Archive for May 14th, 2017

ਛੁਰੇਬਾਜ਼ੀ ਕਾਰਨ ਤਿੰਨ ਜ਼ਖ਼ਮੀ, ਦੋ ਹਿਰਾਸਤ ਵਿੱਚ

ਛੁਰੇਬਾਜ਼ੀ ਕਾਰਨ ਤਿੰਨ ਜ਼ਖ਼ਮੀ, ਦੋ ਹਿਰਾਸਤ ਵਿੱਚ

May 14, 2017 at 11:11 pm

ਵੈਨਕੂਵਰ, 14 ਮਈ (ਪੋਸਟ ਬਿਊਰੋ) : ਵੈਨਕੂਵਰ ਦੇ ਨਾਈਟ ਕਲੱਬ ਦੇ ਬਾਹਰ ਵਾਪਰੀ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਣਾ ਪਿਆ ਜਦਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਵੈਨਕੂਵਰ ਪੁਲਿਸ ਦੇ ਸਾਰਜੈਂਟ ਰੈਂਡੀ ਫਿੰਚਮੈਨ ਨੇ ਦੱਸਿਆ ਕਿ ਸ਼ਨਿੱਚਰਵਾਰ […]

Read more ›
ਫੈਡਰਲ ਸਰਕਾਰ ਵੱਲੋਂ ਮੈਰੀਜੁਆਨਾ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੀ ਕਾਹਲੀ ਤੋਂ ਪ੍ਰੋਵਿੰਸ ਪਰੇਸ਼ਾਨ

ਫੈਡਰਲ ਸਰਕਾਰ ਵੱਲੋਂ ਮੈਰੀਜੁਆਨਾ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੀ ਕਾਹਲੀ ਤੋਂ ਪ੍ਰੋਵਿੰਸ ਪਰੇਸ਼ਾਨ

May 14, 2017 at 11:10 pm

ਓਟਵਾ, 14 ਮਈ (ਪੋਸਟ ਬਿਊਰੋ) : ਅਗਲੇ ਸਾਲ ਤੋਂ ਕੈਨੇਡਾ ਭਰ ਵਿੱਚ ਮੈਰੀਜੁਆਨਾ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੀ ਟਰੂਡੋ ਸਰਕਾਰ ਦੀ ਜਲਦਬਾਜ਼ੀ ਕਾਰਨ ਪ੍ਰੋਵਿੰਸਾਂ ਉੱਤੇ ਕੰਮ ਦਾ ਜਿਹੜਾ ਬੋਝ ਵਧੇਗਾ ਤੇ ਇਸ ਦੀ ਜਿਹੜੀ ਭਾਰੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਹੋਵੇਗੀ ਉਸ ਖਿਲਾਫ ਪ੍ਰੋਵਿੰਸਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ […]

Read more ›
ਲਾਦੇਨ ਦਾ ਮੁੰਡਾ ਹਮਜਾ ਹੁਣ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੈ

ਲਾਦੇਨ ਦਾ ਮੁੰਡਾ ਹਮਜਾ ਹੁਣ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੈ

May 14, 2017 at 7:27 am

ਵਾਸ਼ਿੰਗਟਨ, 14 ਮਈ (ਪੋਸਟ ਬਿਊਰੋ)- ਅਮਰੀਕਾ ਦੇ ਨੱਕ ਵਿੱਚ ਦਮ ਕਰ ਦੇਣ ਵਾਲੇ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਸਰਗਣਾ ਓਸਾਮਾ ਬਿਨ ਲਾਦੇਨ ਨੂੰ ਮਰੇ ਨੂੰ ਛੇ ਸਾਲ ਹੋ ਗਏ ਹਨ। ਹੁਣ ਉਸ ਦਾ ਪੁੱਤਰ ਹਮਜਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹੈ। ਉਹ ਲਾਦੇਨ ਦੇ ਨਕਸ਼ੇ ਕਦਮ ਉੱਤੇ […]

Read more ›
ਹਰਸਿਮਰਤ ਕੌਰ ਬਾਦਲ ਨੇ ਨੀਂਹ ਪੱਥਰ ਰੱਖਿਆ, ਛੇ ਸਾਲ ਪਿੱਛੋਂ ਵੀ ਸਕੂਲ ਦਾ ਨਾਮੋ ਨਿਸ਼ਾਨ ਨਹੀਂ

ਹਰਸਿਮਰਤ ਕੌਰ ਬਾਦਲ ਨੇ ਨੀਂਹ ਪੱਥਰ ਰੱਖਿਆ, ਛੇ ਸਾਲ ਪਿੱਛੋਂ ਵੀ ਸਕੂਲ ਦਾ ਨਾਮੋ ਨਿਸ਼ਾਨ ਨਹੀਂ

May 14, 2017 at 7:26 am

ਬਠਿੰਡਾ, 14 ਮਈ (ਪੋਸਟ ਬਿਊਰੋ)- ‘ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਣੁ’ ਦੇ ਸਿਰਲੇਖ ਹੇਠ 17 ਮਾਰਚ 2011 ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦਾ ਸਕੂਲ ਖੋਲ੍ਹਣ ਬਾਰੇ ਦਸ਼ਮੇਸ਼ ਖਾਲਸਾ ਪਬਲਿਕ ਸਕੂਲ ਦਾ ਨੀਂਹ ਪੱਥਰ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਰੱਖਿਆ ਸੀ, ਪਰ […]

