Archive for May 17th, 2017

ਪੰਜਾਬੀ ਪੋਸਟ ਵਿਸ਼ੇਸ਼:    ਰੋਨਾ ਐਂਬਰੋਜ਼: ਬੇਬਾਕ ਨੇਤਾ ਦੀ ਬੇਬਾਕ ਵਿਦਾਇਗੀ

ਪੰਜਾਬੀ ਪੋਸਟ ਵਿਸ਼ੇਸ਼: ਰੋਨਾ ਐਂਬਰੋਜ਼: ਬੇਬਾਕ ਨੇਤਾ ਦੀ ਬੇਬਾਕ ਵਿਦਾਇਗੀ

May 17, 2017 at 8:59 pm

ਕੰਜ਼ਰਵੇਟਿਵ ਪਾਰਟੀ ਦੀ ਅੰਤਰਿਮ ਲੀਡਰ ਰੋਨਾ ਐਂਬਰੋਜ਼ ਨੇ ਐਲਾਨ ਕੀਤਾ ਹੈ ਕਿ ਉਹ ਜੂਨ 2017 ਵਿੱਚ ਉਹ ਐਮ ਪੀ ਦੀ ਸੀਟ ਅਤੇ ਪਾਰਟੀ ਦੇ ਅੰਤਰਿਮ ਲੀਡਰ ਦਾ ਅਹੁਦਾ ਤਿਆਗ ਕੇ ਸਿਆਸਤ ਤੋਂ ਵਿਦਾਇਗੀ ਲੈ ਲਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਲੈ ਕੇ ਐਨ ਡੀ ਪੀ ਆਗੂ ਥੋਮਸ ਮੁਲਕੇਅਰ ਤੋਂ ਰੂੱਕੀ […]

Read more ›
ਸਟੌਪ ਡਾਇਬਟੀਜ਼ ਫਾਊਂਡੇਸ਼ਨ ਨੇ ਚੌਥਾ ਸਾਲਾਨਾ ਮੁਫਤ ਜਾਗਰੂਕਤਾ ਈਵੈਂਟ ਕਰਵਾਇਆ

ਸਟੌਪ ਡਾਇਬਟੀਜ਼ ਫਾਊਂਡੇਸ਼ਨ ਨੇ ਚੌਥਾ ਸਾਲਾਨਾ ਮੁਫਤ ਜਾਗਰੂਕਤਾ ਈਵੈਂਟ ਕਰਵਾਇਆ

May 17, 2017 at 8:48 pm

ਮਿਸੀਸਾਗਾ, 17 ਮਈ (ਪੋਸਟ ਬਿਊਰੋ) : ਸਟੌਪ ਡਾਇਬਟੀਜ਼ ਫਾਊਂਡੇਸ਼ਨ ਵੱਲੋਂ ਮਦਰਜ਼ ਡੇਅ ਮੌਕੇ ਕਰਵਾਏ ਗਏ ਚੌਥੇ ਸਾਲਾਨਾ ਮੁਫਤ ਜਾਗਰੂਕਤਾ ਈਵੈਂਟ ਵਿੱਚ 80 ਸਾਲਾਂ ਦੀ ਦੁਨੀਆ ਦਾ ਸੱਭ ਤੋਂ ਫਿੱਟ ਤੇ ਬਜੁਰਗ ਬਾਡੀਬਿਲਡਰ ਅਰਨੈਸਟੀਨ ਸ਼ੈਪਰਡ ਛਾਈ ਰਹੀ। ਅਮਰੀਕਾ ਦੀ ਅਰਨੈਸਟੀਨ ਸੈæਪਰਡ ਨੂੰ ਇਸ ਮੌਕੇ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਸਟੌਪ […]

