Archive for May 5th, 2017

ਅੱਜ-ਨਾਮਾ

ਅੱਜ-ਨਾਮਾ

May 5, 2017 at 3:19 pm

ਲੱਗਦਾ ਕੁਝ ਤਾਂ ਹੋਇਆ ਹੁਣ ਸਾਹ ਸੌਖਾ, ਕੇਜਰੀਵਾਲ ਦੇ ਕੋਲ ਵਿਸ਼ਵਾਸ ਆਇਆ। ਘਰ ਦੇ ਤੀਕਰ ਜੇ ਗਏ ਮਨਾਉਣ ਉਸ ਨੂੰ, ਮੁੜਿਆ ਵੇਖ ਕੇ ਜ਼ਰਾ ਧਰਵਾਸ ਆਇਆ। ਆਉ-ਭਗਤ ਵਿਸ਼ਵਾਸ ਦੀ ਕਰੀ ਕਾਫੀ, ਬੰਦਾ ਬਣ ਕੇ ਜਿੱਦਾਂ ਸੀ ਖਾਸ ਆਇਆ। ਭਾਵੇਂ ਏਧਰਲਿਆਂ ਪਿਛਾਂਹ ਸੀ ਪੈਰ ਖਿੱਚੇ, ਹੋਈ ਭੁੱਲ ਦਾ ਨਹੀਂ ਅਹਿਸਾਸ ਆਇਆ। […]

Read more ›
ਮਨਮੀਤ ਅਲੀ ਸ਼ੇਰ ਦਾ ਕਤਲ ਕੇਸ ਲਟਕ ਗਿਆ, ਅਗਲੀ ਸੁਣਾਈ 11 ਜਨਵਰੀ 2018 ਨੂੰ

ਮਨਮੀਤ ਅਲੀ ਸ਼ੇਰ ਦਾ ਕਤਲ ਕੇਸ ਲਟਕ ਗਿਆ, ਅਗਲੀ ਸੁਣਾਈ 11 ਜਨਵਰੀ 2018 ਨੂੰ

May 5, 2017 at 3:17 pm

ਬ੍ਰਿਸਬੇਨ, 5 ਮਈ (ਪੋਸਟ ਬਿਊਰੋ)- ਬਹੁਚਰਚਿਤ ਮਨਮੀਤ ਸ਼ਰਮਾ (ਅਲੀਸ਼ੇਰ) ਕਤਲ ਕੇਸ ਦੀ ਸੁਣਵਾਈ ਏਥੇ ਬ੍ਰਿਸਬੇਨ ਦੀ ਮੈਜਿਸਟਰੇਟ ਅਦਾਲਤ ਵੱਲੋਂ ਕੀਤੀ ਗਈ। ਇਸ ਕਤਲ ਤੇ ਹੋਰ ਵੱਖ-ਵੱਖ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਨਥਨੀ ਓ ਡੋਨੋਹੀਊ ਦੇ ਮਾਨਸਿਕ ਬਿਮਾਰੀ ਦੀ ਜਾਂਚ ਰਿਪੋਰਟ ਸਕਾਈਟਰਿਸਟ (ਮਾਨਸਿਕ ਰੋਗਾਂ ਦੇ ਮਾਹਰ) ਵੱਲੋਂ ਅਦਾਲਤ ਵਿੱਚ ਪੇਸ਼ ਨਾ […]

