Archive for May 11th, 2017

ਤੀਹਰਾ ਤਲਾਕ ਕੇਸ ਵਿੱਚ ਸੁਪਰੀਮ ਕੋਰਟ ਨੇ ਬਾਕਾਇਦਾ ਸੁਣਵਾਈ ਸ਼ੁਰੂ ਕੀਤੀ

ਤੀਹਰਾ ਤਲਾਕ ਕੇਸ ਵਿੱਚ ਸੁਪਰੀਮ ਕੋਰਟ ਨੇ ਬਾਕਾਇਦਾ ਸੁਣਵਾਈ ਸ਼ੁਰੂ ਕੀਤੀ

May 11, 2017 at 9:20 pm

ਨਵੀਂ ਦਿੱਲੀ, 11 ਮਈ, (ਪੋਸਟ ਬਿਊਰੋ)- ਮੁਸਲਮਾਨ ਭਾਈਚਾਰੇ ਵਿੱਚ ਤੀਹਰੇ ਤਲਾਕ ਅਤੇ ਨਿਕਾਹ ਹਲਾਲਾ ਦੇ ਰਿਵਾਜ ਦੇ ਖਿਲਾਫ ਅਰਜ਼ੀਆਂ ਆਉਣ ਕਾਰਨ ਸੁਪਰੀਮ ਕੋਰਟ ਨੇ ਸੰਵਿਧਾਨਕ ਉਚਿਚਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਉੱਤੇ ਅੱਜ ਤੋਂ ਇਤਿਹਾਸਕ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਇਹ ਤੈਅ ਕਰਨ ਦੀ […]

Read more ›
ਪਾਕਿ ਪ੍ਰਧਾਨ ਮੰਤਰੀ ਨੇ ਭਾਰਤ ਨਾਲ ‘ਬੈਕ ਡੋਰ ਡਿਪਲੋਮੇਸੀ’ ਦੀ ਗੱਲ ਫੌਜ ਦੇ ਮੁਖੀ ਕੋਲ ਮੰਨੀ

ਪਾਕਿ ਪ੍ਰਧਾਨ ਮੰਤਰੀ ਨੇ ਭਾਰਤ ਨਾਲ ‘ਬੈਕ ਡੋਰ ਡਿਪਲੋਮੇਸੀ’ ਦੀ ਗੱਲ ਫੌਜ ਦੇ ਮੁਖੀ ਕੋਲ ਮੰਨੀ

May 11, 2017 at 9:16 pm

ਇਸਲਾਮਾਬਾਦ, 11 ਮਈ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਫੌਜ ਨੂੰ ਕਿਹਾ ਹੈ ਕਿ ਪਿਛਲੇ ਮਹੀਨੇ ਭਾਰਤੀ ਸਟੀਲ ਕਾਰੋਬਾਰੀ ਸੱਜਣ ਜਿੰਦਲ ਦੇ ਨਾਲ ਹੋਈ ਉਨ੍ਹਾਂ ਦੀ ਮੁਲਾਕਾਤ ਪਰਦੇ ਦੇ ਪਿੱਛੇ ਦੀ ਕੂਟਨੀਤੀ ਦਾ ਹਿੱਸਾ ਹੈ। ਇਹ ਗੱਲ ਮੰਨੇ ਜਾਣਾ ਵੀ ਖਾਸ ਅਰਥ ਰੱਖਦਾ ਹੈ। ਮੀਡੀਆ ਰਿਪੋਰਟ ਅਨੁਸਾਰ […]

Read more ›
ਰਾਖੀ ਸਾਵੰਤ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਫਿਰ ਜਾਰੀ

ਰਾਖੀ ਸਾਵੰਤ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਫਿਰ ਜਾਰੀ

May 11, 2017 at 9:15 pm

ਲੁਧਿਆਣਾ, 11 ਮਈ, (ਪੋਸਟ ਬਿਊਰੋ)- ਭਗਵਾਨ ਵਾਲਮੀਕਿ ਦੇ ਖ਼ਲਾਫ਼ ਇਤਰਾਜ਼ ਯੋਗ ਟਿੱਪਣੀਆਂ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੀ ਅਦਾਕਾਰਾ ਰਾਖੀ ਸਾਵੰਤ ਦੇ ਖ਼ਿਲਾਫ਼ ਅਦਾਲਤ ਨੇ ਫਿਰ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦੇ ਹੋਏ 2 ਜੂਨ ਤੱਕ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਕੇਸ ਵਿਚ ਐਡਵੋਕੇਟ ਨਰਿੰਦਰ ਆਦੀਆ […]

