Archive for May 1st, 2017

ਵਿਆਹ ਵਿੱਚ ਗੋਲੀ ਨਾਲ ਕਤਲ ਹੋਣ ਬਾਰੇ ਗ੍ਰਹਿ ਮੰਤਰਾਲੇ ਤੇ ਦਿੱਲੀ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ

ਵਿਆਹ ਵਿੱਚ ਗੋਲੀ ਨਾਲ ਕਤਲ ਹੋਣ ਬਾਰੇ ਗ੍ਰਹਿ ਮੰਤਰਾਲੇ ਤੇ ਦਿੱਲੀ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ

May 1, 2017 at 8:18 pm

ਨਵੀਂ ਦਿੱਲੀ, 1 ਮਈ (ਪੋਸਟ ਬਿਊਰੋ)- ਇੱਕ ਵਿਆਹ ਸਮਾਗਮ ਦੇ ਦੌਰਾਨ ਚੱਲੀ ਗੋਲੀ ਨਾਲ ਮਾਰੀ ਗਈ ਲੜਕੀ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੇਂਦਰੀ ਗ੍ਰਹਿ ਮੰਤਰਾਲੇ, ਦਿੱਲੀ ਸਰਕਾਰ ਤੇ ਦਿੱਲੀ ਪੁਲਸ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਦਿਆਂ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਜਸਟਿਸ ਸੰਜੀਵ ਸਚਦੇਵਾ ਦੀ ਅਦਾਲਤ […]

Read more ›
ਹੁਣ ਖੇਤਰੀ ਫਿਲਮਾਂ ਵਿੱਚ ਹਿੰਦੀ ਸਬ-ਟਾਈਟਲ ਹੋਣਗੇ ਜਾਂ ਫਿਲਮਾਂ ਹਿੰਦੀ ਵਿੱਚ ਡਬ ਹੋਣਗੀਆਂ

ਹੁਣ ਖੇਤਰੀ ਫਿਲਮਾਂ ਵਿੱਚ ਹਿੰਦੀ ਸਬ-ਟਾਈਟਲ ਹੋਣਗੇ ਜਾਂ ਫਿਲਮਾਂ ਹਿੰਦੀ ਵਿੱਚ ਡਬ ਹੋਣਗੀਆਂ

May 1, 2017 at 8:17 pm

ਨਵੀਂ ਦਿੱਲੀ, 1 ਮਈ (ਪੋਸਟ ਬਿਊਰੋ)- ਹਿੰਦੀ ਸਿਨੇਮਾ ਪ੍ਰੇਮੀ ਹੁਣ ਭਾਸ਼ਾ ਦੀ ਉਲਝਣ ਬਿਨਾਂ ਖੇਤਰੀ ਫਿਲਮਾਂ ਦਾ ਵੀ ਆਨੰਦ ਲੈ ਸਕਣਗੇ। ਪਾਰਲੀਮੈਂਟਰੀ ਕਮੇਟੀ ਦੀ ਉਸ ਸਿਫਾਰਸ਼ ਨੂੰ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐਨ ਐਫ ਡੀ ਸੀ) ਜਾਂ ਇਨ੍ਹਾਂ ਫਿਲਮਾਂ […]

