Archive for May 8th, 2017

ਪੀਲ ਵਿੱਚ ਮਕਾਨਾਂ ਦੀ ਥੋੜ ਮਾਰੂ ਪਹੁੰਚ ਜਾਰੀ

ਪੀਲ ਵਿੱਚ ਮਕਾਨਾਂ ਦੀ ਥੋੜ ਮਾਰੂ ਪਹੁੰਚ ਜਾਰੀ

May 8, 2017 at 8:51 pm

ਪੀਲ ਰੀਜਨਲ ਕਾਉਂਸਲ ਵੱਲੋਂ ਕੱਲ ਇੱਕ ਫੈਸਲਾ ਕਰਕੇ ਉਸ ਸਹੂਲਤ ਦਾ ਖਾਤਮਾ ਕਰ ਦਿੱਤਾ ਗਿਆ ਹੈ ਜਿਸ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪਹਿਲਾ ਮਕਾਨ ਖਰੀਦਣ ਲਈ ਡਾਊਨ ਪੇਅਮੈਂਟ ਦੇਣ ਵਾਸਤੇ 20 ਹਜ਼ਾਰ ਡਾਲਰ ਦਾ ਲੋਨ ਦਿੱਤਾ ਜਾਂਦਾ ਸੀ। 2008 ਵਿੱਚ ਆਰੰਭ ਕੀਤੇ ਗਏ ਇਸ ਪ੍ਰੋਗਰਾਮ ਤਹਿਤ 9.5 ਮਿਲੀਅਨ ਡਾਲਰ […]

Read more ›
ਇੱਕ ਵਿਅਕਤੀ ਤੇ ਬੱਚਾ ਕਿਊਬਿਕ ਨਦੀ ਵਿੱਚ ਰੁੜ੍ਹੇ

ਇੱਕ ਵਿਅਕਤੀ ਤੇ ਬੱਚਾ ਕਿਊਬਿਕ ਨਦੀ ਵਿੱਚ ਰੁੜ੍ਹੇ

May 8, 2017 at 8:12 pm

ਕਿਊਬਿਕ, 8 ਮਈ (ਪੋਸਟ ਬਿਊਰੋ) : ਐਤਵਾਰ ਰਾਤ ਨੂੰ ਕਿਊਬਿਕ ਦੇ ਗੈਸਪ ਇਲਾਕੇ ਵਿੱਚ 37 ਸਾਲਾ ਵਿਅਕਤੀ ਤੇ ਦੋ ਸਾਲਾ ਬੱਚਾ ਨਦੀ ਵਿੱਚ ਰੁੜ੍ਹ ਗਏ, ਇਨ੍ਹਾਂ ਦੋਵਾਂ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇੱਕ ਪਰਿਵਾਰ ਹੜ੍ਹਾਂ ਤੋਂ ਬਚਣ ਲਈ ਪਾਣੀ ਨਾਲ ਭਰੀ ਸੜਕ ਪਾਰ […]

Read more ›
ਸਲਮਾਨ-ਕਰਣ ਇਕੱਠੇ ਮਿਲ ਕੇ ਆਯੁਸ਼ ਸ਼ਰਮਾ ਨੂੰ ਲਾਂਚ ਕਰਨਗੇ

ਸਲਮਾਨ-ਕਰਣ ਇਕੱਠੇ ਮਿਲ ਕੇ ਆਯੁਸ਼ ਸ਼ਰਮਾ ਨੂੰ ਲਾਂਚ ਕਰਨਗੇ

May 8, 2017 at 8:08 pm

ਸਲਮਾਨ ਖਾਨ ਜਲਦੀ ਹੀ ਆਪਣੇ ਜੀਜੇ ਆਯੁਸ਼ ਸ਼ਰਮਾ ਨੂੰ ਬਾਲੀਵੁੱਡ ਵਿੱਚ ਲਾਂਚ ਕਰ ਸਕਦੇ ਹਨ। ਹਾਲ ਹੀ ਵਿੱਚ ਆਯੁਸ਼ ਨੂੰ ਕਰਣ ਜੌਹਰ ਦੇ ਘਰ ਦੇ ਬਾਹਰ ਸਪਾਟ ਕੀਤਾ ਗਿਆ ਸੀ। ਅਜਿਹੇ ਵਿੱਚ, ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਆਯੁਸ਼ ਨੂੰ ਸਲਮਾਨ ਲਾਂਚ ਕਰਨਗੇ ਜਾਂ ਕਰਣ ਜੌਹਰ? ਇੱਕ ਰਿਪੋਰਟ ਅਨੁਸਾਰ ਸਲਮਾਨ […]