Read more ›
ਜਸਟਿਸ ਕਰਨਨ ਨੇ ਸੁਪਰੀਮ ਕੋਰਟ ਨੂੰ ਸਜ਼ਾ ਦਾ ਹੁਕਮ ਵਾਪਸ ਲੈਣ ਦੀ ਅਪੀਲ ਕੀਤੀ

ਜਸਟਿਸ ਕਰਨਨ ਨੇ ਸੁਪਰੀਮ ਕੋਰਟ ਨੂੰ ਸਜ਼ਾ ਦਾ ਹੁਕਮ ਵਾਪਸ ਲੈਣ ਦੀ ਅਪੀਲ ਕੀਤੀ

May 11, 2017 at 9:14 pm

ਨਵੀਂ ਦਿੱਲੀ, 11 ਮਈ, (ਪੋਸਟ ਬਿਊਰੋ)- ਕਲਕੱਤਾ ਹਾਈ ਕੋਰਟ ਦੇ ਜੱਜ ਸੀ ਐਸ ਕਰਣਨ ਨੇ ਸੁਪਰੀਮ ਕੋਰਟ ਨੂੰ ਅੱਜ ਇਹ ਅਪੀਲ ਕੀਤੀ ਹੈ ਕਿ ਉਸ ਨੂੰ ਸਜ਼ਾ ਦੇਣ ਦਾ ਹੁਕਮ ਵਾਪਸ ਲੈ ਲਿਆ ਜਾਵੇ। ਸੁਪਰੀਮ ਕੋਰਟ ਵਿਚ ਮੈਥਿਉ ਜੇ ਨੇਦਮਪਾਰਾ ਜਸਟਿਸ ਕਰਣਨ ਲਈ ਪੇਸ਼ ਹੋਏ ਤੇ ਚੀਫ ਜਸਟਿਸ ਜਗਦੀਸ਼ ਸਿੰਘ […]

Read more ›
ਵਿਦੇਸ਼ੀ ਪੈਸਿਆਂ ਦਾ ਕੈਨੇਡਾ ਵਿੱਚ ਆਵਾਗਮਨ

ਵਿਦੇਸ਼ੀ ਪੈਸਿਆਂ ਦਾ ਕੈਨੇਡਾ ਵਿੱਚ ਆਵਾਗਮਨ

May 11, 2017 at 9:09 pm

ਫੈਡਰਲ ਸਰਕਾਰ ਦੇ ਵਿੱਤ ਵਿਭਾਗ ਦਾ ਇੱਕ ਅਦਾਰਾFinancial Transactions and Reports Analysis Centre of Canada (FINTRAC) ਹੈ ਜਿਸ ਦਾ ਮੁੱਖ ਕੰਮ ਇਹ ਵੇਖਣਾ ਹੈ ਕਿ ਕੋਈ ਗੈਰਕਨੂੰਨੀ ਪੈਸਾ ਕੈਨੇਡਾ ਤੋਂ ਬਾਹਰ ਨਾ ਜਾਵੇ ਅਤੇ ਨਾ ਹੀ ਬਾਹਰ ਤੋਂ ਕੈਨਡਾ ਅੰਦਰ ਦਾਖ਼ਲ ਹੋਵੇ। ਪੈਸੇ ਧੇਲੇ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀ […]

Read more ›
ਗਵਰਨਰ ਨੂੰ ਮੈਮੋਰੈਂਡਮ ਦੇਣ ਬਹਾਨੇ 16 ਵਿਧਾਇਕਾਂ ਨਾਲ ਫੂਲਕਾ ਵੱਲੋਂ ਸ਼ਕਤੀ ਪ੍ਰਦਰਸ਼ਨ

