Archive for May 19th, 2017

ਕੈਦੀ ਨਾਲ ਅੱਖਾਂ ਲੜਾਉਣ ਵਾਲੀ ਜੇਲ੍ਹ ਅਫਸਰ ਕੈਦ ਭੇਜੀ ਗਈ

ਕੈਦੀ ਨਾਲ ਅੱਖਾਂ ਲੜਾਉਣ ਵਾਲੀ ਜੇਲ੍ਹ ਅਫਸਰ ਕੈਦ ਭੇਜੀ ਗਈ

May 19, 2017 at 3:15 pm

ਲੰਡਨ, 19 ਮਈ (ਪੋਸਟ ਬਿਊਰੋ)- ਪਤਾ ਨਹੀਂ ਕਦੋਂ ਕਿਸੇ ਨਾਲ ਅੱਖਾਂ ਲੜ ਜਾਣ ਅਤੇ ਪਿਆਰ ਸ਼ੁਰੂ ਜਾਵੇ। ਇਸ ਵਿੱਚ ਕਈ ਵਾਰ ਦੋਵੇਂ ਚੰਗਾ ਤੇ ਮਾੜਾ ਨਹੀਂ ਦੇਖਦੇ। ਅਜਿਹਾ ਹੀ ਇਸ਼ਕ ਦਾ ਮਾਮਲਾ ਇੱਕ ਮਹਿਲਾ ਜੇਲ੍ਹ ਅਧਿਕਾਰੀ ਦਾ ਆਪਣੀ ਹੀ ਜੇਲ੍ਹ ਦੇ ਇੱਕ ਕੈਦੀ ਨਾਲ ਸਾਹਮਣੇ ਆਇਆ ਹੈ, ਜਿਸ ਕੈਦੀ ਨਾਲ […]

Read more ›
ਵਿਕੀਲੀਕਸ ਦਾ ਜੂਲੀਅਨ ਅਸਾਂਜੇ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

ਵਿਕੀਲੀਕਸ ਦਾ ਜੂਲੀਅਨ ਅਸਾਂਜੇ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ

May 19, 2017 at 3:11 pm

ਲੰਡਨ, 19 ਮਈ (ਪੋਸਟ ਬਿਊਰੋ)- ਹਲਚਲ ਮਚਾ ਦੇਣ ਵਾਲੀ ਸਾਈ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜੇ ਦੇ ਖਿਲਾਫ ਬਲਾਤਕਾਰ ਦੇ ਦੋਸ਼ਾਂ ਨੂੰ ਸਵੀਡਨ ਦੀ ਸਰਕਾਰ ਨੇ ਰੱਦ ਕਰ ਦਿੱਤਾ ਹੈ। 7 ਸਾਲ ਚੱਲੀ ਜਾਂਚ ਤੋਂ ਬਾਅਦ ਹੁਣ ਸਵੀਡਨ ਨੇ ਜੂਲੀਅਨ ਅਸਾਂਜੇ ਨੂੰ ਬਲਾਤਕਾਰ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸਵੀਡਨ […]

Read more ›
ਸਾਬਕਾ ਫੌਜੀ ਰਾਸ਼ਟਰਪਤੀ ਮੁਸ਼ੱਰਫ ਵੱਲੋਂ ਬੇਨਜ਼ੀਰ ਕੇਸ ਵਿੱਚ ਖੁਦ ਗਵਾਹੀ ਦੇਣ ਦੀ ਪੇਸ਼ਕਸ਼

ਸਾਬਕਾ ਫੌਜੀ ਰਾਸ਼ਟਰਪਤੀ ਮੁਸ਼ੱਰਫ ਵੱਲੋਂ ਬੇਨਜ਼ੀਰ ਕੇਸ ਵਿੱਚ ਖੁਦ ਗਵਾਹੀ ਦੇਣ ਦੀ ਪੇਸ਼ਕਸ਼

May 19, 2017 at 3:10 pm

ਕਰਾਚੀ, 19 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਇੱਕ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਵਿੱਚ ਵੀਡੀਓ ਲਿੰਕ ਰਾਹੀਂ ਗਵਾਹੀ ਦੇਣ ਦੀ ਥਾਂ ਨਿੱਜੀ ਤੌਰ ਉੱਤੇ ਪੇਸ਼ ਹੋਣਾ ਚਾਹੁੰਦੇ ਹਨ। ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਦਾ 2007 ਵਿੱਚ ਕਤਲ ਹੋਇਆ ਸੀ, ਜਿਸ ਵਿੱਚ […]

