Archive for May 15th, 2017

ਮਦਰਜ ਡੇ ਮੌਕੇ ਰੂਬੀ ਸਹੋਤਾ ਵਲੋਂ ਸਾਰੀਆਂ  ਮਾਵਾਂ  ਨੂੰ ਵਧਾਈਆਂ

ਮਦਰਜ ਡੇ ਮੌਕੇ ਰੂਬੀ ਸਹੋਤਾ ਵਲੋਂ ਸਾਰੀਆਂ  ਮਾਵਾਂ  ਨੂੰ ਵਧਾਈਆਂ

May 15, 2017 at 10:53 pm

ਬਰੈਂਪਟਨ 15 ਮਈ, (ਪੋਸਟ ਬਿਓਰੋ)-  ਬਰੈਂਪਟਨ ਨਾਰਥ ਤ੍ਹੋ ਐਮਪੀ ਰੂਬੀ ਸਹੋਤਾ ਨੇ ਕੈਨੇਡਾ ਤੇ ਖਾਸ ਕਰਕੇ ਬਰੈਂਪਟਨ ਨਾਰਥ ਦੀਆਂ ਮਾਵਾਂ ਨੂੰ ਵਧਾਈਆਂ ਦਿੱਤੀਆ ਹਨ। ਰੂਬੀ ਸਹੋਤਾ ਮਦਰਜ਼ ਡੇ ਆਪਣੇ ਪਰਿਵਾਰ ਨਾਲ ਮਨਾਉਣਗੇ। ਉਨ੍ਹਾਂ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਮਿਹਨਤ ਕਰਨਾ ਤੇ ਸਭ ਨੂੰ ਪਿਆਰ ਕਰਨਾ ਸਿਖਾਇਆ ਹੈ। ਜੀਵਨ ਦੀ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਸਿੱਖੀ ਦਸਤਾਰ ਦਾ ਅਮੁੱਲੋ ਅਮੁੱਲ ਮੁਕਾਮ

ਪੰਜਾਬੀ ਪੋਸਟ ਵਿਸ਼ੇਸ਼: ਸਿੱਖੀ ਦਸਤਾਰ ਦਾ ਅਮੁੱਲੋ ਅਮੁੱਲ ਮੁਕਾਮ

May 15, 2017 at 10:48 pm

ਕੱਲ ਸ਼ਾਮ ਐਨ ਡੀ ਪੀ ਉਂਟੇਰੀਓ ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਪਾਰਟੀ ਦੀ ਫੈਡਰਲ ਲੀਡਰਸ਼ਿੱਪ ਦੌੜ ਵਿੱਚ ਕੁੱਦਣ ਦਾ ਐਲਾਨ ਕਰਨਾ ਸੀ। ਇਸ ਐਲਾਨ ਦੀ ਰੋਸ਼ਨੀ ਅਤੇ ਤਵੱਕੋ ਵਿੱਚ ਕੈਨੇਡਾ ਦੇ ਟੌਪ ਦੇ ਰਿਸਾਲੇ ‘ਮੈਕਲੀਨ’ ਵੱਲੋਂ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ। […]

Read more ›
ਕੁਲਭੂਸ਼ਣ ਜਾਧਵ: ਕੇਸ ਅੰਤਰਰਾਸ਼ਟਰੀ ਅਦਾਲਤ ਵਿੱਚ ਭਾਰਤ ਅਤੇ ਪਾਕਿ ਵਿਚਾਲੇ ਬਹਿਸ ਮੁਕੰਮਲ