Read more ›
ਐਫ ਬੀ ਆਈ ਦਾ ਮੁਖੀ ਕਹਿੰਦੈ: ਅਮਰੀਕਾ ਨੂੰ ਸਭ ਤੋਂ ਵੱਡਾ ਖਤਰਾ ਰੂਸ ਤੋਂ

ਐਫ ਬੀ ਆਈ ਦਾ ਮੁਖੀ ਕਹਿੰਦੈ: ਅਮਰੀਕਾ ਨੂੰ ਸਭ ਤੋਂ ਵੱਡਾ ਖਤਰਾ ਰੂਸ ਤੋਂ

May 5, 2017 at 3:16 pm

ਵਾਸ਼ਿੰਗਟਨ, 5 ਮਈ (ਪੋਸਟ ਬਿਊਰੋ)- ਐਫ ਬੀ ਆਈ ਦੇ ਡਾਇਰੈਕਟਰ ਜੇਮਸ ਕੋਮੀ ਨੇ ਕਿਹਾ ਹੈ ਕਿ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਸਾਹਮਣੇ ਸਭ ਤੋਂ ਵੱਡਾ ਖਤਰਾ ਰੂਸ ਪੈਦਾ ਕਰਦਾ ਹੈ। ਸੈਨੇਟ ਜੁਡੀਸ਼ੀਅਰੀ ਕਮੇਟੀ ਦੇ ਸਾਹਮਣੇ ਇਕ ਪ੍ਰਸ਼ਨ ਦੇ ਉਤਰ ਵਿੱਚ ਕੋਮੀ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਉਨ੍ਹਾਂ ਦੇ (ਰੂਸ […]

Read more ›
ਮਿਸਰ ਦੀ ਇਮਾਨ ਅਹਿਮਦ ਨੂੰ ਹਸਪਤਾਲੋਂ ਛੁੱਟੀ ਮਿਲੀ, ਭਾਰ ਘਟ ਕੇ ਸਿਰਫ 170 ਕਿਲੋ ਰਹਿ ਗਿਆ

ਮਿਸਰ ਦੀ ਇਮਾਨ ਅਹਿਮਦ ਨੂੰ ਹਸਪਤਾਲੋਂ ਛੁੱਟੀ ਮਿਲੀ, ਭਾਰ ਘਟ ਕੇ ਸਿਰਫ 170 ਕਿਲੋ ਰਹਿ ਗਿਆ

May 5, 2017 at 3:12 pm

ਮੁੰਬਈ, 5 ਮਈ (ਪੋਸਟ ਬਿਊਰੋ)- ਕੁਝ ਦਿਨ ਪਹਿਲਾਂ ਦੁਨੀਆ ਦੀ ਸਭ ਤੋਂ ਭਾਰੀ ਔਰਤ ਵਜੋਂ ਦੇਖੀ ਜਾਣ ਵਾਲੀ ਮਿਸਰ ਦੀ ਨਾਗਰਿਕ ਇਮਾਨ ਅਹਿਮਦ ਨੂੰ ਕੱਲ੍ਹ ਇਥੇ ਸੈਫੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਿੱਥੇ ਮੋਟਾਪੇ ਤੋਂ ਪ੍ਰੇਸ਼ਾਨ ਇਸ ਔਰਤ ਦਾਇਲਾਜ ਕੀਤਾ ਗਿਆ। ਬੈਰੀਯਾਟਿ੍ਰਕ ਸਰਜਨ ਮੁਫੱਜਲ ਲੱਕੜਵਾਲਾ ਨੇ ਕਿਹਾ ਕਿ 37 […]

Read more ›
ਨਿਰਭੈਆ ਕਾਂਡ ਦੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਸੁਪਰੀਮ ਕੋਰਟ ਨੇ ਕਾਇਮ ਰੱਖੀ

ਨਿਰਭੈਆ ਕਾਂਡ ਦੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਸੁਪਰੀਮ ਕੋਰਟ ਨੇ ਕਾਇਮ ਰੱਖੀ

May 5, 2017 at 3:10 pm

ਨਵੀਂ ਦਿੱਲੀ, 5 ਮਈ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ 16 ਦਸੰਬਰ 2012 ਦੇ ਗੈਂਗ ਰੇਪ ਅਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਬਾਰੇ ਅੱਜ ਸ਼ੁੱਕਰਵਾਰ ਦਿੱਤੇ ਫੈਸਲੇ ਵਿੱਚ ਦੋਸ਼ੀਆਂ ਦੀ ਸਜ਼ਾ-ਏ-ਮੌਤ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਲੀਆਂ ਅਪੀਲਾਂ ਫੈਸਲਾ ਦਿੱਤਾ ਹੈ। […]