Read more ›
ਸਹਾਰਾ ਪ੍ਰਾਪਰਟੀਜ਼ ਦੀ ਨੀਲਾਮੀ ਦੀ ਸਮਾਂ ਹੱਦ 20 ਮਈ ਤੱਕ ਵਧੀ

ਸਹਾਰਾ ਪ੍ਰਾਪਰਟੀਜ਼ ਦੀ ਨੀਲਾਮੀ ਦੀ ਸਮਾਂ ਹੱਦ 20 ਮਈ ਤੱਕ ਵਧੀ

May 1, 2017 at 8:16 pm

ਨਵੀਂ ਦਿੱਲੀ, 1 ਮਈ (ਪੋਸਟ ਬਿਊਰੋ)- ਸੰਕਟ ਵਿੱਚ ਫਸੇ ਹੋਏ ਸਹਾਰਾ ਗਰੁੱਪ ਨੇ ਆਪਣੀਆਂ 30 ਜਾਇਦਾਦਾਂ ਦੀ ਵਿਕਰੀ ਲਈ ਨੀਲਾਮੀ ਸਮਾਂ ਹੱਦ 20 ਮਈ ਤੱਕ ਵਧਾ ਦਿੱਤੀ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਜਾਇਦਾਦਾਂ ਵਿੱਚ ਰੁਚੀ ਰੱਖਣ ਵਾਲੀਆਂ ਕੰਪਨੀਆਂ ਨੇ ਇਨ੍ਹਾਂ ਦੀ ਪੜਤਾਲ ਲਈ ਹੋਰ ਸਮਾਂ ਮੰਗਿਆ ਹੈ। […]

Read more ›
ਭਰਾ ਤੇ ਭਤੀਜਿਆਂ ਨੇ ਕੀਤਾ ਸਕੇ ਭਰਾ ਦਾ ਕਤਲ

ਭਰਾ ਤੇ ਭਤੀਜਿਆਂ ਨੇ ਕੀਤਾ ਸਕੇ ਭਰਾ ਦਾ ਕਤਲ

May 1, 2017 at 8:15 pm

ਰਾਏਕੋਟ, 1 ਮਈ (ਪੋਸਟ ਬਿਊਰੋ)- ਨੇੜਲੇ ਪਿੰਡ ਕਲਸੀਆਂ ਵਿਖੇ ਕੱਲ੍ਹ ਰਾਤ ਪੁਰਾਣੀ ਰੰਜ਼ਿਸ਼ ਦੇ ਕਾਰਨ ਇੱਕ ਵਿਅਕਤੀ ਨੂੰ ਉਸ ਦੇ ਸਕੇ ਭਰਾ ਤੇ ਭਤੀਜਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਥਾਣਾ ਸਦਰ ਰਾਏਕੋਟ ਵਿੱਚ ਮ੍ਰਿਤਕ ਦੀ ਪੁੱਤਰੀ ਗੁਰਮੀਤ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਬੀਤੀ ਰਾਤ ਉਨ੍ਹਾਂ ਦਾ […]

Read more ›
ਪਤੀ ਤੋਂ ਤੰਗ ਆਈ ਔਰਤ ਵੱਲੋਂ ਦੋ ਬੱਚਿਆਂ ਸਮੇਤ ਖੁਦਕੁਸ਼ੀ

ਪਤੀ ਤੋਂ ਤੰਗ ਆਈ ਔਰਤ ਵੱਲੋਂ ਦੋ ਬੱਚਿਆਂ ਸਮੇਤ ਖੁਦਕੁਸ਼ੀ

May 1, 2017 at 8:15 pm

ਰਾਜਪੁਰਾ, 1 ਮਈ (ਪੋਸਟ ਬਿਊਰੋ)- ਇਥੋਂ ਦੇ ਪਿੰਡ ਮਾਨਕਪੁਰ ਵਿੱਚ ਇੱਕ ਮਾਂ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਖੁਦ ਵੀ ਜ਼ਹਿਰ ਨਿਗਲ ਲਿਆ ਹੈ। ਚੰਡੀਗੜ੍ਹ ਸੈਕਟਰ 32 ਵਿੱਚ ਇਲਾਜ ਦੌਰਾਨ ਮਾਂ ਅਤੇ ਦੋਵਾਂ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਕਰਮਜੀਤ ਕੌਰ (29), ਬੇਟੀ ਗੁਰਲੀਨ ਕੌਰ […]

