Archive for May 13th, 2017

ਅੱਜ-ਨਾਮਾ

ਅੱਜ-ਨਾਮਾ

May 13, 2017 at 3:08 pm

ਬਾਦਲ ਪਿੰਡ ਦੇ ਵਿੱਚੋਂ ਹੈ ਖਬਰ ਆਈ, ਸਾਫ ਦਿੱਸੇ ਹੁਣ ਬਦਲਿਆ ਦੌਰ ਮੀਆਂ। ਗੇੜਾ ਪਿੰਡ ਦਾ ਜਦੋਂ ਕੋਈ ਲਾਉਣ ਜਾਵੇ, ਕਰਦਾ ਬਦਲੇ ਹਾਲਾਤ ਵੱਲ ਗੌਰ ਮੀਆਂ। ਫਿਰਨੀ ਉੱਤੇ ਨਾ ਰਾਤ ਨੂੰ ਜਗਣ ਲਾਟੂ, ਬਿਜਲੀ ਬੋਰਡ ਦੇ ਨਵੇਂ ਨੇ ਤੌਰ ਮੀਆਂ। ਜੱਗੋਂ ਤੇਰ੍ਹਵੀਂ ਲੱਗੀ ਇਹ ਹੋਣ ਕਾਹਤੋਂ, ਪੁੱਛਾਂ ਪੁੱਛ ਰਹੀ ਸਿੰਘ […]

Read more ›
ਐਸ ਪੀ ਪਤੀ ਅਤੇ ਮਾਮੇ ਸਹੁਰੇ ਉੱਤੇ ਬਲਾਤਕਾਰ ਦੇ ਦੋਸ਼ ਲਾਏ

ਐਸ ਪੀ ਪਤੀ ਅਤੇ ਮਾਮੇ ਸਹੁਰੇ ਉੱਤੇ ਬਲਾਤਕਾਰ ਦੇ ਦੋਸ਼ ਲਾਏ

May 13, 2017 at 3:06 pm

ਪਟਿਆਲਾ, 13 ਮਈ (ਪੋਸਟ ਬਿਊਰੋ)- ਇਕ ਪੁਲਸ ਅਧਿਕਾਰੀ ਦੀ ਪਤਨੀ ਨੇ ਆਪਣੇ ਪਤੀ ਅਤੇ ਉਸ ਦੇ ਮਾਮੇ ਸਹੁਰੇ ਉੱਤੇ ਕੁੱਟਮਾਰ ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਪੀੜਤਾ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀੜਤ ਔਰਤ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਜਗਤਪ੍ਰੀਤ ਸਿੰਘ […]

Read more ›
ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਬੈਂਸ ਦੇ ਅਸਤੀਫੇ ਨਾਲ ਬਿਜਲੀ ਦਰਾਂ ਦਾ ਐਲਾਨ ਰੁਕਿਆ

ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਬੈਂਸ ਦੇ ਅਸਤੀਫੇ ਨਾਲ ਬਿਜਲੀ ਦਰਾਂ ਦਾ ਐਲਾਨ ਰੁਕਿਆ

May 13, 2017 at 3:04 pm

ਚੰਡੀਗੜ੍ਹ, 13 ਮਈ (ਪੋਸਟ ਬਿਊਰੋ)- ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਧਨਬੀਰ ਸਿੰਘ ਬੈਂਸ ਦੇ ਅਸਤੀਫਾ ਦੇ ਜਾਣ ਨਾਲ ਚਲੰਤ ਸਾਲ ਲਈ ਬਿਜਲੀ ਦਰਾਂ ਦਾ ਐਲਾਨ ਲਟਕ ਗਿਆ ਹੈ। ਰਾਜ ਸਰਕਾਰ ਮੁਤਾਬਕ ਬੈਂਸ ਨੇ ਅਚਨਚੇਤ ਅਸਤੀਫਾ ਦਿੱਤਾ ਹੈ। ਬੈਂਸ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ, ‘ਘਰੇਲੂ ਕਾਰਨਾਂ ਕਰਕੇ ਮੈਂ […]

