Archive for May 2nd, 2017

ਬਾਬਾ ਜਵਾਹਰ ਦਾਸ ਜੀ ਦੇ ਸਲਾਨਾ ਜੋੜ ਮੇਲੇ ਦੀ ਖੁਸ਼ੀ ਵਿਚ ਅਖੰਡ ਪਾਠ ਸਾਹਿਬ ਦਾ ਭੋਗ 14 ਮਈ ਨੂੰ

May 2, 2017 at 9:15 pm

ਪਿੰਡ ਸੂਸਾਂ, ਜਿਲਾ ਹੁਸਿ਼ਆਰਪੁਰ ਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜਵਾਹਰ ਦਾਸ ਜੀ ਦੇ ਸਲਾਨਾ ਜੋੜ ਮੇਲੇ ਦੀ ਖੁਸ਼ੀ ਵਿਚ ਡਿਕਸੀ ਰੋਡ ਗੁਰਦਆਰਾ ਸਾਹਿਬ ਵਿਖੇ 12 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 14 ਮਈ ਦਿਨ ਐਤਵਾਰ […]

Read more ›

ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਵਿਸਾਖੀ ਤੇ ਸਾਥੀਆਂ ਦੇ ਜਨਮ ਦਿਨ ਮਨਾਏ

May 2, 2017 at 9:15 pm

ਬੀਤੇ ਵੀਰਵਾਰ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਧੂਮਧਾਮ ਨਾਲ ਵਿਸਾਖੀ ਦੇ ਨਾਲ-ਨਾਲ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਹਨ, ਅਮਰੀਕ ਸਿੰਘ ਲਾਲੀ, ਸੇਵਾ ਸਿੰਘ ਤੇ ਨਰਿੰਦਰਪਾਲ ਸਿੰਘ ਗਿੱਲ। ਚਾਹ ਪਾਣੀ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਹੋਇਆ। ਸਭਾ ਦੇ ਪ੍ਰਧਾਨ ਨੇ ਤਿੰਨਾਂ ਹੀ ਦੋਸਤਾਂ ਦੀ ਅਰੋਗ, ਲੰਮੀ ਉਮਰ ਦੀ […]

Read more ›
ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ

ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ

May 2, 2017 at 9:14 pm

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ): ਗਰੇਟਰ ਟੋਰਾਂਟੋ ਇਲਾਕੇ ਦੀਆਂ ਛੇ ਅਗਾਂਹਵਧੂ ਜਥੇਬੰਦੀਆਂ ਵਲੋਂ ਰੱਲ ਕੇ ਬੀਤੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ। ਇਸ ਵਿਚ ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ, ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਪਾਕਿਸਤਾਨੀ […]

Read more ›
ਟਰੰਟੋਂ ਦੇ 70% ਲੋਕ ਮਿਨੀਮਮ ਵੇਜ 15 ਡਾਲਰ ਕਰਨ ਦੇ ਹੱਕ `ਚ ਨਿੱਤਰੇ

ਟਰੰਟੋਂ ਦੇ 70% ਲੋਕ ਮਿਨੀਮਮ ਵੇਜ 15 ਡਾਲਰ ਕਰਨ ਦੇ ਹੱਕ `ਚ ਨਿੱਤਰੇ

May 2, 2017 at 9:12 pm

ਇਕ ਨਵੇਂ ਆਏ ਸਰਵੇ ਦੇ ਮੁਤਾਬਕ ਟਰੰਟੋਂ ਦੇ ਬਹੁਤੇ ਲੋਕ ਮਿਨੀਮਮ ਵੇਜ ਨੂੰ ਵਧਾਕੇ ਪੰਦਰਾਂ ਡਾਲਰ ਕਰਨ ਦੇ ਹੱਕ ਵਿੱਚ ਹਨ। ਵਰਕਰਜ ਯੂਨੀਅਨਾਂ ਤੇ ਹੋਰ ਕਈ ਗਰੁੱਪਾਂ ਵਲੋਂ ਚਲਾਈ ਇਹ ਕੰਮਪੇਨ ਹੁਣ ਪੂਰੇ ਨਾਰਥ ਅਮੈਰਿਕਾ ‘ਚ ਹੀ ਜੋਰ ਫੜਦੀ ਜਾ ਰਹੀ ਹੈ। ਫੈਡਰਲ ਤੇ ਉਨਟਾਰੀਓ ਐਨ ਡੀ ਪੀ, ਕਿਊਬੈਕ ਸੋਲੀਡੇਅਰ […]

Read more ›
ਸੈਕਸੂਅਲ ਹੈਰਾਸਮੈਂਟ: ਜੇਕਰ ਪਾਰਲੀਮੈਂਟ ਵੀ ਸੁਰੱਖਿਅਤ ਨਹੀਂ ਤਾਂ?

