Archive for May 9th, 2017

ਵੋਟ ਮਸ਼ੀਨਾਂ ਦੀ ਛੇੜ-ਛਾੜ ਨੂੰ ਆਪ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿੱਚ ਸਾਬਤ ਕੀਤਾ

ਵੋਟ ਮਸ਼ੀਨਾਂ ਦੀ ਛੇੜ-ਛਾੜ ਨੂੰ ਆਪ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਿੱਚ ਸਾਬਤ ਕੀਤਾ

May 9, 2017 at 11:20 pm

* ਪਾਰਟੀ ਵਿਧਾਇਕ ਨੇ ਮਸ਼ੀਨਾਂ ਨਾਲ ਵੋਟ ਬਦਲਦੀ ਵਿਖਾਈ * ਚੋਣ ਕਮਿਸ਼ਨ ਨੇ ਰੱਟ ਦੁਹਰਾਈ: ਮਸ਼ੀਨਾਂ ਵਿੱਚ ਕੋਈ ਨੁਕਸ ਨਹੀਂ ਨਵੀਂ ਦਿੱਲੀ, 9 ਮਈ, (ਪੋਸਟ ਬਿਊਰੋ)- ਆਪਣੇ ਮੁੱਖ ਮੰਤਰੀ ਦੇ ਖਿਲਾਫ ਲੱਗ ਰਹੇ ਦੋਸ਼ਾਂ ਵਿੱਚ ਘਿਰੀ ਹੋਈ ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ […]

Read more ›
ਬਰੈਂਪਟਨ- ਆਰਥਕ ਰੀਵਿਊ ਦੀ ਰੋਸ਼ਨੀ ਵਿੱਚ ਗੁਆਚਦੇ ਵਿਕਾਸ ਦੇ ਅਰਥ?

ਬਰੈਂਪਟਨ- ਆਰਥਕ ਰੀਵਿਊ ਦੀ ਰੋਸ਼ਨੀ ਵਿੱਚ ਗੁਆਚਦੇ ਵਿਕਾਸ ਦੇ ਅਰਥ?

May 9, 2017 at 11:13 pm

ਬਰੈਂਪਟਨ ਸਿਟੀ ਦੇ ਵਿਕਾਸ ਦਾ ਕੈਨੇਡਾ ਵਿੱਚ ਵੱਸਦੀ ਪੰਜਾਬੀ ਕਮਿਊਨਿਟੀ ਦੇ ਵਿਕਾਸ ਨਾਲ ਗਹਿਰਾ ਸਬੰਧ ਹੈ ਕਿਉਂਕਿ ਪੰਜਾਬੀ ਭਾਈਚਾਰੇ ਦਾ ਵੱਡਾ ਹਿੱਸਾ ਇੱਥੇ ਆ ਕੇ ਵੱਸਣ ਨੂੰ ਤਰਜੀਹ ਦੇਂਦਾ ਹੈ। ਕੱਲ ਬਰੈਂਪਟਨ ਸਿਟੀ ਦੇ ਆਰਥਕ ਵਿਕਾਸ ਅਤੇ ਸੱਭਿਆਚਾਰਕ ਦਫ਼ਤਰ ਵੱਲੋਂ ਸਾਲਾਨਾ ਆਰਥਕ ਰੀਵਿਊ ਜਾਰੀ ਕੀਤਾ ਗਿਆ ਜਿਸ ਵਿੱਚ 2016 ਦੀਆਂ […]

Read more ›
ਰੱਖਿਆ ਮੰਤਰੀ ਉੱਤੇ ਸਾਨੂੰ ਪੂਰਾ ਭਰੋਸਾ ਹੈ : ਰੂਬੀ ਸਹੋਤਾ

ਰੱਖਿਆ ਮੰਤਰੀ ਉੱਤੇ ਸਾਨੂੰ ਪੂਰਾ ਭਰੋਸਾ ਹੈ : ਰੂਬੀ ਸਹੋਤਾ

May 9, 2017 at 11:11 pm

ਓਟਵਾ, 9 ਮਈ (ਪੋਸਟ ਬਿਊਰੋ) : ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣਾ ਪੱਖ ਰੱਖਦਿਆਂ ਵੈਨਕੂਵਰ ਸਾਊਥ ਤੋਂ ਐਮਪੀ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟਾਇਆ ਹੈ। ਰੱਖਿਆ ਮੰਤਰੀ ਵੱਲੋਂ ਆਪਣੀਆਂ ਜਿੰ਼ਮੇਵਾਰੀਆਂ ਨਿਭਾਉਣ ਦੀ ਸਮਰੱਥਾ ਉੱਤੇ ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਮਤੇ ਖਿਲਾਫ ਸਹੋਤਾ […]

