Archive for May 10th, 2017

ਪਹਿਲਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ

ਪਹਿਲਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ

May 10, 2017 at 10:26 pm

ਹਰ ਐਤਵਾਰ, ਐੱਮਪੀ ਰਾਜ ਗਰੇਵਾਲ ਬਰੈਂਪਟਨ ਈਸਟ ਦੇ ਨੌਜੁਆਨਾਂ ਨੂੰ ਬਾਸਕਟਬਾਲ ਖੇਡਣ ਦਾ ਖੁੱਲ੍ਹਾ ਸੱਦਾ ਦਿੰਦਾ ਹੈ ਅਤੇ ਖੇਡਣ ਦਾ ਪ੍ਰਬੰਧ ਵੀ ਕਰਦਾ ਹੈ। ਇਨ੍ਹਾਂ ਅਵਸਰਾਂ ਉੱਤੇ ਦਰਜਨਾਂ ਨੌਜੁਆਨ ਪਹੁੰਚਦੇ ਹਨ। ਇਹ ਇੱਕ ਕਮਾਲ ਦਾ ਰੁਝੇਵਾਂ ਹੈ। ਜੋ ਨੌਜਵਾਨਾਂ ਨੂੰ ਚੁਸਤ-ਦਰੁਸਤ ਰੱਖਦਾ ਹੈ। ਇਸ ਨਾਲ ਜੁਆਨਾਂ ਦੇ ਮਨਾਂ ਵਿੱਚ ਟੀਮ-ਵਰਕ […]

Read more ›

ਅਜਮੇਰ ਸਿੰਘ ਮੰਦੂਰ ਦੀ ਕਿਚਨਰ ਸਾਊਥ ਹੈਸਪਲਰ ਤੋਂ ਕੰਜ਼ਰਵੇਟਿਵ ਨੌਮੀਨੇਸ਼ਨ ਵਿੱਚ ਜਿੱਤ ਦੇ ਆਸਾਰ

May 10, 2017 at 10:06 pm

ਕਿਚਨਰ ਪੋਸਟ ਬਿਉਰੋ: ਕਿਚਰਨ ਸਾਊਥ ਹੈਸਪਲਰ ਰਾਈਡਿੰਗ ਤੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਸ਼ੁੱਕਰਵਾਰ ਨੂੰ ਹੋ ਰਹੀ ਹੈ ਜਿਸ ਵਿੱਚ ਅਜਮੇਰ ਸਿੰਘ ਮੰਦੂਰ ਅਤੇ ਐਮੀ ਫੀ ਦਰਮਿਆਨ ਮੁਕਾਬਲਾ ਹੈ। ਪੰਜਾਬੀ ਪੋਸਟ ਨਾਲ ਗੱਲਬਾਤ ਕਰਦੇ ਹੋਏ ਅਜਮੇਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਮੁਹਿੰਮ ਨੂੰ ਤਿੱਖਾ ਕਰਨ ਲਈ ਡੋਰ ਟੂ ਡੋਰ […]

Read more ›
ਬਲਰਾਜ ਧਾਲੀਵਾਲ ਦਾ ਗਜ਼ਲ-ਸੰਗ੍ਰਿਹ ‘ਦਿਲ ਕਹੇ` ਰਿਲੀਜ਼

ਬਲਰਾਜ ਧਾਲੀਵਾਲ ਦਾ ਗਜ਼ਲ-ਸੰਗ੍ਰਿਹ ‘ਦਿਲ ਕਹੇ` ਰਿਲੀਜ਼

May 10, 2017 at 10:05 pm

ਬਰੈਂਪਟਨ/ 10 ਮਈ, ਪੋਸਟ ਬਿਉਰੋ: ਸ਼ਾਇਰ ਤੇ ਗਜ਼ਲਕਾਰ ਬਲਰਾਜ ਧਾਲੀਵਾਲ ਦਾ ਪਹਿਲਾ ਗਜ਼ਲ ਸੰਗ੍ਰਿਹ `ਦਿਲ ਕਹੇ` ਬੀਤੇ ਦਿਨੀਂ ਬਰੈਂਪਟਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਰਗਮ ਰੇਡੀਓ ਦੇ ਡਾ ਬਲਵਿੰਦਰ ਅਤੇ ਸੰਦੀਪ ਕੌਰ ਦੁਆਰਾ ਕਰਵਾਏ ਗਏ ਇਸ ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇੱਕ ਨਵੇਂ ਗਜ਼ਲਕਾਰ ਵਜੋਂ […]