Read more ›
ਨੈਪਚੂਨ ਦੇ ਆਕਾਰ ਵਾਲੇ ਗ੍ਰਹਿ ਉੱਤੇ ਪਾਣੀ ਦੇ ਸੰਕੇਤ ਮਿਲੇ

ਨੈਪਚੂਨ ਦੇ ਆਕਾਰ ਵਾਲੇ ਗ੍ਰਹਿ ਉੱਤੇ ਪਾਣੀ ਦੇ ਸੰਕੇਤ ਮਿਲੇ

May 13, 2017 at 3:02 pm

ਵਾਸ਼ਿੰਗਟਨ, 13 ਮਈ (ਪੋਸਟ ਬਿਊਰੋ)- ਵਿਗਿਆਨਕਾਂ ਨੇ ਇਕ ਨਵੇਂ ਗ੍ਰਹਿ ਦੀ ਖੋਜ ਕੀਤੀ ਹੈ। ਇਸ ਦਾ ਆਕਾਰ ਨੈਪਚੂਨ ਗ੍ਰਹਿ ਵਰਗਾ ਹੈ। ਇਸ ਦੇ ਵਾਯੂ ਮੰਡਲ ਵਿੱਚ ਪਾਣੀ ਦੀ ਹੋਂਦ ਦੇ ਸਪੱਸ਼ਟ ਸੰਕੇਤ ਮਿਲੇ ਹਨ। ਇਸ ਨਾਲ ਗ੍ਰਹਿਆਂ ਦੀ ਉਤਪਤੀ ਅਤੇ ਵਿਕਾਸ ਨੂੰ ਬਿਹਤਰ ਤਰੀਕੇ ਨਾਲ ਸਮਝਣ ‘ਚ ਮਦਦ ਮਿਲ ਸਕਦੀ […]

Read more ›
ਪਾਕਿਸਤਾਨੀ ਦਹਿਸ਼ਤਗਰਦਾਂ ਉੱਤੇ ਅਮਰੀਕਾ ਨੇ ਪਾਬੰਦੀ ਲਾਈ

ਪਾਕਿਸਤਾਨੀ ਦਹਿਸ਼ਤਗਰਦਾਂ ਉੱਤੇ ਅਮਰੀਕਾ ਨੇ ਪਾਬੰਦੀ ਲਾਈ

May 13, 2017 at 3:00 pm

* ਹਾਫਿਜ਼ ਦੀ ਜਮਾਤ-ਉਦ-ਦਾਵਾ ਵੀ ਵਲਾਵੇਂ ਵਿੱਚ ਆ ਗਈ ਵਾਸ਼ਿੰਗਟਨ, 13 ਮਈ (ਪੋਸਟ ਬਿਊਰੋ)- ਪਾਕਿਸਤਾਨ ‘ਚ ਮੌਜੂਦ ਦਹਿਸ਼ਤਗਰਦਾਂ ਅਤੇ ਮੁੰਬਈ ਹਮਲੇ ਦੇ ਮੁੱਖ ਸਾਜਿਸ਼ ਕਰਤਾ ਹਾਫਿਜ਼ ਸਈਦ ਦੀ ਜਮਾਤ-ਉਦ-ਦਾਵਾ ਜਥੇਬੰਦੀ ਉੱਤੇ ਅਮਰੀਕਾ ਨੇ ਪਾਬੰਦੀਆਂ ਲਾਈਆਂ ਹਨ। ਦਹਿਸ਼ਤਗਰਦਾਂ ਦੀ ਅਗਵਾਈ ਅਤੇ ਪੈਸੇ ਇਕੱਠੇ ਕਰਨ ਵਾਲੇ ਨੈਟਵਰਕਾਂ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ […]

