Archive for May 4th, 2017

ਗਰਚਾ ਬਰਦਰਜ਼ ਦੀ ਹੋਮਲਾਈਫ ਸਿਲਵਰ ਸਿਟੀ ਨੇ ਰਚਿਆ ਇਤਿਹਾਸ

ਗਰਚਾ ਬਰਦਰਜ਼ ਦੀ ਹੋਮਲਾਈਫ ਸਿਲਵਰ ਸਿਟੀ ਨੇ ਰਚਿਆ ਇਤਿਹਾਸ

May 4, 2017 at 9:38 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਵਿੱਚ ਸਥਿਤ ਹੋਮਲਾਈਫ ਸਿਲਵਰਸਿਟੀ ਰੀਅਲਟੀ ਇੰਕ ਦੇ ਗਰਚਾ ਭਰਾਵਾਂ ਅਜੀਤ ਸਿੰਘ ਅਤੇ ਬਲਜੀਤ ਸਿੰਘ ਨੇ ਰੀਅਲ ਐਸਟੇਟ ਦੇ ਖੇਤਰ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ। ਫਰਵਰੀ 2016 ਵਿੱਚ ਨਵੀਂ ਬਰੋਕਰੇਜ਼ ਕਾਇਮ ਕਰਨ ਤੋਂ ਬਾਅਦ ਇਹ ਅਜਿਹੀ ਨਿਵੇਕਲੀ ਬਰੋਕਰੇਜ਼ ਹੈ ਜਿਸਨੇ ਕੁਝ ਹੀ ਮਹੀਨਿਆਂ ਦੇ ਅਰਸੇ ਦੌਰਾਨ ਹੀ […]

Read more ›
ਮਾਲਟਨ ਤੋਂ ਰੈਕਸਡੇਲ ਤੱਕ ਨਗਰ ਕੀਰਤਨ 7 ਮਈ ਨੂੰ

ਮਾਲਟਨ ਤੋਂ ਰੈਕਸਡੇਲ ਤੱਕ ਨਗਰ ਕੀਰਤਨ 7 ਮਈ ਨੂੰ

May 4, 2017 at 9:35 pm

ਮਾਲਟਨ ਪੋਸਟ ਬਿਉਰੋ: ਖਾਸਲੇ ਦੇ 318 ਵੇਂ ਸਾਜਨਾ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ 7 ਮਈ ਨੂੰ ਕੱਢੇ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਪੂਰੇ ਜੋਰਾਂ ਉੱਤੇ ਚੱਲ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਨਗਰ ਕੀਰਤਨ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਵੇਰੇ 8 ਵਜੇ ਕੀਰਤਨ […]

Read more ›
ਉਂਟੇਰੀਓ ਵਿੱਚ ਨਸਲੀ ਸ਼ਨਾਖਤ ਦਾ ਸਰਾਪ

ਉਂਟੇਰੀਓ ਵਿੱਚ ਨਸਲੀ ਸ਼ਨਾਖਤ ਦਾ ਸਰਾਪ

May 4, 2017 at 9:33 pm

ਉਂਟੇਰੀਓ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਤਾਜੀ ਰਿਪੋਰਟ ਮੁਤਾਬਕ ਉਂਟੇਰੀਓ ਵਿੱਚ ਲੋਕਾਂ ਦਾ ਉਹਨਾਂ ਦੀ ਨਸਲੀ ਪਿਛੋਕੜ ਦੇ ਹਿਸਾਬ ਨਾਲ ਰਿਕਾਰਡ ਰੱਖਣ ਅਤੇ ਜਾਂਚ ਪੜਤਾਲ ਕਰਨ ਦਾ ਰੁਝਾਨ ਖਤਮ ਨਹੀਂ ਹੋਇਆ ਹੈ ਸਗੋਂ ਜਾਰੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦੀ ‘ਸੱ਼ਕ ਦੀ ਨਜ਼ਰ ਵਿੱਚ’ (Under suspicion) ਨਾਮਕ ਇਹ ਰਿਪੋਰਟ ਪੂਰੇ ਪ੍ਰੋਵਿੰਸ ਵਿੱਚ […]

Read more ›
ਭਾਰੀ ਮੀਂਹ ਕਾਰਨ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਹੜ੍ਹ ਆਉਣ ਦਾ ਖਦਸ਼ਾ

ਭਾਰੀ ਮੀਂਹ ਕਾਰਨ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਹੜ੍ਹ ਆਉਣ ਦਾ ਖਦਸ਼ਾ