Read more ›
ਅਮਰੀਕਾ ਤੋਂ ਹੋਵਿਟਜ਼ਰ ਤੋਪਾਂ ਭਾਰਤ ਨੂੰ ਮਿਲੀਆਂ

ਅਮਰੀਕਾ ਤੋਂ ਹੋਵਿਟਜ਼ਰ ਤੋਪਾਂ ਭਾਰਤ ਨੂੰ ਮਿਲੀਆਂ

May 19, 2017 at 3:09 pm

ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਭਾਰਤੀ ਫੌਜ ਦੀ ਪਹਾੜੀ ਖੇਤਰਾਂ ਵਿੱਚ ਤਾਕਤ ਹੁਣ ਹੋਰ ਵਧ ਗਈ ਹੈ। ਇਸ ਨੂੰ ਸਰਹੱਦ ‘ਤੇ ਬੋਫੋਰਸ ਤੋਪਾਂ ਦੇ ਬਾਅਦ ਆਧੁਨਿਕ ਅਲਟ੍ਰਾ ਲਾਈਟ ਹੋਵਿਟਜ਼ਰ ਤੋਪਾਂ ਤਾਇਨਾਤ ਕਰਨ ਦੇ ਲਈ ਮਿਲ ਜਾਣਗੀਆਂ। ਇਨ੍ਹਾਂ ਤੋਪਾਂ ਨਾਲ 30 ਕਿਲੋਮੀਟਰ ਤੱਕ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਭਾਰਤੀ ਫੌਜ […]

Read more ›
50 ਹਜ਼ਾਰ ਛੋਟੀਆਂ ਆਈ ਟੀ ਕੰਪਨੀਆਂ ਦਾ ਡਾਟਾ ਹੈਕ

50 ਹਜ਼ਾਰ ਛੋਟੀਆਂ ਆਈ ਟੀ ਕੰਪਨੀਆਂ ਦਾ ਡਾਟਾ ਹੈਕ

May 19, 2017 at 3:07 pm

ਨੋਇਡਾ, 19 ਮਈ (ਪੋਸਟ ਬਿਊਰੋ)- ਨੋਇਡਾ ਸਮੇਤ ਦੇਸ਼ ਭਰ ਦੀਆਂ 50 ਹਜ਼ਾਰ ਛੋਟੀਆਂ ਆਈ ਟੀ ਕੰਪਨੀਆਂ ਦਾ ਵਾਨਾਕ੍ਰਾਈ ਵਾਇਰਸ ਦੇ ਜ਼ਰੀਏ ਡਾਟਾ ਹੈਕ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਵਿੰਡੋ ਬੇਸ ਅੱਸੀ ਫੀਸਦੀ ਅਤੇ ਲਾਈਨਰ ਬੇਸ 30 ਫੀਸਦੀ ਕੰਪਨੀਆਂ ਸ਼ਾਮਲ ਹਨ। ਆਈ ਟੀ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ […]

Read more ›
ਖੁਦਕੁਸ਼ੀ ਕਰਦਾ ਨੌਜਵਾਨ ਦੇਖਣ ਗਏ ਲੋਕ ਪੁਲ ਟੁੱਟਣ ਕਾਰਨ ਨਦੀ ਵਿੱਚ ਡਿੱਗੇ, ਦੋ ਮੌਤਾਂ, 30 ਲਾਪਤਾ

ਖੁਦਕੁਸ਼ੀ ਕਰਦਾ ਨੌਜਵਾਨ ਦੇਖਣ ਗਏ ਲੋਕ ਪੁਲ ਟੁੱਟਣ ਕਾਰਨ ਨਦੀ ਵਿੱਚ ਡਿੱਗੇ, ਦੋ ਮੌਤਾਂ, 30 ਲਾਪਤਾ

May 19, 2017 at 3:06 pm

ਪਣਜੀ, 19 ਮਈ (ਪੋਸਟ ਬਿਊਰੋ)- ਸਵੋਰਦੇਮ ਨਦੀ ਉੱਤੇ ਬਣਿਆ ਪੁਲ ਟੁੱਟ ਜਾਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤੀਹ ਅਜੇ ਤੱਕ ਲਾਪਤਾ ਹਨ। ਮ੍ਰਿਤਕਾਂ ਦੀ ਅਸਲ ਗਿਣਤੀ ਦਾ ਪਤਾ ਨਹੀਂ ਲੱਗ ਰਿਹਾ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਹਾਦਸੇ ਨੂੰ ਲੈ ਕੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨਾਲ […]

Read more ›
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਠੇਕੇ ਉੱਤੇ ਭਰਤੀ ਨਰਸਾਂ ਨੂੰ ਪੱਕੇ ਕਰਨ ਨੂੰ ਕਿਹਾ

ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਠੇਕੇ ਉੱਤੇ ਭਰਤੀ ਨਰਸਾਂ ਨੂੰ ਪੱਕੇ ਕਰਨ ਨੂੰ ਕਿਹਾ

May 19, 2017 at 3:04 pm

ਚੰਡੀਗੜ੍ਹ, 19 ਮਈ (ਪੋਸਟ ਬਿਊਰੋ)- ਫਰਵਰੀ 2010 ਵਿੱਚ ਰੈਗੂਲਰ ਭਰਤੀ ਲਈ ਠੇਕਾ ਆਧਾਰ ਉੱਤੇ ਨੌਕਰੀ ਦੇ ਲਈ ਪੰਜਾਬ ਵਿੱਚ ਚੁਣੀਆਂ ਗਈਆਂ ਨਰਸਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੈਗੂਲਰ ਕਰਨ ਲਈ ਹੁਕਮ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਬਰਾਬਰ ਕੰਮ, ਬਰਾਬਰ ਤਨਖਾਹ ਦਾ ਲਾਭ ਦੇਣ ਦੀ ਗੱਲ ਕਹੀ ਹੈ। […]