Read more ›
ਜਗਮੀਤ ਬਰਾੜ ਨੇ ਪੰਜਾਬ ਦੇ ਕਿਸਾਨ ਲਈ ਅਫੀਮ ਦੀ ਖੇਤੀ ਦੇ ਹੱਕ ਦੀ ਮੰਗ ਚੁੱਕੀ

ਜਗਮੀਤ ਬਰਾੜ ਨੇ ਪੰਜਾਬ ਦੇ ਕਿਸਾਨ ਲਈ ਅਫੀਮ ਦੀ ਖੇਤੀ ਦੇ ਹੱਕ ਦੀ ਮੰਗ ਚੁੱਕੀ

May 14, 2017 at 7:25 am

ਚੰਡੀਗੜ੍ਹ, 14 ਮਈ (ਪੋਸਟ ਬਿਊਰੋ)- ਤਿ੍ਰਣਮੂਲ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਅਫੀਮ ਦੀ ਖੇਤੀ ਸ਼ੁਰੂ ਕਰਨ ਦੀ ਪੈਰਵੀ ਕੀਤੀ ਹੈ। ਕੱਲ੍ਹ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਗਮੀਤ ਸਿੰਘ ਬਰਾੜ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਤੇ ਖੁਦਕੁਸ਼ੀਆਂ ਦਾ ਜ਼ਿਕਰ ਕਰਦੇ […]

Read more ›
ਇਟਲੀ ਵਿੱਚ ਵਾਟਸਐਪ ਨੂੰ ਕਰੋੜਾਂ ਦਾ ਜੁਰਮਨਾ

ਇਟਲੀ ਵਿੱਚ ਵਾਟਸਐਪ ਨੂੰ ਕਰੋੜਾਂ ਦਾ ਜੁਰਮਨਾ

May 14, 2017 at 7:24 am

ਰੋਮ, 14 ਮਈ (ਪੋਸਟ ਬਿਊਰੋ)- ਸੋਸ਼ਲ ਮੈਸੇਜਿੰਗ ਐਪ ਵਟਸਐਪ ਨੂੰ 33 ਲੱਖ ਡਾਲਰ ਜੁਰਮਾਨਾ ਲੱਗਾ ਹੈ। ਇਹ ਜੁਰਮਾਨਾ ਇਟਲੀ ਨੇ ਯੂਜ਼ਰਸ ਡਾਟਾ ਫੇਸਬੁੱਕ ਨਾਲ ਸਾਂਝਾ ਕਰਨ ਬਾਰੇ ਲਾਇਆ ਹੈ। ਇਕ ਰਿਪੋਰਟ ਮੁਤਾਬਕ ਯੂਰਪੀ ਯੁਨੀਅਨ ਦੀ 28 ਡਾਟਾ ਪ੍ਰੋਟੈਕਸ਼ਨ ਅਥਾਰਟੀ ਨੇ ਵਟਸਐਪ ਨੂੰ ਯੂਜ਼ਰਸ ਦਾ ਡਾਟਾ ਸਾਂਝਾ ਨਾ ਕਰਨ ਨੂੰ ਕਿਹਾ […]

Read more ›
ਅਮਰਿੰਦਰ ਦੇ ਦਬਾਅ ਹੇਠ ਪੰਜਾਬ ਦੀ ਕੈਸ਼ ਕਰੈਡਿਟ ਲਿਮਟ ਵਧਾਈ ਗਈ

ਅਮਰਿੰਦਰ ਦੇ ਦਬਾਅ ਹੇਠ ਪੰਜਾਬ ਦੀ ਕੈਸ਼ ਕਰੈਡਿਟ ਲਿਮਟ ਵਧਾਈ ਗਈ

May 14, 2017 at 7:23 am

ਜਲੰਧਰ, 14 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰਤੀ ਰਿਜ਼ਰਵ ਬੈਂਕ ਉੱਤੇ ਲਗਾਤਾਰ ਪਾਏ ਜਾ ਰਹੇ ਦਬਾਅ ਤੋਂ ਬਾਅਦ ਰਿਜ਼ਰਵ ਬੈਂਕ ਨੇ ਪੰਜਾਬ ਵਿੱਚ ਕਣਕ ਦੀ ਫਸਲ ਦੀ ਖਰੀਦ ਲਈ ਕੈਸ਼ ਕ੍ਰੈਡਿਟ ਲਿਮਿਟ (ਸੀ ਸੀ ਐੱਲ) ਨੂੰ ਵਧਾ ਕੇ 20683 ਕਰੋੜ ਕਰ ਦਿੱਤਾ ਹੈ। ਇਸ […]

Read more ›