ਕੁਲਭੂਸ਼ਣ ਜਾਧਵ: ਕੇਸ ਅੰਤਰਰਾਸ਼ਟਰੀ ਅਦਾਲਤ ਵਿੱਚ ਭਾਰਤ ਅਤੇ ਪਾਕਿ ਵਿਚਾਲੇ ਬਹਿਸ ਮੁਕੰਮਲ

May 15, 2017 at 10:43 pm

ਨਵੀਂ ਦਿੱਲੀ, 15 ਮਈ, (ਪੋਸਟ ਬਿਊਰੋ)- ਪਾਕਿਸਤਾਨ ਸਰਕਾਰ ਵੱਲੋਂ ਕੁਲਭੂਸ਼ਣ ਜਾਧਵ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਮਾਮਲੇ ਵਿੱਚ ਭਾਰਤ ਵੱਲੋਂ ਆਪਣੇ ਪੱਖ ਰੱਖੇ ਜਾਣ ਤੋਂ ਬਾਅਦ ਅੱਜ ਪਾਕਿਸਤਾਨ ਆਪਣੀ ਗੱਲ ਅੰਤਰ-ਰਾਸ਼ਟਰੀ ਕੋਰਟ ਵਿੱਚ ਪੇਸ਼ ਕਰਦਾ ਰਿਹਾ। ਪਾਕਿਸਤਾਨ ਵੱਲੋਂ ਮੋਅੱਜ਼ਮ ਅਹਿਮਦ ਖਾਨ (ਏਜੰਟ), ਮੁਹੰਮਦ ਫੈਸਲ (ਏਜੰਟ) ਅਤੇ ਕਿਊ ਸੀ ਖਾਵਪ […]

Read more ›
ਆਪ ਪਾਰਟੀ ਦੇ ਬਾਗੀ ਸਾਬਕਾ ਮੰਤਰੀ ਨੇ ਭੁੱਖ ਹੜਤਾਲ ਸਮੇਟੀ

ਆਪ ਪਾਰਟੀ ਦੇ ਬਾਗੀ ਸਾਬਕਾ ਮੰਤਰੀ ਨੇ ਭੁੱਖ ਹੜਤਾਲ ਸਮੇਟੀ

May 15, 2017 at 10:41 pm

ਨਵੀਂ ਦਿੱਲੀ, 15 ਮਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਅਤੇ ਉਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਿਰੁਧ ਬੀਤੇ 6 ਦਿਨ ਤੋਂ ਭੁੱਖ ਹੜਤਾਲ ਉੱਤੇ ਬੈਠੇ ਹੋਏ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅੱਜ ਆਪਣੀ ਭੁੱਖ ਹੜਤਾਲ ਤੋੜ ਦਿੱਤੀ। ਇਸ ਦੌਰਾਨ ਟਵਿਟਰ ਉੱਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਪਿਲ ਮਿਸ਼ਰਾ […]

Read more ›
ਨਵਜੋਤ ਸਿੱਧੂ ਵੱਲੋਂ ਦੋਸ਼: ਬਾਦਲਾਂ ਦੀ ‘ਨਾਲਾਇਕੀ ਕਾਰਨ’ ਕੇਂਦਰ ਨੇ ਪੰਜਾਬ ਦੇ ਪ੍ਰਾਜੈਕਟਾਂ ਦੀ ਗਰਾਂਟ ਨਹੀਂ ਸੀ ਦਿੱਤੀ

ਨਵਜੋਤ ਸਿੱਧੂ ਵੱਲੋਂ ਦੋਸ਼: ਬਾਦਲਾਂ ਦੀ ‘ਨਾਲਾਇਕੀ ਕਾਰਨ’ ਕੇਂਦਰ ਨੇ ਪੰਜਾਬ ਦੇ ਪ੍ਰਾਜੈਕਟਾਂ ਦੀ ਗਰਾਂਟ ਨਹੀਂ ਸੀ ਦਿੱਤੀ

May 15, 2017 at 10:39 pm

ਚੰਡੀਗੜ੍ਹ, 15 ਮਈ, (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲ ਬਾਪ-ਬੇਟੇ ਨੂੰ ਕਰੜੇ ਹੱਥੀਂ ਲੈਂਦਿਆਂ ਅੱਜ ਏਥੇ ਸਿੱਧਾ ਹਮਲਾ ਕੀਤਾ ਕਿ ਇਨ੍ਹਾਂ ਦੀ ‘ਨਾਲਾਇਕੀ ਕਾਰਨ’ ਕੇਂਦਰ ਸਰਕਾਰ ਨੇ ਪੰਜਾਬ ਦੇ ‘ਸਮਾਰਟ ਸਿਟੀ’ ਵਰਗੇ ਪ੍ਰਾਜੈਕਟ ਲਈ ਗਰਾਂਟ ਦੇਣ ਤੋਂ ਇਨਕਾਰ ਕਰ ਦਿਤਾ ਸੀ। ਪੱਤਰਕਾਰਾਂ ਨਾਲ ਗੱਲਬਾਤ […]