Read more ›
ਕੈਲਗਰੀ ਦੇ ਮੇਅਰ ਦੀ ਚੋਣ ਲੜ ਸਕਦੀ ਹੈ ਮਿਸ਼ੇਲ ਰੈਂਪਲ

ਕੈਲਗਰੀ ਦੇ ਮੇਅਰ ਦੀ ਚੋਣ ਲੜ ਸਕਦੀ ਹੈ ਮਿਸ਼ੇਲ ਰੈਂਪਲ

May 17, 2017 at 8:37 pm

ਓਟਵਾ, 17 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਨੇ ਅਗਲੇ ਸਾਲ ਹੋਣ ਜਾ ਰਹੀਆਂ ਕੈਲਗਰੀ ਦੇ ਮੇਅਰ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਕੈਲਗਰੀ ਨੋਜ਼ ਹਿੱਲ ਤੋਂ ਐਮਪੀ ਨੇ ਇਹ ਨਹੀਂ ਆਖਿਆ ਕਿ ਉਹ ਮੇਅਰ ਨਾਹੀਦ ਨੈਂਸ਼ੀ ਨੂੰ ਟੱਕਰ ਦੇਣ ਬਾਰੇ ਵਿਚਾਰ […]

Read more ›
ਟਰੰਪ ਤੇ ਰੂਸ ਦੀ ਗੰਢ-ਸੰਢ ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਹੁਣ ਸਪੈਸ਼ਲ ਕਾਉਂਸਲ ਮੁਲਰ ਨੂੰ ਸੌਂਪੀ

ਟਰੰਪ ਤੇ ਰੂਸ ਦੀ ਗੰਢ-ਸੰਢ ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਹੁਣ ਸਪੈਸ਼ਲ ਕਾਉਂਸਲ ਮੁਲਰ ਨੂੰ ਸੌਂਪੀ

May 17, 2017 at 8:34 pm

ਵਾਸ਼ਿੰਗਟਨ, 17 ਮਈ (ਪੋਸਟ ਬਿਊਰੋ) : ਸਾਰੇ ਪਾਸਿਆਂ ਤੋਂ ਘਿਰ ਚੁੱਕੇ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿੱਚ 2016 ਵਿੱਚ ਹੋਈਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੌਰਾਨ ਰੂਸ ਤੇ ਡੌਨਲਡ ਟਰੰਪ ਵਿਚਲੀ ਗੰਢ-ਸੰਢ ਦਾ ਪਤਾ ਲਾਉਣ ਲਈ ਚੱਲ ਰਹੀ ਫੈਡਰਲ ਜਾਂਚ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਬੁੱਧਵਾਰ ਸ਼ਾਮ ਨੂੰ ਐਫਬੀਆਈ ਦੇ ਸਾਬਕਾ ਡਾਇਰੈਕਟਰ ਰੌਬਰਟ […]

Read more ›
ਰੂਸ ਨਾਲ ਨੇੜਲੇ ਸੰਬੰਧਾਂ ਕਾਰਨ ਡੋਨਾਲਡ ਟਰੰਪ ਸਿਆਸੀ ਮੁਸੀਬਤ ਵਿੱਚ ਫਸੇ

ਰੂਸ ਨਾਲ ਨੇੜਲੇ ਸੰਬੰਧਾਂ ਕਾਰਨ ਡੋਨਾਲਡ ਟਰੰਪ ਸਿਆਸੀ ਮੁਸੀਬਤ ਵਿੱਚ ਫਸੇ

May 17, 2017 at 8:31 pm

* ਐਫ ਬੀ ਆਈ ਦੇ ਮੁਖੀ ਨੂੰ ਬਰਖਾਸਤ ਕਰਨ ਦਾ ਵਿਵਾਦ ਵੀ ਭਖ ਪਿਆ ਵਾਸ਼ਿੰਗਟਨ, 17 ਮਈ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਨਵੀਂ ਮੁਸਬੀਬ ਰੂਸ ਦੇ ਨਾਲ ਸੰਬੰਧਾਂ ਦੇ ਕਾਰਨ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਇਹ ਵੀ ਵਿਵਾਦ ਛਿੜ ਗਿਆ ਹੈ ਕਿ ਟਰੰਪ ਨੇ […]

