Archive for May 3rd, 2017

ਅੱਜ-ਨਾਮਾ

ਅੱਜ-ਨਾਮਾ

May 3, 2017 at 9:10 pm

ਕੋਰੀਆ ਕੋਲ ਅਮਰੀਕਾ ਦੀ ਫੌਜ ਪੁੱਜੀ, ਤੁਰ ਪਿਆ ਨਾਲ ਹੈ ਝੱਟ ਜਾਪਾਨ ਬੇਲੀ। ਆਸ-ਪਾਸ ਪਈ ਚੀਨ ਦੀ ਫੌਜ ਘੁੰਮਦੀ, ਮੱਲਿਆ ਉਹਨੇ ਵੀ ਪਿਆ ਮੈਦਾਨ ਬੇਲੀ। ਰੂਸ ਵਾਲਿਆਂ ਦੀ ਟਿਕੀ ਨਜ਼ਰ ਏਧਰ, ਦਿਨੇ-ਰਾਤ ਪਏ ਕਰਨ ਧਿਆਨ ਬੇਲੀ। ਇਨ੍ਹਾਂ ਦੇਸ਼ਾਂ ਦੇ ਅੰਦਰ ਜੋ ਲੋਕ ਰਹਿੰਦੇ, ਉਨ੍ਹਾਂ ਸਾਰਿਆਂ ਨੂੰ ਖਤਰਾ-ਜਾਨ ਬੇਲੀ। ਧੂਣੀ ਧੁਖੀ, […]

Read more ›
ਬ੍ਰਿਟੇਨ ਦੇ ਸ਼ਾਹੀ ਜੋੜੇ ਦੀਆਂ ਫੋਟੋ ਖਿੱਚਣ ਅਤੇ ਛਾਪਣ ਵਾਲੇ ਅਦਾਰੇ ਵਿਰੁੱਧ ਮੁਕੱਦਮਾ ਸ਼ੁਰੂ

ਬ੍ਰਿਟੇਨ ਦੇ ਸ਼ਾਹੀ ਜੋੜੇ ਦੀਆਂ ਫੋਟੋ ਖਿੱਚਣ ਅਤੇ ਛਾਪਣ ਵਾਲੇ ਅਦਾਰੇ ਵਿਰੁੱਧ ਮੁਕੱਦਮਾ ਸ਼ੁਰੂ

May 3, 2017 at 8:54 pm

ਲੰਡਨ, 3 ਮਈ, (ਪੋਸਟ ਬਿਊਰੋ)- ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਨੂੰਹ ਦੀਆਂ ਇਤਰਾਜ਼ ਯੋਗ ਤਸਵੀਰਾਂ ਖਿੱਚਣ ਤੇ ਛਾਪਣ ਵਾਲੇ ਮੀਡੀਆ ਅਦਾਰੇ ਦੇ ਖਿਲਾਫ ਮੁਕੱਦਮਾ ਸ਼ੁਰੂ ਹੋ ਗਿਆ ਹੈ। ਦਾ ਡਿਊਕ ਆਫ ਕੈਂਬਰਿਜ ਪ੍ਰਿੰਸ ਵਿਲੀਅਮ ਵੱਲੋਂ ਫਰੈਂਚ ਮੀਡੀਆ ਤੋਂ 15 ਲੱਖ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਪ੍ਰਿੰਸ ਵਿਲੀਅਮ […]

Read more ›
ਗੁਰਪ੍ਰੀਤ ਵੜੈਚ ਨੇ ਵੀ ਆਪ ਪਾਰਟੀ ਵਿਚਲੇ ਵਿਰੋਧੀਆਂ ਦਾ ਤਵਾ ਲਾ ਦਿੱਤਾ

ਗੁਰਪ੍ਰੀਤ ਵੜੈਚ ਨੇ ਵੀ ਆਪ ਪਾਰਟੀ ਵਿਚਲੇ ਵਿਰੋਧੀਆਂ ਦਾ ਤਵਾ ਲਾ ਦਿੱਤਾ

May 3, 2017 at 8:51 pm

ਚੰਡੀਗੜ੍ਹ, 3 ਮਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦਾ ਖਿਲਾਰਾ ਦਿਨੋ-ਦਿਨ ਵਧਦਾ ਜਾਂਦਾ ਹੈ। ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਕਿਹਾ ਕਿ ਚੋਣਾਂ ਮੌਕੇ ਜਿਨ੍ਹਾਂ ਸੱਜਣਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਟੁੱਟ ਗਏ ਹਨ, ਉਹ ਹੁਣ ਪ੍ਰਧਾਨਗੀ ਹੜੱਪਣ ਨੂੰ ਹੱਥ-ਪੈਰ ਮਾਰ ਰਹੇ ਹਨ। […]

