Archive for June, 2017

ਅੱਜ-ਨਾਮਾ

ਅੱਜ-ਨਾਮਾ

June 23, 2017 at 2:35 pm

ਸਭ ਨੂੰ ਇਲਮ ਹੈ ਚੋਣ ਵਿੱਚ ਹੋਊਗਾ ਕੀ, ਜਿੱਤ ਜਾਊ ਭਾਜਪਾ, ਦੂਜਿਆਂ ਹਾਰ ਜਾਣੈ। ਮੋਦੀ ਟੀਮ ਦੀ ਪਕੜ ਵਿੱਚ ਵੋਟ ਵਾਹਵਾ, ਝਿਜਕਣ ਬਿਨਾਂ ਇਹ ਮੋਰਚਾ ਮਾਰ ਜਾਣੈ। ਨਿੱਖੜਿਆ ਜਿਵੇਂ ਨਿਤੀਸ਼ ਕੁਮਾਰ ਪਹਿਲਾਂ, ਕੱਲ੍ਹ ਨੂੰ ਨਿੱਖੜ ਕੋਈ ਨਵਾਂ ਕੁਮਾਰ ਜਾਣੈ। ਫਿਰ ਵੀ ਧਿਰ ਵਿਰੋਧੀ ਇਹ ਚੋਣ ਲੜਨੀ, ਕਰਨ ਮੁਲਕ ਲਈ ਜਿਵੇਂ […]

Read more ›
ਸਟੀਫਨ ਹਾਕਿੰਗ ਅਨੋਖਾ ਸਪੇਸ ਕ੍ਰਾਫਟ ਬਣਾਉਣ ਲੱਗੇ

ਸਟੀਫਨ ਹਾਕਿੰਗ ਅਨੋਖਾ ਸਪੇਸ ਕ੍ਰਾਫਟ ਬਣਾਉਣ ਲੱਗੇ

June 23, 2017 at 2:32 pm

ਲੰਡਨ, 23 ਜੂਨ (ਪੋਸਟ ਬਿਊਰੋ)- ਪੁਲਾੜ ਵਿਗਿਆਨੀ ਸਟੀਫਨ ਹਾਕਿੰਗ ਇਕ ਅਜਿਹਾ ਪੁਲਾੜ ਜਹਾਜ਼ ਬਣਾ ਰਹੇ ਹਨ, ਜਿਸ ਦੀ ਰਫਤਾਰ ਚਾਨਣ ਦੀ ਰਫਤਾਰ ਦਾ ਪੰਜਵਾਂ ਹਿੱਸਾ ਹੋਵੇਗੀ। ਇਹ ਸਪੇਸ ਕ੍ਰਾਫਟ 25 ਸਾਲ ਦੇ ਘੱਟ ਸਮੇਂ ਵਿੱਚ ਆਪਣੇ ਸਭ ਤੋਂ ਨੇੜਲੇ ਤਾਰੇ ਉੱਤੇ ਪਹੁੰਚ ਕੇ ਉਥੋਂ ਦੀਆਂ ਤਸਵੀਰਾਂ ਧਰਤੀ ‘ਤੇ ਭੇਜ ਸਕੇਗਾ। […]

Read more ›
ਉਤਰੀ ਕੋਰੀਆ ਨੇ ਹੁਣ ਅਮਰੀਕੀ ਰਾਸ਼ਟਰਪਤੀ ਨੂੰ ਸਨਕੀ ਆਖਿਆ

ਉਤਰੀ ਕੋਰੀਆ ਨੇ ਹੁਣ ਅਮਰੀਕੀ ਰਾਸ਼ਟਰਪਤੀ ਨੂੰ ਸਨਕੀ ਆਖਿਆ

June 23, 2017 at 2:31 pm

ਸਿਓਲ, 23 ਜੂਨ (ਪੋਸਟ ਬਿਊਰੋ)- ਉਤਰੀ ਕੋਰੀਆ ਦੀ ਕੈਦ ਤੋਂ ਵਾਪਸ ਆਏ ਅਮਰੀਕੀ ਵਿਦਿਆਰਥੀ ਦੀ ਮੌਤ ਪਿੱਛੋਂ ਪੈਦਾ ਹੋਏ ਤਣਾਅ ਦੇ ਦੌਰਾਨ ਉਤਰੀ ਕੋਰੀਆ ਨੇ ਇਕ ਹੋਰ ਭੜਕਾਉਣ ਵਾਲੀ ਗੱਲ ਕਹੀ ਹੈ। ਉਸ ਦੇਸ਼ ਦੇ ਸਰਕਾਰੀ ਅਖਬਾਰ ‘ਰੋਡੋਂਗ ਸਿਨਮਨ’ ਨੇ ਟਰੰਪ ਨੂੰ ਸਨਕੀ ਕਿਹਾ ਹੈ। ਅਖਬਾਰ ਅਨੁਸਾਰ ਟਰੰਪ ਘਰੇਲੂ ਰਾਜਨੀਤਕ […]