Read more ›
ਚੱਕੀ ਖੱਡ ਵਿੱਚ ਡੁੱਬ ਜਾਣ ਨਾਲ 12 ਸਾਲਾ ਬੱਚੇ ਦੀ ਮੌਤ

ਚੱਕੀ ਖੱਡ ਵਿੱਚ ਡੁੱਬ ਜਾਣ ਨਾਲ 12 ਸਾਲਾ ਬੱਚੇ ਦੀ ਮੌਤ

May 1, 2017 at 8:14 pm

ਪਠਾਨਕੋਟ, 1 ਮਈ (ਪੋਸਟ ਬਿਊਰੋ)- ਚੱਕੀ ਖੱਡ ਵਿੱਚ ਦੋਸਤ ਦੇ ਨਾਲ ਨਹਾਉਣ ਗਏ ਇਕ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ। ਉਸ ਬੱਚੇ ਦੀ ਪਛਾਣ ਵਿਨਾਇਕ ਸ਼ਰਮਾ (12) ਪੁੱਤਰ ਮਨਮੋਹਨ ਸ਼ਰਮਾ ਨਿਵਾਸੀ ਰਾਮਪੁਰਾ ਹੋਈ ਹੈ। ਸੂਚਨਾ ਮਿਲਣ ‘ਤੇ ਡਵੀਜ਼ਨ ਨੰਬਰ ਦੋ ਦੇ ਥਾਣਾ ਇੰਚਾਰਜ ਭਾਰਤ ਭੂਸ਼ਣ ਮੌਕੇ ‘ਤੇ ਪਹੁੰਚੇ। ਥਾਣਾ […]

Read more ›
96 ਲੱਖ ਰੁਪਏ ਗਬਨ ਕਰਨ ਵਾਲਾ ਕੋਆਪਰੇਟਿਵ ਬੈਂਕ ਦਾ ਮੈਨੇਜਰ ਸਸਪੈਂਡ

96 ਲੱਖ ਰੁਪਏ ਗਬਨ ਕਰਨ ਵਾਲਾ ਕੋਆਪਰੇਟਿਵ ਬੈਂਕ ਦਾ ਮੈਨੇਜਰ ਸਸਪੈਂਡ

May 1, 2017 at 8:13 pm

ਮੁਕਤਸਰ ਸਾਹਿਬ, 1 ਮਈ (ਪੋਸਟ ਬਿਊਰੋ)- ਗਲਤ ਐਂਟਰੀਆਂ ਨਾਲ 96 ਲੱਖ ਰੁਪਏ ਦਾ ਗਬਨ ਕਰਨ ਦੇ ਕੇਸ ਵਿੱਚ ਕੋਟਕਪੂਰਾ ਰੋਡ ਦੀ ਮੁਕਤਸਰ ਕੋਆਪ੍ਰੇਟਿਵ ਬੈਂਕ ਦਾ ਸੀਨੀਅਰ ਮੈਨੇਜਰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਥਾਣਾ ਸਿਟੀ ਪੁਲਸ ਨੇ ਬੈਂਕ ਮੈਨੇਜਰ ਖਿਲਾਫ ਕੇਸ ਦਰਜ ਕਰਕੇ ਉਸ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ […]

Read more ›
ਗਲੂਕੋਮਾ ਬਾਰੇ ਹੁਣ ਸਾਧਾਰਨ ਜਾਂਚ ‘ਚ ਪਤਾ ਲੱਗ ਜਾਇਆ ਕਰੇਗਾ

ਗਲੂਕੋਮਾ ਬਾਰੇ ਹੁਣ ਸਾਧਾਰਨ ਜਾਂਚ ‘ਚ ਪਤਾ ਲੱਗ ਜਾਇਆ ਕਰੇਗਾ

May 1, 2017 at 8:12 pm

ਲੰਡਨ, 1 ਮਈ (ਪੋਸਟ ਬਿਊਰੋ)- ਵਿਗਿਆਨਕਾਂ ਨੇ ਪਹਿਲੀ ਵਾਰ ਜਾਂਚ ਦੀ ਇਸ ਤਰ੍ਹਾਂ ਦੀ ਤਕਨੀਕ ਵਿਕਸਤ ਕੀਤੀ ਹੈ, ਜੋ ਦਸ ਸਾਲ ਪਹਿਲਾਂ ਹੀ ਅੱਖਾਂ ਦੀ ਬਿਮਾਰੀ ਗਲੂਕੋਮਾ ਦੇ ਬਾਰੇ ਸਟੀਕ ਜਾਣਕਾਰੀ ਦੇ ਦੇਵੇਗੀ। ਇਹ ਨਵੀਂ ਜਾਂਚ ਗਲੂਕੋਮਾ ਕਾਰਨ ਪੂਰੀ ਦੁਨੀਆ ਵਿੱਚ ਅੱਖਾਂ ਦੀ ਰੌਸ਼ਨੀ ਗੁਆ ਰਹੇ ਲੱਖਾਂ ਲੋਕਾਂ ਲਈ ਆਸ […]