Read more ›
ਨਾਮਧਾਰੀ ਗੁਰਦੁਆਰੇ ਵਿੱਚ ਜਬਰੀ ਵੜਨ ਵਾਲੇ 53 ਜਣੇ ਗ੍ਰਿਫਤਾਰ

ਨਾਮਧਾਰੀ ਗੁਰਦੁਆਰੇ ਵਿੱਚ ਜਬਰੀ ਵੜਨ ਵਾਲੇ 53 ਜਣੇ ਗ੍ਰਿਫਤਾਰ

May 17, 2017 at 8:27 pm

ਮੁਕੇਰੀਆਂ, 17 ਮਈ, (ਪੋਸਟ ਬਿਊਰੋ)- ਗੜ੍ਹਦੀਵਾਲਾ ਮਸਤੀਵਾਲ ਰੋਡ ਉੱਤੇ ਡੇਰਾ ਗੁਰਦੁਆਰਾ ਸੰਤ ਹਰਨਾਮ ਸਿੰਘ ਨਾਮਧਾਰੀ ਦਾ ਵਿਵਾਦ ਅੱਜ ਓਦੋਂ ਹੋਰ ਭਖ਼ ਗਿਆ, ਜਦੋਂ ਇੱਕ ਧਿਰ ਨੇ ਤੜਕਸਾਰ ਗੁਰਦੁਆਰੇ ਅੰਦਰ ਧੱਕੇ ਨਾਲ ਦਾਖਲ ਹੋ ਕੇ ਅਖੰਡ ਪਾਠ ਆਰੰਭ ਕਰ ਦਿੱਤੇ। ਪਤਾ ਲੱਗਦੇ ਸਾਰ ਦੂਸਰੀ ਧਿਰ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ […]

Read more ›
ਮੁੱਦਾ ਕ੍ਰਿਪਾਨ ਦਾ:  ਇਟਲੀ ਕੋਰਟ ਦੇ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਸੰਸਾਰ ਅਦਾਲਤ ਵਿੱਚ ਚੈਲਿੰਜ ਕਰੇਗੀ

ਮੁੱਦਾ ਕ੍ਰਿਪਾਨ ਦਾ: ਇਟਲੀ ਕੋਰਟ ਦੇ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਸੰਸਾਰ ਅਦਾਲਤ ਵਿੱਚ ਚੈਲਿੰਜ ਕਰੇਗੀ

May 17, 2017 at 8:25 pm

ਫਤਿਹਗੜ੍ਹ ਸਾਹਿਬ, 17 ਮਈ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਇਟਲੀ ਵਿਖੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਕ੍ਰਿਪਾਨ ਉੱਤੇ ਲਾਈ ਪਾਬੰਦੀ ਨੂੰ ਇੰਟਰਨੈਸ਼ਨਲ ਕੋਰਟ ਹੇਗ (ਨੀਦਰਲੈਂਡ) ਵਿੱਚ ਚੁਣੌਤੀ ਦੇਣ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ […]

