Archive for May 16th, 2017

ਇਟਲੀ ਦੀ ਸੁਪਰੀਮ ਕੋਰਟ ਨੇ ਸਿੱਖਾਂ ਦੀ ਕ੍ਰਿਪਾਨ ਪਹਿਨਣ ਦੀ ਮੰਗ ਰੱਦ ਕੀਤੀ

ਇਟਲੀ ਦੀ ਸੁਪਰੀਮ ਕੋਰਟ ਨੇ ਸਿੱਖਾਂ ਦੀ ਕ੍ਰਿਪਾਨ ਪਹਿਨਣ ਦੀ ਮੰਗ ਰੱਦ ਕੀਤੀ

May 16, 2017 at 11:54 pm

ਮਿਲਾਨ (ਇਟਲੀ), 16 ਮਈ, (ਪੋਸਟ ਬਿਊਰੋ)- ਇਟਲੀ ਦੀ ਸੁਪਰੀਮ ਕੋਰਟ ਨੇ ਭਾਰਤ ਦੇ ਇੱਕ ਸਿੱਖ ਵਿਅਕਤੀ ਦੇ ‘ਸ੍ਰੀ ਸਾਹਿਬ’ (ਗਾਤਰੇ ਵਾਲੀ ਛੋਟੀ ਕ੍ਰਿਪਾਨ) ਪਹਿਨਣ ਦੇ ਕੇਸ ਦੀ ਸੁਣਵਾਈ ਪਿੱਛੋਂ ਸ੍ਰੀ ਸਾਹਿਬ ਪਹਿਨਣ ਉੱਤੇ ਪੂਰੀ ਪਾਬੰਦੀ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਹ ਹੁਕਮ ਇਸ ਸਿੱਖ ਉੱਤੇ 6 ਅਪ੍ਰੈਲ 2013 ਨੂੰ […]

Read more ›
ਜਰਮਨ ਗੁਰਦੁਆਰੇ ਵਿੱਚ ਸਿੱਖਾਂ ਦੇ ਝਗੜੇ ਬਾਰੇ ਅਕਾਲ ਤਖ਼ਤ ਦੋਵਾਂ ਧਿਰਾਂ ਨੂੰ ਤਲਬ ਕਰੇਗਾ

ਜਰਮਨ ਗੁਰਦੁਆਰੇ ਵਿੱਚ ਸਿੱਖਾਂ ਦੇ ਝਗੜੇ ਬਾਰੇ ਅਕਾਲ ਤਖ਼ਤ ਦੋਵਾਂ ਧਿਰਾਂ ਨੂੰ ਤਲਬ ਕਰੇਗਾ

May 16, 2017 at 11:52 pm

* ਜਥੇਦਾਰ ਨੇ ਕਿਹਾ: ਗੁਰਦੁਆਰੇ ਅੱਗੇ ਭਿੜਨਾ ਸਿੱਖੀ ਨੂੰ ਬਦਨਾਮ ਕਰਦੈ ਅੰਮ੍ਰਿਤਸਰ, 16 ਮਈ, (ਪੋਸਟ ਬਿਊਰੋ)- ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿੱਚ ਦੋ ਸਿੱਖਾਂ ਧੜਿਆਂ ਦੀ ਝੜਪ ਨੂੰ ਗੰਭੀਰਤਾ ਨਾਲ ਲੈਂਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ […]

Read more ›
ਪੂਰੇ ਮਾਨ ਸਨਮਾਨ ਨਾਲ ਐਂਬਰੋਜ਼ ਨੇ ਅਹੁਦਾ ਛੱਡਿਆ

ਪੂਰੇ ਮਾਨ ਸਨਮਾਨ ਨਾਲ ਐਂਬਰੋਜ਼ ਨੇ ਅਹੁਦਾ ਛੱਡਿਆ

May 16, 2017 at 11:49 pm

ਓਟਵਾ, 16 ਮਈ (ਪੋਸਟ ਬਿਊਰੋ) : 18 ਮਹੀਨੇ ਪਹਿਲਾਂ ਜਦੋਂ ਰੋਨਾ ਐਂਬਰੋਜ਼ ਕੰਜ਼ਰਵੇਟਿਵ ਪਾਰਟੀ ਦੀ ਮੀਟਿੰਗ ਵਿੱਚ ਨਵੀਂ ਅੰਤਰਿਮ ਆਗੂ ਵਜੋਂ ਉੱਭਰੀ ਸੀ ਤਾਂ ਉਸ ਦੇ ਆਲੇ ਦੁਆਲੇ ਵਾਲੇ ਐਮਪੀਜ਼ ਨੇ ਉਸ ਦਾ ਨਾਂ ਵਾਰੀ ਵਾਰੀ ਦੁਹਰਾਇਆ ਸੀ। ਰੋਨਾ ਉੱਤੇ ਪਾਰਟੀ ਨੂੰ ਜਿਹੜੀਆਂ ਉਮੀਦਾਂ ਸਨ ਉਨ੍ਹਾਂ ਉੱਤੇ ਉਹ ਖਰੀ ਉਤਰੀ। […]