Read more ›
ਜਰਮਨੀ ਵਿੱਚ ਕਥਾ ਵਾਚਕ ਭਾਈ ਪੰਥਪ੍ਰੀਤ ਸਿੰਘ ਉੱਤੇ ਸਮਾਗਮ ਤੋਂ ਪਹਿਲਾਂ ਹਮਲਾ

ਜਰਮਨੀ ਵਿੱਚ ਕਥਾ ਵਾਚਕ ਭਾਈ ਪੰਥਪ੍ਰੀਤ ਸਿੰਘ ਉੱਤੇ ਸਮਾਗਮ ਤੋਂ ਪਹਿਲਾਂ ਹਮਲਾ

May 15, 2017 at 10:38 pm

ਫਰੈਂਕਫਰਟ, 15 ਮਈ, (ਪੋਸਟ ਬਿਊਰੋ)- ਅੱਜ ਏਥੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗਿਆਨੀ ਦਿੱਤ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਦੇ ਦੀਵਾਨ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਪਹੁੰਚ ਕੇ ਕੀਰਤਨ ਤੇ ਗੁਰਬਾਣੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਭਾਈ ਅਨੂਪ ਸਿੰਘ ਘੋਤੜਾ […]

Read more ›
ਫੈਡਰਲ ਐਨਡੀਪੀ ਲੀਡਰਸ਼ਿਪ ਦੌੜ ਲਈ ਜਗਮੀਤ ਸਿੰਘ ਮੈਦਾਨ ਵਿੱਚ ਨਿੱਤਰੇ

ਫੈਡਰਲ ਐਨਡੀਪੀ ਲੀਡਰਸ਼ਿਪ ਦੌੜ ਲਈ ਜਗਮੀਤ ਸਿੰਘ ਮੈਦਾਨ ਵਿੱਚ ਨਿੱਤਰੇ

May 15, 2017 at 9:42 pm

ਓਨਟਾਰੀਓ, 15 ਮਈ (ਪੋਸਟ ਬਿਊਰੋ) : ਓਨਟਾਰੀਓ ਵਿਧਾਨ ਸਭਾ ਵਿੱਚ ਚੰਗੀ ਪੈਠ ਰੱਖਣ ਵਾਲੇ ਐਨਡੀਪੀ ਦੀ ਮੋਹਰਲੀਆਂ ਸਫਾਂ ਦੇ ਉਮੀਦਵਾਰ ਜਗਮੀਤ ਸਿੰਘ ਨੇ ਆਪਣੀ ਪਾਰਟੀ ਦੇ ਫੈਡਰਲ ਆਗੂ ਟੌਮ ਮਲਕੇਅਰ ਨੂੰ ਬਦਲਣ ਲਈ ਆਖਿਰਕਾਰ ਆਪਣੀ ਦਾਅਵੇਦਾਰੀ ਪੇਸ਼ ਕਰਨ ਦਾ ਐਲਾਨ ਕਰ ਹੀ ਦਿੱਤਾ। ਜਗਮੀਤ ਸਿੰਘ ਪਹਿਲੇ ਗੈਰ ਕਾਕੇਸ਼ੀਆਈ ਉਮੀਦਵਾਰ ਹੋਣਗੇ […]