Read more ›
ਵਿਦੇਸ਼ ਭੇਜਣ ਦੇ ਨਾਂ ਉੱਤੇ 30 ਲੱਖ ਦੀ ਠੱਗੀ ਕਰਨ ਦਾ ਕੇਸ ਦਰਜ

ਵਿਦੇਸ਼ ਭੇਜਣ ਦੇ ਨਾਂ ਉੱਤੇ 30 ਲੱਖ ਦੀ ਠੱਗੀ ਕਰਨ ਦਾ ਕੇਸ ਦਰਜ

May 5, 2017 at 3:07 pm

ਮੁਕੇਰੀਆਂ, 5 ਮਈ (ਪੋਸਟ ਬਿਊਰੋ)- ਇਥੇ ਪੁਲਸ ਨੇ ਜ਼ਮੀਨੀ ਮਾਮਲੇ ਵਿੱਚ ਅੱਠ ਲੱਖ ਅਤੇ ਵਿਦੇਸ਼ ਭੇਜਣ ਦੇ ਨਾਂ ‘ਤੇ 22 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਜਣਿਆਂ ਉੱਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ […]

Read more ›
ਇੰਪਰੂਵਮੈਂਟ ਟਰੱਸਟ ਫਲੈਟਾਂ ਦੀ ਗੜਬੜ ਕਾਰਨ ਨਵਜੋਤ ਸਿੱਧੂ ਨੇ 10 ਅਧਿਕਾਰੀ ਸਸਪੈਂਡ ਕੀਤੇ

ਇੰਪਰੂਵਮੈਂਟ ਟਰੱਸਟ ਫਲੈਟਾਂ ਦੀ ਗੜਬੜ ਕਾਰਨ ਨਵਜੋਤ ਸਿੱਧੂ ਨੇ 10 ਅਧਿਕਾਰੀ ਸਸਪੈਂਡ ਕੀਤੇ

May 5, 2017 at 3:05 pm

ਬਠਿੰਡਾ, 5 ਮਈ (ਪੋਸਟ ਬਿਊਰੋ)- ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਮਨਮੋਹਨ ਕਾਲੀਆ ਇਨਕਲੇਵ ਵਿੱਚ ਫਲੈਟ ਉਸਾਰੀ ਦੀ ਗੜਬੜ ਦੇ ਦੋਸ਼ ਵਿੱਚ ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ 10 ਅਫਸਰ ਸਸਪੈਂਡ ਕਰ ਦਿੱਤੇ ਹਨ। ਵਿਭਾਗੀ ਜਾਂਚ ਵਿੱਚ 13 ਅਫਸਰ ਦੋਸ਼ੀ ਨਿਕਲੇ ਸਨ, ਜਿਨ੍ਹਾਂ ਵਿੱਚੋਂ ਤਿੰਨ ਰਿਟਾਇਰ ਹੋ ਚੁੱਕੇ ਹਨ। ਬਾਕੀ […]

Read more ›
ਸਿਟੀਜ਼ਨਸਿ਼ਪ ਬਿੱਲ ਉੱਤੇ ਸੈਨੇਟ ਵੱਲੋਂ ਪ੍ਰਸਤਾਵਿਤ ਸੋਧਾਂ ਉੱਤੇ ਲਿਬਰਲ ਸਰਕਾਰ ਕਰਾਵੇਗੀ ਬਹਿਸ

ਸਿਟੀਜ਼ਨਸਿ਼ਪ ਬਿੱਲ ਉੱਤੇ ਸੈਨੇਟ ਵੱਲੋਂ ਪ੍ਰਸਤਾਵਿਤ ਸੋਧਾਂ ਉੱਤੇ ਲਿਬਰਲ ਸਰਕਾਰ ਕਰਾਵੇਗੀ ਬਹਿਸ

May 5, 2017 at 6:34 am

ਓਟਵਾ, 5 ਮਈ (ਪੋਸਟ ਬਿਊਰੋ) : ਇੱਕ ਸਾਲ ਪਹਿਲਾਂ ਹਾਊਸ ਆਫ ਕਾਮਨਜ਼ ਵਿੱਚ ਪਾਸ ਹੋਇਆ ਤੇ ਚਿਰਾਂ ਤੋਂ ਉਡੀਕਿਆ ਜਾ ਰਿਹਾ ਲਿਬਰਲਾਂ ਦਾ ਸਿਟੀਜ਼ਨਸਿ਼ਪ ਬਿੱਲ ਆਖਿਰਕਾਰ ਅੱਗੇ ਵਧਣ ਲੱਗਿਆ ਹੈ। ਪਰ ਪਾਸ ਹੋਣ ਦੇ ਬਾਵਜੂਦ ਇਹ ਬਿੱਲ ਅਜੇ ਤੱਕ ਕਾਨੂੰਨ ਨਹੀਂ ਬਣਿਆ ਹੈ। ਬੁੱਧਵਾਰ ਨੂੰ ਸੈਨੇਟ ਨੇ ਵੀ ਬਿੱਲ ਦੇ […]

