Archive for May 12th, 2017

ਟਰੂਡੋ ਤੇ ਕੋਇਲਾਰਡ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਹੈਲੀਕਾਪਟਰ ਰਾਹੀਂ ਕੀਤਾ ਮੁਆਇਨਾ

ਟਰੂਡੋ ਤੇ ਕੋਇਲਾਰਡ ਨੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਹੈਲੀਕਾਪਟਰ ਰਾਹੀਂ ਕੀਤਾ ਮੁਆਇਨਾ

May 12, 2017 at 7:10 am

ਗੈਟਿਨਿਊ, ਕਿਊਬਿਕ, 12 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕਿਊਬਿਕ ਦੇ ਪ੍ਰੀਮੀਅਰ ਫਿਲਿਪ ਕੋਇਲਾਰਡ ਵੱਲੋਂ ਵੀਰਵਾਰ ਨੂੰ ਕੈਨੇਡੀਅਨਾਂ ਨੂੰ ਅਰਜ਼ੋਈ ਕੀਤੀ ਗਈ ਕਿ ਓਨਟਾਰੀਓ ਤੇ ਕਿਊਬਿਕ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਮੁਹਿੰਮ ਲਈ ਜ਼ਰਾ ਖੁੱਲ੍ਹ ਕੇ ਦਾਨ ਕਰਨ। ਪਿੱਛੇ ਜਿਹੇ ਭਾਰੀ ਮੀਂਹ ਪੈਣ ਕਾਰਨ […]

Read more ›
ਪੀਸਕੀਪਿੰਗ ਮਿਸ਼ਨ ਟਲਿਆ!

ਪੀਸਕੀਪਿੰਗ ਮਿਸ਼ਨ ਟਲਿਆ!

May 12, 2017 at 7:07 am

ਓਟਵਾ, 12 ਮਈ (ਪੋਸਟ ਬਿਊਰੋ) : ਅਫਰੀਕਾ ਲਈ ਕੈਨੇਡਾ ਦਾ ਮਿਲਟਰੀ ਮਿਸ਼ਨ ਹਾਲ ਦੀ ਘੜੀ ਥੋੜ੍ਹੀ ਦੇਰ ਲਈ ਟਲ ਗਿਆ ਲੱਗਦਾ ਹੈ। ਇਹ ਵੀ ਹੋ ਸਕਦਾ ਹੈ ਕਿ ਫੌਜੀ ਟੁਕੜੀਆਂ ਦੀ ਤਾਇਨਾਤੀ ਹੁਣ ਇਸ ਸਾਲ ਦੇ ਅੰਤ ਤੱਕ ਹੀ ਹੋ ਸਕੇ। ਅਮਰੀਕਾ, ਫਰਾਂਸ ਤੇ ਗ੍ਰੇਟ ਬ੍ਰਿਟੇਨ ਵਰਗੇ ਕੈਨੇਡਾ ਦੇ ਭਾਈਵਾਲਾਂ […]

Read more ›
ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਸੁਲਝਾਉਣ ਵਾਸਤੇ ਪੰਜਾਬ ਤੇ ਹਰਿਆਣਾ ਆਪਸੀ ਗੱਲਬਾਤ ਲਈ ਸਹਿਮਤ

ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਸੁਲਝਾਉਣ ਵਾਸਤੇ ਪੰਜਾਬ ਤੇ ਹਰਿਆਣਾ ਆਪਸੀ ਗੱਲਬਾਤ ਲਈ ਸਹਿਮਤ

May 12, 2017 at 7:00 am

ਚੰਡੀਗੜ, 12 ਮਈ (ਪੋਸਟ ਬਿਊਰੋ): ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਆਪਸੀ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ਦੇ ਦਿੱਤੇ ਸੱਦੇ ਪ੍ਰਤੀ ਹੁੰਗਾਰਾ ਭਰਦਿਆਂ ਪੰਜਾਬ ਤੇ ਹਰਿਆਣਾ ਨੇ ਗੱਲਬਾਤ ਰਾਹੀਂ ਇਸ ਵਿਵਾਦ ਦਾ ਸਾਂਝਾ ਹੱਲ ਲੱਭਣ ਵਾਸਤੇ ਯਤਨ ਕਰਨ ਲਈ ਸਹਿਮਤੀ ਜ਼ਾਹਿਰ ਕੀਤੀ। ਅੱਜ ਇੱਥੇ […]