Read more ›
ਸਲਮਾਨ ਦੀ ‘ਟਿਊਬਲਾਈਟ’ ਦੇ ਪਾਕਿ ਵਿੱਚ ਰਿਲੀਜ਼ ਉੱਤੇ ਸੰਕਟ

ਸਲਮਾਨ ਦੀ ‘ਟਿਊਬਲਾਈਟ’ ਦੇ ਪਾਕਿ ਵਿੱਚ ਰਿਲੀਜ਼ ਉੱਤੇ ਸੰਕਟ

May 1, 2017 at 8:12 pm

ਕਰਾਚੀ, 1 ਮਈ (ਪੋਸਟ ਬਿਊਰੋ)- ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ਦੇ ਈਦ ਮੌਕੇ ਪਾਕਿਸਤਾਨ ਵਿੱਚ ਰਿਲੀਜ਼ ਹੋਣ ‘ਚ ਸੰਕਟ ਆ ਰਿਹਾ ਹੈ ਕਿਉਂਕਿ ਕੁਝ ਸਥਾਨਕ ਫਿਲਮਕਾਰਾਂ ਨੇ ਫਿਲਮ ਰਿਲੀਜ਼ ਤੋਂ ਰੋਕਣ ਲਈ ਮੁਹਿੰਮ ਛੇੜ ਦਿੱਤੀ ਹੈ। ਫਿਲਮਕਾਰ, ਫਿਲਮ ਡਿਸਟ੍ਰੀਬਿਊਟਰ ਸੰਗਠਨ ਤੇ ਫਿਲਮ ਨਿਰਮਾਤਾ ਸੰਗਠਨ ਇਹ ਨਿਸ਼ਚਿਤ ਕਰਨਾ ਚਾਹੁੰਦੇ […]

Read more ›
ਨਰਿੰਦਰ ਮੋਦੀ ਦੀ ਸ੍ਰੀਲੰਕਾ ਯਾਤਰਾ ਵੇਲੇ ਕਿਸੇ ਸਮਝੌਤੇ ‘ਤੇ ਦਸਖਤ ਨਹੀਂ ਹੋਣਗੇ: ਸਿਰੀਸੇਨਾ

ਨਰਿੰਦਰ ਮੋਦੀ ਦੀ ਸ੍ਰੀਲੰਕਾ ਯਾਤਰਾ ਵੇਲੇ ਕਿਸੇ ਸਮਝੌਤੇ ‘ਤੇ ਦਸਖਤ ਨਹੀਂ ਹੋਣਗੇ: ਸਿਰੀਸੇਨਾ

May 1, 2017 at 8:11 pm

ਕੋਲੰਬੋ, 1 ਮਈ (ਪੋਸਟ ਬਿਊਰੋ)- ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਕਿਹਾ ਕਿ ਅਗਲੇ ਹਫਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਯੂ ਐਨ ਦੇ ‘ਵੇਸਾਕ ਦਿਵਸ’ ਸਮਾਰੋਹ ਵਿੱਚ ਸ਼ਾਮਲ ਹੋਣ ਸ੍ਰੀਲੰਕਾ ਆਉਣਗੇ ਤਾਂ ਉਨ੍ਹਾਂ ਦੀ ਯਾਤਰਾ ਦੌਰਾਨ ਕਿਸੇ ਦੋਪੱਖੀ ਸਮਝੌਤੇ ‘ਤੇ ਦਸਖਤ ਨਹੀਂ ਹੋਣਗੇ। ਸਿਰੀਸੇਨਾ ਨੇ ਬੀਤੇ ਦਿਨੀਂ ਉਤਰੀ ਬੱਟੀਕਲੋਆ […]

Read more ›