿਲਮ ਵਿੱਚ ਅਹਿਮ ਕਿਰਦਾਰ ਵਿੱਚ ਸ਼ਾਹਰੁਖ ਖਾਨ ਹੋਣਗੇ। ਤਿਗਮਾਂਸ਼ੂ ਇਸ ਤੋਂ ਪਹਿਲਾਂ ਵੀ ਫਿਲਮਾਂ ਵਿੱਚ ਐਕਟਿੰਗ ਕਰ ਚੁੱਕੇ ਹਨ। ਉਨ੍ਹਾਂ ਨੇ […]

Read more ›
ਫਵਾਦ ਨੂੰ ਰਿਪਲੇਸ ਕਰ ਕੇ ਕੈਟਰੀਨਾ ਨਾਲ ਸਲਮਾਨ ਰੋਮਾਂਸ ਕਰਨਗੇ

ਫਵਾਦ ਨੂੰ ਰਿਪਲੇਸ ਕਰ ਕੇ ਕੈਟਰੀਨਾ ਨਾਲ ਸਲਮਾਨ ਰੋਮਾਂਸ ਕਰਨਗੇ

June 1, 2017 at 9:43 pm

ਧਰਮਾ ਪ੍ਰੋਡਕਸ਼ਨ ਦੀ ਫਿਲਮ ‘ਰਾਤ ਬਾਕੀ’ ਵਿੱਚ ਕਰਣ ਜੌਹਰ ਨੇ ਕੈਟਰੀਨਾ ਕੈਫ ਤੇ ਫਵਾਦ ਖਾਨ ਦੀ ਜੋੜੀ ਬਣਾਉਣ ਦੀ ਸੋਚੀ ਸੀ, ਪਰ ਉੜੀ ਅਟੈਕ ਤੋਂ ਬਾਅਦ ਪਾਕਿਸਤਾਨੀ ਆਰਟਿਸਟਾਂ ‘ਤੇ ਹੋਏ ਬੈਨ ਮਗਰੋਂ ਫਵਾਦ ਖਾਨ ਨੂੰ ਇਸ ਫਿਲਮ ਤੋਂ ਕੱਢਿਆ ਜਾ ਚੁੱਕਾ ਹੈ। ਹੁਣ ਖਬਰ ਹੈ ਕਿ ਇਸ ਫਿਲਮ ਵਿੱਚ ਫਵਾਦ […]

Read more ›
ਅੱਜ-ਨਾਮਾ

ਅੱਜ-ਨਾਮਾ

June 1, 2017 at 9:41 pm

ਮੋਦੀ ਕਹਿੰਦਾ ਸੀ, ਕੀਤੀ ਜਦ ਨੋਟਬੰਦੀ, ਸਾਡੀ ਵਧਣੀ ਵਿਕਾਸ ਦੀ ਤੋਰ ਭਾਈਓ। ਵੇਖਿਓ ਚੜ੍ਹਦੀ ਪਤੰਗ ਅਸਮਾਨ ਤੀਕਰ, ਮਿਣ ਕੇ ਏਦਾਂ ਮੈਂ ਛੱਡਣੀ ਡੋਰ ਭਾਈਓ। ਨਿੰਦਦੀ ਫਿਰਦੀ ਵਿਰੋਧ ਦੀ ਧਿਰ ਭਾਵੇਂ, ਪਾਈ ਜਾਵੇ ਬੇਸ਼ੱਕ ਇਹ ਸ਼ੋਰ ਭਾਈਓ। ਇਸ ਦੇ ਕੋਲ ਤਾਂ ਰਹਿ ਗਿਆ ਕੰਮ ਏਹੋ, ਸਾਡਾ ਲੱਗਾ ਵਿਕਾਸ ਲਈ ਜ਼ੋਰ ਭਾਈਓ। […]