Read more ›
ਕੈਨੇਡਾ ਦੀ ਸੱਭ ਤੋਂ ਉੱਚੀ ਪਹਾੜੀ ਉੱਤੇ ਫਸੀ ਕਲਾਂਈਬਰ ਨੂੰ ਬਚਾਇਆ

ਕੈਨੇਡਾ ਦੀ ਸੱਭ ਤੋਂ ਉੱਚੀ ਪਹਾੜੀ ਉੱਤੇ ਫਸੀ ਕਲਾਂਈਬਰ ਨੂੰ ਬਚਾਇਆ

May 5, 2017 at 6:32 am

ਵਾੲ੍ਹੀਟਹੌਰਸ, 5 ਮਈ (ਪੋਸਟ ਬਿਊਰੋ) : ਯੂਕੌਨ ਵਿੱਚ ਭੂਚਾਲ ਆਉਣ ਤੋਂ ਬਾਅਦ ਕੈਨੇਡਾ ਦੀ ਸੱਭ ਤੋਂ ਉੱਚੀ ਚੋਟੀ ਉੱਤੇ ਫਸੀ ਇੱਕ ਕਲਾਂਈਬਰ ਨੂੰ ਬਚਾਅ ਲਿਆ ਗਿਆ ਹੈ। ਅਰਜਨਟੀਨਾ ਦੀ 37 ਸਾਲਾ ਨਤਾਲੀਆ ਮਾਰਟੀਨੇਜ਼ ਨੇ 22 ਅਪਰੈਲ ਨੂੰ ਕਲੂਆਨੇ ਨੈਸ਼ਨਲ ਪਾਰਕ ਤੇ ਰਿਜ਼ਰਵ ਵਿੱਚ ਮਾਊਂਟ ਲੋਗਨ ਉੱਤੇ ਇੱਕਲਿਆਂ ਚੜ੍ਹਾਈ ਸ਼ੁਰੂ ਕੀਤੀ […]

Read more ›
ਸਿੱਖਾਂ ਨੂੰ ਖੇਡਣ ਵੇਲੇ ਪਟਕਾ ਬੰਨ੍ਹਣ ਅਤੇ ਮੁਸਲਮਾਨਾਂ ਨੂੰ ਹਿਜ਼ਾਬ ਦੀ ਇਜਾਜ਼ਤ

ਸਿੱਖਾਂ ਨੂੰ ਖੇਡਣ ਵੇਲੇ ਪਟਕਾ ਬੰਨ੍ਹਣ ਅਤੇ ਮੁਸਲਮਾਨਾਂ ਨੂੰ ਹਿਜ਼ਾਬ ਦੀ ਇਜਾਜ਼ਤ

May 5, 2017 at 6:28 am

ਹਾਂਗਕਾਂਗ, 5 ਮਈ (ਪੋਸਟ ਬਿਊਰੋ)- ਅੰਤਰਰਾਸ਼ਟਰੀ ਬਾਸਕਿਟਬਾਲ ਐਸੋਸੀਏਸ਼ਨ (ਐਫ ਆਈ ਬੀ ਏ) ਨੇ ਸਖਤ ਵਿਰੋਧ ਅਤੇ ਨਿੰਦਾ ਦੇ ਬਾਅਦ ਪੇਸ਼ੇਵਰ ਸਿੱਖ ਖਿਡਾਰੀਆਂ ਦੇ ਪਟਕਾ ਬੰਨ੍ਹਣ ਤੇ ਮੁਸਲਮਾਨ ਖਿਡਾਰੀਆਂ ਨੂੰ ‘ਹਿਜ਼ਾਬ’ ਪਹਿਨ ਕੇ ਖੇਡਣ ਤੋਂ ਰੋਕ ਹਟਾ ਦਿੱਤੀ ਹੈ। ਐਫ ਆਈ ਬੀ ਏ ਵੱਲੋਂ ਲਏ ਫੈਸਲੇ ਅਨੁਸਾਰ ਹੁਣ ਖਿਡਾਰੀ ਮੈਦਾਨ ਵਿੱਚ […]

Read more ›