Read more ›
ਓਂਟਾਰੀਓ ਗੁਰਦਆਰਾ ਕਮੇਟੀ ਵਲੋਂ ਹੰਬਰਵੁਡ ਕਲੱਬ ਦਾ ਸਨਮਾਨ, ਦਿੱਤੀ ਯਾਦਗਾਰੀ ਪਲੈਕ

ਓਂਟਾਰੀਓ ਗੁਰਦਆਰਾ ਕਮੇਟੀ ਵਲੋਂ ਹੰਬਰਵੁਡ ਕਲੱਬ ਦਾ ਸਨਮਾਨ, ਦਿੱਤੀ ਯਾਦਗਾਰੀ ਪਲੈਕ

May 9, 2017 at 11:10 pm

ਹਰ ਸਾਲ ਦੀ ਤਰ੍ਹਾਂ ਹੰਬਰਵੁਡ ਸੀਨੀਅਰਜ਼ ਕਲੱਬ ਤੇ ਹੰਬਰਵੁਡ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਨਗਰ ਕੀਰਤਨ ਉਤੇ ਪੰਜ ਪਿਆਰਿਆਂ ਨੂੰ ਸਿਰੋਪਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਵੱਡੇ ਪੱਧਰ ਉਤੇ ਲੰਬਰ ਦੀ ਸੇਵਾ ਕੀਤੀ ਜਾਂਦੀ ਹੈ। ਦਰਸ਼ਨ ਸਿੰਘ ਬੈਨੀਪਾਲ, ਜੋਗਿੰਦਰ ਸਿੰਘ ਧਾਲੀਵਾਲ ਪ੍ਰਧਾਨ, ਬਚਿੱਤਰ ਸਿੰਘ ਰਾਏ ਚੇਅਰਮੈਨ, ਅਵਤਾਰ ਸਿੰਘ ਬੈਸ […]

Read more ›
ਹੜ੍ਹ ਪ੍ਰਭਾਵਿਤ ਕਿਊਬਿਕ ਵਾਸੀਆਂ ਨੂੰ ਮੰਤਰੀ  ਨੇ ਹਲੀਮੀ ਤੋਂ ਕੰਮ ਲੈਣ ਲਈ ਆਖਿਆ

ਹੜ੍ਹ ਪ੍ਰਭਾਵਿਤ ਕਿਊਬਿਕ ਵਾਸੀਆਂ ਨੂੰ ਮੰਤਰੀ ਨੇ ਹਲੀਮੀ ਤੋਂ ਕੰਮ ਲੈਣ ਲਈ ਆਖਿਆ

May 9, 2017 at 11:03 pm

ਮਾਂਟਰੀਅਲ, 9 ਮਈ (ਪੋਸਟ ਬਿਊਰੋ) : ਕਿਊਬਿਕ ਵਿੱਚ ਹੜ੍ਹ ਦਾ ਪੱਧਰ ਹੌਲੀ ਹੌਲੀ ਘੱਟ ਰਿਹਾ ਹੈ। ਅਜਿਹਾ ਖਾਸਤੌਰ ਉੱਤੇ ਪ੍ਰੋਵਿੰਸ ਦੇ ਪੱਛਮੀ ਹਿੱਸੇ ਵਿੱਚ ਵੇਖਣ ਨੂੰ ਮਿਲਿਆ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਪਬਲਿਕ ਸਕਿਊਰਿਟੀ ਮੰਤਰੀ ਮਾਰਟਿਨ ਕੋਇਟੈਕਸ ਨੇ ਦਿੱਤੀ। ਪਰ ਕੋਇਟੈਕਸ ਨੇ ਆਖਿਆ ਕਿ ਕਿਊਬਿਕ ਵਾਸੀਆਂ ਨੂੰ ਇਹ ਹਕੀਕਤ ਸਮਝਣੀ […]

Read more ›
ਟਰੰਪ ਨੇ ਐਫਬੀਆਈ ਦੇ ਡਾਇਰੈਕਟਰ ਜੇਮਜ਼  ਕੌਮੇ ਦੀ ਕੀਤੀ ਛੁੱਟੀ

ਟਰੰਪ ਨੇ ਐਫਬੀਆਈ ਦੇ ਡਾਇਰੈਕਟਰ ਜੇਮਜ਼ ਕੌਮੇ ਦੀ ਕੀਤੀ ਛੁੱਟੀ

May 9, 2017 at 11:02 pm

ਵਾਸਿ਼ੰਗਟਨ, 9 ਮਈ (ਪੋਸਟ ਬਿਊਰੋ) : ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਚਨਚੇਤੀ ਹੀ ਐਫਬੀਆਈ ਦੇ ਡਾਇਰੈਕਟਰ ਜੇਮਜ਼ ਕੌਮੇ ਦੀ ਮੰਗਲਵਾਰ ਨੂੰ ਛੁੱਟੀ ਕਰ ਦਿੱਤੀ ਗਈ। ਜਿ਼ਕਰਯੋਗ ਹੈ ਕਿ ਐਫਬੀਆਈ ਇਹ ਜਾਂਚ ਕਰ ਰਹੀ ਹੈ ਕਿ ਕੀ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਦੀ ਮੁਹਿੰਮ ਵਿੱਚ ਰੂਸ ਨੇ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ […]