Read more ›
ਸਕੂਲ ਵਿੱਚ ਨਿੱਕਰਾਂ ਉੱਤੇ ਰੋਕ ਵਿਰੁੱਧ ਬੱਚੇ ਸਕਰਟਾਂ ਪਾ ਕੇ ਆਏ

ਸਕੂਲ ਵਿੱਚ ਨਿੱਕਰਾਂ ਉੱਤੇ ਰੋਕ ਵਿਰੁੱਧ ਬੱਚੇ ਸਕਰਟਾਂ ਪਾ ਕੇ ਆਏ

June 23, 2017 at 2:27 pm

ਲੰਡਨ, 23 ਜੂਨ (ਪੋਸਟ ਬਿਊਰੋ)- ਗਰਮੀ ਦੇ ਬਾਵਜੂਦ ਬ੍ਰਿਟੇਨ ਦੇ ਸਕੂਲ ਵਿੱਚ ਨਿੱਕਰਾਂ ਉਤੇ ਰੋਕ ਲਾ ਕੇ ਪੈਂਟਾਂ ਪਾਉਣ ਦੇ ਹੁਕਮਾਂ ਖਿਲਾਫ ਰੋਸ ਲਈ ਮੁੰਡਿਆਂ ਦਾ ਇਕ ਗੁੱਟ ਸਕਰਟਾਂ ਪਾ ਕੇ ਸਕੂਲ ਪੁੱਜ ਗਿਆ। ਇਸ ਵਿੱਚ ਸ਼ਾਮਲ ਇਕ ਮੁੰਡੇ ਦੀ ਮਾਂ ਨੇ ਕਿਹਾ ਕਿ ਜਦੋਂ ਐਗਜ਼ੈਟਰ ਦੀ ਆਈ ਐਸ ਸੀ […]

Read more ›
ਭਾਜਪਾ ਆਗੂ ਦੇ ਘਰੋਂ ਨਕਲੀ ਨੋਟ ਛਾਪਣ ਦੀ ਮਸ਼ੀਨ ਮਿਲੀ, ਮਿਹਣੇ ਮੋਦੀ ਨੂੰ ਵੱਜੇ

ਭਾਜਪਾ ਆਗੂ ਦੇ ਘਰੋਂ ਨਕਲੀ ਨੋਟ ਛਾਪਣ ਦੀ ਮਸ਼ੀਨ ਮਿਲੀ, ਮਿਹਣੇ ਮੋਦੀ ਨੂੰ ਵੱਜੇ

June 23, 2017 at 2:25 pm

ਨਵੀਂ ਦਿੱਲੀ, 23 ਜੂਨ (ਪੋਸਟ ਬਿਊਰੋ)- ਕੇਰਲਾ ਵਿੱਚ ਪੁਲਸ ਨੇ ਭਾਜਪਾ ਦੇ ਇਕ ਸਥਾਨਕ ਨੇਤਾ ਦੇ ਘਰ ਤੋਂ ਇਕ ਲੱਖ 35 ਹਜ਼ਾਰ ਰੁਪਏ ਦੀ ਨਕਲੀ ਕਰੰਸੀ ਤੇ ਨੋਟ ਛਾਪਣ ਦੀ ਮਸ਼ੀਨ ਬਰਾਮਦ ਕੀਤੀ ਹੈ। ਪੁਲਸ ਅਨੁਸਾਰ ਰਾਕੇਸ਼ ਅਤੇ ਉਸ ਦਾ ਭਰਾ ਦੋਵੇਂ ਲੋਕਾਂ ਨੂੰ ਵਿਆਜ ਉੱਤੇ ਕਰਜ਼ ਦੇਣ ਦਾ ਕੰਮ […]