Read more ›
ਕੇਜਰੀਵਾਲ ਦੇ ਮਨਾਉਣ ਉੱਤੇ ਆਪ ਪਾਰਟੀ ਵਿੱਚ ਰਹਿਣਾ ਮੰਨ ਗਏ ਕੁਮਾਰ ਵਿਸ਼ਵਾਸ

ਕੇਜਰੀਵਾਲ ਦੇ ਮਨਾਉਣ ਉੱਤੇ ਆਪ ਪਾਰਟੀ ਵਿੱਚ ਰਹਿਣਾ ਮੰਨ ਗਏ ਕੁਮਾਰ ਵਿਸ਼ਵਾਸ

May 3, 2017 at 8:49 pm

ਨਵੀਂ ਦਿੱਲੀ, 3 ਮਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਬੈਠਕ ਪਿੱਛੋਂ ਇਸ ਪਾਰਟੀ ਵਿਚਲਾ ਵਿਵਾਦ ਸੁਲਝ ਗਿਆ ਜਾਪਦਾ ਹੈ। ਇਸ ਮੌਕੇ ਪਾਰਟੀ ਵਿਧਾਇਕ ਅਮਾਨਤੁੱਲ੍ਹਾ ਖਾਨ ਨੂੰ ਪਾਰਟੀ ਤੋਂ ਸਸਪੈਂਡ ਕਰਨ ਦਾ ਫੈਸਲਾ ਕਰ ਦਿੱਤਾ […]

Read more ›
ਭਾਰਤ ਨੇ ਪਾਕਿਸਤਾਨ ਨੂੰ ਉਸ ਦੀ ਫੌਜ ਵੱਲੋਂ ਭਾਰਤ ਦੇ ਜਵਾਨਾਂ ਦੇ ਸਿਰ ਕਲਮ ਕਰਨ ਦੇ ਸਬੂਤ ਸੌਂਪੇ

ਭਾਰਤ ਨੇ ਪਾਕਿਸਤਾਨ ਨੂੰ ਉਸ ਦੀ ਫੌਜ ਵੱਲੋਂ ਭਾਰਤ ਦੇ ਜਵਾਨਾਂ ਦੇ ਸਿਰ ਕਲਮ ਕਰਨ ਦੇ ਸਬੂਤ ਸੌਂਪੇ

May 3, 2017 at 8:48 pm

* ਪਾਕਿ ਨੇ ਅਜੇ ਵੀ ਇਸ ਗੁਨਾਹ ਨੂੰ ਨਹੀਂ ਕਬੂਲਿਆ ਨਵੀਂ ਦਿੱਲੀ, 3 ਮਈ, (ਪੋਸਟ ਬਿਊਰੋ)- ਭਾਰਤ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਭਾਰਤੀ ਫੌਜ ਦੇ ਜਵਾਨਾਂ ਦੇ ਵਹਿਸ਼ੀ ਢੰਗ ਨਾਲ ਕੀਤੇ ਕਤਲ ਪਿੱਛੇ ਪਾਕਿਸਤਾਨ ਦੀ ਫੌਜ ਦਾ ਹੱਥ ਹੈ। ਆਪਣੇ ਫੌਜੀਆਂ ਦੇ ਸਿਰ ਕਲਮ ਕੀਤੇ ਜਾਣ ਦੀ […]

Read more ›
ਬਜ਼ੁਰਗਾਂ ਵੱਲੋਂ ਬੱਚਿਆਂ ਦੀ ਗਿਣਤੀ ਪਿੱਛੇ ਛੱਡ ਜਾਣ ਦੀਆਂ ਚੁਣੌਤੀਆਂ

ਬਜ਼ੁਰਗਾਂ ਵੱਲੋਂ ਬੱਚਿਆਂ ਦੀ ਗਿਣਤੀ ਪਿੱਛੇ ਛੱਡ ਜਾਣ ਦੀਆਂ ਚੁਣੌਤੀਆਂ

May 3, 2017 at 8:44 pm

ਅੰਕੜਾ ਵਿਭਾਗ ਵੱਲੋਂ ਜਾਰੀ ਜਨਸੰਖਿਆ ਬਾਰੇ ਜਾਣਕਾਰੀ ਮੁਤਾਬਕ ਕੈਨੇਡਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਵਿੱਚ ਸੀਨੀਅਰਾਂ ਭਾਵ ਬਜ਼ੁਰਗਾਂ ਦੀ ਗਿਣਤੀ ਬੱਚਿਆਂ ਦੀ ਸੰਖਿਆ ਨਾਲੋਂ ਵੱਧ ਗਈ ਹੈ। ਸਾਲ 2016 ਵਿੱਚ ਕੈਨੇਡਾ ਵਿੱਚ 58 ਲੱਖ ਦੇ ਮੁਕਾਬਲੇ ਸੀਨੀਅਰਾਂ ਦੀ ਗਿਣਤੀ 59 ਲੱਖ ਪੁੱਜ ਤੱਕ ਗਈ ਹੈ। […]