May 4, 2017 at 8:56 pm

ਓਨਟਾਰੀਓ, 4 ਮਈ (ਪੋਸਟ ਬਿਊਰੋ) : ਅਗਲੇ ਤਿੰਨ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾਂ ਦੇ ਚੱਲਦਿਆਂ ਪੂਰੀ ਕੈਨੇਡਾ ਵਿੱਚ ਜਲਥਲ ਇੱਕ ਹੋ ਸਕਦਾ ਹੈ। ਇਸ ਖਿੱਤੇ ਵਿੱਚ 50 ਤੋਂ 100 ਮਿਲੀਮੀਟਰ ਤੱਕ ਮੀਂਹ ਪੈਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਓਨਟਾਰੀਓ, ਕਿਊਬਿਕ, ਨੋਵਾ ਸਕੋਸ਼ੀਆ ਤੇ ਨਿਊ ਬਰੰਜ਼ਵਿੱਕ ਵਿੱਚ ਇਸ ਹਫਤੇ […]

Read more ›
ਬਲੀਜ਼ ਵਿੱਚ ਕੈਨੇਡੀਅਨ ਨਾਗਰਿਕ ਪੁਲਿਸ ਹਿਰਾਸਤ ਵਿੱਚ

ਬਲੀਜ਼ ਵਿੱਚ ਕੈਨੇਡੀਅਨ ਨਾਗਰਿਕ ਪੁਲਿਸ ਹਿਰਾਸਤ ਵਿੱਚ

May 4, 2017 at 8:51 pm

ਬਲੀਜ਼, 4 ਮਈ (ਪੋਸਟ ਬਿਊਰੋ) : ਕੈਨੇਡੀਅਨ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੋਰਾਂਟੋ ਦੀ ਮਹਿਲਾ ਤੇ ਉਸ ਦੇ ਅਮਰੀਕੀ ਬੁਆਏਫਰੈਂਡ ਦੀ ਮੌਤ ਦੇ ਸਬੰਧ ਵਿੱਚ ਬਲੀਜ਼ ਵਿੱਚ ਇੱਕ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਗਲੋਬਲ ਅਫੇਅਰਜ਼ ਕੈਨੇਡਾ ਦੇ ਬੁਲਾਰੇ ਨੇ ਵੀਰਵਾਰ ਦੁਪਹਿਰ ਨੂੰ ਦੱਸਿਆ ਕਿ ਕਾਉਂਸਲਰ ਅਧਿਕਾਰੀ […]

Read more ›
ਅਗਲੇ ਹਫਤੇ ਤੋਂ ਟੋਰਾਂਟੋ ਜ਼ੂ ਦੇ ਕਾਮਿਆਂ ਦੀ ਹੋ ਸਕਦੀ ਹੈ ਛੁੱਟੀ?

ਅਗਲੇ ਹਫਤੇ ਤੋਂ ਟੋਰਾਂਟੋ ਜ਼ੂ ਦੇ ਕਾਮਿਆਂ ਦੀ ਹੋ ਸਕਦੀ ਹੈ ਛੁੱਟੀ?

May 4, 2017 at 8:49 pm

ਟੋਰਾਂਟੋ, 4 ਮਈ (ਪੋਸਟ ਬਿਊਰੋ) : ਟੋਰਾਂਟੋ ਦੇ ਜ਼ੂ ਦੇ ਅਮਲੇ ਵਿੱਚੋਂ 500 ਦੇ ਲੱਗਭਗ ਕਾਮਿਆਂ ਦੀ ਛੁੱਟੀ ਕੀਤੀ ਜਾ ਸਕਦੀ ਹੈ। ਇਸ ਖਬਰ ਨਾਲ ਹੁਣ ਇਹ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਹਨ ਕਿ ਕੀ ਇਸ ਕਦਮ ਦੇ ਬਾਅਦ ਜਨਤਾ ਲਈ ਜ਼ੂ ਕਦੇ ਖੁੱਲ੍ਹ ਸਕੇਗਾ। ਵੀਰਵਾਰ ਨੂੰ ਸਿਟੀ ਹਾਲ […]