Read more ›
ਅਰੂਸਾ ਆਲਮ ਦੇ ਜਨਮ ਦਿਨ ਜਸ਼ਨਾਂ ਮੌਕੇ ਪੰਜਾਬ ਸਰਕਾਰ ਪਹਾੜਾਂ ਵਿੱਚੋਂ ਚੱਲੇਗੀ

ਅਰੂਸਾ ਆਲਮ ਦੇ ਜਨਮ ਦਿਨ ਜਸ਼ਨਾਂ ਮੌਕੇ ਪੰਜਾਬ ਸਰਕਾਰ ਪਹਾੜਾਂ ਵਿੱਚੋਂ ਚੱਲੇਗੀ

May 17, 2017 at 8:23 pm

ਚੰਡੀਗੜ੍ਹ, 17 ਮਈ, (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਇਸ ਵਾਰੀ ਹਿਮਾਚਲ ਪ੍ਰਦੇਸ਼ ਦੇ ਇੱਕ ਬੜੇ ਰਮਣੀਕ ਪਹਾੜੀ ਖੇਤਰ ‘ਮਸ਼ੋਬਰਾ’ (ਸ਼ਿਮਲਾ ਨੇੜੇ) ਵਿੱਚ ਮਨਾਏ ਜਾਣ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਸਰਕਾਰ ਦੇ ਅੰਦਰਲੇ ਸੂਤਰਾਂ ਦੇ ਮੁਤਾਬਕ 21 ਮਈ […]

Read more ›
ਕੇਂਦਰ ਦੀ ਚਿੱਠੀ ਨੇ ਵਿਕਾਸ ਦੇ ਮੁੱਦੇ ਉੱਤੇ ਅਕਾਲੀ-ਭਾਜਪਾ ਲੀਡਰਾਂ ਨੂੰ ਕਸੂਤੇ ਫਸਾ ਦਿੱਤਾ

ਕੇਂਦਰ ਦੀ ਚਿੱਠੀ ਨੇ ਵਿਕਾਸ ਦੇ ਮੁੱਦੇ ਉੱਤੇ ਅਕਾਲੀ-ਭਾਜਪਾ ਲੀਡਰਾਂ ਨੂੰ ਕਸੂਤੇ ਫਸਾ ਦਿੱਤਾ

May 17, 2017 at 8:22 pm

ਚੰਡੀਗੜ੍ਹ, 17 ਮਈ, (ਪੋਸਟ ਬਿਊਰੋ)- ਸ਼ਹਿਰੀ ਵਿਕਾਸ ਮੰਤਰੀ ਵੈਂਕੇਈਆ ਨਾਇਡੂ ਦੇ ਮੰਤਰਾਲੇ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਚਿੱਠੀ ਨੇ ਇਸ ਰਾਜ ਵਿੱਚ ਹਚਲਚ ਮਚਾ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਮਹੀਨੇ ਅੰਗਰੇਜ਼ੀ ਵਿਚ ਲਿਖੀ ਇਕ ਸਫ਼ੇ ਦੀ ਚਿੱਠੀ ਵਿੱਚ ਸਖ਼ਤ ਸ਼ਬਦਾਂ ਨਾਲ ਕਿਹਾ ਗਿਆ ਹੈ […]

Read more ›
ਅੱਜ-ਨਾਮਾ

ਅੱਜ-ਨਾਮਾ

May 17, 2017 at 8:20 pm

ਟੀਮ ਇੱਕ ਪਈ ਲਾਲੂ ਦੇ ਮਗਰ ਲੱਗੀ, ਛਾਪੇ ਥਾਂਓਂ-ਥਾਂ ਰਹੀ ਉੁਹ ਮਾਰ ਬੇਲੀ। ਮਗਰ ਲਾਈ ਚਿਦੰਬਰਮ ਦੇ ਟੀਮ ਦੂਜੀ, ਪਿੱਛੋਂ ਦਿੱਲੀਓਂ ਖੜਕ ਰਹੀ ਤਾਰ ਬੇਲੀ। ਪਹਿਲੀ ਭਾਲੇ ਪਲਾਟਾਂ ਜਾਂ ਕੋਠੀਆਂ ਨੂੰ, ਨੁੱਕਰੀਂ ਲਾਏ ਨੇ ਲਾਲੂ ਦੇ ਯਾਰ ਬੇਲੀ। ਦੂਜੀ ਟੈਕਸ ਦੇ ਫੋਲ ਰਹੀ ਖਾਤਿਆਂ ਨੂੰ, ਘਿਰਦਾ ਦਿੱਸਦਾ ਸਾਰਾ ਪਰਵਾਰ ਬੇਲੀ। […]

Read more ›