Read more ›
ਅੱਜ-ਨਾਮਾ

ਅੱਜ-ਨਾਮਾ

May 16, 2017 at 10:48 pm

ਸਿੱਧੂ ਪੈ ਗਿਆ ਮਗਰ ਹੁਣ ਭਾਜਪਾ ਦੇ, ਕੀਤਾ ਗਿਆ ਹਰ ਕੰਮ ਨਕਾਰਦਾ ਉਹ। ਜਿਹੜੇ ਕੰਮ ਦੀ ਕੋਈ ਵੀ ਫਾਈਲ ਲੱਭੇ, ਨਜ਼ਰ ਸਰਸਰੀ ਜਿਹੀ ਹੈ ਮਾਰਦਾ ਉਹ। ਐਵੇਂ ਮਗਜ਼ ਖਪਾਉਣ ਦੀ ਲੋੜ ਨਾਹੀਂ, ਨੁਕਤੇ ਫੋਲ ਕੇ ਨਹੀਂ ਵਿਚਾਰਦਾ ਉਹ। ਅੱਧੀ ਪੜ੍ਹ ਕੇ ਫਾਈਲ ਉਹ ਧੱਕ ਦੇਂਦਾ, ਕਾਟੇ ਮਾਰਨੇ ਲਈ ਬੁੱਤਾ ਸਾਰਦਾ […]

Read more ›
ਕਿਉਂ ਲਾਇਆ ਜਾਂਦਾ ਹੈ ਪ੍ਰੈਸਡ ਪਾਊਡਰ

ਕਿਉਂ ਲਾਇਆ ਜਾਂਦਾ ਹੈ ਪ੍ਰੈਸਡ ਪਾਊਡਰ

May 16, 2017 at 10:26 pm

ਸ਼ੀਅਰ ਕਵਰੇਜ ਤੇ ਨੈਚੁਰਲ ਮੇਕਅਪ ਲੁਕ ਦੇ ਲਈ ਪ੍ਰੈਸਡ ਪਾਊਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਪੋਰਟੇਬਲ, ਕੰਪੈਕਟ ਕੇਸ ਵਿੱਚ ਆਉਂਦੇ ਹਨ। ਇਨ੍ਹਾਂ ਨੂੰ ਇਸ ਤਰ੍ਹਾਂ ਇਸ ਲਈ ਪੈਕ ਕੀਤਾ ਜਾਂਦਾ ਹੈ ਕਿ ਟ੍ਰੈਵਲ ਕਰਦੇ ਹੋਏ ਕੈਰੀ ਕੀਤਾ ਜਾ ਸਕੇ। ਪੇਸ਼ ਹਨ ਇਸ ਨੂੰ ਲਗਾਉਣ ਦੇ ਤਰੀਕੇ- * ਸੈੱਟ ਕਰਨ […]

Read more ›
ਸਾਬੂਦਾਣਾ ਨਮਕੀਨ

ਸਾਬੂਦਾਣਾ ਨਮਕੀਨ

May 16, 2017 at 10:24 pm

ਸਮੱਗਰੀ-ਵੱਡਾ ਸਾਬੂਦਾਣਾ 200 ਗਰਾਮ, ਮੂੰਗਫਲੀ ਦੇ ਦਾਣੇ 200 ਗਰਾਮ, ਬਾਦਾਮ 20-25, ਰਿਫਾਈਂਡ ਤੇਲ ਜਾਂ ਘਿਓ ਤਲਣ ਲਈ, ਨਾਰੀਅਲ ਅੱਧਾ ਕੱਪ ਪਤਲਾ ਪੀਸਿਆ ਹੋਇਆ, ਸੇਂਧਾ ਨਮਕ ਅੱਧਾ ਛੋਟਾ ਚਮਚ, ਕਾਲੀ ਮਿਰਚ ਇੱਕ ਚੌਥਾਈ ਛੋਟਾ ਚਮਚ। ਵਿਧੀ- ਵੱਡੇ ਸਾਬੂਦਾਣੇ ਨੂੰ ਕਿਸੇ ਭਾਂਡੇ ਵਿੱਚ ਕੱਢ ਕੇ ਉਸ ‘ਤੇ ਦੋ ਛੋਟੇ ਚਮਚ ਪਾਣੀ ਪਾ […]

Read more ›

ਬੇਟੀਆਂ

May 16, 2017 at 10:23 pm

-ਭੁਪਿੰਦਰ ਕੌਰ ਵਾਲੀਆ ਪੂਜਾ ਦੇ ਘਰ ਕੋਲ ਇੱਕ ਪਰਵਾਰ ਰਹਿੰਦਾ ਸੀ। ਉਸ ਪਰਵਾਰ ਵਿੱਚ ਰਹਿਣ ਵਾਲੀ ਔਰਤ ਨੂੰ ਸਾਰੇ ਤਾਈ ਜੀ ਕਹਿੰਦੇ ਸੀ, ਇਸ ਕਰ ਕੇ ਉਹ ਜਗਤ ਤਾਈ ਅਖਵਾਉਂਦੀ ਸੀ। ਉਨ੍ਹਾਂ ਦੇ ਦੋ ਬੇਟੇ ਤੇ ਦੋ ਬੇਟੀਆਂ ਸਨ। ਪੂਜਾ ਵੀ ਉਨ੍ਹਾਂ ਨੂੰ ਤਾਈ ਜੀ ਕਹਿੰਦੀ ਸੀ। ਪੂਜਾ ਨੂੰ ਤਾਈ […]