ਸੈਕਸੂਅਲ ਹੈਰਾਸਮੈਂਟ: ਜੇਕਰ ਪਾਰਲੀਮੈਂਟ ਵੀ ਸੁਰੱਖਿਅਤ ਨਹੀਂ ਤਾਂ?

May 2, 2017 at 9:10 pm

ਕੈਨੇਡੀਅਨ ਸੀਨੇਟ ਦੀ ਨੈਤਿਕਤਾ ਬਾਰੇ ਕਮੇਟੀ (Ethics Committee) ਨੇ ਸਿਫ਼ਾਰਸ਼ ਕੀਤੀ ਹੈ ਕਿ ਸੀਨੇਟਰ ਡੌਨ ਮੀਰੀਡਿਥ (Don Meredith) ਨੂੰ ਸੀਨੇਟ ਵਿੱਚੋਂ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ। ਕੈਨੇਡਾ ਦੇ ਉੱਚ ਪੱਧਰ ਦੇ ਸਾਬਕਾ ਜੱਜਾਂ, ਵਕੀਲਾਂ ਉੱਤੇ ਆਧਾਰਿਤ ਇਸ ਪੰਜ ਮੈਂਬਰੀ ਕਮੇਟੀ ਨੇ ਇਹ ਫੈਸਲਾ ਸੀਨੇਟ ਦੀ ਐਥਿਕਸ ਅਫ਼ਸਰ Lyse Ricard  (ਲਾਈਸ […]

Read more ›
ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਬੈਂਕ ਵੈਨ ਤੋਂ ਦਿਨ ਦਿਹਾੜੇ 1 ਕਰੋੜ 33 ਲੱਖ ਰੁਪਏੇ ਲੁੱਟੇ

ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ ਬੈਂਕ ਵੈਨ ਤੋਂ ਦਿਨ ਦਿਹਾੜੇ 1 ਕਰੋੜ 33 ਲੱਖ ਰੁਪਏੇ ਲੁੱਟੇ

May 2, 2017 at 8:59 pm

ਬਨੂੜ, 2 ਮਈ, (ਪੋਸਟ ਬਿਊਰੋ)- ਬਨੂੜ-ਰਾਜਪੁਰਾ ਹਾਈਵੇ ਉੱਤੇ ਇਕ ਨਿੱਜੀ ਯੂਨੀਵਰਸਿਟੀ ਲਾਗੇ ਅੱਜ ਪੰਜ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਐਕਸਿਸ ਬੈਂਕ ਦੀ ਕੈਸ਼ ਵੈਨ ਵਿੱਚੋਂ 1 ਕਰੋੜ 33 ਲੱਖ ਰੁਪਏ ਨਕਦੀ ਲੁੱਟ ਲਈ। ਲੁਟੇਰਿਆਂ ਨੇ ਕੈਸ਼ ਵੈਨ ਵਿਚਲੇ ਇੱਕ ਗੰਨਮੈਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਦੂਸਰੇ ਦੀ ਬੰਦੂਕ […]

Read more ›
ਪਾਕਿਸਤਾਨੀ ਜ਼ੁਲਮ ਸਹਾਰਨ ਵਾਲੇ ਸ਼ਹੀਦ ਪਰਮਜੀਤ ਦਾ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ

ਪਾਕਿਸਤਾਨੀ ਜ਼ੁਲਮ ਸਹਾਰਨ ਵਾਲੇ ਸ਼ਹੀਦ ਪਰਮਜੀਤ ਦਾ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ

May 2, 2017 at 8:59 pm

ਤਰਨ ਤਾਰਨ, 2 ਮਈ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਪਾਕਿਸਤਾਨੀ ਫੌਜ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਮੈਂਬਰਾਂ ਵੱਲੋਂ ਸ਼ਹੀਦ ਕੀਤੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਵੇਈਂ ਪੂਈਂ ਲਿਆਂਦੀ ਗਈ ਅਤੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ […]

