Archive for May 18th, 2017

ਪੰਜਾਬੀ ਪੋਸਟ ਵਿਸ਼ੇਸ਼: ਯੌਰਕ ਸਕੂਲ ਬੋਰਡ ਤੋਂ ਸਬਕ ਸਿੱਖਣ ਦੀ ਲੋੜ

ਪੰਜਾਬੀ ਪੋਸਟ ਵਿਸ਼ੇਸ਼: ਯੌਰਕ ਸਕੂਲ ਬੋਰਡ ਤੋਂ ਸਬਕ ਸਿੱਖਣ ਦੀ ਲੋੜ

May 18, 2017 at 8:58 pm

ਨਸਲੀ ਭੇਦਭਾਵ ਨੂੰ ਲੜਾਈਆਂ ਦਾ ਦੌਰ ਜਾਰੀ ਹੈ। ਪੀਲ ਰੀਜਨਲ ਪੁਲੀਸ ਵੱਲੋਂ ਸਾਰਜੰਟ ਸੰਧੂ ਦਾ ਕੇਸ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਕੇਸ ਹਾਰਨ ਤੋਂ ਬਾਅਦ ਕੱਲ ਯੌਰਕ ਰੀਜਨ ਡਿਸਟ੍ਰਕਿਟ ਸਕੂਲ ਬੋਰਡ ਨੇ ਚਾਰਲੀਨ ਗਰਾਂਟ ਤੋਂ ਮੁਆਫੀ ਮੰਗ ਕੇ ਸੈਟਲਮੈਂਟ ਕੀਤੀ ਹੈ। ਬਲੈਕ ਕਮਿਉਨਿਟੀ ਨਾਲ ਸਬੰਧਿਤ ਚਾਰਲੀਨ ਗਰਾਂਟ ਦੇ ਸਕੂਲ ਪੜਦੇ ਬੱਚੇ […]

Read more ›
ਅੱਜ-ਨਾਮਾ

ਅੱਜ-ਨਾਮਾ

May 18, 2017 at 8:36 pm

ਹਿੰਮਤ ਕੀਤੀ ਹੈ ਬਹੁਤ ਭਗਵੰਤ ਮਾਨਾ, ਇਕੱਠੇ ਲੀਡਰ ਆ ਸੱਦ ਬਿਠਾਏ ਬੇਲੀ। ਪਾਟਕ ਪਾਰਟੀ ਅੰਦਰ ਦੇ ਬਹੁਤ ਚਰਚੇ, ਮੀਡੀਏ ਕੋਲ ਹਨ ਸਭ ਝੁਠਲਾਏ ਬੇਲੀ। ਆਏ ਫੂਲਕਾ, ਖਹਿਰਾ ਤੇ ਅਮਨ ਸਾਰੇ, ਪੱਤਰਕਾਰ ਵੀ ਸੋਚਾਂ ਵਿੱਚ ਪਾਏ ਬੇਲੀ। ਕੀਤੀ ਬਾਹਲੀ ਕਮਾਲ ਇਹ ਪੇਸ਼ਕਾਰੀ, ਕਿੜ ਅੰਦਰ ਦੀ ਇੰਜ ਨਾ ਜਾਏ ਬੇਲੀ। ਕੀਤੀ ਏਨੀ […]

Read more ›
ਅਲੀ ਫਜ਼ਲ ਗੈਂਗਸਟਰ ਬਣੇਗਾ

ਅਲੀ ਫਜ਼ਲ ਗੈਂਗਸਟਰ ਬਣੇਗਾ

May 18, 2017 at 8:34 pm

ਚਾਕਲੇਟ ਇਮੇਜ ਵਾਲੇ ਅਭਿਨੇਤਾ ਅਲੀ ਫਜ਼ਲ ਨੇ ਅੱਜਕੱਲ੍ਹ ਬਾਲੀਵੁੱਡ ਤੇ ਇੰਟਰਨੈਸ਼ਨਲ ਸਕਰਿਟ ਵਿੱਚ ਧੂਮ ਮਚਾਈ ਹੋਈ ਹੈ। ਸਾਲ 2017 ਵਿੱਚ ਅਲੀ ਦੀ ‘ਫੁਕਰੇ ਰਿਟਰਨ’ ਤਾਂ ਆ ਹੀ ਰਹੀ ਹੈ, ਪਰੰਤੂ ਇਸ ਦੇ ਨਾਲ-ਨਾਲ ਉਸ ਦੀ ਹਾਲੀਵੁੱਡ ਮੂਵੀ ‘ਵਿਕਟੋਰੀਆ ਐਂਡ ਅਬਦੁਲ’ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਸ ਦੇ […]