Read more ›
ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਵਿੱਚ ਬਣੇਗੀ ‘ਆਸ਼ਿਕੀ-3’

ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ ਵਿੱਚ ਬਣੇਗੀ ‘ਆਸ਼ਿਕੀ-3’

May 8, 2017 at 8:07 pm

ਬੀਤੇ ਕੁਝ ਦਿਨਾਂ ਤੋਂ ਇੰਡਸਟਰੀ ਵਿੱਚ ਚਰਚਾ ਹੈ ਕਿ ਆਸ਼ਿਕੀ ਸੀਰੀਜ਼ ਦੀ ਤੀਸਰੀ ਫਿਲਮ ਵੀ ਬਣੇਗੀ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇਸ ਫਿਲਮ ਵਿੱਚ ਸਿਧਾਰਥ ਮਲਹੋਤਰਾ ਤੇ ਆਲੀਆ ਭੱਟ ਦੋਵੇਂ ਮੁੱਖ ਕਿਰਦਾਰ ਨਿਭਾਉਣਗੇ, ਹਾਲਾਂਕਿ ਇਸ ਨੂੰ ਲੈ ਕੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਸੂਤਰਾਂ ਦੀ ਮੰਨੀਏ ਤਾਂ […]

Read more ›
‘ਸ਼ੈਫ’ ਵਿੱਚ ਕਰੀਨਾ ਦਾ ਕੈਮਿਓ ਨਹੀਂ

‘ਸ਼ੈਫ’ ਵਿੱਚ ਕਰੀਨਾ ਦਾ ਕੈਮਿਓ ਨਹੀਂ

May 8, 2017 at 8:06 pm

ਲੰਬੇ ਸਮੇਂ ਤੋਂ ਚਰਚਾ ਹੈ ਕਿ ਕਰੀਨਾ ‘ਵੀਰੇ ਦੀ ਵੈਡਿੰਗ’ ਨਾਲ ਕਮਬੈਕ ਕਰ ਰਹੀ ਹੈ, ਪਰ ਬੀਤੇ ਦਿਨੀਂ ਨਵੀਂ ਆਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਕਰੀਨਾ ‘ਵੀਰੇ ਦੀ ਵੈਡਿੰਗ’ ਤੋਂ ਪਹਿਲਾਂ ਆਪਣੇ ਪਤੀ ਸੈਫ ਅਲੀ ਖਾਨ ਦੇ ਨਾਲ ‘ਸ਼ੈਫ’ ਵਿੱਚ ਨਜ਼ਰ ਆਏਗੀ। ਇਸ ਫਿਲਮ ਵਿੱਚ ਉਸ ਦਾ ਕੈਮਿਓ ਹੋਵੇਗਾ। […]

Read more ›
ਅੱਜ-ਨਾਮਾ

ਅੱਜ-ਨਾਮਾ

May 8, 2017 at 8:04 pm

ਕਨੇਡਾ ਵਾਲਿਆਂ ਸੀ ਜਿੱਦਾਂ ਪਹਿਲ ਕੀਤੀ, ਚੁਣ ਲਿਆ ਆਗੂ ਸੀ ਇੱਕ ਜਵਾਨ ਬੇਲੀ। ਫਰਾਂਸ ਵਿੱਚ ਫਿਰ ਓਦਾਂ ਦੀ ਗੱਲ ਹੋ ਗਈ, ਚੁਣ ਲਿਆ ਉਹਦੇ ਤੋਂ ਛੋਟਾ ਪ੍ਰਧਾਨ ਬੇਲੀ। ਚਾਲੀ ਸਾਲਾਂ ਦੀ ਹਾਲੇ ਨਹੀਂ ਉਮਰ ਹੋਈ, ਪਰ ਉਹ ਮਾਰ ਗਿਆ ਚੋਣ ਮੈਦਾਨ ਬੇਲੀ। ਕੋਈ ਕਹਿੰਦਾ ਸੁਨਾਮੀ ਜਿਹੀ ਵਗੀ ਹੈ ਜੀ, ਆ […]