Read more ›
ਪਾਰਲੀਮੈਂਟ ਵਿੱਚ ਹਾਂ ਪੱਖੀ ਤਬਦੀਲੀਆਂ ਨਾਲੋਂ ਡਰਮੇਬਾਜ਼ੀ ਵੱਧ ਕਿਉਂ?

ਪਾਰਲੀਮੈਂਟ ਵਿੱਚ ਹਾਂ ਪੱਖੀ ਤਬਦੀਲੀਆਂ ਨਾਲੋਂ ਡਰਮੇਬਾਜ਼ੀ ਵੱਧ ਕਿਉਂ?

May 10, 2017 at 10:03 pm

ਲਿਬਰਲ ਪਾਰਟੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਉਹ ਪਾਰਲੀਮੈਂਟ ਦੇ ਕੰਮਕਾਜ ਵਿੱਚ ਅਜਿਹੀਆਂ ਤਬਦੀਲੀਆਂ ਲਿਆਉਣਗੇ ਜਿਸ ਸਦਕਾ ਕੈਨੇਡੀਅਨ ਪਾਰਲੀਮੈਂਟ ਦੇ ਕੰਮਕਾਜ ਵਿੱਚ ਸੁਧਾਰ ਹੋਵੇਗਾ ਅਤੇ ਲੋਕਤਾਂਤਰਿਕ ਕਦਰਾਂ ਕੀਮਤਾਂ ਮਜ਼ਬੂਤ ਹੋਣਗੀਆਂ। ਇਸ ਵੱਡੇ ਆਸ਼ੇ ਦੇ ਮੁਕਾਬਲੇ ਜੇਕਰ ਪਿਛਲੇ ਡੇਢ ਸਾਲ ਦੌਰਾਨ ਲਿਬਰਲ ਸਰਕਾਰ […]

Read more ›
ਸੈਂਕੜੇ ਵਾਧੂ ਸੈਨਿਕ ਕਿਊਬਿਕ ਵਿੱਚ ਤਾਇਨਾਤ

ਸੈਂਕੜੇ ਵਾਧੂ ਸੈਨਿਕ ਕਿਊਬਿਕ ਵਿੱਚ ਤਾਇਨਾਤ

May 10, 2017 at 9:02 pm

ਬੀਸੀ ਵਿੱਚ ਹੜ੍ਹਾਂ ਕਾਰਨ ਸਥਿਤੀ ਵਿਗੜਨ ਦਾ ਖਦਸ਼ਾ ਓਟਵਾ, 10 ਮਈ (ਪੋਸਟ ਬਿਊਰੋ) : ਕਿਊਬਿਕ ਵਿੱਚ ਹੜ੍ਹਾਂ ਤੋਂ ਰਾਹਤ ਦਿਵਾਉਣ ਲਈ ਫੌਜ ਵੱਲੋਂ ਸੈਂਕੜੇ ਹੋਰ ਵਾਧੂ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਫੈਡਰਲ ਸਰਕਾਰ ਵੱਲੋਂ ਬ੍ਰਿਟਿਸ਼ ਕੋਲੰਬੀਆ ਵਿੱਚ ਹੋਰ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਗਈ ਹੈ। ਕਿਊਬਿਕ ਵਿੱਚ ਹੋਰ ਮਦਦ […]