Read more ›

ਉਚੀ ਸੋਚ

May 16, 2017 at 10:22 pm

-ਪਰਮਜੀਤ ਸਿੰਘ ਨਿੱਕੇ ਘੁੰਮਣ ‘ਭੈਣ ਜੀ, ਸੰਗਤ ਵਿੱਚ ਪੰਗਤ ‘ਚ ਬੈਠ ਕੇ ਪਰਸ਼ਾਦਾ ਛਕਣ ਜਿਹਾ ਸੁਖ ਤਾਂ ਛੱਤੀ ਪ੍ਰਕਾਰ ਦੇ ਪਕਵਾਨ ਖਾ ਕੇ ਵੀ ਹਾਸਲ ਨਹੀਂ ਹੋ ਸਕਦਾ। ਮੈਂ ਕਹਿੰਦੀ ਹਾਂ ਜੇ ਸਾਰੇ ਲੋਕ ਸਾਡੇ ਵਾਂਗ ਧੀ ਦਾ ਸਾਦਾ ਵਿਆਹ ਬਿਨਾਂ ਕਿਸੇ ਲੈਣ ਦੇਣ ਦੇ ਕਰਨ ਤਾਂ ਧੀਆਂ ਨੂੰ ਕੁੱਖਾਂ […]

Read more ›

ਪੁੱਤਰ ਦੀ ਦਾਤ

May 16, 2017 at 10:21 pm

-ਗੁਰਮੇਲ ਸਿੰਘ ਰੂੜੇਕੇ ਬਚਨੀ ਦੇ ਪਤੀ ਨੂੰ ਗੁਜ਼ਰਿਆਂ ਤੀਹ ਵਰ੍ਹੇ ਹੋ ਚੁੱਕੇ ਸਨ। ਪਤੀ ਦੀ ਮੌਤ ਤੋਂ ਬਾਅਦ ਉਸ ਨੇ ਦੋਵਾਂ ਪੁੱਤਰਾਂ ਅਤੇ ਧੀ ਨੂੰ ਬੜੀ ਹੀ ਤੰਗੀ ਤੁਰਸ਼ੀ ਨਾਲ ਪਾਲਿਆ ਸੀ। ਧੀ ਤਾਂ ਵਿਆਹ ਕੇ ਸਹੁਰੇ ਘਰ ਤੋਰ ਦਿੱਤੀ, ਪਰ ਦੋਵਾਂ ਪੁੱਤਰਾਂ ਨੇ ਆਪਣੇ ਵਿਆਹ ਤੋਂ ਕੁਝ ਸਮਾਂ ਬਾਅਦ […]

Read more ›
ਫਿਲਮ ਮਾਰਕੀਟਿੰਗ ਨਾਲ ਨਹੀਂ, ਕਹਾਣੀ ਨਾਲ ਚਲਦੀ ਹੈ : ਇਰਫਾਨ ਖਾਨ

ਫਿਲਮ ਮਾਰਕੀਟਿੰਗ ਨਾਲ ਨਹੀਂ, ਕਹਾਣੀ ਨਾਲ ਚਲਦੀ ਹੈ : ਇਰਫਾਨ ਖਾਨ

May 16, 2017 at 10:21 pm

ਹਿੰਦੀ ਸਿਨੇਮਾ ਤੋਂ ਹਾਲੀਵੁੱਡ ਤੱਕ ਅਦਾਕਾਰੀ ਦਾ ਝੰਡਾ ਲਹਿਰਾਉਣ ਵਾਲੇ ਇਰਫਾਨ ਖਾਨ ਦੀ ਇੱਕ ਹੀ ਭਾਸ਼ਾ ਹੈ ਅਦਾਕਾਰੀ। ਜਿਸ ਦੇ ਜ਼ਰੀਏ ਦੇਸ਼-ਵਿਦੇਸ਼ ਦੇ ਪ੍ਰਸ਼ੰਸਕਾਂ ਨੂੰ ਖੁਦ ਨਾਲ ਜੋੜ ਰਹੇ ਹਨ। ਇਰਫਾਨ ਦੀ ਫਿਲਮੋਗਰਾਫੀ ਵਿੱਚ ਕਈ ਸੰਜੀਦਾ ਵਿਸ਼ਿਆਂ ‘ਤੇ ਬਣੀਆਂ ਫਿਲਮਾਂ ਜੁੜੀਆਂ ਹਨ, ਇਨ੍ਹਾਂ ਕਹਾਣੀਆਂ ਨੂੰ ਇਰਫਾਨ ਦੇ ਬਿਨਾ ਕਹਿ ਸਕਣਾ […]

Read more ›