ਗਵਰਨਰ ਨੂੰ ਮੈਮੋਰੈਂਡਮ ਦੇਣ ਬਹਾਨੇ 16 ਵਿਧਾਇਕਾਂ ਨਾਲ ਫੂਲਕਾ ਵੱਲੋਂ ਸ਼ਕਤੀ ਪ੍ਰਦਰਸ਼ਨ

May 11, 2017 at 9:08 pm

* ਸੁਖਪਾਲ ਸਿੰਘ ਖਹਿਰਾ ਰਹੇ ਗ਼ੈਰਹਾਜ਼ਰ ਚੰਡੀਗੜ੍ਹ, 11 ਮਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਸੋਲਾਂ ਵਿਧਾਇਕਾਂ ਸਮੇਤ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਐਡਵੋਕੇਟ ਐਚ ਐਸ ਫੂਲਕਾ ਨੇ ਅੱਜ 16 ਪਾਰਟੀ ਵਿਧਾਇਕਾਂ ਸਮੇਤ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੂੰ ਰਾਜ ਭਵਨ ਵਿੱਚ ਮਿਲ […]

Read more ›
ਕੈਨੇਡਾ ਦਾ ਸੱਭ ਤੋਂ ਵੱਡਾ ਜ਼ੂ ਬੰਦ, ਕਰਮਚਾਰੀ ਹੜਤਾਲ ਉੱਤੇ

ਕੈਨੇਡਾ ਦਾ ਸੱਭ ਤੋਂ ਵੱਡਾ ਜ਼ੂ ਬੰਦ, ਕਰਮਚਾਰੀ ਹੜਤਾਲ ਉੱਤੇ

May 11, 2017 at 8:37 pm

ਟੋਰਾਂਟੋ, 11 ਮਈ (ਪੋਸਟ ਬਿਊਰੋ) : ਕੈਨੇਡਾ ਦੇ ਸੱਭ ਤੋਂ ਵੱਡਾ ਜ਼ੂ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਦੇ ਜਾਨਵਰਾਂ ਦੀ ਸਾਂਭ ਸੰਭਾਲ ਦੀ ਜਿ਼ੰਮੇਵਾਰੀ ਮੈਨੇਜਮੈਂਟ ਵੱਲੋਂ ਕੀਤੀ ਜਾਵੇਗੀ ਕਿਉਂਕਿ ਵੀਰਵਾਰ ਨੂੰ ਕਾਂਟਰੈਕਟ ਵਿਵਾਦ ਦੇ ਚੱਲਦਿਆਂ ਇਸ ਜ਼ੂ ਦੇ 400 ਕਰਮਚਾਰੀ ਹੜਤਾਲ ਉੱਤੇ ਚਲੇ ਗਏ। ਟੋਰਾਂਟੋ ਜ਼ੂ […]

Read more ›
ਟਰੂਡੋ ਨੂੰ ਰਫਿਊਜੀ ਬੱਚਿਆਂ ਦਾ ਮੁੱਦਾ ਜੀ-7 ਮੁਲਕਾਂ ਦੇ ਆਗੂਆਂ ਕੋਲ ਉਠਾਉਣ ਦੀ ਅਪੀਲ