Read more ›

ਹਲਕਾ ਫੁਲਕਾ

June 1, 2017 at 9:40 pm

ਪਤਨੀ, ‘‘ਮੈਂ ਤੇਰੇ ਨਾਲ ਵਿਆਹ ਕਰਵਾ ਕੇ ਪਛਤਾ ਰਹੀ ਹਾਂ।” ਪਤੀ, ‘‘ਕਿਉਂ?” ਪਤਨੀ, ‘‘ਮੈਨੂੰ ਅਜਿਹਾ ਪਤੀ ਚਾਹੀਦਾ ਸੀ, ਜੋ ਮੇਰੇ ਨਾਲ ਪਿਆਰੀਆਂ ਗੱਲਾਂ ਕਰੇ ਤੇ ਰਾਤ ਨੂੰ ਰੋਮਾਂਟਿਕ ਗਾਣੇ ਸੁਣਾਏ।” ਪਤੀ,‘‘…ਤਾਂ ਵਿਆਹ ਕਿਉਂ ਕਰਵਾਇਆ, ਇੱਕ ਰੇਡੀਓ ਲੈ ਲੈਂਦੀ।” ******** ਵੈਕਿਊਮ ਕਲੀਨਰ ਵੇਚਣ ਵਾਲੇ ਸੇਲਜ਼ਮੈਨ ਨੇ ਦਰਵਾਜ਼ਾ ਖੜਕਾਇਆ। ਅੱਗੋਂ ਇੱਕ ਔਰਤ […]

Read more ›

ਭਾਬੀ ਦੇ ਗਹਿਣਿਆਂ ਦੀ ਅਫਸਰੀ

June 1, 2017 at 9:40 pm

-ਪ੍ਰਿੰਸੀਪਲ ਵਿਜੈ ਕੁਮਾਰ ਸਾਡੇ ਘਰ ਤੇ ਬੈਂਕਾਂ ਦੇ ਖਾਤੇ ਵੱਡੇ ਹੋ ਰਹੇ ਹਨ। ਗਰਦਨਾਂ ਮੋਟੀਆਂ ਤੇ ਛਾਤੀਆਂ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ, ਪਰ ਰਿਸ਼ਤੇ ਸੁੰਗੜ ਰਹੇ ਹਨ। ਬੱਚੇ ਬਚਪਨ ਤੋਂ ਤੇਰ ਮੇਰ ਦੇ ਚਿੱਕੜ ਨਾਲ ਲਿੱਬੜ ਰਹੇ ਹਨ। ਜੀਵਨ ਜਿਉਣ ਦਾ ਪੱਧਰ ਉਚਾ ਹੁੰਦਾ ਜਾਂਦਾ ਹੈ, ਦਿਮਾਗੀ ਸੋਚ ਨਿਵਾਣ ਨੂੰ […]

Read more ›
ਸਿੱਖ ਧਰਮ ਨੂੰ ਹਿੰਦੂਆਂ ਤੋਂ ਕੋਈ ਖਤਰਾ ਨਹੀਂ

ਸਿੱਖ ਧਰਮ ਨੂੰ ਹਿੰਦੂਆਂ ਤੋਂ ਕੋਈ ਖਤਰਾ ਨਹੀਂ

June 1, 2017 at 9:39 pm

-ਤਰਲੋਚਨ ਸਿੰਘ ਮੈਂ ਹੁਣੇ ਅਮਰੀਕਾ ਤੋਂ ਹੋ ਕੇ ਆਇਆ ਹਾਂ, ਉਥੇ ਇੱਕ ਅੰਤਰਰਾਸ਼ਟਰੀ ਸਿੱਖ ਸੈਮੀਨਾਰ ਵਿੱਚ ਸ਼ਾਮਲ ਹੋਇਆ ਸੀ। ਉਥੇ ਪਤਾ ਲੱਗਾ ਕਿ ਵਿਦੇਸ਼ਾਂ ਦੇ ਕਈ ਸਿੱਖ, ਜੋ ਬੜੇ ਪੜ੍ਹੇ ਲਿਖੇ ਹਨ, ਇੱਕ ਮੁਹਿੰਮ ਚਲਾ ਰਹੇ ਹਨ ਕਿ ਭਾਰਤ ਵਿੱਚ ਹਿੰਦੂਵਾਦ ਦਾ ਦੌਰ ਚੱਲ ਰਿਹਾ ਹੈ ਤੇ ਉਸ ਕਾਰਨ ਸਿੱਖ […]