Read more ›
ਨੇਪਾਲ ਸਰਕਾਰ ਨੇ ਰਾਮਦੇਵ ਦੀ ਪਤੰਜਲੀ ਦੀਆਂ ਸੱਤ ਦਵਾਈਆਂ ਰੱਦ ਕੀਤੀਆਂ

ਨੇਪਾਲ ਸਰਕਾਰ ਨੇ ਰਾਮਦੇਵ ਦੀ ਪਤੰਜਲੀ ਦੀਆਂ ਸੱਤ ਦਵਾਈਆਂ ਰੱਦ ਕੀਤੀਆਂ

June 23, 2017 at 2:23 pm

ਡੇਹਰਾਦੂਨ, 23 ਜੂਨ (ਪੋਸਟ ਬਿਊਰੋ)- ਅੰਤਰ ਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਨੇਪਾਲ ਦੀ ਸਰਕਾਰ ਨੇ ਬਾਬਾ ਰਾਮਦੇਵ ਨੂੰ ਵੱਡਾ ਝਟਕਾ ਦਿੱਤਾ ਹੈ। ਨੇਪਾਲ ਦੇ ਸਿਹਤ ਵਿਭਾਗ ਨੇ ਰਾਮਦੇਵ ਦੇ ਪਤੰਜਲੀ ਦੀਆਂ ਸੱਤ ਆਯੁਰਵੇਦਿਕ ਦਵਾਈਆਂ ਨੂੰ ਪਰੀਖਣ ਵਿੱਚ ਘਟੀਆ ਸਾਬਤ ਹੋਣ ਮਗਰੋਂ ਉਨ੍ਹਾਂ ਨੂੰ ਵਾਪਸ ਲੈਣ ਲਈ ਕਿਹਾ ਹੈ। ਨੇਪਾਲ ਸਰਕਾਰ […]

Read more ›
ਕਵਿਤਾ ਭਾਰਤ ਵੱਲੋਂ ਡਬਲਯੂ ਡਬਲਯੂ ਈ ਟੂਰਨਾਮੈਂਟ ਵਿੱਚ ਜਾਣ ਵਾਲੀ ਪਹਿਲੀ ਮਹਿਲਾ ਰੈਸਲਰ ਬਣੀ

ਕਵਿਤਾ ਭਾਰਤ ਵੱਲੋਂ ਡਬਲਯੂ ਡਬਲਯੂ ਈ ਟੂਰਨਾਮੈਂਟ ਵਿੱਚ ਜਾਣ ਵਾਲੀ ਪਹਿਲੀ ਮਹਿਲਾ ਰੈਸਲਰ ਬਣੀ

June 23, 2017 at 2:22 pm

* ਸਲਵਾਰ ਸੂਟ ਪਾ ਕੇ ਖਲੀ ਦੀ ਸਟੂਡੈਂਟ ਨਾਲ ਜਾ ਭਿੜੀ ਕਵਿਤਾ ਚੰਡੀਗੜ੍ਹ, 23 ਜੂਨ (ਪੋਸਟ ਬਿਊਰੋ)- ਸਲਵਾਰ ਸੂਟ ਪਾ ਕੇ ਦਿ ਗ੍ਰੇਡ ਖਲੀ ਦੀ ਸਟੂਡੈਂਟ ਨੂੰ ਚੁਣੌਤੀ ਦੇਣ ਵਾਲੀ ਕਵਿਤਾ ਹੁਣ ਡਬਲਯੂ ਡਬਲਯੂ ਈ ਦੇ ਰਿੰਗ ਵਿੱਚ ਵਿਦੇਸ਼ੀ ਪਹਿਲਵਾਨਾਂ ਨੂੰ ਕੁੱਟਦੀ ਨਜ਼ਰ ਆਏਗੀ। ਹਰਿਆਣਾ ਦੀ ਕਵਿਤਾ ਦੇਵੀ ਨੂੰ ਡਬਲਯੂ […]