Read more ›
ਐਕਸਾਈਜ਼ ਵਿਭਾਗ ਆਪਣੇ ਹੀ ਡਿਫਾਲਟਰ ਐਲਾਨੇ ਹੋਏ ਸਿ਼ਵ ਲਾਲ ਡੋਡਾ ਉੱਤੇ ਮਿਹਰਬਾਨ

ਐਕਸਾਈਜ਼ ਵਿਭਾਗ ਆਪਣੇ ਹੀ ਡਿਫਾਲਟਰ ਐਲਾਨੇ ਹੋਏ ਸਿ਼ਵ ਲਾਲ ਡੋਡਾ ਉੱਤੇ ਮਿਹਰਬਾਨ

May 19, 2017 at 3:03 pm

ਅਬੋਹਰ, 19 ਮਈ (ਪੋਸਟ ਬਿਊਰੋ)- ਭੀਮ ਟਾਂਕ ਕਤਲ ਕੇਸ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ‘ਤੇ ਐਕਸਾਈਜ਼ ਵਿਭਾਗ ਬੜਾ ਮਿਹਰਬਾਨ ਹੈ। ਇਹ ਵਿਭਾਗ ਸਿ਼ਵ ਲਾਲ ਡੋਡਾ ਨੂੰ ਡਿਫਾਲਟਰ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਜਾ ਕੇ ਸ਼ਰਾਬ ਦੇ ਠੇਕੇ ਸੰਭਾਲਣ ਦੀ ਪੇਸ਼ਕਸ਼ ਕਰ ਰਿਹਾ ਹੈ। ਐਕਸਾਈਜ਼ ਵਿਭਾਗ […]

Read more ›
ਨਾਫਟਾ ਬਾਰੇ ਮੁੜ ਗੱਲਬਾਤ ਲਈ ਕੈਨੇਡਾ ਤਿਆਰ : ਫਰੀਲੈਂਡ

ਨਾਫਟਾ ਬਾਰੇ ਮੁੜ ਗੱਲਬਾਤ ਲਈ ਕੈਨੇਡਾ ਤਿਆਰ : ਫਰੀਲੈਂਡ

May 19, 2017 at 7:08 am

ਓਟਵਾ, 19 ਮਈ (ਪੋਸਟ ਬਿਊਰੋ) : ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਦੇ ਆਧੁਨਿਕੀਕਰਨ ਲਈ ਤਿਆਰ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪ੍ਰਸ਼ਾਸਨ ਵੱਲੋਂ 23 ਸਾਲ ਪੁਰਾਣੇ ਇਸ ਵਪਾਰਕ ਸਮਝੌਤੇ ਸਬੰਧੀ ਮੁੜ ਗੱਲਬਾਤ ਦਾ ਇਰਾਦਾ ਪ੍ਰਗਟਾਏ ਜਾਣ ਤੋਂ ਬਾਅਦ ਫਰੀਲੈਂਡ ਵੱਲੋਂ ਇਹ […]

Read more ›
ਪ੍ਰੀਮੀਅਰ ਵਿੰਨ ਵੱਲੋਂ ਅੱਜ ਤੇਜ਼ ਰਫਤਾਰ ਰੇਲ ਲਾਈਨ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ

ਪ੍ਰੀਮੀਅਰ ਵਿੰਨ ਵੱਲੋਂ ਅੱਜ ਤੇਜ਼ ਰਫਤਾਰ ਰੇਲ ਲਾਈਨ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ

May 19, 2017 at 7:06 am

ਓਨਟਾਰੀਓ, 19 ਮਈ (ਪੋਸਟ ਬਿਊਰੋ) : ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਜਲਦ ਹੀ ਹਾਈ-ਸਪੀਡ ਰੇਲ ਪ੍ਰੋਜੈਕਟ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਰੇਲ ਪ੍ਰੋਜੈਕਟ ਟੋਰਾਂਟੋ ਨੂੰ ਵਿੰਡਸਰ ਨਾਲ ਜੋੜੇਗਾ। ਇਹ ਜਾਣਕਾਰੀ ਮੀਡੀਅਰ ਰਿਪੋਰਟਾਂ ਵਿੱਚ ਦਿੱਤੀ ਗਈ। ਪ੍ਰੋਵਿੰਸ ਵੱਲੋਂ ਤੇਜ਼ ਰਫਤਾਰ ਵਾਲੀ ਇਸ ਰੇਲ ਲਾਈਨ ਲਈ ਲੋੜੀਂਦੇ ਡਿਜ਼ਾਈਨ […]

Read more ›