Read more ›
ਪਾਕਿਸਤਾਨ ਵਿੱਚ ਭਾਰਤੀ ਡਿਪਲੋਮੈਟ ਅਦਾਲਤ ਵਿੱਚ ਫੋਟੋ ਖਿਚਦਾ ਫੜਿਆ ਗਿਆ

ਪਾਕਿਸਤਾਨ ਵਿੱਚ ਭਾਰਤੀ ਡਿਪਲੋਮੈਟ ਅਦਾਲਤ ਵਿੱਚ ਫੋਟੋ ਖਿਚਦਾ ਫੜਿਆ ਗਿਆ

May 13, 2017 at 2:59 pm

ਇਸਲਾਮਾਬਾਦ, 13 ਮਈ (ਪੋਸਟ ਬਿਊਰੋ)- ਇਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਕੱਲ੍ਹ ਓਦੋਂ ਲਿਖਤੀ ਮੁਆਫੀ ਮੰਗਣੀ ਪਈ, ਜਦੋਂ ਉਨ੍ਹਾਂ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਇਕ ਪਾਕਿਸਤਾਨੀ ਵਿਅਕਤੀ ਵੱਲੋਂ ਦਾਇਰ ਇਕ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਕੰਪਲੈਕਸ ਵਿੱਚ ਫੋਟੋ ਖਿਚਦੇ ਹੋਏ ਫੜਿਆ ਗਿਆ। ਤਾਹਿਰ ਅਲੀ ਨਾਂ ਦੇ ਜਿਸ ਵਿਅਕਤੀ ਨੇ ਕੇਸ ਦਾਇਰ […]

Read more ›
ਹੈਰਲਡ ਕੇਸ ਵਿੱਚ ਹਾਈ ਕੋਰਟ ਵੱਲੋਂ ਆਮਦਨ ਟੈਕਸ ਵਿਭਾਗ ਦੀ ਕਾਰਵਾਈ ਰੋਕਣ ਤੋਂ ਨਾਂਹ

ਹੈਰਲਡ ਕੇਸ ਵਿੱਚ ਹਾਈ ਕੋਰਟ ਵੱਲੋਂ ਆਮਦਨ ਟੈਕਸ ਵਿਭਾਗ ਦੀ ਕਾਰਵਾਈ ਰੋਕਣ ਤੋਂ ਨਾਂਹ

May 13, 2017 at 2:57 pm

ਨਵੀਂ ਦਿੱਲੀ, 13 ਮਈ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਕਾਂਗਰਸ ਆਗੂਆਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਸ਼ਮੂਲੀਅਤ ਵਾਲੇ ਨੈਸ਼ਨਲ ਹੈਰਲਡ ਕੇਸ ਵਿੱਚ ‘ਯੰਗ ਇੰਡੀਆ ਲਿਮੀਟਿਡ’ (ਵਾਈ ਆਈ ਐਲ) ਖਿਲਾਫ ਆਮਦਨ ਟੈਕਸ ਵਿਭਾਗ ਦੀ ਕਾਰਵਾਈ ਉਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਵਾਈ ਆਈ ਐਲ ਕੋਲ ਇਸ ਅਖਬਾਰ ਦੇ […]