Read more ›
ਰਾਇਤ ਨੂੰ ਮਹਿਲਾ ਸਮਰਥਕਾਂ ਤੋਂ ਸਮਰਥਨ  ਮਿਲਣ ਦੀ ਆਸ

ਰਾਇਤ ਨੂੰ ਮਹਿਲਾ ਸਮਰਥਕਾਂ ਤੋਂ ਸਮਰਥਨ ਮਿਲਣ ਦੀ ਆਸ

May 10, 2017 at 9:02 pm

ਓਟਵਾ, 10 ਮਈ (ਪੋਸਟ ਬਿਊਰੋ) : ਸਿਡਨੀ, ਨੋਵਾ ਸਕੋਸ਼ੀਆ ਵਿੱਚ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲੀਜ਼ਾ ਰਾਇਤ ਨੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦਾ ਮਨ ਬਣਾਇਆ ਸੀ। ਇੱਕ ਇੰਟਰਵਿਊ ਵਿੱਚ ਰਾਇਤ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋੋਸਾ ਹੈ ਕਿ ਰਵਾਇਤੀ ਕੰਜ਼ਰਵੇਟਿਵ […]

Read more ›
ਹਾਲ ਦੀ ਘੜੀ ਕਲਾਰਕ ਹੀ ਰਹੇਗੀ ਬੀਸੀ ਦੀ ਪ੍ਰੀਮੀਅਰ

ਹਾਲ ਦੀ ਘੜੀ ਕਲਾਰਕ ਹੀ ਰਹੇਗੀ ਬੀਸੀ ਦੀ ਪ੍ਰੀਮੀਅਰ

May 10, 2017 at 9:00 pm

ਦੋ ਹਫਤਿਆਂ ਵਿੱਚ ਸਪਸ਼ਟ ਹੋਵੇਗੀ ਸਥਿਤੀ ਵੈਨਕੂਵਰ, 10 ਮਈ (ਪੋਸਟ ਬਿਊਰੋ) : ਬੀਸੀ ਵਿੱਚ ਹੋਈਆਂ ਚੋਣਾਂ ਦੇ ਸਪਸ਼ਟ ਨਤੀਜਿਆਂ ਦੇ ਸਾਹਮਣੇ ਆਉਣ ਵਿੱਚ ਅਜੇ ਦੋ ਹਫਤਿਆਂ ਦਾ ਹੋਰ ਸਮਾਂ ਲੱਗੇਗਾ। ਉਦੋਂ ਹੀ ਸਥਿਤੀ ਸਾਫ ਹੋਵੇਗੀ ਕਿ ਪ੍ਰੋਵਿੰਸ ਵਿੱਚ ਘੱਟਗਿਣਤੀ ਜਾਂ ਬਹੁਗਿਣਤੀ ਸਰਕਾਰ ਬਣੇਗੀ। ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਲਿਬਰਲਾਂ ਦੇ ਮਾਮੂਲੀ […]

Read more ›
ਸ਼ਾਰਟ ਫਿਲਮਾਂ ਨਵੀਆਂ ਕਹਾਣੀਆਂ ਕਹਿਣ ਦਾ ਜ਼ਰੀਆ ਹਨ : ਮਨੋਜ ਵਾਜਪਾਈ

ਸ਼ਾਰਟ ਫਿਲਮਾਂ ਨਵੀਆਂ ਕਹਾਣੀਆਂ ਕਹਿਣ ਦਾ ਜ਼ਰੀਆ ਹਨ : ਮਨੋਜ ਵਾਜਪਾਈ

May 10, 2017 at 8:39 pm

ਮੈਂ ਚੰਗਾ ਕੰਮ ਕਰਨਾ ਚਾਹੁੰਦਾ ਹਾਂ, ਇਸ ਲਈ ਸ਼ਾਰਟ ਫਿਲਮਾਂ ਕਰ ਰਿਹਾ ਹਾਂ। ਨਵਾਂ ਦਰਸ਼ਕ ਵਰਗ ਤਿਆਰ ਹੋ ਰਿਹਾ ਹੈ ਤੇ ਉਸ ਕੋਲ ਤੁਸੀਂ ਆਪਣਾ ਕੰਟੈਂਟ ਲੈ ਕੇ ਜਾਓ ਕਿ ਉਹ ਇੰਟਰਨੈਟ ‘ਤੇ ਬੇਕਾਰ ਦੀਆਂ ਚੀਜ਼ਾਂ ਨੂੰ ਦੇਖਣ ਦੇ ਬਜਾਏ ਆਪਣੀਆਂ ਛੋਟੀਆਂ-ਛੋਟੀਆਂ ਅਤੇ ਨਵੀਆਂ ਕਹਾਣੀਆਂ ਦੇਖਣ। ਮੈਂ ਇਨ੍ਹਾਂ ਸ਼ਾਰਟ ਫਿਲਮਾਂ […]