Read more ›
ਸਰਕਾਰ ਨੇ ਨਵੀਂ ਰੱਖਿਆ ਨੀਤੀ ਜਾਰੀ ਕਰਨ ਦਾ ਪ੍ਰੋਗਰਾਮ ਮੁੜ ਅੱਗੇ ਪਾਇਆ

ਸਰਕਾਰ ਨੇ ਨਵੀਂ ਰੱਖਿਆ ਨੀਤੀ ਜਾਰੀ ਕਰਨ ਦਾ ਪ੍ਰੋਗਰਾਮ ਮੁੜ ਅੱਗੇ ਪਾਇਆ

May 15, 2017 at 9:41 pm

ਓਟਵਾ, 15 ਮਈ (ਪੋਸਟ ਬਿਊਰੋ) : ਲਿਬਰਲ ਸਰਕਾਰ ਨੇ ਇੱਕ ਵਾਰੀ ਫਿਰ ਆਪਣੀ ਨਵੀਂ ਰੱਖਿਆ ਨੀਤੀ ਜਾਰੀ ਕਰਨ ਦਾ ਪ੍ਰੋਗਰਾਮ ਅੱਗੇ ਪਾ ਦਿੱਤਾ ਹੈ। ਇਸ ਦੌਰਾਨ ਅਗਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵਿਚਾਲੇ ਮੀਟਿੰਗ ਦਾ ਬੰਦੋਬਸਤ ਵੀ ਕਰ ਲਿਆ ਗਿਆ ਹੈ। ਜਨਵਰੀ ਵਿੱਚ ਟਰੰਪ […]

Read more ›
ਹਾਈਡਰੋ ਦਰਾਂ ਵਿੱਚ ਕਟੌਤੀ ਸਬੰਧੀ ਬਿੱਲ ਦਾ ਰਾਹ ਰੋਕਣ ਲਈ ਕੰਜ਼ਰਵੇਟਿਵ ਤੇ ਐਨਡੀਪੀ ਇੱਕਜੁੱਟ

ਹਾਈਡਰੋ ਦਰਾਂ ਵਿੱਚ ਕਟੌਤੀ ਸਬੰਧੀ ਬਿੱਲ ਦਾ ਰਾਹ ਰੋਕਣ ਲਈ ਕੰਜ਼ਰਵੇਟਿਵ ਤੇ ਐਨਡੀਪੀ ਇੱਕਜੁੱਟ

May 15, 2017 at 9:40 pm

ਓਨਟਾਰੀਓ, 15 ਮਈ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਲਿਬਰਲ ਸਰਕਾਰ ਵੱਲੋਂ ਹਾਈਡਰੋ ਦਰਾਂ ਵਿੱਚ ਕੀਤੀ ਜਾਣ ਵਾਲੀ 25 ਫੀ ਸਦੀ ਕਟੌਤੀ ਸਬੰਧੀ ਬਿੱਲ ਦਾ ਰਾਹ ਰੋਕਣ ਲਈ ਐਨਡੀਪੀ ਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀਆਂ ਨੇ ਹੱਥ ਮਿਲਾ ਲਏ ਹਨ। ਦੋਵਾਂ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਯੋਜਨਾ ਕਾਫੀ ਮਹਿੰਗੀ ਹੈ। […]

Read more ›
ਹਰਬਲ ਪਦਾਰਥ ਦੀ ਹੋ ਸਕਦੀ ਹੈ ਨਸਿ਼ਆਂ ਵਜੋਂ ਵਰਤੋਂ!

ਹਰਬਲ ਪਦਾਰਥ ਦੀ ਹੋ ਸਕਦੀ ਹੈ ਨਸਿ਼ਆਂ ਵਜੋਂ ਵਰਤੋਂ!

May 15, 2017 at 12:06 pm

ਮੈਨੀਟੋਬਾ, 15 ਮਈ (ਪੋਸਟ ਬਿਊਰੋ) : ਕੁੱਝ ਕੈਨੇਡੀਅਨ ਪੁਲਿਸ ਏਜੰਸੀਆਂ ਪੌਦਿਆਂ ਉੱਤੇ ਅਧਾਰਿਤ ਪਦਾਰਥ ਦੀ ਵਰਤੋਂ ਨੂੰ ਲੈ ਕੇ ਕਾਫੀ ਚਿੰਤਤ ਹਨ। ਇਸ ਦਾ ਪ੍ਰਭਾਵ ਨਸ਼ੀਲੇ ਪਦਾਰਥ ਵਰਗਾ ਹੀ ਹੈ। ਐਡਿਕਸ਼ਨ ਫਾਊਂਡੇਸ਼ਨ ਆਫ ਮੈਨੀਟੋਬਾ ਦੇ ਸ਼ੈਰੀ ਫੈਂਡਰੇਅ ਨੇ ਆਖਿਆ ਕਿ ਕ੍ਰੈਟਮ ਇੱਕ ਅਜਿਹਾ ਹਰਬਲ ਪ੍ਰੋਡਕਟ ਹੈ ਜਿਹੜਾ ਦੱਖਣਪੂਰਬੀ ਏਸ਼ੀਆਈ ਰੁੱਖ […]

Read more ›