Read more ›
ਅਕਾਲੀ ਆਗੂ ਕਾਹਲੋਂ ਤੇ ਕਾਂਗਰਸੀ ਆਗੂ ਡਿੰਪਾ ਦੇ ਬੱਸ ਮੁਲਾਜ਼ਮਾਂ ਦੀਆਂ ਝੜਪਾਂ

ਅਕਾਲੀ ਆਗੂ ਕਾਹਲੋਂ ਤੇ ਕਾਂਗਰਸੀ ਆਗੂ ਡਿੰਪਾ ਦੇ ਬੱਸ ਮੁਲਾਜ਼ਮਾਂ ਦੀਆਂ ਝੜਪਾਂ

May 4, 2017 at 8:46 pm

ਅੰਮ੍ਰਿਤਸਰ, 4 ਮਈ, (ਪੋਸਟ ਬਿਊਰੋ)- ਇੱਥੇ ਅੰਤਰਰਾਜੀ ਬੱਸ ਅੱਡੇ ਉੱਤੇ ਅੱਜ ਸਵੇਰੇ ਦੋ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ ਕਾਰਿੰਦਿਆਂ ਦੇ ਝਗੜੇ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਇਹ ਝਗੜਾ ਪਿਆਰ ਬੱਸ ਸਰਵਿਸ ਤੇ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਦੇ ਵਰਕਰਾਂ ਵਿਚਾਲੇ ਹੋਇਆ। ਵਰਨਣ ਯੋਗ ਹੈ ਕਿ ਬਾਬਾ ਬੁੱਢਾ ਬੱਸ ਸਰਵਿਸ ਸਾਬਕਾ […]

Read more ›
ਸਵੱਛ ਭਾਰਤ ਸਰਵੇਖਣ ਦੇ ਦੌਰਾਨ ਇੰਦੌਰ ਭਾਰਤ ਦਾ ਸਭ ਤੋਂ ਸਵੱਛ ਸ਼ਹਿਰ ਨਿਕਲਿਆ

ਸਵੱਛ ਭਾਰਤ ਸਰਵੇਖਣ ਦੇ ਦੌਰਾਨ ਇੰਦੌਰ ਭਾਰਤ ਦਾ ਸਭ ਤੋਂ ਸਵੱਛ ਸ਼ਹਿਰ ਨਿਕਲਿਆ

May 4, 2017 at 8:43 pm

* ਚੰਡੀਗੜ੍ਹ ਦਾ 11ਵੇਂ ਥਾਂ, ਪੰਜਾਬ ਸੌ ਤੋਂ ਪਿੱਛੇ ਗਿਆ ਨਵੀਂ ਦਿੱਲੀ, 4 ਮਈ, (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਇੱਸ ਸਾਲ ਭਾਰਤ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਵਜੋਂ ਉਭਰਿਆ ਹੈ ਅਤੇ ਉਤਰ ਪ੍ਰਦੇਸ਼ ਦੇ ਗੋਂਡਾ ਨੂੰ ਸਭ ਤੋਂ ਗੰਦਾ ਸ਼ਹਿਰ ਮੰਨਿਆ ਗਿਆ ਹੈ। ਇਹ ਜਾਣਕਾਰੀ ਕੇਂਦਰ ਸਰਕਾਰ […]

Read more ›
ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

May 4, 2017 at 8:41 pm

ਚੰਡੀਗੜ੍ਹ, 4 ਮਈ, (ਪੋਸਟ ਬਿਊਰੋ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰ ਗਠਨ ਕਰਨ ਲਈ ਪਹਿਲੇ ਸਾਰੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧ ਵਿੱਚ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ […]

Read more ›
ਮਹਾਰਾਣੀ ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਨੇ ਸ਼ਾਹੀ ਫਰਜ਼ਾਂ ਤੋਂ ਰਿਟਾਇਰਮੈਂਟ ਲਈ

ਮਹਾਰਾਣੀ ਐਲਿਜ਼ਾਬੈਥ ਦੇ ਪਤੀ ਪ੍ਰਿੰਸ ਫਿਲਿਪ ਨੇ ਸ਼ਾਹੀ ਫਰਜ਼ਾਂ ਤੋਂ ਰਿਟਾਇਰਮੈਂਟ ਲਈ

May 4, 2017 at 8:39 pm

ਲੰਡਨ, 4 ਮਈ, (ਪੋਸਟ ਬਿਊਰੋ)- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ਦੇ ਪਤੀ ਪ੍ਰਿੰਸ ਫਿਲਿਪ ਨੇ ਅੱਜ ਸੱਦੀ ਗਈ ਹੰਗਾਮੀ ਮੀਟਿੰਗ ਪਿੱਛੋਂ ਸੇਵਾ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਹੈ। ਬਕਿੰਘਮ ਪੈਲਿਸ ਤੋਂ ਮਿਲੀ ਸੂਚਨਾ ਅਨੁਸਾਰ ਡਿਊਕ ਆਫ ਈਡਨਬਰਾ ਪ੍ਰਿੰਸ ਫਿਲਿਪ ਅਤੇ ਮਹਾਰਾਣੀ ਨੇ ਇਹ ਖੁਦ ਫੈਸਲਾ ਲਿਆ ਹੈ। ਪ੍ਰਿੰਸ ਫਿਲਿਪ ਅਗਲੇ […]

Read more ›