Read more ›
ਆਮ ਆਦਮੀ ਪਾਰਟੀ ਦਾ ‘ਵਿਸ਼ਵਾਸ’ ਮੁੱਦੇ ਦਾ ਕਲੇਸ਼ ਹੋਰ ਵਧਿਆ

ਆਮ ਆਦਮੀ ਪਾਰਟੀ ਦਾ ‘ਵਿਸ਼ਵਾਸ’ ਮੁੱਦੇ ਦਾ ਕਲੇਸ਼ ਹੋਰ ਵਧਿਆ

May 2, 2017 at 8:57 pm

ਨਵੀਂ ਦਿੱਲੀ, 2 ਮਈ, (ਪੋਸਟ ਬਿਊਰੋ)- ਦਿੱਲੀ ਨਗਰ ਨਿਗਮ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਖੁੱਲ ਕੇ ਸਾਹਮਣੇ ਆ ਗਿਆ ਹੈ। ਮੰਗਲਵਾਰ ਪਹਿਲਾਂ ਕੁਮਾਰ ਵਿਸ਼ਵਾਸ ਨੇ ਪ੍ਰੈੱਸ ਕਾਨਫਰੰਸ ਕਰਕੇ ਅਮਾਨਤਉੱਲਾ ਖਾਨ ਦੇ ਮੁੱਦੇ ਉੱਤੇ ਪਾਰਟੀ ਲੀਡਰਸਿ਼ਪ ਉੱਤੇ ਹਮਲਾ ਬੋਲਿਆ, ਫਿਰ ਦਿੱਲੀ ਦੇ ਡਿਪਟੀ ਮੁੱਖ ਮੰਤਰੀ […]

Read more ›
ਭਾਰਤ-ਪਾਕਿ ਦੇ ਡੀ ਜੀ ਐਮ ਓਜ਼ ਦੀ ਹੌਟਲਾਈਨ ਉੱਤੇ ਕੌੜ ਭਰੀ ਗੱਲਬਾਤ

ਭਾਰਤ-ਪਾਕਿ ਦੇ ਡੀ ਜੀ ਐਮ ਓਜ਼ ਦੀ ਹੌਟਲਾਈਨ ਉੱਤੇ ਕੌੜ ਭਰੀ ਗੱਲਬਾਤ

May 2, 2017 at 8:56 pm

* ਜਵਾਨਾਂ ਦੀਆਂ ਦੇਹਾਂ ਦੀ ਵੱਢ-ਟੁੱਕ ਨੂੰ ਭਾਰਤ ਨੇ ‘ਅਣਮਨੁੱਖੀ’ ਕਿਹਾ * ਪਾਕਿਸਤਾਨੀ ਅਫਸਰ ਨੇ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੱਤਾ ਨਵੀਂ ਦਿੱਲੀ, 2 ਮਈ, (ਪੋਸਟ ਬਿਊਰੋ)- ਭਾਰਤ ਦੀ ਫ਼ੌਜ ਨੇ ਅੱਜ ਪਾਕਿਸਤਾਨ ਦੀ ਫ਼ੌਜੀ ਹਾਈ ਕਮਾਂਡ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਦੋ ਭਾਰਤੀ ਜਵਾਨਾਂ ਨੂੰ ਮਾਰ ਕੇ ਉਨ੍ਹਾਂ […]

Read more ›
ਐਥਿਕਸ ਕਮੇਟੀ ਵੱਲੋਂ ਮੈਰੇਡਿੱਥ ਨੂੰ ਸੈਨੇਟ ਵਿੱਚੋਂ ਕੱਢਣ ਦੀ ਸਿਫਾਰਿਸ਼

ਐਥਿਕਸ ਕਮੇਟੀ ਵੱਲੋਂ ਮੈਰੇਡਿੱਥ ਨੂੰ ਸੈਨੇਟ ਵਿੱਚੋਂ ਕੱਢਣ ਦੀ ਸਿਫਾਰਿਸ਼

May 2, 2017 at 8:54 pm

ਓਟਵਾ, 2 ਮਈ (ਪੋਸਟ ਬਿਊਰੋ) : ਸੈਨੇਟ ਦੀ ਐਥਿਕਸ ਕਮੇਟੀ ਨੇ ਟੀਨੇਜਰ ਕੁੜੀ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਸੈਨੇਟਰ ਡੌਨ ਮੈਰੇਡਿੱਥ ਨੂੰ ਸੈਨੇਟ ਵਿੱਚੋਂ ਬਾਹਰ ਕੱਢਣ ਦੀ ਸਿਫਾਰਿਸ਼ ਕੀਤੀ ਹੈ। ਹੁਣ ਇਹ ਪੂਰੀ ਸੈਨੇਟ ਉੱਤੇ ਨਿਰਭਰ ਕਰਦਾ ਹੈ ਕਿ ਉਹ ਐਥਿਕਸ ਕਮੇਟੀ ਦੀ ਇਸ ਸਿਫਾਰਿਸ਼ ਨੂੰ ਮੰਨੇ ਜਾਂ ਨਾ ਮੰਨੇ […]

Read more ›