Read more ›
ਮੋਦੀ ਦਾ ਐਲਾਨ – ਵਾਰਾਨਸੀ ਤੋਂ ਕੋਲੰਬੋ ਵਿਚਕਾਰ ਸ਼ੁਰੂ ਹੋਵੇਗੀ ਸਿੱਧੀ ਉਡਾਣ

ਮੋਦੀ ਦਾ ਐਲਾਨ – ਵਾਰਾਨਸੀ ਤੋਂ ਕੋਲੰਬੋ ਵਿਚਕਾਰ ਸ਼ੁਰੂ ਹੋਵੇਗੀ ਸਿੱਧੀ ਉਡਾਣ

May 12, 2017 at 6:56 am

ਕੋਲੰਬੋ, 12 ਮਈ, (ਪੋਸਟ ਬਿਊਰੋ)-  ਸ੍ਰੀਲੰਕਾ ਦੀ ਦੂਸਰੀ ਯਾਤਰਾ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੌਮਾਂਤਰੀ ਵੇਸਕ ਦਿਵਸ ਸਮਾਰੋਹ ਮੌਕੇ ਐਲਾਨ ਕੀਤਾ ਕਿ ਵਾਰਾਨਸੀ ਤੇ ਕੋਲੰਬੋ (ਸ੍ਰੀਲੰਕਾ) ਵਿਚਕਾਰ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇਗੀ।

Read more ›
ਬਲਾਚੌਰ ਦੀ ਪੰਜਾਬਣ ਦੀ ਨਿਊਜ਼ੀਲੈਂਡ ‘ਚ ਭੇਤਭਰੀ ਹਾਲਤ ‘ਚ ਮੌਤ

ਬਲਾਚੌਰ ਦੀ ਪੰਜਾਬਣ ਦੀ ਨਿਊਜ਼ੀਲੈਂਡ ‘ਚ ਭੇਤਭਰੀ ਹਾਲਤ ‘ਚ ਮੌਤ

May 12, 2017 at 6:53 am

ਬਲਾਚੌਰ, 12 ਮਈ, (ਪੋਸਟ ਬਿਊਰੋ)-  ਨਿਊਜ਼ੀਲੈਂਡ ਦੇ ਮੈਨਰੇਵਾ ਦੇ ਸ਼ਾਪਿੰਗ ਮਾਲ ਵਿਖੇ ਪੰਜਾਬੀ ਮੁਟਿਆਰ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਪੰਜਾਬਣ ਦੇ ਭਰਾ ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਗੁਰਪ੍ਰੀਤ ਕੌਰ ਦਾ ਵਿਆਹ 28 ਅਪ੍ਰੈਲ 2014 ਨੂੰ ਬਲਾਚੌਰ ਦੇ ਸਤਵਿੰਦਰ ਸਿੰਘ ਨਾਲ ਹੋਇਆ ਸੀ। ਗੁਰਪ੍ਰੀਤ ਢਾਈ ਸਾਲ […]

Read more ›
ਸਾਨੂੰ ਬੇਗਾਨਿਆਂ ਦੀ ਲੋੜ ਨਹੀਂ:ਮਨਪ੍ਰੀਤ ਬਾਦਲ

ਸਾਨੂੰ ਬੇਗਾਨਿਆਂ ਦੀ ਲੋੜ ਨਹੀਂ:ਮਨਪ੍ਰੀਤ ਬਾਦਲ

May 12, 2017 at 6:49 am

‘ਆਪ’ ਵਿਧਾਇਕਾਂ ਨੂੰ ਵੀ ਪਾਰਟੀ ਚ’ ਬਣੇ ਰਹਿਣ ਦੀ ਦਿੱਤੀ ਸਲਾਹ ਚੰਡੀਗੜ੍ਹ , 12 ਮਈ (ਪੋਸਟ ਬਿਊਰੋ)-  ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ‘ਆਪ’ ਵਿਧਾਇਕਾਂ ਜਾਂ ਹੋਰ ਆਗੂਆਂ ਦੇ ਕਾਂਗਰਸ ਨਾਲ ਮੇਲਜੋਲ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ‘ਆਪ’ ਦੇ ਵਿਧਾਇਕਾਂ ਨੂੰ ਵੀ […]

Read more ›