Read more ›
‘ਦੰਗਲ’ ਵਿੱਚ ਆਮਿਰ ਖਾਨ ਫਾਤਿਮਾ ਦੇ ਪਿਤਾ ਬਣੇ, ‘ਠੱਗਸ…` ਵਿੱਚ ਰੋਮਾਂਸ ਕਰਨਗੇ

‘ਦੰਗਲ’ ਵਿੱਚ ਆਮਿਰ ਖਾਨ ਫਾਤਿਮਾ ਦੇ ਪਿਤਾ ਬਣੇ, ‘ਠੱਗਸ…` ਵਿੱਚ ਰੋਮਾਂਸ ਕਰਨਗੇ

May 18, 2017 at 8:32 pm

ਆਮਿਰ ਖਾਨ ਦੀ ਅਗਲੀ ਫਿਲਮ ‘ਠੱਗਸ ਆਫ ਹਿੰਦੋਸਤਾਨ’ ਬੀਤੇ ਕੁਝ ਸਮੇਂ ਤੋਂ ਚਰਚਾ ਵਿੱਚ ਹੈ। ਇੱਕ ਤਾਂ ਇਸ ਫਿਲਮ ਵਿੱਚ ਅਮਿਤਾਭ ਬੱਚਨ ਅਤੇ ਆਮਿਰ ਖਾਨ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਚਰਚਾ ਵਿੱਚ ਰਹਿਣ ਦੀ ਦੂਸਰੀ ਵਜ੍ਹਾ ਇਸ ਫਿਲਮ ਦੀ ਹੀਰੋਇਨ ਹੈ। ਦੱਸਣਾ ਬਣਦਾ ਹੈ, ‘ਦੰਗਲ’ ਵਿੱਚ ਆਮਿਰ ਖਾਨ […]

Read more ›
18 ਸਾਲ ਬਾਅਦ ਸੈਫ ਅਲੀ ਖਾਨ ਇਕੱਠੀਆਂ ਚਾਰ ਫਿਲਮਾਂ ਵਿੱਚ ਨਜ਼ਰ ਆਉਣਗੇ

18 ਸਾਲ ਬਾਅਦ ਸੈਫ ਅਲੀ ਖਾਨ ਇਕੱਠੀਆਂ ਚਾਰ ਫਿਲਮਾਂ ਵਿੱਚ ਨਜ਼ਰ ਆਉਣਗੇ

May 18, 2017 at 8:31 pm

ਇਸ ਸਾਲ ਸੈਫ ਅਲੀ ਖਾਨ ਸਭ ਤੋਂ ਵੱਧ ਫਿਲਮਾਂ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਚਾਰ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ‘ਰੰਗੂਨ’ ਰਿਲੀਜ਼ ਹੋ ਚੁੱਕੀ ਹੈ ਅਤੇ ‘ਸ਼ੈਫ’, ‘ਬਾਜ਼ਾਰ’ ਅਤੇ ‘ਕਲਾਕੰਦੀ’ ਰਿਲੀਜ਼ ਹੋਣੀਆਂ ਬਾਕੀ ਹਨ। ਸੈਫ ਅਲੀ ਖਾਨ ਦੇ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਉਸ […]

Read more ›

ਹਲਕਾ ਫੁਲਕਾ

May 18, 2017 at 8:29 pm

ਡਾਕਟਰ, ‘‘ਤੁਹਾਡੇ ਚਿਹਰੇ ਦਾ ਐਕਸ ਰੇ ਲੈਣਾ ਹੋਵੇਗਾ।” ਰੇਣੂ, ‘‘ਐਕਸ ਰੇ ਕੀ ਹੁੰਦਾ ਹੈ?” ਡਾਕਟਰ, ‘‘ਫੋਟੋ ਖਿੱਚਣ ਵਰਗੀ ਪ੍ਰਕਿਰਿਆ ਹੁੰਦੀ ਹੈ।” ਰੇਣੂ, ‘‘ਚੰਗਾ, ਦੋ ਮਿੰਟ ਰੁਕੋ, ਮੈਂ ਜ਼ਰਾ ਮੇਕਅਪ ਠੀਕ ਕਰ ਲਵਾਂ।” ******** ਨੀਰਜ, ‘‘ਇੰਨੇ ਦੁਖੀ ਕਿਉਂ ਹੋ?” ਰੰਜਨ, ‘‘ਮੇਰੇ ਸਹੁਰੇ ਵਾਲਿਆਂ ਨੇ ਮੈਨੂੰ 56 ਇੰਚ ਦਾ ਐਲ ਈ ਡੀ […]

Read more ›

ਨਾੜ ਸਾੜਨ ਦੀ ਮੁਸੀਬਤ ਤੋਂ ਕਿਸਾਨਾਂ ਨੂੰ ਛੁਡਾਉਣਾ ਸਰਕਾਰ ਦੀ ਜ਼ਿੰਮੇਵਾਰੀ

May 18, 2017 at 8:28 pm

-ਵਿਸ਼ਣੂ ਗੁਪਤ ਨੈਸ਼ਨਲ ਗਰੀਨ ਟਿ੍ਰਬਿਊਨਲ (ਐੱਨ ਜੀ ਟੀ) ਦੇ ਵਾਰ ਤੋਂ ਪੰਜਾਬ ਦੇ ਕਿਸਾਨ ਪ੍ਰੇਸ਼ਾਨ ਹਨ। ਨਾ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਨਾ ਕੋਈ ਸਿਆਸੀ ਪਾਰਟੀ। ਸਰਕਾਰ ਅਤੇ ਸਿਆਸੀ ਪਾਰਟੀਆਂ ਵੀ ਉਸੇ ਸੋਚ ਦਾ ਸ਼ਿਕਾਰ ਬਣੀਆਂ ਹੋਈਆਂ ਹਨ, ਜਿਸ ਨੂੰ ਲੈ ਕੇ ਐੱਨ ਜੀ ਟੀ ਚੱਲ ਰਿਹਾ ਹੈ, ਭਾਵ […]