Read more ›
ਜਦੋਂ ਲਾਓ ਡਾਰਕ ਕਲਰ ਫਾਊਂਡੇਸ਼ਨ

ਜਦੋਂ ਲਾਓ ਡਾਰਕ ਕਲਰ ਫਾਊਂਡੇਸ਼ਨ

May 9, 2017 at 10:46 pm

ਫਾਊਂਡੇਸ਼ਨ ਚੰਗੀ ਉਦੋਂ ਦਿਸਦੀ ਹੈ, ਜਦੋਂ ਇਸ ਨੂੰ ਸਹੀ ਤਰੀਕੇ ਨਾਲ ਚਿਹਰੇ ਉੱਤੇ ਲਾਇਆ ਗਿਆ ਹੋਵੇ। ਇਸ ਨੂੰ ਲਾਉਣਾ ਬੇਹੱਦ ਆਸਾਨ ਹੈ। ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਅਤੇ ਸੁੰਦਰ ਦਿਸਦਾ ਹੈ, ਇਸ ਦੇ ਬਾਵਜੂਦ ਕਦੇ ਕਦੇ ਫਾਊਂਡੇਸ਼ਨ ਖਰੀਦਦੇ ਸਮੇਂ ਅਸੀਂ ਗਲਤੀ ਨਾਲ ਸਕਿਨ ਟੋਨ ਤੋਂ ਵੱਧ ਗੂੜ੍ਹੇ ਸ਼ੇਡ ਦੀ ਫਾਊਂਡੇਸ਼ਨ […]

Read more ›
ਮੈਂਗੋ ਆਈਸ ਕਰੀਮ

ਮੈਂਗੋ ਆਈਸ ਕਰੀਮ

May 9, 2017 at 10:44 pm

ਸਮੱਗਰੀ-ਦੋ ਅੰਬ, 100 ਗਰਾਮ ਖੰਡ, ਅੱਧਾ ਲੀਟਰ ਦੁੱਧ, ਕਾਰਨ ਫਲੋਰ (ਮੱਕੀ ਦਾ ਆਟਾ) ਦੋ ਵੱਡੇ ਚਮਚ, ਕਰੀਮ 200 ਗਰਾਮ। ਵਿਧੀ- ਦੁੱਧ ਨੂੰ ਕਿਸੇ ਭਾਰੇ ਤਲੇ ਵਾਲੇ ਭਾਂਡੇ ‘ਚ ਪਾ ਕੇ ਗਰਮ ਕਰਨ ਲਈ ਰੱਖੋ। ਸਿਰਫ ਇੱਕ ਚੌਥਾਈ ਕੱਪ ਠੰਡਾ ਦੁੱਧ ਪਿਆਲੇ ਵਿੱਚ ਬਚਾ ਲਓ। ਜਦੋਂ ਤੱਕ ਦੁੱਧ ਵਿੱਚ ਉਬਾਲਾ ਆਉਂਦਾ […]

Read more ›

ਅਨਾਥ

May 9, 2017 at 10:43 pm

-ਕਮਲ ਕਾਂਤ ਮੋਦੀ ਉਦੋਂ ਬਸ਼ੀਰਾ ਛੋਟਾ ਟੈਂਪੂ ਚਲਾਉਂਦਾ ਸੀ। ਉਂਜ ਉਸ ਦਾ ਨਾਂ ਬਸ਼ੀਰ ਖਾਨ ਸੀ, ਪਰ ਸਭ ਉਸ ਨੂੰ ਬਸ਼ੀਰਾ ਹੀ ਸੱਦਦੇ। ਸ਼ਾਇਦ ਗਰੀਬ ਹੋਣ ਕਰਕੇ। ਉਸ ਦਾ ਕੱਦ ਕਾਠੀ ਤੇ ਸਿਹਤ ਦੇਖ ਕੇ ਸਾਰੇ ਉਸ ਤੋਂ ਡਰਦੇ ਸਨ ਤੇ ਕੁਝ ਡਰ ਸ਼ਾਇਦ ਇਸ ਕਰਕੇ ਵੀ ਲੱਗਦਾ ਸੀ ਕਿ […]

Read more ›

ਮਿਹਨਤ ਦੀ ਰੋਟੀ

May 9, 2017 at 10:42 pm

-ਜਸਵਿੰਦਰ ਸਿੰਘ ਪੰਨੂੰ ਗਰਮੀਆਂ ਦੇ ਦਿਨ ਸਨ। ਕਿਸੇ ਦੋਸਤ ਕੋਲ ਕੁਝ ਘਰੇਲੂ ਕੰਮ ਸੀ। ਉਸ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਕਿ ਘੰਟਾ ਕੁ ਉਡੀਕ ਕਰੋ, ਮੈਂ ਚੱਲ ਪਿਆ ਹਾਂ। ਮੈਂ ਉਸ ਦੀ ਉਡੀਕ ਕਰਨ ਲਈ ਗੱਡੀ ਇਕ ਦਰਖੱਤ ਹੇਠ ਰੋਕ ਲਈ। ਬਾਰੀਆਂ ਖੋਲ੍ਹ ਕੇ ਮੈਂ ਲੰਮਾ ਪੈ ਗਿਆ ਤਾਂ […]

Read more ›