Read more ›
ਕਰੋੜਾਂ ਰੁਪਏ ਦੇ ਜ਼ਮੀਨੀ ਘਪਲੇ ਦੀ ਵਿਜੀਲੈਂਸ ਜਾਂਚ ਸ਼ੁਰੂ

ਕਰੋੜਾਂ ਰੁਪਏ ਦੇ ਜ਼ਮੀਨੀ ਘਪਲੇ ਦੀ ਵਿਜੀਲੈਂਸ ਜਾਂਚ ਸ਼ੁਰੂ

June 23, 2017 at 2:20 pm

ਜਲੰਧਰ, 23 ਜੂਨ (ਪੋਸਟ ਬਿਊਰੋ)- ਇੰਪਰੂਵਮੈਂਟ ਟਰੱਸਟ ਦੇ ਚਰਚਿਤ 4.25 ਕਰੋੜ ਤੋਂ ਵੱਧ ਦੇ ਜ਼ਮੀਨੀ ਘਪਲੇ ਦੀ ਜਾਂਚ ਸ਼ੁਰੂ ਹੋ ਗਈ, ਜਿਸ ਨਾਲ ਕਈ ਭਿ੍ਰਸ਼ਟ ਕਰਮਚਾਰੀਆਂ ‘ਤੇ ਗਾਜ ਡਿੱਗਣ ਦੀ ਆਸ ਹੈ। ਅਕਾਲੀ ਸਰਕਾਰ ਵੇਲੇ ਇਸ ਘਪਲੇ ਦੀਆਂ ਫਾਈਲਾਂ ਨੂੰ ਦਬਾ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ। […]

Read more ›
ਜਲੰਧਰ ਫਾਇਰਿੰਗ ਕੇਸ ਵਿੱਚ ਦੋਵੇਂ ਧਿਰਾਂ ਉੱਤੇ ਪਰਚਾ ਦਰਜ

ਜਲੰਧਰ ਫਾਇਰਿੰਗ ਕੇਸ ਵਿੱਚ ਦੋਵੇਂ ਧਿਰਾਂ ਉੱਤੇ ਪਰਚਾ ਦਰਜ

June 23, 2017 at 2:19 pm

ਜਲੰਧਰ, 23 ਜੂਨ (ਪੋਸਟ ਬਿਊਰੋ)- ਮਾਡਲ ਟਾਊਨ ਜਲੰਧਰ ਦੇ ਚੁਨਮੁਨ ਮਾਲ ਦੇ ਲੇਜ਼ੀ ਮੌਂਕੀ ਰੈਸਟੋਰੈਂਟ ਅੱਗੇ ਫਾਇਰਿੰਗ ਦੇ ਮਾਮਲੇ ਵਿੱਚ ਥਾਣਾ ਛੇ ਦੀ ਪੁਲਸ ਨੇ ਦੋਵੇਂ ਧਿਰਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। ਇਸ ਵਿੱਚ ਗੋਲੀ ਨਾਲ ਜ਼ਖਮੀ ਹੋਏ ਗਲੋਬਲ ਹਸਪਤਾਲ ‘ਚ ਦਾਖਲ ਰੋਹਿਤ ਕੁਮਾਰ ਦੇ ਬਿਆਨਾਂ ‘ਤੇ ਨਵਦੀਪ […]

Read more ›
ਸਰਕਾਰ ਵਿੱਚ ਸਭ ਤੋਂ ਵੱਧ ਚਰਚਿਤ ਰਹੇ ਰਾਣਾ ਗੁਰਜੀਤ ਤੇ ਸਿੱਧੂ

ਸਰਕਾਰ ਵਿੱਚ ਸਭ ਤੋਂ ਵੱਧ ਚਰਚਿਤ ਰਹੇ ਰਾਣਾ ਗੁਰਜੀਤ ਤੇ ਸਿੱਧੂ

June 23, 2017 at 2:16 pm

ਚੰਡੀਗੜ੍ਹ, 23 ਜੂਨ (ਪੋਸਟ ਬਿਊਰੋ)- ਪੰਜਾਬ ‘ਚ ਕਾਂਗਰਸ ਸਰਕਾਰ ਬਣਨ ਤੋਂ ਪਹਿਲੇ ਸੌ ਦਿਨਾਂ ਦੇ ਵਿੱਚ ਸਿਰਫ ਦੋ ਮੰਤਰੀ ਚਰਚਾ ਵਿੱਚ ਰਹੇ ਅਤੇ ਇਹ ਹਨ ਸਥਾਨਕ ਸਰਕਾਰ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ। ਪੀ ਡਬਲਯੂ ਡੀ ਮੰਤਰੀ ਰਜ਼ੀਆ ਸੁਲਤਾਨਾ ਸਭ ਤੋਂ ਘੱਟ […]

Read more ›