Read more ›

ਇਉਂ ਝੰਜੋੜਿਆ ਰਿਸ਼ਵਤਖੋਰਾਂ ਦਾ ਜ਼ਮੀਰ

May 18, 2017 at 8:28 pm

-ਮਾਸਟਰ ਰਾਮ ਦਾਸ ਨਸਰਾਲੀ ਬੀਤੇ ਦਿਨੀਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਪੁਲਸ ਦੇ ਦੋ ਹੌਲਦਾਰਾਂ ਨੂੰ ਇਕ ਟਰੱਕ ਡਰਾਈਵਰ ਤੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਨ ਤੇ ਉਨ੍ਹਾਂ ਦੀ ਜ਼ਮੀਰ ਝੰਜੋੜਨ ਦੀ ਖਬਰ ਪੜ੍ਹ ਕੇ ਮੈਨੂੰ ਵੀ ਆਪਣੇ ਜੀਵਨ ਵਿੱਚ ਵਾਪਰੀਆਂ ਕਈ ਘਟਨਾਵਾਂ ਯਾਦ ਆ ਗਈਆਂ ਜਦੋਂ ਮੈਂ […]

Read more ›
ਕਹਿਣੀ-ਕਰਨੀ ਦਾ ਫਰਕ ਲੈ ਬੈਠਾ ਆਪ ਨੂੰ

ਕਹਿਣੀ-ਕਰਨੀ ਦਾ ਫਰਕ ਲੈ ਬੈਠਾ ਆਪ ਨੂੰ

May 18, 2017 at 8:27 pm

-ਸਤਿਨਾਮ ਸਿੰਘ ਸੰਦੇਸ਼ੀ 2009 ਤੋਂ 2014 ਤੱਕ ਸੱਤਾ ਵਿੱਚ ਰਹੀ ਡਾਕਟਰ ਮਨਮੋਹਨ ਸਿੰਘ ਵਾਲੀਯੂ ਪੀ ਏ ਸਰਕਾਰ ਵੇਲੇ ਬੁਰਜੂਆ ਸਿਆਸਤ ਅੰਦਰ ਇੱਕ ਨਵਾਂ ਮੋੜ ਆਇਆ, ਜਦੋਂ ਸੋਸ਼ਲ ਵਰਕਰ ਅੰਨਾ ਹਜ਼ਾਰੇ ਨੇ ਭਿ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ। ਉਸ ਅੰਦੋਲਨ ਵਿੱਚ ਕਈ ਨਵੇਂ ਆਗੂ ਅੱਗੇ ਆਏ, ਜੋ ਪਹਿਲਾਂ ਵਕੀਲ ਜਾਂ ਬਿਊਰੋਕ੍ਰੇਸੀ […]

Read more ›
ਬਾਲੀਵੁਡ ਦੀ ਪ੍ਰਸਿੱਧ ਐਕਟਰੈੱਸ ਰੀਮਾ ਲਾਗੂ ਦਾ ਦੇਹਾਂਤ

ਬਾਲੀਵੁਡ ਦੀ ਪ੍ਰਸਿੱਧ ਐਕਟਰੈੱਸ ਰੀਮਾ ਲਾਗੂ ਦਾ ਦੇਹਾਂਤ

May 18, 2017 at 8:25 pm

ਮੁੰਬਈ, 18 ਮਈ, (ਪੋਸਟ ਬਿਊਰੋ)- ਭਾਰਤੀ ਫਿਲਮ ਜਗਤ ਅਤੇ ਟੀ ਵੀ ਅਦਾਕਾਰੀ ਦੀ ਪ੍ਰਸਿੱਧ ਸ਼ਖਸੀਅਤ ਰੀਮਾ ਲਾਗੂ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਬਾਲੀਵੁੱਡ ਵਿੱਚ ਮਾਂ ਦਾ ਕਿਰਦਾਰ ਨਿਭਾ ਕੇ ਸਭ ਦਾ ਦਿਲ ਜਿੱਤ ਲੈਣ ਵਾਲੀ ਰੀਮਾ ਲਾਗੂ ਦੀ ਮੌਤ ਨਾਲ ਫਿਲਮ ਨਗਰੀ ਵਿੱਚ ਸ਼ੋਕ ਦੀ […]

Read more ›