Read more ›
ਗਊ ਹੱਤਿਆ ਉੱਤੇ ਪਾਬੰਦੀ ਲਈ ਕੇਂਦਰ ਸਰਕਾਰ ਦਾ ਸੰਵਿਧਾਨ ਨਾਲ ਖਿਲਵਾੜ

ਗਊ ਹੱਤਿਆ ਉੱਤੇ ਪਾਬੰਦੀ ਲਈ ਕੇਂਦਰ ਸਰਕਾਰ ਦਾ ਸੰਵਿਧਾਨ ਨਾਲ ਖਿਲਵਾੜ

June 1, 2017 at 9:36 pm

-ਅਨੂਪ ਸਰਕਾਰ ਨੂੰ ਪਸ਼ੂਆਂ ‘ਤੇ ਜ਼ੁਲਮ ਰੋਕਣ ਸੰਬੰਧੀ ਐਕਟ 1960 ਦੇ ਤਹਿਤ ਦੇਸ਼ ਵਿੱਚ ਗਊ ਹੱਤਿਆ ‘ਤੇ ਪਾਬੰਦੀ ਲਾਉਣ ਦੀ ਜੋ ਸੰਵਿਧਾਨਕ ਸਲਾਹ ਦਿੱਤੀ ਗਈ ਹੈ, ਉਸ ਨੂੰ ਬੜੀ ਘਟੀਆ ਕਰਾਰ ਦਿੱਤਾ ਜਾ ਸਕਦਾ ਹੈ। ਇਸ ਕਾਨੂੰਨ ਦੇ ਨਿਯਮ ਸਪੱਸ਼ਟ ਸ਼ਬਦਾਂ ਵਿੱਚ ਗਊ ਹੱਤਿਆ ਦੀ ਮਨਾਹੀ ਦੀ ਗੱਲ ਨਹੀਂ ਕਰਦੇ, […]

Read more ›
ਪਾਕਿ ਸੁਪਰੀਮ ਕੋਰਟ ਦੇ ਜੱਜ ਨੇ ਸ਼ਰੀਫ ਸਰਕਾਰ ਨੂੰ ਸਿਸਲੀ ਦੇ ਮਾਫੀਆ ਵਾਂਗ ਕੰਮ ਕਰਦੀ ਕਿਹਾ

ਪਾਕਿ ਸੁਪਰੀਮ ਕੋਰਟ ਦੇ ਜੱਜ ਨੇ ਸ਼ਰੀਫ ਸਰਕਾਰ ਨੂੰ ਸਿਸਲੀ ਦੇ ਮਾਫੀਆ ਵਾਂਗ ਕੰਮ ਕਰਦੀ ਕਿਹਾ

June 1, 2017 at 9:31 pm

ਇਸਲਾਮਾਬਾਦ, 1 ਜੂਨ, (ਪੋਸਟ ਬਿਊਰੋ)- ਪਾਕਿਸਤਾਨ ਸੁਪਰੀਮ ਕੋਰਟ ਦੇ ਇਕ ਜੱਜ ਨੇ ਗੁੱਸੇ ਵਿੱਚ ਆਪਣੇ ਦੇਸ਼ ਦੀ ਸਰਕਾਰ ਦੀ ਤੁਲਨਾ ਵੀਰਵਾਰ ਨੂੰ ‘ਸਿਸਲੀ ਮਾਫੀਆ’ ਨਾਲ ਕਰ ਦਿੱਤੀ। ਹੋਇਆ ਇਹ ਕਿ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ’) ਦੇ ਪਾਰਲੀਮੈਂਟ ਮੈਂਬਰ ਨੇਹਾਲ ਹਾਸ਼ਮੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ […]

Read more ›
ਪੂਤਿਨ ਨੇ ਕਿਹਾ: ਪਾਕਿ ਨਾਲ ਸੰਬੰਧਾਂ ਦਾ ਭਾਰਤ-ਰੂਸ ਰਿਸ਼ਤੇ ਉੱਤੇ ਅਸਰ ਨਹੀਂ ਪਵੇਗਾ

ਪੂਤਿਨ ਨੇ ਕਿਹਾ: ਪਾਕਿ ਨਾਲ ਸੰਬੰਧਾਂ ਦਾ ਭਾਰਤ-ਰੂਸ ਰਿਸ਼ਤੇ ਉੱਤੇ ਅਸਰ ਨਹੀਂ ਪਵੇਗਾ

June 1, 2017 at 9:29 pm

ਸੇਂਟ ਪੀਟਰਜ਼ਬਰਗ, 1 ਜੂਨ, (ਪੋਸਟ ਬਿਊਰੋ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮ ਮੌਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਜ਼ੋਰ ਦੇ ਕੇ ਕਿਹ ਕਿ ਭਾਰਤ ਨਾਲ ਰਿਸ਼ਤੇ ਵਿਸ਼ਵਾਸ ਉੱਤੇ ਆਧਾਰਤ ਹਨ ਤੇ ਪਾਕਿਸਤਾਨ ਜਾਂ ਹੋਰ ਦੇਸ਼ਾਂ ਨਾਲ ਸਾਡੇ ਸਬੰਧਾਂ ਦਾ ਭਾਰਤ-ਰੂਸ ਰਿਸ਼ਤੇਦਾਰੀ ਉੱਤੇ ਅਸਰ ਨਹੀਂ ਪਵੇਗਾ। ਉਨ੍ਹਾਂ […]

Read more ›