ਟਰੂਡੋ ਨੂੰ ਰਫਿਊਜੀ ਬੱਚਿਆਂ ਦਾ ਮੁੱਦਾ ਜੀ-7 ਮੁਲਕਾਂ ਦੇ ਆਗੂਆਂ ਕੋਲ ਉਠਾਉਣ ਦੀ ਅਪੀਲ

May 11, 2017 at 8:35 pm

ਓਟਵਾ, 11 ਮਈ (ਪੋਸਟ ਬਿਊਰੋ) : ਸੰਯੁਕਤ ਰਾਸ਼ਟਰ ਦੀ ਚਿਲਡਰਨਜ਼ ਏਜੰਸੀ ਵੱਲੋਂ ਜਸਟਿਨ ਟਰੂਡੋ ਕੋਲ ਇਹ ਗੁਹਾਰ ਲਾਈ ਜਾ ਰਹੀ ਹੈ ਕਿ ਉਹ ਕਮਜ਼ੋਰ ਤੇ ਇੱਕਲੇ ਰਫਿਊਜੀ ਬੱਚਿਆਂ, ਜਿਹੜੇ ਜਿਨਸੀ ਤੇ ਸਰੀਰਕ ਸ਼ੋਸ਼ਣ ਦਾ ਸਿ਼ਕਾਰ ਹੁੰਦੇ ਹਨ, ਦੀ ਮਦਦ ਲਈ ਜੀ-7 ਦੇ ਆਗੂਆਂ ਨੂੰ ਰਾਜ਼ੀ ਕਰਨ। ਯੂਨੀਸੈਫ ਦਾ ਇੱਕ ਸੀਨੀਅਰ […]

Read more ›
ਚਾਰ ਸਾਲਾਂ ਬਾਅਦ ਮੁੜ ਬਿਜਲੀ ਦੀਆਂ ਕੀਮਤਾਂ ਵਿੱਚ ਹੋਵੇਗਾ ਵਾਧਾ : ਵਿਰੋਧੀ ਧਿਰ

ਚਾਰ ਸਾਲਾਂ ਬਾਅਦ ਮੁੜ ਬਿਜਲੀ ਦੀਆਂ ਕੀਮਤਾਂ ਵਿੱਚ ਹੋਵੇਗਾ ਵਾਧਾ : ਵਿਰੋਧੀ ਧਿਰ

May 11, 2017 at 8:33 pm

ਓਨਟਾਰੀਓ, 11 ਮਈ (ਪੋਸਟ ਬਿਊਰੋ) : ਲਿਬਰਲ ਸਰਕਾਰ ਦੇ ਹਾਈਡਰੋ ਪਲੈਨ ਤਹਿਤ 2022 ਵਿੱਚ ਔਸਤਨ ਹਾਈਡਰੋ ਬਿੱਲ ਵੱਧ ਕੇ 10 ਡਾਲਰ ਮਹੀਨਾ ਹੋ ਜਾਵੇਗਾ ਤੇ 2027 ਤੱਕ 195 ਡਾਲਰ ਤੱਕ ਪਹੁੰਚ ਜਾਵੇਗਾ। ਇਹ ਜਾਣਕਾਰੀ ਲੀਕ ਹੋਏ ਕੈਬਨਿਟ ਦਸਤਾਵੇਜ਼ ਤੋਂ ਮਿਲੀ ਜੋ ਕਿ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ ਕਿਸੇ ਤਰ੍ਹਾਂ ਹਾਸਲ ਕਰ ਲਿਆ। […]

Read more ›
ਜ਼ਿੱਦ ਨਾਲ ਮਿਲੀ ਸਫਲਤਾ : ਵਿਦਿਆ

ਜ਼ਿੱਦ ਨਾਲ ਮਿਲੀ ਸਫਲਤਾ : ਵਿਦਿਆ

May 11, 2017 at 8:30 pm

ਇਨ੍ਹੀਂ ਦਿਨੀਂ ਆਪਣੀ ਫਿਲਮ ‘ਬੇਗਮ ਜਾਨ’ ਲਈ ਕਾਫੀ ਚਰਚਾ ‘ਚ ਰਹੀ ਵਿਦਿਆ ਬਾਲਨ ਲਈ ਬਾਲੀਵੁੱਡ ‘ਚ ਇੱਕ ਅਜਿਹਾ ਵੀ ਸਮਾਂ ਆਇਆ ਸੀ, ਜਦੋਂ ਉਹ ਫਿਲਮ ਨਗਰੀ ਨੂੰ ਛੱਡ ਦੇਣਾ ਚਾਹੁੰਦੀ ਸੀ। ਵਿਦਿਆ ਕਹਿੰਦੀ ਹੈ, ‘‘ਫਿਲਮ ‘ਹੇ ਬੇਬੀ’ ਅਤੇ ‘ਕਿਸਮਤ ਕਨੈਕਸ਼ਨ’ ਵੇਲੇ ਮੇਰੇ ਭਾਰ ਅਤੇ ਮੇਰੇ ਪਹਿਰਾਵੇ ਨੂੰ ਲੈ ਕੇ ਮੇਰੀ […]

Read more ›