Read more ›

ਹਲਕਾ ਫੁਲਕਾ

May 8, 2017 at 8:03 pm

ਟੀਚਰ, ‘‘ਵਿਨੋਦ, ਇੱਕ ਮੁਰਗੀ ਰੋਜ਼ ਦੋ ਆਂਡੇ ਦੇਵੇ ਤਾਂ ਉਹ ਇੱਕ ਹਫਤੇ ਵਿੱਚ ਕਿੰਨੇ ਆਂਡੇ ਦੇਵੇਗੀ?” ਵਿਨੋਦ, ‘‘ਸਰ, ਬਾਰਾਂ।” ਟੀਚਰ, ‘‘ਉਹ ਕਿਵੇਂ?” ਵਿਨਦੋ, ‘‘ਜੀ, ਉਹ ਐਤਵਾਰ ਨੂੰ ਛੁੱਟੀ ਵੀ ਤਾਂ ਕਰੇਗੀ।” ******** ਮੈਨੂੰ ਵੀ ਦੇਖਣ ਦਿਓ, ਕਿਸ ਦਾ ਐਕਸੀਡੈਂਟ ਹੋਇਆ ਹੈ। ਇੱਕ ਆਦਮੀ ਭੀੜ ਹਟਾਉਂਦੇ ਹੋਏ ਬੋਲਿਆ। ਜਦੋਂ ਕੋਈ ਹਟਿਆ […]

Read more ›

ਤਿੰਨ ਤਲਾਕ ਦਾ ਮੁੱਦਾ ਅਤੇ ਪ੍ਰਧਾਨ ਮੰਤਰੀ

May 8, 2017 at 8:02 pm

-ਕਰਣ ਥਾਪਰ ਇੱਕ ਸਾਥੀ ਨੇ ਜੋ ਮੁੱਦਾ ਉਠਾਇਆ, ਉਹ ਉਸ ਦੇ ਹਿਸਾਬ ਨਾਲ ਅਜੀਬ ਸੀ। ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਇਸ ਵਿਸ਼ੇ ‘ਚ ਉਸ ਨੂੰ ਕੋਈ ਦਿਸਚਸਪੀ ਹੋ ਸਕਦੀ ਹੈ। ਫਿਰ ਵੀ ਜਦੋਂ ਉਸ ਨੇ ਫੋਨ ਕੀਤਾ ਤਾਂ ਉਸ ਦੀ ਚਿੰਤਾ ਦੇ ਸਾਰੇ […]

Read more ›

ਹੈਰੋਇਨ ਸਮੱਗਲਰ ਦੀ ਮੌਤ ਦਾ ਕਾਰਨ ਹੈਰੋਇਨ ਹੀ ਬਣ ਗਈ

May 8, 2017 at 8:01 pm

-ਐੱਸ ਪ੍ਰਿਅੰਕਾ ਅਫਗਾਨ ਨਾਗਰਿਕ ਮਹਿਦੀਆ ਦਾਊਦ (55 ਸਾਲ) ਕਿਸੇ ਬਿਮਾਰੀ ਦਾ ਇਲਾਜ ਕਰਵਾਉਣ ਲਈ ਮੈਡੀਕਲ ਵੀਜ਼ੇ ਉੱਤੇ ਦਿੱਲੀ ਆਇਆ ਸੀ, ਪਰ ਦਿੱਲੀ ਪਹੁੰਚਣ ਅਤੇ ਦੋ ਦਿਨ ਇਥੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਠਹਿਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕਿਸੇ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਸ ਦੀ ਮੌਤ […]

Read more ›

ਕਿਉਂ ਟੁੱਟ ਰਿਹੈ ਨੌਜਵਾਨਾਂ ਦਾ ਸਾਹਿਤ ਨਾਲੋਂ ਨਾਤਾ?

May 8, 2017 at 8:01 pm

-ਕੁਲਦੀਪ ਸਿੰਘ ਢਿੱਲੋਂ ਨਰੋਏ ਸਮਾਜ ਦੀ ਸਿਰਜਣਾ ਵਿੱਚ ਸਾਹਿਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮਿਆਰੀ ਸਾਹਿਤ ਇਨਸਾਨ ਲਈ ਮਾਰਗ ਦਰਸ਼ਕ ਹੋ ਨਿੱਬੜਦਾ ਹੈ। ਵਿਹਲੇ ਰਹਿਣ ਜਾਂ ਗਲਤ ਸੰਗਤ ਵਿੱਚ ਪੈਣ ਨਾਲੋਂ ਚੰਗਾ ਹੈ ਕਿਤਾਬਾਂ ਨਾਲ ਦੋਸਤੀ ਕਰ ਲਈ ਜਾਵੇ। ਇਕ ਵਿਦਵਾਨ ਨੇ ਲਿਖਿਆ ਹੈ ਕਿ ਚੰਗਾ ਸਾਹਿਤ ਸਾਨੂੰ ਝੰਜੋੜ […]

Read more ›