Read more ›
ਦੇਰ ਰਾਤ ਦੀਆਂ ਪਾਰਟੀਆਂ ‘ਤੇ ਜਾਣਾ ਪਸੰਦ ਨਹੀਂ : ਆਮਿਰ ਖਾਨ

ਦੇਰ ਰਾਤ ਦੀਆਂ ਪਾਰਟੀਆਂ ‘ਤੇ ਜਾਣਾ ਪਸੰਦ ਨਹੀਂ : ਆਮਿਰ ਖਾਨ

May 10, 2017 at 8:38 pm

ਜਿੰਨਾ ਵਕਤ ਫਿਲਮ ਬਣਾਉਣ ਵਿੱਚ ਨਹੀਂ ਲੱਗਦਾ, ਉਸ ਤੋਂ ਵੱਧ ਵਕਤ ਆਮਿਰ ਫਿਲਮ ਦੀਆਂ ਤਿਆਰੀਆਂ ਵਿੱਚ ਲੈਂਦੇ ਹਨ। ਜ਼ਿਆਦਾ ਵਕਤ ਬਿਜ਼ੀ ਰਹਿੰਦੇ ਹਨ, ਪਰ ਜਦ ਸ਼ੂਟਿੰਗ ਨਹੀਂ ਹੁੰਦੀ ਤਾਂ ਪੂਰਾ ਸਮਾਂ ਪਰਵਾਰ ਦੇ ਨਾਂਅ ਹੁੰਦਾ ਹੈ। ਆਮਿਰ ਕਹਿੰਦੇ ਹਨ, ਜਦ ਮੈਂ ਸ਼ੂਟਿੰਗ ਨਹੀਂ ਕਰ ਰਿਹਾ ਹੁੰਦਾ ਤਾਂ ਹਰ ਹਾਲ ਵਿੱਚ […]

Read more ›
ਨਵੀਂ ਪੀੜ੍ਹੀ ਨੂੰ ਗੁਰੂ ਮੰਨਦੀ ਹੈ ਰੇਖਾ

ਨਵੀਂ ਪੀੜ੍ਹੀ ਨੂੰ ਗੁਰੂ ਮੰਨਦੀ ਹੈ ਰੇਖਾ

May 10, 2017 at 8:37 pm

ਰੇਖਾ ਮੰਨਦੀ ਹੈ ਕਿ ਨਵੀਂ ਪੀੜ੍ਹੀ ਦੇ ਕਲਾਕਾਰਾਂ ਤੋਂ ਉਹ ਅੱਜ ਵੀ ਬੜਾ ਕੁਝ ਸਿਖ ਰਹੀ ਹੈ। ਰੇਖਾ ਕਹਿੰਦੀ ਹੈ, ‘ਮੈਂ ਅੱਜ ਦੇ ਕਲਾਕਾਰਾਂ ਦਾ ਕੰਮ ਦੇਖ ਕੇ ਹੈਰਾਨ ਹੁੰਦੀ ਹਾਂ। ਹਰ ਫਿਲਮ ਨਾਲ ਇਨ੍ਹਾਂ ਦੇ ਨਵੇਂ ਰੂਪ ਸਾਹਮਣੇ ਆਉਂਦੇ ਹਨ। ਮੈਂ ਅੱਜ ਵੀ ਇਨ੍ਹਾਂ ਲੋਕਾਂ ਤੋਂ ਬੜਾ ਕੁਝ ਸਿੱਖ […]

Read more ›