Read more ›
ਵਿਜੇ ਮਾਲਿਆ ਵਿਰੁੱਧ ਕੇਸ ਦੀ ਸੁਣਵਾਈ ਹੁਣ 13 ਜੂਨ ਉੱਤੇ ਪਾ ਦਿੱਤੀ ਗਈ

ਵਿਜੇ ਮਾਲਿਆ ਵਿਰੁੱਧ ਕੇਸ ਦੀ ਸੁਣਵਾਈ ਹੁਣ 13 ਜੂਨ ਉੱਤੇ ਪਾ ਦਿੱਤੀ ਗਈ

May 13, 2017 at 2:56 pm

ਲੰਡਨ, 13 ਮਈ (ਪੋਸਟ ਬਿਊਰੋ)- ਭਾਰਤ ਦੇ ਵਿਵਾਦਤ ਕਾਰੋਬਾਰੀ ਵਿਜੈ ਮਾਲਿਆ ਦੀ ਬ੍ਰਿਟੇਨ ਤੋਂ ਹਵਾਲਗੀ ਦੇ ਮੁੱਦੇ ਉੱਤੇ ਅਦਾਲਤੀ ਸੁਣਵਾਈ 13 ਜੁਨ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਬ੍ਰਿਟੇਨ ਦੀ ਕਰਾਊੁਨ ਪ੍ਰਾਸੀਕਿਊਸ਼ਨ ਸਰਵਿਸ (ਸੀ ਪੀ ਐੱਸ) ਵੱਲੋਂ ਦਿੱਤੀ ਗਈ ਹੈ। ਨਵੀਂ ਸੂਚਨਾ ਅਨੁਸਾਰ ਹੁਣ 13 ਜੂਨ ਨੂੰ ਲੰਡਨ […]

Read more ›
ਫੂਲਕਾ ਨੇ ਗਊ ਸ਼ਾਲਾਵਾਂ ਨੂੰ ਮੁਫਤ ਬਿਜਲੀ ਦੇਣੀ ਜਾਰੀ ਰੱਖਣ ਦੀ ਮੰਗ ਚੁੱਕ ਦਿੱਤੀ

ਫੂਲਕਾ ਨੇ ਗਊ ਸ਼ਾਲਾਵਾਂ ਨੂੰ ਮੁਫਤ ਬਿਜਲੀ ਦੇਣੀ ਜਾਰੀ ਰੱਖਣ ਦੀ ਮੰਗ ਚੁੱਕ ਦਿੱਤੀ

May 13, 2017 at 2:54 pm

ਚੰਡੀਗੜ੍ਹ, 13 ਮਈ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ ਐਸ ਫੂਲਕਾ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ (ਪਾਵਰਕਾਮ) ਵੱਲੋਂ ਪੰਜਾਬ ਦੀਆਂ ਗਊਸ਼ਾਲਾਵਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਬੰਦ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਏਥੇ ਜਾਰੀ ਕੀਤੇ […]

Read more ›
ਨੈਸ਼ਨਲ ਹੈਲਥ ਮਿਸ਼ਨ ਦੇ ਫੰਡਾਂ ਦੀ ਪੰਜਾਬ ਵਿੱਚ ਵੱਡੀ ਦੁਰਵਰਤੋਂ

ਨੈਸ਼ਨਲ ਹੈਲਥ ਮਿਸ਼ਨ ਦੇ ਫੰਡਾਂ ਦੀ ਪੰਜਾਬ ਵਿੱਚ ਵੱਡੀ ਦੁਰਵਰਤੋਂ

May 13, 2017 at 2:52 pm

ਜਲੰਧਰ, 13 ਮਈ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਿਹਤ ਸਹੂਲਤਾਂ ਦਾ ਹਾਲਾਸੁਧਾਰਨ ਅਤੇ ਸਰਕਾਰੀ ਸਹੂਲਤਾਂ ਦਾ ਲਾਭ ਹੇਠਲੇ ਪੱਧਰ ‘ਤੇ ਪੁਚਾਉਣ ਲਈ ਸਾਲ 2005 ਵਿੱਚ ਨੈਸ਼ਨਲ ਰੂਰਲ ਹੈਲਥ ਮਿਸ਼ਨ (ਐਨ ਐਚ ਐਮ) ਲਾਗੂ ਕੀਤਾ ਸੀ। ਇਹ 12 ਸਾਲਾਂ ਬਾਅਦ ਵੀ ਸਫਲਤਾ ਨਾਲ ਚੱਲ ਰਿਹਾ ਹੈ। ਇਸ […]

Read more ›