Read more ›
ਇਸ਼ਾਰਿਆਂ ਨਾਲ ਗੱਲ ਕਰੇਗੀ ਤਮੰਨਾ

ਇਸ਼ਾਰਿਆਂ ਨਾਲ ਗੱਲ ਕਰੇਗੀ ਤਮੰਨਾ

May 3, 2017 at 8:43 pm

ਤਮੰਨਾ ਭਾਟੀਆ ਹਿੰਦੀ ਫਿਲਮਾਂ ਦੇ ਕਿਰਦਾਰਾਂ ਵਿੱਚ ਪ੍ਰਯੋਗ ਕਰ ਰਹੀ ਹੈ। ਇਸ ਤਮਿਲ ਰੀਮੇਕ ਫਿਲਮ ਵਿੱਚ ਅਜਿਹੀ ਲੜਕੀ ਬਣੀ ਹੈ, ਜੋ ਬੋਲ-ਸੁਣ ਨਹੀਂ ਸਕਦੀ। ਤਮੰਨਾ ਦਾ ਕਹਿਣਾ ਹੈ ਕਿ ਮੈਂ ਹਰ ਇੱਕ ਫਿਲਮ ਵਿੱਚ ਅਲੱਗ ਅਲੱਗ ਕਿਰਦਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਫਿਲਮ ਵਿੱਚ ਮੈਂ ਅਜਿਹਾ ਕਿਰਦਾਰ ਨਿਭਾ ਰਹੀ […]

Read more ›
ਹੁਣ ਕਾਮੇਡੀ ਕਰੇਗੀ ਤੱਬੂ

ਹੁਣ ਕਾਮੇਡੀ ਕਰੇਗੀ ਤੱਬੂ

May 3, 2017 at 8:39 pm

ਰੋਹਿਤ ਸ਼ੈਟੀ ‘ਗੋਲਮਾਲ’ ਸੀਰੀਜ਼ ਦੀ ਚੌਥੀ ਫਿਲਮ ਬਣਾਉਣ ਦੀ ਤਿਆਰੀ ਵਿੱਚ ਹੈ। ਇਸ ਫਿਲਮ ਵਿੱਚ ਅਜੈ ਦੇਵਗਨ ਅਤੇ ਰੋਹਿਤ ਦੀ ਹਿੱਟ ਜੋੜੀ ਮੁੜ ਇਕੱਠਿਆਂ ਕੰਮ ਕਰੇਗੀ। ਹੁਣ ਫਿਲਮ ਦੀ ਸਟਾਰ ਕਾਸਟ ਵਿੱਚ ਤੱਬੂ ਦਾ ਨਾਂਅ ਵੀ ਜੁੜ ਗਿਆ ਹੈ। ਤੱਬੂ ਦੀ ਇਮੇਜ਼ ਗੰਭੀਰ ਅਦਾਕਾਰਾ ਦੀ ਹੈ, ਜਦ ਕਿ ‘ਗੋਲਮਾਲ’ ਸੀਰੀਜ਼ […]

Read more ›
ਟੈਸਟ ਹੈ ਸ਼ਰਧਾ ਦਾ

ਟੈਸਟ ਹੈ ਸ਼ਰਧਾ ਦਾ

May 3, 2017 at 8:38 pm

ਸ਼ਰਧਾ ਨੇ ਕਰੀਅਰ ਦੀ ਸ਼ੁਰੂਆਤ ‘ਤੀਨ ਪੱਤੀ’ ਵਰਗੀ ਫਿਲਮ ਨਾਲ ਕੀਤੀ ਸੀ। ਉਸ ਵਿੱਚ ਉਸ ਨੇ ਅਰਪਣਾ ਖੰਨਾ ਨਾਂਅ ਦੀ ਕੁੜੀ ਦਾ ਬੜਾ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ‘ਲਵ ਕਾ ਦਿ ਐਂਡ’ ਵਿੱਚ ਵੀ ਉਸ ਦਾ ਛੋਟਾ ਕਿਰਦਾਰ ਸੀ। 2013 ਵਿੱਚ ਪਹਿਲੀ ਵਾਰ ਉਸ ਵੱਲੋਂ ਅਭਿਨੈ ਵਾਲੀ […]

Read more ›

ਹਲਕਾ ਫੁਲਕਾ

May 3, 2017 at 8:29 pm

ਵਿਮਲਾ, ‘‘ਅੱਜ ਸ਼ੀਲਾ ਨੇ ਰੈਸਟੋਰੈਂਟ ਵਿੱਚ ਲੰਚ ਤੋਂ ਬਾਅਦ ਭਾਸ਼ਣ ਦਿੱਤਾ। ਉਹ ਜਿੰਨਾ ਸੰਖੇਪ ਸੀ, ਓਨਾ ਹੀ ਸਭ ਨੂੰ ਪਸੰਦ ਆਇਆ।” ਕਮਲਾ, ‘‘ਕੀ ਕੀ, ਕਿਹਾ ਸ਼ੀਲਾ ਨੇ?” ਵਿਮਲਾ, ‘‘ਬੱਸ ਇੰਨਾ ਹੀ ਕਿ ਅੱਜ ਦਾ ਬਿੱਲ ਮੈਂ ਚੁਕਾਂ ਦਿਆਂਗੀ।” ******** ਸੁਰਜੀਤ, ‘‘ਭਰਾ, ਹਲਵੇ ਦੀ ਇੱਕ ਪਲੇਟ ਹੋਰ ਲਿਆਉਣਾ।” ਵੇਟਰ, ‘‘ਤੁਹਾਨੂੰ ਪਸੰਦ […]

Read more ›